ਦਸਮ ਗਰੰਥ । दसम ग्रंथ ।

Page 301

ਖੇਲਤ ਕਾਨ੍ਹ ਸੋਊ ਤਿਨ ਸੋ; ਜਿਹ ਕੀ ਸੁ ਕਰੈ ਸਭ ਹੀ ਜਗ ਜਾਤ੍ਰਾ ॥

खेलत कान्ह सोऊ तिन सो; जिह की सु करै सभ ही जग जात्रा ॥

ਸੋ ਸਭ ਹੀ ਜਗ ਕੋ ਪਤਿ ਹੈ; ਤਿਨ ਜੀਵਨ ਕੇ ਬਲ ਕੀ ਪਰ ਮਾਤ੍ਰਾ ॥

सो सभ ही जग को पति है; तिन जीवन के बल की पर मात्रा ॥

ਰਾਮ ਹ੍ਵੈ ਰਾਵਨ ਸੋ ਜਿਨ ਹੂੰ ਕੁਪਿ; ਜੁਧ ਕਰਿਯੋ ਕਰਿ ਕੈ ਪ੍ਰਮ ਛਾਤ੍ਰਾ ॥

राम ह्वै रावन सो जिन हूं कुपि; जुध करियो करि कै प्रम छात्रा ॥

ਸੋ ਹਰਿ ਬੀਚ ਅਹੀਰਿਨ ਕੇ; ਕਰਿਬੇ ਕਹੁ ਕਉਤੁਕ ਕੀਨ ਸੁ ਨਾਤ੍ਰਾ ॥੪੭੮॥

सो हरि बीच अहीरिन के; करिबे कहु कउतुक कीन सु नात्रा ॥४७८॥

ਦੋਹਰਾ ॥

दोहरा ॥

ਜਬੈ ਕ੍ਰਿਸਨ ਸੰਗ ਗੋਪੀਅਨ; ਕਰੀ ਮਾਨੁਖੀ ਬਾਨ ॥

जबै क्रिसन संग गोपीअन; करी मानुखी बान ॥

ਸਭ ਗੋਪੀ ਤਬ ਯੌ ਲਖਿਯੋ; ਭਯੋ ਬਸ੍ਯ ਭਗਵਾਨ ॥੪੭੯॥

सभ गोपी तब यौ लखियो; भयो बस्य भगवान ॥४७९॥

ਸਵੈਯਾ ॥

सवैया ॥

ਕਾਨ੍ਹ ਤਬੈ ਸੰਗ ਗੋਪਿਨ ਕੇ; ਤਬ ਹੀ ਫੁਨਿ ਅੰਤ੍ਰ ਧਿਆਨ ਹ੍ਵੈ ਗਈਯਾ ॥

कान्ह तबै संग गोपिन के; तब ही फुनि अंत्र धिआन ह्वै गईया ॥

ਖੇ ਕਹ ਗਯੋ, ਧਰਨੀ ਧਸਿ ਗਯੋ; ਕਿਧੋ ਮਧਿ ਰਹਿਯੋ, ਸਮਝਿਯੋ ਨਹੀ ਪਈਯਾ ॥

खे कह गयो, धरनी धसि गयो; किधो मधि रहियो, समझियो नही पईया ॥

ਗੋਪਿਨ ਕੀ ਜਬ ਯੌ ਗਤਿ ਭੀ; ਤਬ ਤਾ ਛਬਿ ਕੋ ਕਬਿ ਸ੍ਯਾਮ ਕਹਇਯਾ ॥

गोपिन की जब यौ गति भी; तब ता छबि को कबि स्याम कहइया ॥

ਜਿਉ ਸੰਗ ਮੀਨਨ ਕੇ ਲਰ ਕੈ; ਤਿਨ ਤ੍ਯਾਗ ਸਭੋ ਮਨੋ ਬਾਰਿ ਧਰਇਯਾ ॥੪੮੦॥

जिउ संग मीनन के लर कै; तिन त्याग सभो मनो बारि धरइया ॥४८०॥

ਗੋਪਿਨ ਕੇ ਤਨ ਕੀ ਛੁਟਗੀ; ਸੁਧਿ ਡੋਲਤ ਹੈ ਬਨ ਮੈ ਜਨੁ ਬਉਰੀ ॥

गोपिन के तन की छुटगी; सुधि डोलत है बन मै जनु बउरी ॥

ਏਕ ਉਠੈ ਇਕ ਝੂਮਿ ਗਿਰੈ; ਬ੍ਰਿਜ ਕੀ ਮਹਰੀ ਇਕ ਆਵਤ ਦਉਰੀ ॥

एक उठै इक झूमि गिरै; ब्रिज की महरी इक आवत दउरी ॥

ਆਤੁਰ ਹ੍ਵੈ ਅਤਿ ਢੂੰਡਤ ਹੈ; ਤਿਨ ਕੇ ਸਿਰ ਕੀ ਗਿਰ ਗੀ ਸੁ ਪਿਛਉਰੀ ॥

आतुर ह्वै अति ढूंडत है; तिन के सिर की गिर गी सु पिछउरी ॥

ਕਾਨ੍ਹ ਕੋ ਧ੍ਯਾਨ ਬਸਿਯੋ ਮਨ ਮੈ; ਸੋਊ ਜਾਨ ਗਹੈ ਫੁਨਿ ਰੂਖਨ ਕਉਰੀ ॥੪੮੧॥

कान्ह को ध्यान बसियो मन मै; सोऊ जान गहै फुनि रूखन कउरी ॥४८१॥

ਫੇਰਿ ਤਜੈ ਤਿਨ ਰੂਖਨ ਕੋ; ਇਹ ਭਾਂਤਿ ਕਹੈ ਨੰਦ ਲਾਲ ਕਹਾ ਰੇ? ॥

फेरि तजै तिन रूखन को; इह भांति कहै नंद लाल कहा रे? ॥

ਚੰਪਕ ਮਉਲਸਿਰੀ ਬਟ ਤਾਲ; ਲਵੰਗ ਲਤਾ ਕਚਨਾਰ ਜਹਾ ਰੇ ॥

च्मपक मउलसिरी बट ताल; लवंग लता कचनार जहा रे ॥

ਪੈ ਜਿਹ ਕੇ ਹਮ ਕਾਰਨ ਕੋ; ਪਗਿ ਕੰਟਕਕਾ ਸਿਰਿ ਧੂਪ ਸਹਾ ਰੇ ॥

पै जिह के हम कारन को; पगि कंटकका सिरि धूप सहा रे ॥

ਸੋ ਹਮ ਕੌ ਤੁਮ ਦੇਹੁ ਬਤਾਇ; ਪਰੈ ਤੁਮ ਪਾਇਨ, ਜਾਵ ਤਹਾ ਰੇ ॥੪੮੨॥

सो हम कौ तुम देहु बताइ; परै तुम पाइन, जाव तहा रे ॥४८२॥

ਬੇਲ ਬਿਰਾਜਤ ਹੈ ਜਿਹ ਜਾ; ਗੁਲ ਚੰਪਕ ਕਾ ਸੁ ਪ੍ਰਭਾ ਅਤਿ ਪਾਈ ॥

बेल बिराजत है जिह जा; गुल च्मपक का सु प्रभा अति पाई ॥

ਮੌਲਿਸਿਰੀ ਗੁਲ ਲਾਲ ਗੁਲਾਬ; ਧਰਾ ਤਿਨ ਫੂਲਨ ਸੋ ਛਬਿ ਛਾਈ ॥

मौलिसिरी गुल लाल गुलाब; धरा तिन फूलन सो छबि छाई ॥

ਚੰਪਕ ਮਉਲਸਿਰੀ ਬਟ ਤਾਲ; ਲਵੰਗ ਲਤਾ ਕਚਨਾਰ ਸੁਹਾਈ ॥

च्मपक मउलसिरी बट ताल; लवंग लता कचनार सुहाई ॥

ਬਾਰਿ ਝਰੈ ਝਰਨਾ ਗਿਰਿ ਤੇ; ਕਬਿ ਸ੍ਯਾਮ ਕਹੈ ਅਤਿ ਹੀ ਸੁਖਦਾਈ ॥੪੮੩॥

बारि झरै झरना गिरि ते; कबि स्याम कहै अति ही सुखदाई ॥४८३॥

ਤਿਹ ਕਾਨਨ ਕੋ ਹਰਿ ਕੇ ਹਿਤ ਤੇ; ਗੁਪੀਆ ਬ੍ਰਿਜ ਕੀ ਇਹ ਭਾਂਤਿ ਕਹੈ ॥

तिह कानन को हरि के हित ते; गुपीआ ब्रिज की इह भांति कहै ॥

ਬਰ ਪੀਪਰ ਹੇਰਿ, ਹਿਯਾ ਨ ਕਹੂੰ; ਜਿਹ ਕੇ ਹਿਤ ਸੋ ਸਿਰਿ ਧੂਪ ਸਹੈ ॥

बर पीपर हेरि, हिया न कहूं; जिह के हित सो सिरि धूप सहै ॥

ਅਹੋ ਕਿਉ ਤਜਿ ਆਵਤ ਹੋ ਭਰਤਾ; ਬਿਨੁ ਕਾਨ੍ਹ ਪਿਖੇ ਨਹਿ ਧਾਮਿ ਰਹੈ ॥

अहो किउ तजि आवत हो भरता; बिनु कान्ह पिखे नहि धामि रहै ॥

ਇਕ ਬਾਤ ਕਰੈ, ਸੁਨ ਕੈ ਇਕ ਬੋਲਬ; ਰੂਖਨ ਕੋ ਹਰਿ ਜਾਨਿ ਗਹੈ ॥੪੮੪॥

इक बात करै, सुन कै इक बोलब; रूखन को हरि जानि गहै ॥४८४॥

ਕਾਨ੍ਹ ਬਿਯੋਗ ਕੋ ਮਾਨਿ ਬਧੂ ਬ੍ਰਿਜ; ਡੋਲਤ ਹੈ ਬਨ ਬੀਚ ਦਿਵਾਨੀ ॥

कान्ह बियोग को मानि बधू ब्रिज; डोलत है बन बीच दिवानी ॥

ਕੂੰਜਨ ਜਯੋ ਕੁਰਲਾਤ ਫਿਰੈ; ਤਿਹ ਜਾ, ਜਿਹ ਜਾ ਕਛੁ ਖਾਨ ਨ ਪਾਨੀ ॥

कूंजन जयो कुरलात फिरै; तिह जा, जिह जा कछु खान न पानी ॥

ਏਕ ਗਿਰੈ ਮੁਰਝਾਇ ਧਰਾ ਪਰ; ਏਕ ਉਠੈ ਕਹਿ ਕੈ ਇਹ ਬਾਨੀ ॥

एक गिरै मुरझाइ धरा पर; एक उठै कहि कै इह बानी ॥

ਨੇਹੁ ਬਢਾਇ ਮਹਾ ਹਮ ਸੋ; ਕਤ ਜਾਤ ਭਯੋ? ਭਗਵਾਨ ਗੁਮਾਨੀ ! ॥੪੮੫॥

नेहु बढाइ महा हम सो; कत जात भयो? भगवान गुमानी ! ॥४८५॥

TOP OF PAGE

Dasam Granth