ਦਸਮ ਗਰੰਥ । दसम ग्रंथ ।

Page 299

ਕੁਪਿ ਕੈ ਮਧੁ ਕੈਟਭ ਤਾਨਿ ਮਰੇ; ਮੁਰਿ ਦੈਤ ਮਰਿਯੋ ਅਪਨੇ ਜਿਨ ਹਾਥਾ ॥

कुपि कै मधु कैटभ तानि मरे; मुरि दैत मरियो अपने जिन हाथा ॥

ਜਾਹਿ ਬਿਭੀਛਨ ਰਾਜ ਦਯੋ; ਰਿਸਿ ਰਾਵਨ, ਕਾਟ ਦਏ ਜਿਹ ਮਾਥਾ ॥

जाहि बिभीछन राज दयो; रिसि रावन, काट दए जिह माथा ॥

ਸੋ ਤਿਹ ਕੀ ਤਿਹੂ ਲੋਗਨ ਮਧਿ; ਕਹੈ ਕਬਿ ਸ੍ਯਾਮ ਚਲੇ ਜਸ ਗਾਥਾ ॥

सो तिह की तिहू लोगन मधि; कहै कबि स्याम चले जस गाथा ॥

ਸੋ ਬ੍ਰਿਜ ਭੂਮਿ ਬਿਖੈ ਰਸ ਕੈ ਹਿਤ; ਖੇਲਤ ਹੈ ਫੁਨਿ ਗੋਪਿਨ ਸਾਥਾ ॥੪੬੪॥

सो ब्रिज भूमि बिखै रस कै हित; खेलत है फुनि गोपिन साथा ॥४६४॥

ਹਸਿ ਕੈ ਹਰਿ ਜੂ ਬ੍ਰਿਜ ਮੰਡਲ ਮੈ; ਸੰਗ ਗੋਪਿਨ ਕੇ ਇਕ ਹੋਡ ਬਦੀ ॥

हसि कै हरि जू ब्रिज मंडल मै; संग गोपिन के इक होड बदी ॥

ਸਭ ਧਾਇ ਪਰੈ ਹਮਹੂੰ ਤੁਮਹੂੰ; ਇਹ ਭਾਂਤਿ ਕਹਿਯੋ ਮਿਲਿ ਬੀਚ ਨਦੀ ॥

सभ धाइ परै हमहूं तुमहूं; इह भांति कहियो मिलि बीच नदी ॥

ਜਬ ਜਾਇ ਪਰੇ ਜਮੁਨਾ ਜਲ ਮੈ; ਸੰਗ ਗੋਪਿਨ ਕੇ ਭਗਵਾਨ ਜਦੀ ॥

जब जाइ परे जमुना जल मै; संग गोपिन के भगवान जदी ॥

ਤਬ ਲੈ ਚੁਭਕੀ ਹਰਿ ਜੀ ਤ੍ਰਿਯ ਕੋ; ਸੁ ਲਯੋ ਮੁਖ ਚੂਮ ਕਿਧੋ ਸੋ ਤਦੀ ॥੪੬੫॥

तब लै चुभकी हरि जी त्रिय को; सु लयो मुख चूम किधो सो तदी ॥४६५॥

ਗੋਪੀ ਬਾਚ ਕਾਨ੍ਹ ਜੂ ਸੋ ॥

गोपी बाच कान्ह जू सो ॥

ਸਵੈਯਾ ॥

सवैया ॥

ਮਿਲ ਕੈ ਸਭ ਗ੍ਵਾਰਿਨ ਸੁੰਦਰ ਸ੍ਯਾਮ ਸੋ; ਸ੍ਯਾਮ ਕਹੀ ਹਸਿ ਬਾਤ ਪ੍ਰਬੀਨਨ ॥

मिल कै सभ ग्वारिन सुंदर स्याम सो; स्याम कही हसि बात प्रबीनन ॥

ਰਾਜਤ ਜਾਹਿ ਮ੍ਰਿਗੀਪਤਿ ਸੇ ਦ੍ਰਿਗ; ਛਾਜਤ ਚੰਚਲਤਾ ਸਮ ਮੀਨਨ ॥

राजत जाहि म्रिगीपति से द्रिग; छाजत चंचलता सम मीनन ॥

ਕੰਚਨ ਸੇ ਤਨ ਕਉਲ ਮੁਖੀ; ਰਸ ਆਤੁਰ ਹੈ ਕਹਿਯੋ, ਰਛਕ ਦੀਨਨ ! ॥

कंचन से तन कउल मुखी; रस आतुर है कहियो, रछक दीनन ! ॥

ਨੇਹੁ ਬਢਾਇ, ਮਹਾ ਸੁਖੁ ਪਾਇ; ਕਹਿਯੋ ਸਿਰਿ ਨਿਆਇ ਕੈ ਭਾਂਤਿ ਅਧੀਨਨ ॥੪੬੬॥

नेहु बढाइ, महा सुखु पाइ; कहियो सिरि निआइ कै भांति अधीनन ॥४६६॥

ਅਤਿ ਹ੍ਵੈ ਰਿਝਵੰਤ ਕਹਿਓ ਗੁਪੀਆ; ਜੁਗ ਤੀਸਰ ਮੈ ਪਤਿ ਭਯੋ ਜੁ ਕਪੀ ॥

अति ह्वै रिझवंत कहिओ गुपीआ; जुग तीसर मै पति भयो जु कपी ॥

ਜਿਨਿ ਰਾਵਨ ਖੇਤਿ ਮਰਿਓ ਕੁਪ ਕੈ; ਜਿਹ ਰੀਝਿ ਬਿਭੀਛਨ ਲੰਕ ਥਪੀ ॥

जिनि रावन खेति मरिओ कुप कै; जिह रीझि बिभीछन लंक थपी ॥

ਜਿਹ ਕੀ ਜਗ ਬੀਚ ਪ੍ਰਸਿਧ ਕਲਾ; ਕਬਿ ਸ੍ਯਾਮ ਕਹੈ ਕਛੁ ਨਾਹਿ ਛਪੀ ॥

जिह की जग बीच प्रसिध कला; कबि स्याम कहै कछु नाहि छपी ॥

ਤਿਹ ਸੰਗ ਕਰੈ ਰਸ ਕੀ ਚਰਚਾ; ਜਿਨ ਹੂੰ ਤਿਰੀਯਾ ਫੁਨਿ ਚੰਡਿ ਜਪੀ ॥੪੬੭॥

तिह संग करै रस की चरचा; जिन हूं तिरीया फुनि चंडि जपी ॥४६७॥

ਜਉ ਰਸ ਬਾਤ ਕਹੀ ਗੁਪੀਆ; ਤਬ ਹੀ ਹਰਿ ਜਵਾਬ ਦਯੋ ਤਿਨ ਸਾਫੀ ॥

जउ रस बात कही गुपीआ; तब ही हरि जवाब दयो तिन साफी ॥

ਆਈ ਹੋ ਛੋਡਿ ਸਭੈ ਪਤਿ ਕੋ ਤੁਮ; ਹੋਇ ਤੁਮੈ ਨ ਮਰੇ ਫੁਨਿ ਮਾਫੀ ॥

आई हो छोडि सभै पति को तुम; होइ तुमै न मरे फुनि माफी ॥

ਹਉ ਤੁਮ ਸੋ ਨਹਿ ਹੇਤ ਕਰੋ; ਤੁਮ ਕਾਹੇ ਕਉ ਬਾਮ ! ਕਰੋ ਰਸ ਲਾਫੀ? ॥

हउ तुम सो नहि हेत करो; तुम काहे कउ बाम ! करो रस लाफी? ॥

ਇਉ ਕਹਿ ਕੈ ਹਰਿ ਮੋਨ ਭਜੀ; ਸੁ ਬਜਾਇ ਉਠਿਯੋ ਮੁਰਲੀ ਮਹਿ ਕਾਫੀ ॥੪੬੮॥

इउ कहि कै हरि मोन भजी; सु बजाइ उठियो मुरली महि काफी ॥४६८॥

ਕਾਨ੍ਹ ਬਾਚ ਗੋਪੀ ਸੋਂ ॥

कान्ह बाच गोपी सों ॥

ਸਵੈਯਾ ॥

सवैया ॥

ਸਭ ਸੁੰਦਰ ਗੋਪਿਨ ਸੋ ਕਬਿ ਸ੍ਯਾਮ; ਦਯੋ ਹਰਿ ਕੈ ਹਰਿ ਜਵਾਬ ਜਬੈ ॥

सभ सुंदर गोपिन सो कबि स्याम; दयो हरि कै हरि जवाब जबै ॥

ਨ ਗਈ ਹਰਿ ਮਾਨ ਕਹਿਯੋ ਗ੍ਰਿਹ ਕੋ; ਪ੍ਰਭ ਮੋਹਿ ਰਹੀ ਮੁਖਿ ਦੇਖ ਸਬੈ ॥

न गई हरि मान कहियो ग्रिह को; प्रभ मोहि रही मुखि देख सबै ॥

ਕ੍ਰਿਸਨੰ ਕਰਿ ਲੈ ਅਪਨੇ ਮੁਰਲੀ; ਸੁ ਬਜਾਇ ਉਠਿਓ ਜੁਤ ਰਾਗ ਤਬੈ ॥

क्रिसनं करि लै अपने मुरली; सु बजाइ उठिओ जुत राग तबै ॥

ਮਨੋ ਘਾਇਲ ਗੋਪਿਨ ਕੇ ਬ੍ਰਣ ਮੈ; ਭਗਵਾਨ ਡਰਿਯੋ ਜਨੁ ਲੋਨ ਅਬੈ ॥੪੬੯॥

मनो घाइल गोपिन के ब्रण मै; भगवान डरियो जनु लोन अबै ॥४६९॥

ਜਿਉ ਮ੍ਰਿਗ ਬੀਚ ਮ੍ਰਿਗੀ ਪਿਖੀਐ; ਹਰਿ ਤਿਉ ਗਨ ਗ੍ਵਾਰਿਨ ਕੇ ਮਧਿ ਸੋਭੈ ॥

जिउ म्रिग बीच म्रिगी पिखीऐ; हरि तिउ गन ग्वारिन के मधि सोभै ॥

ਦੇਖਿ ਜਿਸੈ ਰਿਪੁ ਰੀਝ ਰਹੈ; ਕਬਿ ਸ੍ਯਾਮ ਨਹੀ ਮਨ ਭੀਤਰ ਛੋਭੈ ॥

देखि जिसै रिपु रीझ रहै; कबि स्याम नही मन भीतर छोभै ॥

ਦੇਖਿ ਜਿਸੈ ਮ੍ਰਿਗ ਧਾਵਤ ਆਵਤ; ਚਿਤ ਕਰੈ ਨ ਹਮੈ ਫੁਨਿ ਕੋ ਭੈ ॥

देखि जिसै म्रिग धावत आवत; चित करै न हमै फुनि को भै ॥

ਸੋ ਬਨ ਬੀਚ ਬਿਰਾਜਤ ਕਾਨ੍ਹ; ਜੋਊ ਪਿਖਵੈ ਤਿਹ ਕੋ ਮਨੁ ਲੋਭੈ ॥੪੭੦॥

सो बन बीच बिराजत कान्ह; जोऊ पिखवै तिह को मनु लोभै ॥४७०॥

TOP OF PAGE

Dasam Granth