ਦਸਮ ਗਰੰਥ । दसम ग्रंथ ।

Page 352

ਗਹਿ ਕੇਸਨ ਤੇ ਪਟਕਿਯੋ ਧਰ ਸੋ; ਗਹ ਗੋਡਨ ਤੇ ਤਬ ਘੀਸ ਦਯੋ ॥

गहि केसन ते पटकियो धर सो; गह गोडन ते तब घीस दयो ॥

ਨ੍ਰਿਪ ਮਾਰਿ ਹੁਲਾਸ ਬਢਿਯੋ ਜੀਯ ਮੈ; ਅਤਿ ਹੀ ਪੁਰ ਭੀਤਰ ਸੋਰ ਪਯੋ ॥

न्रिप मारि हुलास बढियो जीय मै; अति ही पुर भीतर सोर पयो ॥

ਕਬਿ ਸ੍ਯਾਮ ਪ੍ਰਤਾਪ ਪਿਖੋ ਹਰਿ ਕੋ; ਜਿਨਿ ਸਾਧਨ ਰਾਖ ਕੈ, ਸਤ੍ਰ ਛਯੋ ॥

कबि स्याम प्रताप पिखो हरि को; जिनि साधन राख कै, सत्र छयो ॥

ਕਟਿ ਬੰਧਨ ਤਾਤ ਦਏ ਮਨ ਕੇ; ਸਭ ਹੀ ਜਗ ਮੈ ਜਸ ਵਾਹਿ ਲਯੋ ॥੮੫੨॥

कटि बंधन तात दए मन के; सभ ही जग मै जस वाहि लयो ॥८५२॥

ਰਿਪੁ ਕੋ ਬਧ ਕੈ ਤਬ ਹੀ ਹਰਿ ਜੂ; ਬਿਸਰਾਤ ਕੇ ਘਾਟ ਕੈ ਊਪਰਿ ਆਯੋ ॥

रिपु को बध कै तब ही हरि जू; बिसरात के घाट कै ऊपरि आयो ॥

ਕੰਸ ਕੇ ਬੀਰ ਬਲੀ ਜੁ ਹੁਤੇ; ਤਿਨ ਦੇਖਤ ਸ੍ਯਾਮ ਕੋ ਕੋਪੁ ਬਢਾਯੋ ॥

कंस के बीर बली जु हुते; तिन देखत स्याम को कोपु बढायो ॥

ਸੋ ਨ ਗਯੋ ਤਿਨ ਪਾਸ ਛਮਿਯੋ; ਹਰਿ ਕੇ ਸੰਗਿ ਆਇ ਕੈ ਜੁਧ ਮਚਾਯੋ ॥

सो न गयो तिन पास छमियो; हरि के संगि आइ कै जुध मचायो ॥

ਸ੍ਯਾਮ ਸੰਭਾਰਿ ਤਬੈ ਬਲ ਕੋ; ਤਿਨ ਕੋ ਧਰਨੀ ਪਰ ਮਾਰਿ ਗਿਰਾਯੋ ॥੮੫੩॥

स्याम स्मभारि तबै बल को; तिन को धरनी पर मारि गिरायो ॥८५३॥

ਗਜ ਸੋ ਅਤਿ ਹੀ ਕੁਪਿ ਜੁਧ ਕਰਿਯੋ; ਤਿਹ ਤੇ ਡਰਿ ਕੈ ਨਹੀ ਪੈਗ ਟਰੇ ॥

गज सो अति ही कुपि जुध करियो; तिह ते डरि कै नही पैग टरे ॥

ਦੋਊ ਮਲ ਮਰੇ ਰੰਗਿ ਭੂਮਿ ਬਿਖੈ; ਕਬਿ ਸ੍ਯਾਮ ਤਹਾ ਪਹਰੇ ਕੁ ਲਰੇ ॥

दोऊ मल मरे रंगि भूमि बिखै; कबि स्याम तहा पहरे कु लरे ॥

ਨ੍ਰਿਪ ਰਾਜ ਕੋ ਮਾਰ ਗਏ ਜਮੁਨਾ ਤਟਿ; ਬੀਰ ਭਿਰੇ ਸੋਊ ਆਨਿ ਮਰੇ ॥

न्रिप राज को मार गए जमुना तटि; बीर भिरे सोऊ आनि मरे ॥

ਰਖਿ ਸਾਧਨ, ਸਤ੍ਰ ਸੰਘਾਰ ਦਏ; ਨਭਿ ਤੇ ਤਿਹ ਊਪਰਿ ਫੂਲ ਪਰੇ ॥੮੫੪॥

रखि साधन, सत्र संघार दए; नभि ते तिह ऊपरि फूल परे ॥८५४॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਨ੍ਰਿਪ ਕੰਸ ਬਧਹਿ ਧਿਆਇ ਸਮਾਪਤਮ ॥

इति स्री दसम सिकंध पुराणे बचित्र नाटक ग्रंथे क्रिसनावतारे न्रिप कंस बधहि धिआइ समापतम ॥


ਅਥ ਕੰਸ ਬਧੂ ਕਾਨ੍ਹ ਜੂ ਪਹਿ ਆਵਤ ਭਈ ॥

अथ कंस बधू कान्ह जू पहि आवत भई ॥

ਸਵੈਯਾ ॥

सवैया ॥

ਰਾਜ ਸੁਤਾ ਦੁਖੁ ਮਾਨਿ ਮਨੈ; ਤਜਿ ਧਾਮਨ ਕੋ ਹਰਿ ਜੂ ਪਹਿ ਆਈ ॥

राज सुता दुखु मानि मनै; तजि धामन को हरि जू पहि आई ॥

ਆਇ ਕੈ ਸੋ ਘਿਘਿਆਤ ਭਈ; ਹਰਿ ਪੈ ਦੁਖ ਕੀ ਸਭ ਬਾਤ ਸੁਨਾਈ ॥

आइ कै सो घिघिआत भई; हरि पै दुख की सभ बात सुनाई ॥

ਡਾਰਿ ਦਯੋ ਸਿਰ ਊਪਰ ਕੋ ਪਟ; ਪੈ ਤਿਹ ਭੀਤਰ ਛਾਰ ਮਿਲਾਈ ॥

डारि दयो सिर ऊपर को पट; पै तिह भीतर छार मिलाई ॥

ਕੰਠਿ ਲਗਾਇ ਰਹੀ ਭਰਤਾ; ਹਰਿ ਜੂ ਤਿਹ ਦੇਖਤ ਗ੍ਰੀਵ ਨਿਵਾਈ ॥੮੫੫॥

कंठि लगाइ रही भरता; हरि जू तिह देखत ग्रीव निवाई ॥८५५॥

ਰਿਪੁ ਕਰਮ ਕਰੇ ਤਬ ਹੀ ਹਰਿ ਜੀ; ਫਿਰ ਕੈ ਸੋਊ ਮਾਤ ਪਿਤਾ ਪਹਿ ਆਏ ॥

रिपु करम करे तब ही हरि जी; फिर कै सोऊ मात पिता पहि आए ॥

ਤਾਤ ਨ ਮਾਤ ਭਏ ਬਸਿ ਮੋਹ ਕੇ; ਪੁਤ੍ਰ ਦੁਹੂਨ ਕੋ ਸੀਸ ਨਿਵਾਏ ॥

तात न मात भए बसि मोह के; पुत्र दुहून को सीस निवाए ॥

ਬ੍ਰਹਮ ਲਖਿਯੋ ਤਿਨ ਕੋ ਕਰਿ ਕੈ; ਹਰਿ ਜੀ ਤਿਨ ਕੈ ਮਨ ਮੋਹ ਬਢਾਏ ॥

ब्रहम लखियो तिन को करि कै; हरि जी तिन कै मन मोह बढाए ॥

ਕੈ ਬਿਨਤੀ ਅਤਿ ਭਾਂਤਿ ਕੇ ਭਾਵ ਕੈ; ਬੰਧਨ ਪਾਇਨ ਤੇ ਛੁਟਵਾਏ ॥੮੫੬॥

कै बिनती अति भांति के भाव कै; बंधन पाइन ते छुटवाए ॥८५६॥

ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੰਸ ਕੇ ਕਰਮ ਕਰਿ ਤਾਤ ਮਾਤ ਕੋ ਛੁਰਾਵਤ ਭਏ ॥

इति स्री दसम सिकंधे पुराणे बचित्र नाटक ग्रंथे क्रिसनावतारे कंस के करम करि तात मात को छुरावत भए ॥

ਕਾਨ੍ਹ ਜੂ ਬਾਚ ਨੰਦ ਪ੍ਰਤਿ ॥

कान्ह जू बाच नंद प्रति ॥

ਸਵੈਯਾ ॥

सवैया ॥

ਚਲਿ ਆਇ ਕੈ ਸੋ ਫਿਰਿ ਨੰਦ ਕੇ ਧਾਮਿ; ਕਿਧੌ ਤਿਨ ਸੋ ਬਿਨਤੀ ਅਤਿ ਕੀਨੀ ॥

चलि आइ कै सो फिरि नंद के धामि; किधौ तिन सो बिनती अति कीनी ॥

ਹਉ ਬਸੁਦੇਵਹਿ ਕੋ ਸੁਤ ਹੋ; ਇਹ ਭਾਂਤਿ ਕਹਿਯੋ ਤਿਨ ਮਾਨ ਕੈ ਲੀਨੀ ॥

हउ बसुदेवहि को सुत हो; इह भांति कहियो तिन मान कै लीनी ॥

ਜਾਹੁ ਕਹਿਯੋ ਤੁਮ ਧਾਮਨ ਕੋ; ਬਤੀਯਾ ਸੁਨਿ ਮੋਹ ਪ੍ਰਜਾ ਬ੍ਰਿਜ ਭੀਨੀ ॥

जाहु कहियो तुम धामन को; बतीया सुनि मोह प्रजा ब्रिज भीनी ॥

ਨੰਦ ਕਹਿਯੋ ਸੁ ਕਹਿਯੋ ਬ੍ਰਿਜ ਕੀ; ਬਿਨੁ ਕਾਨ੍ਹ ਭਈ ਸੁ ਪੁਰੀ ਸਭ ਹੀਨੀ ॥੮੫੭॥

नंद कहियो सु कहियो ब्रिज की; बिनु कान्ह भई सु पुरी सभ हीनी ॥८५७॥

TOP OF PAGE

Dasam Granth