ਦਸਮ ਗਰੰਥ । दसम ग्रंथ । |
Page 324 ਦੇਵ ਗੰਧਾਰਿ ਬਿਲਾਵਲ ਸਾਰੰਗ; ਕੀ ਰਿਝ ਕੈ ਜਿਹ ਤਾਨ ਬਸਾਈ ॥ देव गंधारि बिलावल सारंग; की रिझ कै जिह तान बसाई ॥ ਦੇਵ ਸਭੈ ਮਿਲਿ ਦੇਖਤ ਕਉਤਕ; ਜਉ ਮੁਰਲੀ ਨੰਦ ਲਾਲ ਬਜਾਈ ॥੬੫੦॥ देव सभै मिलि देखत कउतक; जउ मुरली नंद लाल बजाई ॥६५०॥ ਠਾਂਢ ਰਹੀ ਜਮੁਨਾ ਸੁਨਿ ਕੈ ਧੁਨਿ; ਰਾਗ ਭਲੇ ਸੁਨਬੇ ਕੋ ਚਹੇ ਹੈ ॥ ठांढ रही जमुना सुनि कै धुनि; राग भले सुनबे को चहे है ॥ ਮੋਹਿ ਰਹੇ ਬਨ ਕੇ ਗਜ ਅਉ ਮ੍ਰਿਗ; ਇਕਠੇ ਮਿਲਿ ਆਵਤ ਸਿੰਘ ਸਹੇ ਹੈ ॥ मोहि रहे बन के गज अउ म्रिग; इकठे मिलि आवत सिंघ सहे है ॥ ਆਵਤ ਹੈ ਸੁਰ ਮੰਡਲ ਕੇ ਸੁਰ; ਤ੍ਯਾਗਿ ਸਭੈ ਸੁਰ ਧ੍ਯਾਨ ਫਹੇ ਹੈ ॥ आवत है सुर मंडल के सुर; त्यागि सभै सुर ध्यान फहे है ॥ ਸੋ ਸੁਨਿ ਕੈ ਬਨ ਕੇ ਖਗਵਾ; ਤਰੁ ਊਪਰ ਪੰਖ ਪਸਾਰਿ ਰਹੇ ਹੈ ॥੬੫੧॥ सो सुनि कै बन के खगवा; तरु ऊपर पंख पसारि रहे है ॥६५१॥ ਜੋਊ ਗ੍ਵਾਰਿਨ ਖੇਲਤ ਹੈ ਹਰਿ ਸੋ; ਅਤਿ ਹੀ ਹਿਤ ਕੈ ਨ ਕਛੂ ਧਨ ਮੈ ॥ जोऊ ग्वारिन खेलत है हरि सो; अति ही हित कै न कछू धन मै ॥ ਅਤਿ ਸੁੰਦਰ ਪੈ ਜਿਹ ਬੀਚ ਲਸੈ; ਫੁਨਿ ਕੰਚਨ ਕੀ ਸੁ ਪ੍ਰਭਾ ਤਨ ਮੈ ॥ अति सुंदर पै जिह बीच लसै; फुनि कंचन की सु प्रभा तन मै ॥ ਜੋਊ ਚੰਦ੍ਰਮੁਖੀ ਕਟਿ ਕੇਹਰਿ ਸੀ; ਸੁ ਬਿਰਾਜਤ ਗ੍ਵਾਰਿਨ ਕੇ ਗਨ ਮੈ ॥ जोऊ चंद्रमुखी कटि केहरि सी; सु बिराजत ग्वारिन के गन मै ॥ ਸੁਨਿ ਕੈ ਮੁਰਲੀ ਧੁਨਿ ਸ੍ਰਉਨਨ ਮੈ; ਅਤਿ ਰੀਝਿ ਗਿਰੀ ਸੁ ਮਨੋ ਬਨ ਮੈ ॥੬੫੨॥ सुनि कै मुरली धुनि स्रउनन मै; अति रीझि गिरी सु मनो बन मै ॥६५२॥ ਇਹ ਕਉਤੁਕ ਕੈ ਸੁ ਚਲੇ ਗ੍ਰਿਹ ਕੋ; ਫੁਨਿ ਗਾਵਤ ਗੀਤ ਹਲੀ ਹਰਿ ਆਛੇ ॥ इह कउतुक कै सु चले ग्रिह को; फुनि गावत गीत हली हरि आछे ॥ ਸੁੰਦਰ ਬੀਚ ਅਖਾਰੇ ਕਿਧੌ; ਕਬਿ ਸ੍ਯਾਮ ਕਹੈ ਨਟੂਆ ਜਨੁ ਕਾਛੇ ॥ सुंदर बीच अखारे किधौ; कबि स्याम कहै नटूआ जनु काछे ॥ ਰਾਜਤ ਹੈ ਬਲਭਦ੍ਰ ਕੇ ਨੈਨ ਯੌਂ; ਮਾਨੋ ਢਰੇ ਇਹ ਮੈਨ ਕੇ ਸਾਛੇ ॥ राजत है बलभद्र के नैन यौं; मानो ढरे इह मैन के साछे ॥ ਸੁੰਦਰ ਹੈ ਰਤਿ ਕੇ ਪਤਿ ਤੈ ਅਤਿ; ਮਾਨਹੁ ਡਾਰਤ ਮੈਨਹਿ ਪਾਛੇ ॥੬੫੩॥ सुंदर है रति के पति तै अति; मानहु डारत मैनहि पाछे ॥६५३॥ ਬੀਚ ਮਨੈ ਸੁਖ ਪਾਇ ਤਬੈ; ਗ੍ਰਿਹ ਕੌ ਸੁ ਚਲੇ ਰਿਪੁ ਕੌ ਹਨਿ ਦੋਊ ॥ बीच मनै सुख पाइ तबै; ग्रिह कौ सु चले रिपु कौ हनि दोऊ ॥ ਚੰਦ੍ਰਪ੍ਰਭਾ ਸਮ ਜਾ ਮੁਖ ਉਪਮ; ਜਾ ਸਮ ਉਪਮ ਹੈ ਨਹਿ ਕੋਊ ॥ चंद्रप्रभा सम जा मुख उपम; जा सम उपम है नहि कोऊ ॥ ਦੇਖਤ ਰੀਝ ਰਹੈ ਜਿਹ ਕੋ ਰਿਪੁ; ਰੀਝਤ ਸੋ ਇਨ ਦੇਖਤ ਸੋਊ ॥ देखत रीझ रहै जिह को रिपु; रीझत सो इन देखत सोऊ ॥ ਮਾਨਹੁ ਲਛਮਨ ਰਾਮ ਬਡੇ ਭਟ; ਮਾਰਿ ਚਲੇ ਰਿਪੁ ਕੋ ਘਰ ਓਊ ॥੬੫੪॥ मानहु लछमन राम बडे भट; मारि चले रिपु को घर ओऊ ॥६५४॥ ਅਥ ਕੁੰਜ ਗਲੀਨ ਮੈ ਖੇਲਬੋ ॥ अथ कुंज गलीन मै खेलबो ॥ ਸਵੈਯਾ ॥ सवैया ॥ ਹਰਿ ਸੰਗਿ ਕਹਿਯੋ ਇਮ ਗ੍ਵਾਰਿਨ ਕੇ; ਅਬ ਕੁੰਜ ਗਲੀਨ ਮੈ ਖੇਲ ਮਚਈਯੈ ॥ हरि संगि कहियो इम ग्वारिन के; अब कुंज गलीन मै खेल मचईयै ॥ ਨਾਚਤ ਖੇਲਤ ਭਾਂਤਿ ਭਲੀ; ਸੁ ਕਹਿਯੋ ਯੌ ਸੁੰਦਰ ਗੀਤ ਬਸਈਯੈ ॥ नाचत खेलत भांति भली; सु कहियो यौ सुंदर गीत बसईयै ॥ ਜਾ ਕੇ ਹੀਏ ਮਨੁ ਹੋਤ ਖੁਸੀ; ਸੁਨੀਯੈ ਉਠਿ ਕੇ ਸੋਊ ਕਾਰਜ ਕਈਯੈ ॥ जा के हीए मनु होत खुसी; सुनीयै उठि के सोऊ कारज कईयै ॥ ਤੀਰ ਨਦੀ ਹਮਰੀ ਸਿਖ ਲੈ; ਸੁਖ ਆਪਨ ਦੈ ਹਮ ਹੂੰ ਸੁਖ ਦਈਯੈ ॥੬੫੫॥ तीर नदी हमरी सिख लै; सुख आपन दै हम हूं सुख दईयै ॥६५५॥ ਕਾਨ੍ਹ ਕੋ ਆਇਸੁ ਮਾਨਿ ਤ੍ਰੀਯਾ; ਬ੍ਰਿਜ ਕੁੰਜ ਗਲੀਨ ਮੈ ਖੇਲ ਮਚਾਯੋ ॥ कान्ह को आइसु मानि त्रीया; ब्रिज कुंज गलीन मै खेल मचायो ॥ ਗਾਇ ਉਠੀ ਸੋਊ ਗੀਤ ਭਲੀ ਬਿਧਿ; ਜੋ ਹਰਿ ਕੇ ਮਨ ਭੀਤਰ ਭਾਯੋ ॥ गाइ उठी सोऊ गीत भली बिधि; जो हरि के मन भीतर भायो ॥ ਦੇਵ ਗੰਧਾਰਿ ਅਉ ਸੁਧ ਮਲਾਰ; ਬਿਖੈ ਸੋਊ ਭਾਖਿ ਖਿਆਲ ਬਸਾਯੋ ॥ देव गंधारि अउ सुध मलार; बिखै सोऊ भाखि खिआल बसायो ॥ ਰੀਝ ਰਹਿਯੋ ਪੁਰਿ ਮੰਡਲ ਅਉ; ਸੁਰ ਮੰਡਲ ਪੈ ਜਿਨ ਹੂੰ ਸੁਨਿ ਪਾਯੋ ॥੬੫੬॥ रीझ रहियो पुरि मंडल अउ; सुर मंडल पै जिन हूं सुनि पायो ॥६५६॥ ਕਾਨ੍ਹ ਕਹਿਯੋ ਸਿਰ ਪੈ ਧਰ ਕੈ; ਮਿਲਿ ਕੁੰਜਨ ਮੈ ਸੁਭ ਭਾਂਤਿ ਗਈ ਹੈ ॥ कान्ह कहियो सिर पै धर कै; मिलि कुंजन मै सुभ भांति गई है ॥ ਕੰਜ ਮੁਖੀ ਤਨ ਕੰਚਨ ਸੇ ਸਭ; ਰੂਪ ਬਿਖੈ ਮਨੋ ਮੈਨ ਮਈ ਹੈ ॥ कंज मुखी तन कंचन से सभ; रूप बिखै मनो मैन मई है ॥ |
Dasam Granth |