ਦਸਮ ਗਰੰਥ । दसम ग्रंथ । |
Page 351 ਕੋਪ ਭਰੇ ਗਜ ਮਤ ਮਹਾ; ਭਰ ਸੁੰਡਿ ਲਏ ਭਟ ਸੁੰਦਰ ਦੋਊ ॥ कोप भरे गज मत महा; भर सुंडि लए भट सुंदर दोऊ ॥ ਸੋ ਤਬ ਹੀ ਘਨ ਸੋ ਗਰਜਿਯੋ; ਜਿਹ ਕੀ ਸਮ ਉਪਮ ਅਉਰ ਨ ਕੋਊ ॥ सो तब ही घन सो गरजियो; जिह की सम उपम अउर न कोऊ ॥ ਪੇਟ ਤਰੇ ਤਿਹ ਕੇ ਪਸਰੇ; ਕਬਿ ਸ੍ਯਾਮ ਕਹੈ ਬਧੀਯਾ ਅਰਿ ਜੋਊ ॥ पेट तरे तिह के पसरे; कबि स्याम कहै बधीया अरि जोऊ ॥ ਯੌ ਉਪਜੀ ਉਪਮਾ ਜੀਯ ਮੈ; ਅਪਨੇ ਰਿਪੁ ਸੋ ਮਨੋ ਖੇਲਤ ਦੋਊ ॥੮੪੬॥ यौ उपजी उपमा जीय मै; अपने रिपु सो मनो खेलत दोऊ ॥८४६॥ ਤਬ ਕੋਪੁ ਕਰਿਯੋ ਮਨ ਮੈ ਹਰਿ ਜੂ; ਤਿਹ ਕੋ ਤਬ ਦਾਤ ਉਖਾਰਿ ਲਯੋ ਹੈ ॥ तब कोपु करियो मन मै हरि जू; तिह को तब दात उखारि लयो है ॥ ਏਕ ਦਈ ਗਜ ਸੂੰਡ ਬਿਖੈ; ਕੁਪਿ ਦੂਸਰ ਸੀਸ ਕੇ ਬੀਚ ਦਯੋ ਹੈ ॥ एक दई गज सूंड बिखै; कुपि दूसर सीस के बीच दयो है ॥ ਚੋਟ ਲਗੀ ਸਿਰ ਬੀਚ ਘਨੀ; ਧਰਨੀ ਪਰ ਸੋ ਮੁਰਝਾਇ ਪਯੋ ਹੈ ॥ चोट लगी सिर बीच घनी; धरनी पर सो मुरझाइ पयो है ॥ ਸੋ ਮਰਿ ਗਯੋ ਰਿਪੁ ਕੇ ਬਧ ਕੋ; ਮਥੁਰਾ ਹੂੰ ਕੋ ਆਗਮ ਆਜ ਭਯੋ ਹੈ ॥੮੪੭॥ सो मरि गयो रिपु के बध को; मथुरा हूं को आगम आज भयो है ॥८४७॥ ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗਜ ਬਧਹਿ ਧਯਾਇ ਸਮਾਪਤਮ ॥ इति स्री दसम सिकंधे बचित्र नाटक ग्रंथे क्रिसनावतारे गज बधहि धयाइ समापतम ॥ ਅਥ ਚੰਡੂਰ ਮੁਸਟ ਜੁਧ ॥ अथ चंडूर मुसट जुध ॥ ਸਵੈਯਾ ॥ सवैया ॥ ਕੰਧਿ ਧਰਿਯੋ ਗਜ ਦਾਤ ਉਖਾਰ ਕੈ; ਬੀਚ ਗਏ ਰੰਗ ਭੂਮਿ ਕੇ ਦੋਊ ॥ कंधि धरियो गज दात उखार कै; बीच गए रंग भूमि के दोऊ ॥ ਬੀਰਨ ਬੀਰ ਬਡੋ ਈ ਪਿਖਿਯੋ; ਬਲਵਾਨ ਲਖਿਯੋ ਇਨ ਮਲਨ ਸੋਊ ॥ बीरन बीर बडो ई पिखियो; बलवान लखियो इन मलन सोऊ ॥ ਸਾਧਨ ਦੇਖਿ ਲਖਿਯੋ ਕਰਤਾ ਜਗ; ਯਾ ਸਮ ਦੂਸਰ ਅਉਰ ਨ ਕੋਊ ॥ साधन देखि लखियो करता जग; या सम दूसर अउर न कोऊ ॥ ਤਾਤ ਲਖਿਯੋ ਕਰ ਕੈ ਲਰਕਾ; ਨ੍ਰਿਪ ਕੰਸ ਲਖਿਯੋ ਮਨ ਮੈ ਘਰਿ ਖੋਊ ॥੮੪੮॥ तात लखियो कर कै लरका; न्रिप कंस लखियो मन मै घरि खोऊ ॥८४८॥ ਤਉ ਨ੍ਰਿਪ ਬੈਠਿ ਸਭਾ ਹੂੰ ਕੇ ਭੀਤਰ; ਮਲਨ ਸੋ ਜਦੁਰਾਇ ਲਰਾਯੋ ॥ तउ न्रिप बैठि सभा हूं के भीतर; मलन सो जदुराइ लरायो ॥ ਮੁਸਟ ਕੇ ਸਾਥ ਲਰਿਯੋ ਮੁਸਲੀ ਸੁ; ਚੰਡੂਰ ਸੋ ਸ੍ਯਾਮ ਜੂ ਜੁਧੁ ਮਚਾਯੋ ॥ मुसट के साथ लरियो मुसली सु; चंडूर सो स्याम जू जुधु मचायो ॥ ਭੂਮਿ ਪਰੇ ਰਨ ਕੀ ਗਿਰ ਸੋ; ਹਰ ਜੂ ਮਨ ਭੀਤਰ ਕੋਪੁ ਬਢਾਯੋ ॥ भूमि परे रन की गिर सो; हर जू मन भीतर कोपु बढायो ॥ ਏਕ ਲਗੀ ਨ ਤਹਾ ਘਟਿਕਾ; ਧਰਨੀ ਪਰ ਤਾ ਕਹੁ ਮਾਰਿ ਗਿਰਾਯੋ ॥੮੪੯॥ एक लगी न तहा घटिका; धरनी पर ता कहु मारि गिरायो ॥८४९॥ ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਚੰਡੂਰ ਮੁਸਟ ਮਲ ਬਧਹਿ ਧਯਾਇ ਸਮਾਪਤਮ ॥ इति स्री दसम सिकंधे बचित्र नाटक ग्रंथे क्रिसनावतारे चंडूर मुसट मल बधहि धयाइ समापतम ॥ ਅਥ ਕੰਸ ਬਧ ਕਥਨੰ ॥ अथ कंस बध कथनं ॥ ਸਵੈਯਾ ॥ सवैया ॥ ਮਾਰਿ ਲਏ ਰਿਪੁ ਬੀਰ ਦੋਊ; ਨ੍ਰਿਪ ਤਉ ਮਨ ਭੀਤਰਿ ਕ੍ਰੋਧ ਭਰਿਯੋ ॥ मारि लए रिपु बीर दोऊ; न्रिप तउ मन भीतरि क्रोध भरियो ॥ ਇਨ ਕੋ ਭਟ ! ਮਾਰਹੁ ਖੇਤ ਅਬੈ; ਇਹ ਭਾਂਤਿ ਕਹਿਯੋ ਅਰੁ ਸੋਰ ਕਰਿਯੋ ॥ इन को भट ! मारहु खेत अबै; इह भांति कहियो अरु सोर करियो ॥ ਜਦੁਰਾਇ ਭਰਥੂ ਤਬ ਪਾਨ ਲਗੋ; ਅਪਨੇ ਮਨ ਮੈ ਨਹੀ ਨੈਕੁ ਡਰਿਯੋ ॥ जदुराइ भरथू तब पान लगो; अपने मन मै नही नैकु डरियो ॥ ਜੋਊ ਆਇ ਪਰਿਯੋ ਹਰ ਪੈ ਕੁਪਿ ਕੈ; ਹਰਿ ਥਾ ਪਰ ਸੋ ਸੋਊ ਮਾਰਿ ਡਰਿਯੋ ॥੮੫੦॥ जोऊ आइ परियो हर पै कुपि कै; हरि था पर सो सोऊ मारि डरियो ॥८५०॥ ਹਰਿ ਕੂਦਿ ਤਬੈ ਰੰਗ ਭੂਮਹਿ ਤੇ; ਨ੍ਰਿਪ ਥੋ ਸੁ ਜਹਾ ਤਹ ਹੀ ਪਗੁ ਧਾਰਿਯੋ ॥ हरि कूदि तबै रंग भूमहि ते; न्रिप थो सु जहा तह ही पगु धारियो ॥ ਕੰਸ ਲਈ ਕਰਿ ਢਾਲਿ ਸੰਭਾਰ ਕੈ; ਕੋਪ ਭਰਿਯੋ ਅਸਿ ਖੈਚ ਨਿਕਾਰਿਯੋ ॥ कंस लई करि ढालि स्मभार कै; कोप भरियो असि खैच निकारियो ॥ ਦਉਰਿ ਦਈ ਤਿਹ ਕੇ ਤਨ ਪੈ; ਹਰਿ ਫਾਧਿ ਗਏ ਅਤਿ ਦਾਵ ਸੰਭਾਰਿਯੋ ॥ दउरि दई तिह के तन पै; हरि फाधि गए अति दाव स्मभारियो ॥ ਕੇਸਨ ਤੇ ਗਹਿ ਕੈ ਰਿਪੁ ਕੋ; ਧਰਨੀ ਪਰ ਕੈ ਬਲ ਤਾਹਿੰ ਪਛਾਰਿਯੋ ॥੮੫੧॥ केसन ते गहि कै रिपु को; धरनी पर कै बल ताहिं पछारियो ॥८५१॥ |
Dasam Granth |