ਦਸਮ ਗਰੰਥ । दसम ग्रंथ ।

Page 346

ਧੂਮ ਡਰੈ ਤਿਹ ਕੇ ਗ੍ਰਿਹ ਸਾਮੁਹੇ; ਅਉਰ ਕਛੂ ਨਹਿ ਕਾਰਜ ਕੈ ਹੈ ॥

धूम डरै तिह के ग्रिह सामुहे; अउर कछू नहि कारज कै है ॥

ਧ੍ਯਾਨ ਧਰੈਂਗੀ ਕਿਧੌ ਤਿਹ ਕੌ; ਤਿਹ ਧ੍ਯਾਨ ਕੀ ਭਾਂਗਹਿ ਸੋ ਮਤਿ ਹ੍ਵੈ ਹੈ ॥

ध्यान धरैंगी किधौ तिह कौ; तिह ध्यान की भांगहि सो मति ह्वै है ॥

ਲੈ ਤਿਹ ਕੈ ਫੁਨਿ ਪਾਇਨ ਧੂਰਿ; ਕਿਧੌ ਸੁ ਬਿਭੂਤ ਕੀ ਠਉਰ ਚੜੈ ਹੈ ॥

लै तिह कै फुनि पाइन धूरि; किधौ सु बिभूत की ठउर चड़ै है ॥

ਕੈ ਹਿਤ ਗ੍ਵਾਰਨਿ ਐਸੋ ਕਹੈਂ; ਤਜਿ ਕੈ ਗ੍ਰਿਹ ਕਉ ਹਮ ਜੋਗਿਨ ਹ੍ਵੈ ਹੈ ॥੮੦੮॥

कै हित ग्वारनि ऐसो कहैं; तजि कै ग्रिह कउ हम जोगिन ह्वै है ॥८०८॥

ਕੈ ਅਪੁਨੇ ਮਨ ਕੀ ਫੁਨਿ ਮਾਲ; ਕਹੈ ਕਬਿ ਵਾਹੀ ਕੋ ਨਾਮੁ ਜਪੈ ਹੈ ॥

कै अपुने मन की फुनि माल; कहै कबि वाही को नामु जपै है ॥

ਕੈ ਇਹ ਭਾਂਤਿ ਕੀ ਪੈ ਤਪਸਾ; ਹਿਤ ਸੋ ਤਿਹ ਤੇ ਜਦੁਰਾਇ ਰਿਝੈ ਹੈ ॥

कै इह भांति की पै तपसा; हित सो तिह ते जदुराइ रिझै है ॥

ਮਾਂਗ ਸਭੈ ਤਿਹ ਤੇ ਮਿਲਿ ਕੈ; ਬਰੁ ਪਾਇਨ ਪੈ ਤਹਿ ਤੇ ਹਮ ਲਯੈ ਹੈ ॥

मांग सभै तिह ते मिलि कै; बरु पाइन पै तहि ते हम लयै है ॥

ਯਾ ਤੇ ਬਿਚਾਰਿ ਕਹੈ ਗੁਪੀਯਾ; ਤਜਿ ਕੈ ਹਮ ਧਾਮਨ ਜੋਗਿਨ ਹ੍ਵੈ ਹੈ ॥੮੦੯॥

या ते बिचारि कहै गुपीया; तजि कै हम धामन जोगिन ह्वै है ॥८०९॥

ਠਾਢੀ ਹੈ ਹੋਇ ਇਕਤ੍ਰ ਤ੍ਰੀਯਾ; ਜਿਮ ਘੰਟਕ ਹੇਰ ਬਜੈ ਮ੍ਰਿਗਾਇਲ ॥

ठाढी है होइ इकत्र त्रीया; जिम घंटक हेर बजै म्रिगाइल ॥

ਸ੍ਯਾਮ ਕਹੈ ਕਬਿ ਚਿਤ ਹਰੈ; ਹਰਿ ਕੋ ਹਰਿ ਊਪਰਿ ਹ੍ਵੈ ਅਤਿ ਮਾਇਲ ॥

स्याम कहै कबि चित हरै; हरि को हरि ऊपरि ह्वै अति माइल ॥

ਧ੍ਯਾਨ ਲਗੈ ਦ੍ਰਿਗ ਮੂੰਦ ਰਹੈ; ਉਘਰੈ ਨਿਕਟੈ ਤਿਹ ਜਾਨਿ ਉਤਾਇਲ ॥

ध्यान लगै द्रिग मूंद रहै; उघरै निकटै तिह जानि उताइल ॥

ਯੌ ਉਪਜੀ ਉਪਮਾ ਮਨ ਮੈ; ਜਿਮ ਮੀਚਤ ਆਂਖ ਉਘਾਰਤ ਘਾਇਲ ॥੮੧੦॥

यौ उपजी उपमा मन मै; जिम मीचत आंख उघारत घाइल ॥८१०॥

ਕੰਚਨ ਕੇ ਤਨ ਜੋ ਸਮ ਥੀ; ਜੁ ਹੁਤੀ ਸਮ ਗ੍ਵਾਰਨਿ ਚੰਦ ਕਰਾ ਸੀ ॥

कंचन के तन जो सम थी; जु हुती सम ग्वारनि चंद करा सी ॥

ਮੈਨ ਕੀ ਮਾਨੋ ਸਾਣ ਬਨੀ; ਦੋਊ ਭਉਹ ਮਨੋ ਅਖੀਯਾ ਸਮ ਗਾਸੀ ॥

मैन की मानो साण बनी; दोऊ भउह मनो अखीया सम गासी ॥

ਦੇਖਤ ਜਾ ਅਤਿ ਹੀ ਸੁਖ ਹੋ; ਨਹਿ ਦੇਖਤ ਹੀ ਤਿਹ, ਹੋਤ ਉਦਾਸੀ ॥

देखत जा अति ही सुख हो; नहि देखत ही तिह, होत उदासी ॥

ਸ੍ਯਾਮ ਬਿਨਾ ਸਸਿ ਪੈ ਜਲ ਕੀ; ਮਨੋ ਕੰਜ ਮੁਖੀ ਭਈ ਸੂਕਿ ਜਰਾ ਸੀ ॥੮੧੧॥

स्याम बिना ससि पै जल की; मनो कंज मुखी भई सूकि जरा सी ॥८११॥

ਰਥ ਊਪਰਿ ਸ੍ਯਾਮ ਚੜਾਇ ਕੈ ਸੋ; ਸੰਗਿ ਲੈ ਸਭ ਗੋਪ ਤਹਾ ਕੋ ਗਏ ਹੈ ॥

रथ ऊपरि स्याम चड़ाइ कै सो; संगि लै सभ गोप तहा को गए है ॥

ਗ੍ਵਾਰਨੀਯਾ ਸੁ ਰਹੀ ਗ੍ਰਿਹ ਮੈ; ਜਿਨ ਕੇ ਮਨ ਬੀਚ ਸੁ ਸੋਕ ਭਏ ਹੈ ॥

ग्वारनीया सु रही ग्रिह मै; जिन के मन बीच सु सोक भए है ॥

ਠਾਢਿ ਉਡੀਕਤ ਗੋਪਿ ਜਹਾ; ਤਿਹ ਠਉਰ ਬਿਖੈ ਦੋਊ ਏ ਸੋ ਅਏ ਹੈ ॥

ठाढि उडीकत गोपि जहा; तिह ठउर बिखै दोऊ ए सो अए है ॥

ਸੁੰਦਰ ਹੈ ਸਸਿ ਸੇ ਜਿਨ ਕੇ; ਮੁਖ ਕੰਚਨ ਸੇ ਤਨ ਰੂਪ ਛਏ ਹੈ ॥੮੧੨॥

सुंदर है ससि से जिन के; मुख कंचन से तन रूप छए है ॥८१२॥

ਜਬ ਹੀ ਅਕ੍ਰੂਰ ਕੇ ਸੰਗ ਕਿਧੌ; ਜਮੁਨਾ ਪੈ ਗਏ ਬ੍ਰਿਜ ਲੋਕ ਸਬੈ ॥

जब ही अक्रूर के संग किधौ; जमुना पै गए ब्रिज लोक सबै ॥

ਅਕ੍ਰੂਰ ਹੀ ਚਿੰਤ ਕਰੀ ਮਨ ਮੈ; ਅਤਿ ਪਾਪ ਕਰਿਯੋ ਹਮਹੂੰ ਸੁ ਅਬੈ ॥

अक्रूर ही चिंत करी मन मै; अति पाप करियो हमहूं सु अबै ॥

ਤਬ ਹੀ ਤਜ ਕੈ ਰਥ, ਬੀਚ ਧਸਿਯੋ; ਜਲ ਕੇ ਸੰਧਿਆ ਕਰਬੇ ਕੋ ਤਬੈ ॥

तब ही तज कै रथ, बीच धसियो; जल के संधिआ करबे को तबै ॥

ਇਹ ਕੋ ਮਰਿ ਹੈ ਨ੍ਰਿਪ ਕੰਸ ਬਲੀ; ਜੁ ਭਈ ਇਹ ਕੀ ਅਤਿ ਚਿੰਤ ਜਬੈ ॥੮੧੩॥

इह को मरि है न्रिप कंस बली; जु भई इह की अति चिंत जबै ॥८१३॥

ਦੋਹਰਾ ॥

दोहरा ॥

ਨਾਤ ਜਬੈ ਅਕ੍ਰੂਰ ਮਨਿ; ਹਰਿ ਕੋ ਕਰਿਯੋ ਬਿਚਾਰ ॥

नात जबै अक्रूर मनि; हरि को करियो बिचार ॥

ਤਬ ਤਿਹ ਕੋ ਜਲ ਮੈ ਤਬੈ; ਦਰਸਨ ਦਯੋ ਮੁਰਾਰਿ ॥੮੧੪॥

तब तिह को जल मै तबै; दरसन दयो मुरारि ॥८१४॥

ਸਵੈਯਾ ॥

सवैया ॥

ਮੁੰਡ ਹਜਾਰ ਭੁਜਾ ਸਹਸੇ ਦਸ; ਸੇਸ ਕੇ ਆਸਨ ਪੈ ਸੁ ਬਿਰਾਜੈ ॥

मुंड हजार भुजा सहसे दस; सेस के आसन पै सु बिराजै ॥

ਪੀਤ ਲਸੈ ਪਟ ਚਕ੍ਰ ਕਰੈ; ਜਿਹ ਕੇ ਕਰ ਭੀਤਰ ਨੰਦਗ ਛਾਜੈ ॥

पीत लसै पट चक्र करै; जिह के कर भीतर नंदग छाजै ॥

ਬੀਚ ਤਬੈ ਜਮੁਨਾ ਪ੍ਰਗਟਿਯੋ; ਫੁਨਿ ਸਾਧਹਿ ਕੇ ਹਰਬੇ ਡਰ ਕਾਜੈ ॥

बीच तबै जमुना प्रगटियो; फुनि साधहि के हरबे डर काजै ॥

ਜਾ ਕੋ ਕਰਿਯੋ ਸਭ ਹੀ ਜਗ ਹੈ; ਜਿਹ ਦੇਖਤ ਹੀ ਘਟ ਸਾਵਨ ਲਾਜੈ ॥੮੧੫॥

जा को करियो सभ ही जग है; जिह देखत ही घट सावन लाजै ॥८१५॥

TOP OF PAGE

Dasam Granth