ਦਸਮ ਗਰੰਥ । दसम ग्रंथ ।

Page 332

ਮਾਨ ਕਰਿਯੋ ਮਨ ਬੀਚ ਤ੍ਰੀਯਾ ! ਤਜਿ ਬੈਠਿ ਰਹੀ ਹਿਤ ਸ੍ਯਾਮ ਜੂ ਕੇਰੋ ॥

मान करियो मन बीच त्रीया ! तजि बैठि रही हित स्याम जू केरो ॥

ਬੈਠਿ ਰਹੀ ਬਕ ਧ੍ਯਾਨ ਧਰੇ; ਸਭ ਜਾਨਤ ਪ੍ਰੀਤਿ ਕੋ ਭਾਵਨ ਨੇਰੋ ॥

बैठि रही बक ध्यान धरे; सभ जानत प्रीति को भावन नेरो ॥

ਤੋ ਸੰਗ ਤੌ ਮੈ ਕਹਿਯੋ ਸਜਨੀ ! ਕਹਬੇ ਕਹੁ ਜੋ ਉਮਗਿਯੋ ਮਨ ਮੇਰੋ ॥

तो संग तौ मै कहियो सजनी ! कहबे कहु जो उमगियो मन मेरो ॥

ਆਵਤ ਹੈ ਇਮ ਮੋ ਮਨ ਮੈ; ਦਿਨ ਚਾਰ ਕੋ ਪਾਹੁਨੋ ਜੋਬਨ ਤੇਰੋ ॥੭੦੭॥

आवत है इम मो मन मै; दिन चार को पाहुनो जोबन तेरो ॥७०७॥

ਤਾ ਕੈ ਨ ਪਾਸ ਚਲੈ ਉਠ ਕੈ; ਕਬਿ ਸ੍ਯਾਮ ਜੋਊ ਸਭ ਲੋਗਨ ਭੋਗੀ ॥

ता कै न पास चलै उठ कै; कबि स्याम जोऊ सभ लोगन भोगी ॥

ਤਾ ਤੇ ਰਹੀ ਹਠਿ ਬੈਠ ਤ੍ਰੀਯਾ; ਉਨ ਕੋ ਕਛੁ ਜੈ ਗੋ ਨ, ਆਪਨ ਖੋਗੀ ॥

ता ते रही हठि बैठ त्रीया; उन को कछु जै गो न, आपन खोगी ॥

ਜੋਬਨ ਕੋ ਜੁ ਗੁਮਾਨ ਕਰੈ; ਤਿਹ ਜੋਬਨ ਕੀ ਸੁ ਦਸਾ ਇਹ ਹੋਗੀ ॥

जोबन को जु गुमान करै; तिह जोबन की सु दसा इह होगी ॥

ਤੋ ਤਜਿ ਕੈ ਸੋਊ ਯੋ ਰਮਿ ਹੈ; ਜਿਮ ਕੰਧ ਪੈ ਡਾਰ ਬਘੰਬਰ ਜੋਗੀ ॥੭੦੮॥

तो तजि कै सोऊ यो रमि है; जिम कंध पै डार बघ्मबर जोगी ॥७०८॥

ਨੈਨ ਕੁਰੰਗਨ ਸੇ ਤੁਮਰੇ; ਕੇਹਰਿ ਕੀ ਕਟਿ ਰੀ ! ਸੁਨ ਤ੍ਵੈ ਹੈ ॥

नैन कुरंगन से तुमरे; केहरि की कटि री ! सुन त्वै है ॥

ਆਨਨ ਸੁੰਦਰ ਹੈ ਸਸਿ ਸੋ; ਜਿਹ ਕੀ ਫੁਨਿ ਕੰਜ ਬਰਾਬਰ ਕ੍ਵੈ ਹੈ ॥

आनन सुंदर है ससि सो; जिह की फुनि कंज बराबर क्वै है ॥

ਬੈਠ ਰਹੀ ਹਠ ਬਾਧਿ ਘਨੋ; ਤਿਹ ਤੇ ਕਛੁ ਆਪਨ ਹੀ ਸੁਨ, ਖ੍ਵੈ ਹੈ ॥

बैठ रही हठ बाधि घनो; तिह ते कछु आपन ही सुन, ख्वै है ॥

ਏ ਤਨ ਸੁ ਤੁਹਿ ਬੈਰ ਕਰਿਯੋ; ਹਰਿ ਸਿਉ ਹਠਿਏ, ਤੁਮਰੋ ਕਹੁ ਹ੍ਵੈ ਹੈ? ॥੭੦੯॥

ए तन सु तुहि बैर करियो; हरि सिउ हठिए, तुमरो कहु ह्वै है? ॥७०९॥

ਸੁਨ ਕੈ ਇਹ ਗ੍ਵਾਰਨਿ ਕੀ ਬਤੀਯਾ; ਬ੍ਰਿਖਭਾਨ ਸੁਤਾ ਅਤਿ ਰੋਸ ਭਰੀ ॥

सुन कै इह ग्वारनि की बतीया; ब्रिखभान सुता अति रोस भरी ॥

ਨੈਨ ਨਚਾਇ ਚੜਾਇ ਕੈ ਭਉਹਨ; ਪੈ ਮਨ ਮੈ ਸੰਗ ਕ੍ਰੋਧ ਜਰੀ ॥

नैन नचाइ चड़ाइ कै भउहन; पै मन मै संग क्रोध जरी ॥

ਜੋਊ ਆਈ ਮਨਾਵਨ ਗ੍ਵਾਰਨਿ ਥੀ; ਤਿਹ ਸੋ ਬਤੀਯਾ ਇਮ ਪੈ ਉਚਰੀ ॥

जोऊ आई मनावन ग्वारनि थी; तिह सो बतीया इम पै उचरी ॥

ਸਖੀ ! ਕਾਹੇ ਕੌ ਹਉ ਹਰਿ ਪਾਸ ਚਲੋ? ਹਰਿ ਕੀ ਕਛੁ ਮੋ ਪਰਵਾਹ ਪਰੀ ॥੭੧੦॥

सखी ! काहे कौ हउ हरि पास चलो? हरि की कछु मो परवाह परी ॥७१०॥

ਯੌ ਇਹ ਉਤਰ ਦੇਤ ਭਈ; ਤਬ ਯਾ ਬਿਧਿ ਸੋ ਉਨਿ ਬਾਤ ਕਰੀ ਹੈ ॥

यौ इह उतर देत भई; तब या बिधि सो उनि बात करी है ॥

ਰਾਧੇ ! ਬਲਾਇ ਲਿਉ ਰੋਸ ਕਰੋ ਨਹਿ; ਕਿਉ ਕਿਹ ਕੋਪ ਕੇ ਸੰਗ ਭਰੀ ਹੈ? ॥

राधे ! बलाइ लिउ रोस करो नहि; किउ किह कोप के संग भरी है? ॥

ਤੂ ਇਤ ਮਾਨ ਰਹੀ ਕਰਿ ਕੈ; ਉਤ ਹੇਰਤ ਪੈ ਰਿਪੁ ਚੰਦ ਹਰੀ ਹੈ ॥

तू इत मान रही करि कै; उत हेरत पै रिपु चंद हरी है ॥

ਤੂ ਨ ਕਰੈ ਪਰਵਾਹ ਹਰੀ; ਹਰਿ ਕੌ ਤੁਮਰੀ ਪਰਵਾਹ ਪਰੀ ਹੈ ॥੭੧੧॥

तू न करै परवाह हरी; हरि कौ तुमरी परवाह परी है ॥७११॥

ਯੌਂ ਕਹਿ ਬਾਤ ਕਹੀ ਫਿਰਿ ਯੌ; ਉਠਿ ਬੇਗ ਚਲੋ, ਚਲਿ ਹੋਹੁ ਸੰਜੋਗੀ ॥

यौं कहि बात कही फिरि यौ; उठि बेग चलो, चलि होहु संजोगी ॥

ਤਾਹੀ ਕੇ ਨੈਨ ਲਗੇ ਇਹ ਠਉਰ; ਜੋਊ ਸਭ ਲੋਗਨ ਕੋ ਰਸ ਭੋਗੀ ॥

ताही के नैन लगे इह ठउर; जोऊ सभ लोगन को रस भोगी ॥

ਤਾ ਕੇ ਨ ਪਾਸ ਚਲੈ ਸਜਨੀ ! ਉਨ ਕੋ ਕਛ ਜੈ ਹੈ ਨ, ਆਪਨ ਖੋਗੀ ॥

ता के न पास चलै सजनी ! उन को कछ जै है न, आपन खोगी ॥

ਤੈ ਮੁਖ ਰੀ ਬਲਿ ! ਦੇਖਨ ਕੋ; ਜਦੁਰਾਇ ਕੇ ਨੈਨ ਭਏ ਦੋਊ ਬਿਓਗੀ ॥੭੧੨॥

तै मुख री बलि ! देखन को; जदुराइ के नैन भए दोऊ बिओगी ॥७१२॥

ਪੇਖਤ ਹੈ ਨਹੀ ਅਉਰ ਤ੍ਰੀਯਾ; ਤੁਮਰੋ ਈ ਸੁਨੋ ਬਲਿ ! ਪੰਥ ਨਿਹਾਰੈ ॥

पेखत है नही अउर त्रीया; तुमरो ई सुनो बलि ! पंथ निहारै ॥

ਤੇਰੇ ਹੀ ਧ੍ਯਾਨ ਬਿਖੈ ਅਟਕੇ; ਤੁਮਰੀ ਹੀ ਕਿਧੌ ਬਲਿ ਬਾਤ ਉਚਾਰੈ ॥

तेरे ही ध्यान बिखै अटके; तुमरी ही किधौ बलि बात उचारै ॥

ਝੂਮਿ ਗਿਰੈ ਕਬਹੂੰ ਧਰਨੀ ਕਰਿ; ਤ੍ਵੈ ਮਧਿ ਆਪਨ ਆਪ ਸੰਭਾਰੈ ॥

झूमि गिरै कबहूं धरनी करि; त्वै मधि आपन आप स्मभारै ॥

ਤਉਨ ਸਮੈ ਸਖੀ ! ਤੋਹਿ ਚਿਤਾਰਿ ਕੈ; ਸ੍ਯਾਮਿ ਜੂ ਮੈਨ ਕੋ ਮਾਨ ਨਿਵਾਰੈ ॥੭੧੩॥

तउन समै सखी ! तोहि चितारि कै; स्यामि जू मैन को मान निवारै ॥७१३॥

ਤਾ ਤੇ ਨ ਮਾਨ ਕਰੋ ਸਜਨੀ ! ਉਠਿ ਬੇਗ ਚਲੋ, ਕਛੁ ਸੰਕ ਨ ਆਨੋ ॥

ता ते न मान करो सजनी ! उठि बेग चलो, कछु संक न आनो ॥

ਸ੍ਯਾਮ ਕੀ ਬਾਤ ਸੁਨੋ ਹਮ ਤੇ; ਤੁਮਰੇ ਚਿਤ ਮੈ ਅਪਨੋ ਚਿਤ ਮਾਨੋ ॥

स्याम की बात सुनो हम ते; तुमरे चित मै अपनो चित मानो ॥

ਤੇਰੇ ਹੀ ਧ੍ਯਾਨ ਫਸੇ ਹਰਿ ਜੂ; ਕਰ ਕੈ ਮਨਿ ਸੋਕ ਅਸੋਕ ਬਹਾਨੋ ॥

तेरे ही ध्यान फसे हरि जू; कर कै मनि सोक असोक बहानो ॥

ਮੂੜ ਰਹੀ ਅਬਲਾ ! ਕਰਿ ਮਾਨ; ਕਛੂ ਹਰਿ ਕੋ ਨਹੀ ਹੇਤ ਪਛਾਨੋ ॥੭੧੪॥

मूड़ रही अबला ! करि मान; कछू हरि को नही हेत पछानो ॥७१४॥

TOP OF PAGE

Dasam Granth