ਦਸਮ ਗਰੰਥ । दसम ग्रंथ । |
Page 331 ਹਰਿ ਪਾਸ ਨ ਮੈ ਚਲਹੋ ਸਜਨੀ ! ਪਿਖਬੇ ਕਹੁ ਕਉਤੁਕ ਜੀਯ ਨ ਮੇਰੋ ॥ हरि पास न मै चलहो सजनी ! पिखबे कहु कउतुक जीय न मेरो ॥ ਸ੍ਯਾਮ ਰਚੇ ਸੰਗ ਅਉਰ ਤ੍ਰੀਯਾ; ਤਜ ਕੈ ਹਮ ਸੋ ਫੁਨਿ ਨੇਹ ਘਨੇਰੋ ॥ स्याम रचे संग अउर त्रीया; तज कै हम सो फुनि नेह घनेरो ॥ ਚੰਦ੍ਰਭਗਾ ਹੂੰ ਕੇ ਸੰਗਿ ਕਹਿਯੋ; ਨਹਿ ਨਾਰੀ, ਕਹਾ ਮੁਹਿ ਨੈਨਨ ਹੇਰੋ ॥ चंद्रभगा हूं के संगि कहियो; नहि नारी, कहा मुहि नैनन हेरो ॥ ਤਾ ਤੇ ਨ ਪਾਸ ਚਲੋ ਹਰਿ ਹਉ; ਉਠਿ ਜਾਹਿ, ਜੋਊ ਉਮਗਿਯੋ ਮਨ ਤੇਰੋ ॥੭੦੦॥ ता ते न पास चलो हरि हउ; उठि जाहि, जोऊ उमगियो मन तेरो ॥७००॥ ਦੂਤੀ ਬਾਚ ॥ दूती बाच ॥ ਸਵੈਯਾ ॥ सवैया ॥ ਮੈ ਕਹਾ ਦੇਖਨ ਜਾਉ? ਤ੍ਰੀਯਾ? ਤੁਹਿ ਲ੍ਯਾਵਨ ਕੋ ਜਦੁਰਾਇ ਪਠਾਈ ॥ मै कहा देखन जाउ? त्रीया? तुहि ल्यावन को जदुराइ पठाई ॥ ਤਾਹੀ ਤੇ ਹਉ ਸਭ ਗ੍ਵਾਰਨਿ ਤੇ; ਉਠ ਕੈ ਤਬ ਹੀ ਤੁਮਰੇ ਪਹਿ ਆਈ ॥ ताही ते हउ सभ ग्वारनि ते; उठ कै तब ही तुमरे पहि आई ॥ ਤੂ ਅਭਿਮਾਨ ਕੈ ਬੈਠ ਰਹੀ; ਨਹੀ ਮਾਨਤ ਹੈ ਕਛੂ ਸੀਖ ਪਰਾਈ ॥ तू अभिमान कै बैठ रही; नही मानत है कछू सीख पराई ॥ ਬੇਗ ਚਲੋ, ਤੁਹਿ ਸੰਗ ਕਹੋ; ਤੁਮਰੇ ਮਗੁ ਹੇਰਤ ਠਾਂਢਿ ਕਨ੍ਹਾਈ ॥੭੦੧॥ बेग चलो, तुहि संग कहो; तुमरे मगु हेरत ठांढि कन्हाई ॥७०१॥ ਰਾਧੇ ਬਾਚ ॥ राधे बाच ॥ ਸਵੈਯਾ ॥ सवैया ॥ ਹਰਿ ਪਾਸ ਨ ਮੈ ਚਲਹੋ ਰੀ ਸਖੀ ! ਤੁ ਕਹਾ ਭਯੋ? ਜੁ ਤੁਹਿ ਬਾਤ ਬਨਾਈ ॥ हरि पास न मै चलहो री सखी ! तु कहा भयो? जु तुहि बात बनाई ॥ ਸ੍ਯਾਮ ਨ ਮੋਰੇ ਤੂ ਪਾਸ ਪਠੀ; ਇਹ ਬਾਤਨ ਤੇ ਕਪਟੀ ਲਖਿ ਪਾਈ ॥ स्याम न मोरे तू पास पठी; इह बातन ते कपटी लखि पाई ॥ ਭੀ ਕਪਟੀ ਤੁ ਕਹਾ ਭਯੋ? ਗ੍ਵਾਰਨਿ ! ਤੂ ਨ ਲਖੈ ਕਛੁ ਪੀਰ ਪਰਾਈ ॥ भी कपटी तु कहा भयो? ग्वारनि ! तू न लखै कछु पीर पराई ॥ ਯੌ ਕਹਿ ਕੈ ਸਿਰ ਨ੍ਯਾਇ ਰਹੀ; ਕਹਿ ਐਸੋ ਨ ਮਾਨ ਪਿਖਿਯੋ ਕਹੂੰ ਮਾਈ ॥੭੦੨॥ यौ कहि कै सिर न्याइ रही; कहि ऐसो न मान पिखियो कहूं माई ॥७०२॥ ਦੂਤੀ ਬਾਚ ॥ दूती बाच ॥ ਸਵੈਯਾ ॥ सवैया ॥ ਫਿਰਿ ਐਸੇ ਕਹਿਯੋ ਚਲੀਯੇ ਰੀ ਹਹਾ ! ਬਲ ਮੈ ਹਰਿ ਕੇ ਪਹਿ ਯੋ ਕਹਿ ਆਈ ॥ फिरि ऐसे कहियो चलीये री हहा ! बल मै हरि के पहि यो कहि आई ॥ ਹੋਹੁ ਨ ਆਤੁਰ ਸ੍ਰੀ ਬ੍ਰਿਜਨਾਥ ! ਹਉ ਲ੍ਯਾਵਤ ਹੋ ਉਹਿ ਜਾਇ ਮਨਾਈ ॥ होहु न आतुर स्री ब्रिजनाथ ! हउ ल्यावत हो उहि जाइ मनाई ॥ ਇਤ ਤੂ ਕਰਿ ਮਾਨ ਰਹੀ ਸਜਨੀ ! ਹਰਿ ਪੈ ਤੁ ਚਲੋ ਤਜਿ ਕੈ ਦੁਚਿਤਾਈ ॥ इत तू करि मान रही सजनी ! हरि पै तु चलो तजि कै दुचिताई ॥ ਤੋ ਬਿਨੁ ਮੋ ਪੈ ਨ ਜਾਤ ਗਯੋ; ਕਹਿਯੋ ਜਾਨਤ ਹੈ ਕਛੁ ਬਾਤ ਪਰਾਈ ॥੭੦੩॥ तो बिनु मो पै न जात गयो; कहियो जानत है कछु बात पराई ॥७०३॥ ਰਾਧੇ ਬਾਚ ॥ राधे बाच ॥ ਸਵੈਯਾ ॥ सवैया ॥ ਉਠ ਆਈ ਹੁਤੀ, ਤੁ ਕਹਾ ਭਯੋ? ਗ੍ਵਾਰਨਿ ! ਆਈ ਨ ਪੂਛਿ ਕਹਿਯੋ ਕਛੁ ਸੋਰੀ? ॥ उठ आई हुती, तु कहा भयो? ग्वारनि ! आई न पूछि कहियो कछु सोरी? ॥ ਜਾਹਿ ਕਹਿਯੋ ਫਿਰਿ ਕੈ ਹਰਿ ਪੈ; ਇਹ ਤੇ ਕਛੁ ਲਾਜ ਨ ਲਾਗਤ ਤੋਰੀ? ॥ जाहि कहियो फिरि कै हरि पै; इह ते कछु लाज न लागत तोरी? ॥ ਮੋ ਬਤੀਯਾ ਜਦੁਰਾਇ ਜੁ ਪੈ; ਕਬਿ ਸ੍ਯਾਮ ਕਹੈ ਕਹੀਯੋ ਸੁ ਅਹੋ ਰੀ ! ॥ मो बतीया जदुराइ जु पै; कबि स्याम कहै कहीयो सु अहो री ! ॥ ਚੰਦ੍ਰਭਗਾ ਸੰਗਿ ਪ੍ਰੀਤਿ ਕਰੋ; ਤੁਮ ਸੋ ਨਹੀ ਪ੍ਰੀਤਿ ਕਹਿਯੋ ਪ੍ਰਭ ਮੋਰੀ ॥੭੦੪॥ चंद्रभगा संगि प्रीति करो; तुम सो नही प्रीति कहियो प्रभ मोरी ॥७०४॥ ਸੁਨਿ ਕੈ ਇਹ ਰਾਧਿਕਾ ਕੀ ਬਤੀਯਾ; ਤਬ ਸੋ ਉਠਿ ਗ੍ਵਾਰਨਿ ਪਾਇ ਲਾਗੀ ॥ सुनि कै इह राधिका की बतीया; तब सो उठि ग्वारनि पाइ लागी ॥ ਪ੍ਰੀਤਿ ਕਹਿਯੋ ਹਰਿ ਕੀ ਤੁਮ ਸੋ; ਹਰਿ ਚੰਦ੍ਰਭਗਾ ਹੂੰ ਸੋ ਪ੍ਰੀਤਿ ਤਿਯਾਗੀ ॥ प्रीति कहियो हरि की तुम सो; हरि चंद्रभगा हूं सो प्रीति तियागी ॥ ਉਨ ਕੀ ਕਬਿ ਸ੍ਯਾਮ ਸੁਬੁਧਿ ਕਹੈ; ਤੁਹਿ ਦੇਖਨ ਕੇ ਰਸ ਮੈ ਅਨੁਰਾਗੀ ॥ उन की कबि स्याम सुबुधि कहै; तुहि देखन के रस मै अनुरागी ॥ ਤਾਹੀ ਤੇ ਬਾਲ ! ਬਲਾਇ ਲਿਉ ਤੇਰੀ; ਮੈ ਬੇਗ ਚਲੋ ਹਰਿ ਪੈ ਬਡਭਾਗੀ ॥੭੦੫॥ ताही ते बाल ! बलाइ लिउ तेरी; मै बेग चलो हरि पै बडभागी ॥७०५॥ ਬ੍ਰਿਜਨਾਥ ਬੁਲਾਵਤ ਹੈ, ਚਲੀਯੈ; ਕਛੁ ਜਾਨਤ ਹੈ ਰਸ ਬਾਤ, ਇਯਾਨੀ ! ॥ ब्रिजनाथ बुलावत है, चलीयै; कछु जानत है रस बात, इयानी ! ॥ ਤੋਹੀ ਕੋ ਸ੍ਯਾਮ ਨਿਹਾਰਤ ਹੈ; ਤੁਮਰੈ ਬਿਨੁ ਰੀ ! ਨਹੀ ਪੀਵਤ ਪਾਨੀ ॥ तोही को स्याम निहारत है; तुमरै बिनु री ! नही पीवत पानी ॥ ਤੂ ਇਹ ਭਾਂਤਿ ਕਹੈ ਮੁਖ ਤੇ; ਨਹੀ ਜਾਊਗੀ ਹਉ ਹਰਿ ਪੈ ਇਹ ਬਾਨੀ ॥ तू इह भांति कहै मुख ते; नही जाऊगी हउ हरि पै इह बानी ॥ ਤਾਹੀ ਤੇ ਜਾਨਤ ਹੋ ਸਜਨੀ ! ਅਬ ਜੋਬਨ ਪਾਇ ਭਈ ਹੈ ਦੀਵਾਨੀ ॥੭੦੬॥ ताही ते जानत हो सजनी ! अब जोबन पाइ भई है दीवानी ॥७०६॥ |
Dasam Granth |