ਦਸਮ ਗਰੰਥ । दसम ग्रंथ ।

Page 302

ਨੈਨ ਨਚਾਇ ਮਨੋ ਮ੍ਰਿਗ ਸੇ; ਸਭ ਗੋਪਿਨ ਕੋ ਮਨ ਚੋਰਿ ਲਯੋ ਹੈ ॥

नैन नचाइ मनो म्रिग से; सभ गोपिन को मन चोरि लयो है ॥

ਤਾਹੀ ਕੈ ਬੀਚ ਰਹਿਯੋ ਗਡਿ ਕੈ; ਤਿਹ ਤੇ ਨਹਿ ਛੂਟਨ ਨੈਕੁ ਭਯੋ ਹੈ ॥

ताही कै बीच रहियो गडि कै; तिह ते नहि छूटन नैकु भयो है ॥

ਤਾਹੀ ਕੇ ਹੇਤ ਫਿਰੈ ਬਨ ਮੈ; ਤਜਿ ਕੈ ਗ੍ਰਿਹ ਸ੍ਵਾਸ ਨ ਏਕ ਲਯੋ ਹੈ ॥

ताही के हेत फिरै बन मै; तजि कै ग्रिह स्वास न एक लयो है ॥

ਸੋ ਬਿਰਥਾ ਹਮ ਸੋ ਬਨ ਭ੍ਰਾਤ ! ਕਹੋ, ਹਰਿ ਜੀ ਕਿਹ ਓਰਿ ਗਯੋ ਹੈ? ॥੪੮੬॥

सो बिरथा हम सो बन भ्रात ! कहो, हरि जी किह ओरि गयो है? ॥४८६॥

ਜਿਨ ਹੂੰ ਬਨ ਬੀਚ ਮਰੀਚ ਮਰਿਯੋ; ਪੁਰ ਰਾਵਨਿ ਸੇਵਕ ਜਾਹਿ ਦਹਿਯੋ ਹੈ ॥

जिन हूं बन बीच मरीच मरियो; पुर रावनि सेवक जाहि दहियो है ॥

ਤਾਹੀ ਸੋ ਹੇਤ ਕਰਿਯੋ ਹਮ ਹੂੰ; ਬਹੁ ਲੋਗਨ ਕੋ ਉਪਹਾਸ ਸਹਿਯੋ ਹੈ ॥

ताही सो हेत करियो हम हूं; बहु लोगन को उपहास सहियो है ॥

ਵਾਸਰ ਸੇ ਦ੍ਰਿਗ ਸੁੰਦਰ ਸੋ ਮਿਲਿ; ਗ੍ਵਾਰਿਨਿਯਾ ਇਹ ਭਾਂਤਿ ਕਹਿਯੋ ਹੈ ॥

वासर से द्रिग सुंदर सो मिलि; ग्वारिनिया इह भांति कहियो है ॥

ਤਾਹੀ ਕੀ ਚੋਟ ਚਟਾਕ ਲਗੇ; ਹਮਰੋ ਮਨੂਆ ਮ੍ਰਿਗ ਠਉਰ ਰਹਿਯੋ ਹੈ ॥੪੮੭॥

ताही की चोट चटाक लगे; हमरो मनूआ म्रिग ठउर रहियो है ॥४८७॥

ਬੇਦ ਪੜੈ ਸਮ ਕੋ ਫਲ ਹੋ ਬਹੁ; ਮੰਗਨ ਕੋ ਜੋਊ ਦਾਨ ਦਿਵਾਵੈ ॥

बेद पड़ै सम को फल हो बहु; मंगन को जोऊ दान दिवावै ॥

ਕੀਨ ਅਕੀਨ ਲਖੈ ਫਲ ਹੋ; ਜੋਊ ਆਥਿਤ ਲੋਗਨ ਅੰਨ ਜਿਵਾਵੈ ॥

कीन अकीन लखै फल हो; जोऊ आथित लोगन अंन जिवावै ॥

ਦਾਨ ਲਹੈ ਹਮਰੇ ਜੀਅ ਕੋ; ਇਹ ਕੇ ਸਮ ਕੋ ਨ ਸੋਊ ਫਲ ਪਾਵੈ ॥

दान लहै हमरे जीअ को; इह के सम को न सोऊ फल पावै ॥

ਜੋ ਬਨ ਮੈ ਹਮ ਕੋ ਜਰਰਾ ਇਕ; ਏਕ ਘਰੀ ਭਗਵਾਨ ਦਿਖਾਵੈ ॥੪੮੮॥

जो बन मै हम को जररा इक; एक घरी भगवान दिखावै ॥४८८॥

ਜਾਹਿ ਬਿਭੀਛਨ ਲੰਕ ਦਈ; ਅਰੁ ਦੈਤਨ ਕੇ ਕੁਪਿ ਕੈ ਗਨ ਮਾਰੇ ॥

जाहि बिभीछन लंक दई; अरु दैतन के कुपि कै गन मारे ॥

ਪੈ ਤਿਨ ਹੂੰ ਕਬਿ ਸ੍ਯਾਮ ਕਹੈ; ਸਭ ਸਾਧਨ ਰਾਖਿ ਅਸਾਧ ਸੰਘਾਰੇ ॥

पै तिन हूं कबि स्याम कहै; सभ साधन राखि असाध संघारे ॥

ਸੋ ਇਹ ਜਾ ਹਮ ਤੇ ਛਪ ਗਯੋ; ਅਤਿ ਹੀ ਕਰ ਕੈ ਸੰਗਿ ਪ੍ਰੀਤਿ ਹਮਾਰੇ ॥

सो इह जा हम ते छप गयो; अति ही कर कै संगि प्रीति हमारे ॥

ਪਾਇ ਪਰੋ ਕਹੀਯੋ ਬਨ ਭ੍ਰਾਤ ! ਕਹੋ, ਹਰਿ ਜੀ ਕਿਹ ਓਰਿ ਪਧਾਰੇ? ॥੪੮੯॥

पाइ परो कहीयो बन भ्रात ! कहो, हरि जी किह ओरि पधारे? ॥४८९॥

ਗ੍ਵਾਰਿਨ ਖੋਜਿ ਰਹੀ ਬਨ ਮੈ; ਹਰਿ ਜੀ ਬਨ ਮੈ ਨਹੀ ਖੋਜਤ ਪਾਏ ॥

ग्वारिन खोजि रही बन मै; हरि जी बन मै नही खोजत पाए ॥

ਏਕ ਬਿਚਾਰ ਕਰਿਯੋ ਮਨ ਮੈ; ਫਿਰ ਕੈ ਨ ਗਯੋ ਕਬਹੂੰ ਉਹ ਜਾਏ ॥

एक बिचार करियो मन मै; फिर कै न गयो कबहूं उह जाए ॥

ਫੇਰਿ ਫਿਰੀ ਮਨ ਮੈ ਗਿਨਤੀ; ਕਰਿ ਪਾਰਥ ਸੂਤ ਕੀ ਡੋਰ ਲਗਾਏ ॥

फेरि फिरी मन मै गिनती; करि पारथ सूत की डोर लगाए ॥

ਯੌ ਉਪਜੀ ਉਪਮਾ ਚਕਈ ਜਨੁ; ਆਵਤ ਹੈ ਕਰ ਮੈ ਫਿਰਿ ਧਾਏ ॥੪੯੦॥

यौ उपजी उपमा चकई जनु; आवत है कर मै फिरि धाए ॥४९०॥

ਆਇ ਕੇ ਢੂੰਢਿ ਰਹੀ ਸੋਊ ਠਉਰ; ਤਹਾ ਭਗਵਾਨ ਨ ਢੂੰਢਡ ਪਾਏ ॥

आइ के ढूंढि रही सोऊ ठउर; तहा भगवान न ढूंढड पाए ॥

ਇਉ ਜੁ ਰਹੀ ਸਭ ਹੀ ਚਕਿ ਕੈ; ਜਨੁ ਚਿਤ੍ਰ ਲਿਖੀ ਪ੍ਰਿਤਿਮਾ ਛਬਿ ਪਾਏ ॥

इउ जु रही सभ ही चकि कै; जनु चित्र लिखी प्रितिमा छबि पाए ॥

ਅਉਰ ਉਪਾਵ ਕਰਿਯੋ ਪੁਨਿ ਗ੍ਵਾਰਿਨ; ਕਾਨ੍ਹ ਹੀ ਭੀਤਰਿ ਚਿਤ ਲਗਾਏ ॥

अउर उपाव करियो पुनि ग्वारिन; कान्ह ही भीतरि चित लगाए ॥

ਗਾਇ ਉਠੀ ਤਿਹ ਕੇ ਗੁਨ ਏਕ; ਬਜਾਇ ਉਠੀ, ਇਕ ਸ੍ਵਾਗ ਲਗਾਏ ॥੪੯੧॥

गाइ उठी तिह के गुन एक; बजाइ उठी, इक स्वाग लगाए ॥४९१॥

ਹੋਤ ਬਕੀ ਇਕ ਹੋਤ ਤ੍ਰਿਣਾਵ੍ਰਤ; ਏਕ ਅਘਾਸੁਰ ਹ੍ਵੈ ਕਰਿ ਧਾਵੈ ॥

होत बकी इक होत त्रिणाव्रत; एक अघासुर ह्वै करि धावै ॥

ਹੋਇ ਹਰੀ ਤਿਨ ਮੈ ਧਸਿ ਕੈ; ਧਰਨੀ ਪਰ ਤਾ ਕਹੁ ਮਾਰਿ ਗਿਰਾਵੈ ॥

होइ हरी तिन मै धसि कै; धरनी पर ता कहु मारि गिरावै ॥

ਕਾਨ੍ਹ ਸੋ ਲਾਗ ਰਹਿਯੋ ਤਿਨ ਕੌ; ਅਤ ਹੀ ਮਨ ਨੈਕ ਨ ਛੂਟਨ ਪਾਵੈ ॥

कान्ह सो लाग रहियो तिन कौ; अत ही मन नैक न छूटन पावै ॥

ਇਉ ਉਪਜੀ ਉਪਮਾ ਬਨੀਆ; ਜਨੁ ਸਾਲਨ ਕੇ ਹਿਤ ਰੋਰ ਬਨਾਵੈ ॥੪੯੨॥

इउ उपजी उपमा बनीआ; जनु सालन के हित रोर बनावै ॥४९२॥

ਰਾਜਾ ਪਰੀਛਤ ਬਾਚ ਸੁਕ ਸੋ ॥

राजा परीछत बाच सुक सो ॥

ਦੋਹਰਾ ॥

दोहरा ॥

ਸੁਕ ਸੰਗ ਰਾਜੇ ਕਹੁ ਕਹੀ; ਜੂਥ ਦਿਜਨ ਕੇ ਨਾਥ ॥

सुक संग राजे कहु कही; जूथ दिजन के नाथ ॥

ਅਗਨਿ ਭਾਵ ਕਿਹ ਬਿਧਿ ਕਹੈ? ਕ੍ਰਿਸਨ ਭਾਵ ਕੇ ਸਾਥ ॥੪੯੩॥

अगनि भाव किह बिधि कहै? क्रिसन भाव के साथ ॥४९३॥

TOP OF PAGE

Dasam Granth