ਦਸਮ ਗਰੰਥ । दसम ग्रंथ ।

Page 355

ਮੇਘ ਪਰੈ ਕਬਹੂੰ ਉਘਰੈ; ਸਖੀ ! ਛਾਇ ਲਗੈ ਦ੍ਰੁਮ ਕੀ ਸੁਖਦਾਈ ॥

मेघ परै कबहूं उघरै; सखी ! छाइ लगै द्रुम की सुखदाई ॥

ਸ੍ਯਾਮ ਕੇ ਸੰਗਿ ਫਿਰੈ ਸਜਨੀ ! ਰੰਗ ਫੂਲਨ ਕੇ ਹਮ ਬਸਤ੍ਰ ਬਨਾਈ ॥

स्याम के संगि फिरै सजनी ! रंग फूलन के हम बसत्र बनाई ॥

ਖੇਲਤ ਕ੍ਰੀੜ ਕਰੈ ਰਸ ਕੀ; ਇਹ ਅਉਸਰ ਕਉ ਬਰਨਿਯੋ ਨਹੀ ਜਾਈ ॥

खेलत क्रीड़ करै रस की; इह अउसर कउ बरनियो नही जाई ॥

ਸ੍ਯਾਮ ਸਨੈ ਸੁਖਦਾਇਕ ਥੀ ਰਿਤ; ਸ੍ਯਾਮ ਬਿਨਾ ਅਤਿ ਭੀ ਦੁਖਦਾਈ ॥੮੭੩॥

स्याम सनै सुखदाइक थी रित; स्याम बिना अति भी दुखदाई ॥८७३॥

ਮਾਸ ਅਸੂ ਹਮ ਕਾਨਰ ਕੇ ਸੰਗਿ; ਖੇਲਤ ਚਿਤਿ ਹੁਲਾਸ ਬਢਾਈ ॥

मास असू हम कानर के संगि; खेलत चिति हुलास बढाई ॥

ਕਾਨ੍ਹ ਤਹਾ ਪੁਨਿ ਗਾਵਤ ਥੋ; ਅਤਿ ਸੁੰਦਰ ਰਾਗਨ ਤਾਨ ਬਸਾਈ ॥

कान्ह तहा पुनि गावत थो; अति सुंदर रागन तान बसाई ॥

ਗਾਵਤ ਥੀ ਹਮ ਹੂੰ ਸੰਗ ਤਾਹੀ ਕੇ; ਤਾ ਛਬਿ ਕੋ ਬਰਨਿਯੋ ਨਹੀ ਜਾਈ ॥

गावत थी हम हूं संग ताही के; ता छबि को बरनियो नही जाई ॥

ਤਾ ਸੰਗ ਮੈ ਸੁਖਦਾਇਕ ਥੀ ਰਿਤੁ; ਸ੍ਯਾਮ ਬਿਨਾ ਅਬ ਭੀ ਦੁਖਦਾਈ ॥੮੭੪॥

ता संग मै सुखदाइक थी रितु; स्याम बिना अब भी दुखदाई ॥८७४॥

ਕਾਤਿਕ ਕੀ ਸਖੀ ਰਾਸਿ ਬਿਖੈ; ਰਤਿ ਖੇਲਤ ਥੀ ਹਰਿ ਸੋ ਚਿਤੁ ਲਾਈ ॥

कातिक की सखी रासि बिखै; रति खेलत थी हरि सो चितु लाई ॥

ਸੇਤਹਿ ਗ੍ਵਾਰਨਿ ਕੇ ਪਟ ਛਾਜਤ; ਸੇਤ ਨਦੀ ਤਹ ਧਾਰ ਬਹਾਈ ॥

सेतहि ग्वारनि के पट छाजत; सेत नदी तह धार बहाई ॥

ਭੂਖਨ ਸੇਤਹਿ ਗੋਪਨਿ ਕੇ; ਅਰੁ ਮੋਤਿਨ ਹਾਰ ਭਲੀ ਛਬਿ ਪਾਈ ॥

भूखन सेतहि गोपनि के; अरु मोतिन हार भली छबि पाई ॥

ਤਉਨ ਸਮੈ ਸੁਖਦਾਇਕ ਥੀ ਰਿਤੁ; ਅਉਸਰ ਯਾਹਿ ਭਈ ਦੁਖਦਾਈ ॥੮੭੫॥

तउन समै सुखदाइक थी रितु; अउसर याहि भई दुखदाई ॥८७५॥

ਮਘ੍ਰ ਸਮੈ ਸਬ ਸ੍ਯਾਮ ਕੇ ਸੰਗਿ ਹੁਇ; ਖੇਲਤ ਥੀ ਮਨਿ ਆਨੰਦ ਪਾਈ ॥

मघ्र समै सब स्याम के संगि हुइ; खेलत थी मनि आनंद पाई ॥

ਸੀਤ ਲਗੈ ਤਬ ਦੂਰ ਕਰੈ; ਹਮ ਸ੍ਯਾਮ ਕੇ ਅੰਗ ਸੋ ਅੰਗ ਮਿਲਾਈ ॥

सीत लगै तब दूर करै; हम स्याम के अंग सो अंग मिलाई ॥

ਫੂਲ ਚੰਬੇਲੀ ਕੇ ਫੂਲਿ ਰਹੇ; ਜਹਿ ਨੀਰ ਘਟਿਯੋ ਜਮਨਾ ਜੀਅ ਆਈ ॥

फूल च्मबेली के फूलि रहे; जहि नीर घटियो जमना जीअ आई ॥

ਤਉਨ ਸਮੈ ਸੁਖਦਾਇਕ ਥੀ; ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੬॥

तउन समै सुखदाइक थी; रितु अउसर याहि भई दुखदाई ॥८७६॥

ਬੀਚ ਸਰਦ ਰਿਤੁ ਕੇ ਸਜਨੀ ! ਹਮ ਖੇਲਤ ਸ੍ਯਾਮ ਸੋ ਪ੍ਰੀਤਿ ਲਗਾਈ ॥

बीच सरद रितु के सजनी ! हम खेलत स्याम सो प्रीति लगाई ॥

ਆਨੰਦ ਕੈ ਅਤਿ ਹੀ ਮਨ ਮੈ; ਤਜ ਕੈ ਸਭ ਹੀ ਜੀਯ ਕੀ ਦੁਚਿਤਾਈ ॥

आनंद कै अति ही मन मै; तज कै सभ ही जीय की दुचिताई ॥

ਨਾਰਿ ਸਭੈ ਬ੍ਰਿਜ ਕੀਨ ਬਿਖੈ; ਮਨ ਕੀ ਤਜਿ ਕੈ ਸਭ ਸੰਕ ਕਨ੍ਹਾਈ ॥

नारि सभै ब्रिज कीन बिखै; मन की तजि कै सभ संक कन्हाई ॥

ਤਾ ਸੰਗ ਸੋ ਸੁਖਦਾਇਕ ਥੀ ਰਿਤੁ; ਸ੍ਯਾਮ ਬਿਨਾ ਅਬ ਭੀ ਦੁਖਦਾਈ ॥੮੭੭॥

ता संग सो सुखदाइक थी रितु; स्याम बिना अब भी दुखदाई ॥८७७॥

ਮਾਘ ਬਿਖੈ ਮਿਲ ਕੈ ਹਰਿ ਸੋ; ਹਮ ਸੋ ਰਸ ਰਾਸ ਕੀ ਖੇਲ ਮਚਾਈ ॥

माघ बिखै मिल कै हरि सो; हम सो रस रास की खेल मचाई ॥

ਕਾਨ੍ਹ ਬਜਾਵਤ ਥੋ ਮੁਰਲੀ; ਤਿਹ ਅਉਸਰ ਕੋ ਬਰਨਿਯੋ ਨਹਿ ਜਾਈ ॥

कान्ह बजावत थो मुरली; तिह अउसर को बरनियो नहि जाई ॥

ਫੂਲਿ ਰਹੇ ਤਹਿ ਫੂਲ ਭਲੇ; ਪਿਖਿਯੋ ਜਿਹ ਰੀਝਿ ਰਹੈ ਸੁਰਰਾਈ ॥

फूलि रहे तहि फूल भले; पिखियो जिह रीझि रहै सुरराई ॥

ਤਉਨ ਸਮੈ ਸੁਖਦਾਇਕ ਥੀ ਰਿਤੁ; ਸ੍ਯਾਮ ਬਿਨਾ ਅਬ ਭੀ ਦੁਖਦਾਈ ॥੮੭੮॥

तउन समै सुखदाइक थी रितु; स्याम बिना अब भी दुखदाई ॥८७८॥

ਸ੍ਯਾਮ ਚਿਤਾਰਿ ਸਭੈ ਤਹ ਗ੍ਵਾਰਨਿ; ਸ੍ਯਾਮ ਕਹੈ ਜੁ ਹੁਤੀ ਬਡਭਾਗੀ ॥

स्याम चितारि सभै तह ग्वारनि; स्याम कहै जु हुती बडभागी ॥

ਤ੍ਯਾਗ ਦਈ ਸੁਧਿ ਅਉਰ ਸਭੈ; ਹਰਿ ਬਾਤਨ ਕੇ ਰਸ ਭੀਤਰ ਪਾਗੀ ॥

त्याग दई सुधि अउर सभै; हरि बातन के रस भीतर पागी ॥

ਏਕ ਗਿਰੀ ਧਰਿ ਹ੍ਵੈ ਬਿਸੁਧੀ; ਇਕ ਪੈ ਕਰੁਨਾ ਹੀ ਬਿਖੈ ਅਨੁਰਾਗੀ ॥

एक गिरी धरि ह्वै बिसुधी; इक पै करुना ही बिखै अनुरागी ॥

ਕੈ ਸੁਧਿ ਸ੍ਯਾਮ ਕੇ ਖੇਲਨ ਕੀ; ਮਿਲ ਕੈ ਸਭ ਗ੍ਵਾਰਨਿ ਰੋਵਨ ਲਾਗੀ ॥੮੭੯॥

कै सुधि स्याम के खेलन की; मिल कै सभ ग्वारनि रोवन लागी ॥८७९॥

ਇਤਿ ਗੋਪੀਅਨ ਕੋ ਬ੍ਰਿਲਾਪ ਪੂਰਨੰ ॥

इति गोपीअन को ब्रिलाप पूरनं ॥

TOP OF PAGE

Dasam Granth