ਦਸਮ ਗਰੰਥ । दसम ग्रंथ ।

Page 316

ਜੋ ਅਵਤਾਰਨ ਤੇ ਅਵਤਾਰ; ਕਹੈ ਕਬਿ ਸ੍ਯਾਮ ਜੁ ਹੈ ਸੁ ਨਗੀਨੋ ॥

जो अवतारन ते अवतार; कहै कबि स्याम जु है सु नगीनो ॥

ਤਾਹਿ ਕਿਧੌ ਅਤਿ ਹੀ ਛਲ ਕੈ; ਸੁ ਚੁਰਾਇ ਮਨੋ ਮਨ ਗੋਪਿਨ ਲੀਨੋ ॥੫੮੮॥

ताहि किधौ अति ही छल कै; सु चुराइ मनो मन गोपिन लीनो ॥५८८॥

ਕਾਨਰ ਸੋ ਬ੍ਰਿਖਭਾਨੁ ਸੁਤਾ; ਹਸਿ ਬਾਤ ਕਹੀ ਸੰਗ ਸੁੰਦਰ ਐਸੇ ॥

कानर सो ब्रिखभानु सुता; हसि बात कही संग सुंदर ऐसे ॥

ਨੈਨ ਨਚਾਇ ਮਹਾ ਮ੍ਰਿਗ ਸੇ; ਕਬਿ ਸ੍ਯਾਮ ਕਹੈ ਅਤਿ ਹੀ ਸੁ ਰੁਚੈ ਸੇ ॥

नैन नचाइ महा म्रिग से; कबि स्याम कहै अति ही सु रुचै से ॥

ਤਾ ਛਬਿ ਕੀ ਅਤਿ ਹੀ ਉਪਮਾ; ਉਪਜੀ ਕਬਿ ਕੇ ਮਨ ਤੇ ਉਮਗੈ ਸੇ ॥

ता छबि की अति ही उपमा; उपजी कबि के मन ते उमगै से ॥

ਮਾਨਹੁ ਆਨੰਦ ਕੈ ਅਤਿ ਹੀ; ਮਨੋ ਕੇਲ ਕਰੈ ਪਤਿ ਸੋ ਰਤਿ ਜੈਸੇ ॥੫੮੯॥

मानहु आनंद कै अति ही; मनो केल करै पति सो रति जैसे ॥५८९॥

ਗ੍ਵਾਰਿਨ ਕੋ ਹਰਿ ਕੰਚਨ ਸੇ; ਤਨ ਮੈ ਮਨਿ ਕੀ ਮਨ ਤੁਲਿ ਖੁਭਾ ਹੈ ॥

ग्वारिन को हरि कंचन से; तन मै मनि की मन तुलि खुभा है ॥

ਖੇਲਤ ਹੈ ਹਰਿ ਕੇ ਸੰਗ ਸੋ; ਜਿਨ ਕੀ ਬਰਨੀ ਨਹੀ ਜਾਤ ਸੁਭਾ ਹੈ ॥

खेलत है हरि के संग सो; जिन की बरनी नही जात सुभा है ॥

ਖੇਲਨ ਕੋ ਭਗਵਾਨ ਰਚੀ; ਰਸ ਕੇ ਹਿਤ ਚਿਤ੍ਰ ਬਚਿਤ੍ਰ ਸਭਾ ਹੈ ॥

खेलन को भगवान रची; रस के हित चित्र बचित्र सभा है ॥

ਯੌ ਉਪਜੀ ਉਪਮਾ ਤਿਨ ਮੈ; ਬ੍ਰਿਖਭਾਨੁ ਸੁਤਾ ਮਨੋ ਚੰਦ੍ਰ ਪ੍ਰਭਾ ਹੈ ॥੫੯੦॥

यौ उपजी उपमा तिन मै; ब्रिखभानु सुता मनो चंद्र प्रभा है ॥५९०॥

ਬ੍ਰਿਖਭਾਨੁ ਸੁਤਾ ਹਰਿ ਆਇਸ ਮਾਨ ਕੈ; ਖੇਲਤ ਭੀ ਅਤਿ ਹੀ ਸ੍ਰਮ ਕੈ ॥

ब्रिखभानु सुता हरि आइस मान कै; खेलत भी अति ही स्रम कै ॥

ਗਹਿ ਹਾਥ ਸੋ ਹਾਥ ਤ੍ਰੀਯਾ ਸਭ ਸੁੰਦਰ; ਨਾਚਤ ਰਾਸ ਬਿਖੈ ਭ੍ਰਮ ਕੈ ॥

गहि हाथ सो हाथ त्रीया सभ सुंदर; नाचत रास बिखै भ्रम कै ॥

ਤਿਹ ਕੀ ਸੁ ਕਥਾ ਮਨ ਬੀਚ ਬਿਚਾਰਿ; ਕਰੈ ਕਬਿ ਸ੍ਯਾਮ ਕਹੀ ਕ੍ਰਮ ਕੈ ॥

तिह की सु कथा मन बीच बिचारि; करै कबि स्याम कही क्रम कै ॥

ਮਨੋ ਗੋਪਿਨ ਕੇ ਘਨ ਸੁੰਦਰ ਮੈ; ਬ੍ਰਿਜ ਭਾਮਿਨਿ ਦਾਮਿਨਿ ਜਿਉ ਦਮਕੈ ॥੫੯੧॥

मनो गोपिन के घन सुंदर मै; ब्रिज भामिनि दामिनि जिउ दमकै ॥५९१॥

ਦੋਹਰਾ ॥

दोहरा ॥

ਪਿਖਿ ਕੈ ਨਾਚਤ ਰਾਧਿਕਾ; ਕ੍ਰਿਸਨ ਮਨੈ ਸੁਖ ਪਾਇ ॥

पिखि कै नाचत राधिका; क्रिसन मनै सुख पाइ ॥

ਅਤਿ ਹੁਲਾਸ ਜੁਤ ਪ੍ਰੇਮ ਛਕਿ; ਮੁਰਲੀ ਉਠਿਯੋ ਬਜਾਇ ॥੫੯੨॥

अति हुलास जुत प्रेम छकि; मुरली उठियो बजाइ ॥५९२॥

ਸਵੈਯਾ ॥

सवैया ॥

ਨਟ ਨਾਇਕ ਸੁੱਧ ਮਲਾਰ ਬਿਲਾਵਲ; ਗ੍ਵਾਰਿਨ ਬੀਚ ਧਮਾਰਨ ਗਾਵੈ ॥

नट नाइक सुद्ध मलार बिलावल; ग्वारिन बीच धमारन गावै ॥

ਸੋਰਠਿ ਸਾਰੰਗ ਰਾਮਕਲੀ; ਸੁ ਬਿਭਾਸ ਭਲੇ ਹਿਤ ਸਾਥ ਬਸਾਵੈ ॥

सोरठि सारंग रामकली; सु बिभास भले हित साथ बसावै ॥

ਗਾਵਹੁ ਹ੍ਵੈ ਮ੍ਰਿਗਨੀ ਤ੍ਰੀਯ ਕੋ; ਸੁ ਬੁਲਾਵਤ ਹੈ ਉਪਮਾ ਜੀਯ ਭਾਵੈ ॥

गावहु ह्वै म्रिगनी त्रीय को; सु बुलावत है उपमा जीय भावै ॥

ਮਾਨਹੁ ਭਉਹਨ ਕੋ ਕਸਿ ਕੈ ਧਨੁ; ਨੈਨਨ ਕੇ ਮਨੋ ਤੀਰ ਚਲਾਵੈ ॥੫੯੩॥

मानहु भउहन को कसि कै धनु; नैनन के मनो तीर चलावै ॥५९३॥

ਮੇਘ ਮਲਾਰ ਅਉ ਦੇਵਗੰਧਾਰਿ; ਭਲੇ ਗਵਰੀ ਕਰਿ ਕੈ ਹਿਤ ਗਾਵੈ ॥

मेघ मलार अउ देवगंधारि; भले गवरी करि कै हित गावै ॥

ਜੈਤਸਿਰੀ ਅਰੁ ਮਾਲਸਿਰੀ; ਨਟ ਨਾਇਕ ਸੁੰਦਰ ਭਾਂਤਿ ਬਸਾਵੈ ॥

जैतसिरी अरु मालसिरी; नट नाइक सुंदर भांति बसावै ॥

ਰੀਝ ਰਹੀ ਬ੍ਰਿਜ ਕੀ ਸਭ ਗ੍ਵਾਰਿਨ; ਰੀਝ ਰਹੈ ਸੁਰ ਜੋ ਸੁਨ ਪਾਵੈ ॥

रीझ रही ब्रिज की सभ ग्वारिन; रीझ रहै सुर जो सुन पावै ॥

ਅਉਰ ਕੀ ਬਾਤ ਕਹਾ ਕਹੀਯੈ; ਤਜਿ ਇੰਦ੍ਰ ਸਭਾ ਸਭ ਆਸਨ ਆਵੈ ॥੫੯੪॥

अउर की बात कहा कहीयै; तजि इंद्र सभा सभ आसन आवै ॥५९४॥

ਖੇਲਤ ਰਾਸ ਮੈ ਸ੍ਯਾਮ ਕਹੈ; ਅਤਿ ਹੀ ਰਸ ਸੰਗ ਤ੍ਰੀਯਾ ਮਿਲਿ ਤੀਨੋ ॥

खेलत रास मै स्याम कहै; अति ही रस संग त्रीया मिलि तीनो ॥

ਚੰਦ੍ਰਭਗਾ ਅਰੁ ਚੰਦ੍ਰਮੁਖੀ; ਬ੍ਰਿਖਭਾਨ ਸੁਤਾ ਸਜਿ ਸਾਜ ਨਵੀਨੋ ॥

चंद्रभगा अरु चंद्रमुखी; ब्रिखभान सुता सजि साज नवीनो ॥

ਅੰਜਨ ਆਖਨ ਦੈ ਬਿੰਦੂਆ; ਇਕ ਭਾਲ ਮੈ ਸੇਂਧੁਰ ਸੁੰਦਰ ਦੀਨੋ ॥

अंजन आखन दै बिंदूआ; इक भाल मै सेंधुर सुंदर दीनो ॥

ਯੌ ਉਜਪੀ ਉਪਮਾ ਤ੍ਰੀਯ ਕੈ; ਸੁਭ ਭਾਗ ਪ੍ਰਕਾਸ ਅਬੈ ਮਨੋ ਕੀਨੋ ॥੫੯੫॥

यौ उजपी उपमा त्रीय कै; सुभ भाग प्रकास अबै मनो कीनो ॥५९५॥

ਖੇਲਤ ਕਾਨ੍ਹ ਸੋ ਚੰਦ੍ਰਭਗਾ; ਕਬਿ ਸ੍ਯਾਮ ਕਹੈ ਰਸ ਜੋ ਉਮਹਿਯੋ ਹੈ ॥

खेलत कान्ह सो चंद्रभगा; कबि स्याम कहै रस जो उमहियो है ॥

ਪ੍ਰੀਤਿ ਕਰੀ ਅਤਿ ਹੀ ਤਿਹ ਸੋ; ਬਹੁ ਲੋਗਨ ਕੋ ਉਪਹਾਸ ਸਹਿਯੋ ਹੈ ॥

प्रीति करी अति ही तिह सो; बहु लोगन को उपहास सहियो है ॥

TOP OF PAGE

Dasam Granth