ਦਸਮ ਗਰੰਥ । दसम ग्रंथ । |
Page 347 ਜਲ ਤੇ ਕਢ ਕੈ ਮਨ ਮੈ ਸੁਖ ਕੈ; ਮਥੁਰਾ ਕੋ ਚਲਿਯੋ ਮਨ ਆਨੰਦ ਪਾਈ ॥ जल ते कढ कै मन मै सुख कै; मथुरा को चलियो मन आनंद पाई ॥ ਧਾਇ ਗਯੋ ਨ੍ਰਿਪ ਕੇ ਪੁਰ ਮੈ; ਹਰਿ ਮਾਰਨ ਕੀ ਨ ਕਰੀ ਦੁਚਿਤਾਈ ॥ धाइ गयो न्रिप के पुर मै; हरि मारन की न करी दुचिताई ॥ ਕਾਨ੍ਹ ਕੋ ਰੂਪ ਨਿਹਾਰਨ ਕੋ; ਮਥੁਰਾ ਕੀ ਜੁਰੀ ਸਭ ਆਨਿ ਲੁਕਾਈ ॥ कान्ह को रूप निहारन को; मथुरा की जुरी सभ आनि लुकाई ॥ ਜਾ ਕੇ ਕਛੂ ਤਨ ਮੈ ਦੁਖੁ ਹੋ; ਹਰਿ ਦੇਖਤ ਹੀ ਸੋਊ ਪਾਰ ਪਰਾਈ ॥੮੧੬॥ जा के कछू तन मै दुखु हो; हरि देखत ही सोऊ पार पराई ॥८१६॥ ਹਰਿ ਆਗਮ ਕੀ ਸੁਨ ਕੈ ਬਤੀਆ; ਉਠ ਕੈ ਮਥੁਰਾ ਕੀ ਸਭੈ ਤ੍ਰੀਅ ਧਾਈ ॥ हरि आगम की सुन कै बतीआ; उठ कै मथुरा की सभै त्रीअ धाई ॥ ਆਵਤ ਥੋ ਰਥ ਬੀਚ ਚੜਿਯੋ; ਚਲਿ ਕੈ ਤਿਹ ਠਉਰ ਬਿਖੈ ਸੋਊ ਆਈ ॥ आवत थो रथ बीच चड़ियो; चलि कै तिह ठउर बिखै सोऊ आई ॥ ਮੂਰਤਿ ਦੇਖ ਕੈ ਰੀਝ ਰਹੀ; ਹਰਿ ਆਨਨ ਓਰ ਰਹੀ ਲਿਵ ਲਾਈ ॥ मूरति देख कै रीझ रही; हरि आनन ओर रही लिव लाई ॥ ਸੋਕ ਕਥਾ ਜਿਤਨੀ ਮਨ ਥੀ; ਇਹ ਓਰ ਨਿਹਾਰਿ ਦਈ ਬਿਸਰਾਈ ॥੮੧੭॥ सोक कथा जितनी मन थी; इह ओर निहारि दई बिसराई ॥८१७॥ ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਨ੍ਹ ਜੂ ਨੰਦ ਅਉ ਗੋਪਿਨ ਸਹਿਤ ਮਥੁਰਾ ਪ੍ਰਵੇਸ ਕਰਣੰ ॥ इति स्री दसम सिकंधे पुराणे बचित्र नाटक ग्रंथे क्रिसनावतारे कान्ह जू नंद अउ गोपिन सहित मथुरा प्रवेस करणं ॥ ਅਥ ਕੰਸ ਬਧ ਕਥਨੰ ॥ अथ कंस बध कथनं ॥ ਦੋਹਰਾ ॥ दोहरा ॥ ਮਥੁਰਾ ਪੁਰ ਕੀ ਪ੍ਰਭਾ ਕਬਿ; ਮਨ ਮੈ ਕਹੀ ਬਿਚਾਰਿ ॥ मथुरा पुर की प्रभा कबि; मन मै कही बिचारि ॥ ਸੋਭਾ ਜਿਹ ਦੇਖਤ ਸੁ ਕਬਿ; ਕਰਿ ਨਹਿ ਸਕਤਿ ਉਚਾਰ ॥੮੧੮॥ सोभा जिह देखत सु कबि; करि नहि सकति उचार ॥८१८॥ ਸਵੈਯਾ ॥ सवैया ॥ ਜਿਹ ਕੀ ਜਟਿਤ ਨਗ ਭੀਤਰ ਹੈ; ਦਮਕੈ ਦੁਤਿ ਮਾਨਹੁ ਬਿਜੁ ਛਟਾ ॥ जिह की जटित नग भीतर है; दमकै दुति मानहु बिजु छटा ॥ ਜਮੁਨਾ ਜਿਹ ਸੁੰਦਰ ਤੀਰ ਬਹੈ; ਸੁ ਬਿਰਾਜਤ ਹੈ ਜਿਹ ਭਾਂਤਿ ਅਟਾ ॥ जमुना जिह सुंदर तीर बहै; सु बिराजत है जिह भांति अटा ॥ ਬ੍ਰਹਮਾ ਜਿਹ ਦੇਖਤ ਰੀਝ ਰਹੈ; ਰਿਝਵੈ ਪਿਖਿ ਤਾ ਧਰ ਸੀਸ ਜਟਾ ॥ ब्रहमा जिह देखत रीझ रहै; रिझवै पिखि ता धर सीस जटा ॥ ਇਹ ਭਾਂਤਿ ਪ੍ਰਭਾ ਧਰਿ ਹੈ ਪੁਰਿ ਧਾਮ; ਸੁ ਬਾਤ ਕਰੈ ਸੰਗ ਮੇਘ ਘਟਾ ॥੮੧੯॥ इह भांति प्रभा धरि है पुरि धाम; सु बात करै संग मेघ घटा ॥८१९॥ ਹਰਿ ਆਵਤ ਥੋ ਮਗ ਬੀਚ ਚਲਿਯੋ; ਰਿਪੁ ਕੋ ਧੁਬੀਆ ਮਗ ਏਕ ਨਿਹਾਰਿਯੋ ॥ हरि आवत थो मग बीच चलियो; रिपु को धुबीआ मग एक निहारियो ॥ ਜਉ ਸੁ ਗਹੇ ਤਿਹ ਤੇ ਪਟ ਤਉ; ਕੁਪਿ ਕੈ ਨ੍ਰਿਪ ਕੋ ਤਿਹ ਨਾਮ ਉਚਾਰਿਯੋ ॥ जउ सु गहे तिह ते पट तउ; कुपि कै न्रिप को तिह नाम उचारियो ॥ ਕਾਨ੍ਹ ਤਬੈ ਰਿਸ ਕੈ ਮਨ ਮੈ; ਸੰਗ ਅੰਗੁਲਿਕਾ ਤਿਹ ਕੇ ਮੁਖ ਮਾਰਿਓ ॥ कान्ह तबै रिस कै मन मै; संग अंगुलिका तिह के मुख मारिओ ॥ ਇਉ ਗਿਰ ਗਯੋ ਧਰਨੀ ਪਰ ਸੋ; ਪਟ ਜਿਉ ਧੁਬੀਆ ਪਟ ਸੰਗ ਪ੍ਰਹਾਰਿਓ ॥੮੨੦॥ इउ गिर गयो धरनी पर सो; पट जिउ धुबीआ पट संग प्रहारिओ ॥८२०॥ ਦੋਹਰਾ ॥ दोहरा ॥ ਸਭ ਗ੍ਵਾਰਨਿ ਸੋ ਹਰਿ ਕਹੀ; ਰਿਪੁ ਧੁਬੀਆ ਕਹੁ ਕੂਟਿ ॥ सभ ग्वारनि सो हरि कही; रिपु धुबीआ कहु कूटि ॥ ਬਸਤ੍ਰ ਜਿਤੇ ਨ੍ਰਿਪ ਕੇ ਸਕਲ; ਲੇਹੁ ਸਭਨ ਕੋ ਲੂਟਿ ॥੮੨੧॥ बसत्र जिते न्रिप के सकल; लेहु सभन को लूटि ॥८२१॥ ਸੋਰਠਾ ॥ सोरठा ॥ ਬ੍ਰਿਜ ਕੇ ਗ੍ਵਾਰ ਅਜਾਨ; ਬਸਤ੍ਰ ਪਹਿਰ ਜਾਨਤ ਨਹੀ ॥ ब्रिज के ग्वार अजान; बसत्र पहिर जानत नही ॥ ਬਾਕਾਤਾ ਤ੍ਰੀਆ ਆਨਿ; ਚੀਰ ਪੈਨ੍ਹਾਏ ਤਿਨ ਤਨੈ ॥੮੨੨॥ बाकाता त्रीआ आनि; चीर पैन्हाए तिन तनै ॥८२२॥ ਰਾਜਾ ਪ੍ਰੀਛਤ ਬਾਚ ਸੁਕ ਸੋ ॥ राजा प्रीछत बाच सुक सो ॥ ਦੋਹਰਾ ॥ दोहरा ॥ ਦੈ ਬਰੁ ਤਾ ਤ੍ਰੀਯ ਕੋ ਕ੍ਰਿਸਨ; ਮੂੰਡ ਰਹੇ ਨਿਹੁਰਾਇ ॥ दै बरु ता त्रीय को क्रिसन; मूंड रहे निहुराइ ॥ ਤਬ ਸੁਕ ਸੋ ਪੁਛਯੌ ਨ੍ਰਿਪੈ; ਕਹੋ ਹਮੈ ਕਿਹ ਭਾਇ ॥੮੨੩॥ तब सुक सो पुछयौ न्रिपै; कहो हमै किह भाइ ॥८२३॥ |
Dasam Granth |