ਦਸਮ ਗਰੰਥ । दसम ग्रंथ ।

Page 297

ਹਰਿ ਕੋ ਪੁਨਿ ਸੁਧਿ ਸੁ ਆਨਨ ਪੇਖਿ; ਕਿਧੌ ਤਿਨ ਕੀ ਠਗ ਡੀਠ ਲਗੀ ॥

हरि को पुनि सुधि सु आनन पेखि; किधौ तिन की ठग डीठ लगी ॥

ਭਗਵਾਨ ਪ੍ਰਸੰਨਿ ਭਯੋ ਪਿਖ ਕੈ; ਕਬਿ ਸ੍ਯਾਮ ਮਨੋ ਮ੍ਰਿਗ ਦੇਖ ਮ੍ਰਿਗੀ ॥੪੪੯॥

भगवान प्रसंनि भयो पिख कै; कबि स्याम मनो म्रिग देख म्रिगी ॥४४९॥

ਗੋਪਿਨ ਕੀ ਬਰਜੀ ਨ ਰਹੀ; ਸੁਰ ਕਾਨਰ ਕੀ ਸੁਨਬੇ ਕਹੁ ਤ੍ਰਾਘੀ ॥

गोपिन की बरजी न रही; सुर कानर की सुनबे कहु त्राघी ॥

ਨਾਖਿ ਚਲੀ ਅਪਨੇ ਗ੍ਰਿਹ ਇਉ; ਜਿਮੁ ਮਤਿ ਜੁਗੀਸ੍ਵਰ ਇੰਦ੍ਰਹਿ ਲਾਘੀ ॥

नाखि चली अपने ग्रिह इउ; जिमु मति जुगीस्वर इंद्रहि लाघी ॥

ਦੇਖਨ ਕੋ ਮੁਖਿ ਤਾਹਿ ਚਲੀ; ਜੋਊ ਕਾਮ ਕਲਾ ਹੂੰ ਕੋ ਹੈ ਫੁਨਿ ਬਾਘੀ ॥

देखन को मुखि ताहि चली; जोऊ काम कला हूं को है फुनि बाघी ॥

ਡਾਰਿ ਚਲੀ ਸਿਰ ਕੇ ਪਟ ਇਉ; ਜਨੁ ਡਾਰਿ ਚਲੀ ਸਭ ਲਾਜ ਬਹਾਘੀ ॥੪੫੦॥

डारि चली सिर के पट इउ; जनु डारि चली सभ लाज बहाघी ॥४५०॥

ਕਾਨ੍ਹ ਕੇ ਪਾਸਿ ਗਈ ਜਬ ਹੀ; ਤਬ ਹੀ ਸਭ ਗੋਪਿਨ ਲੀਨ ਸੁ ਸੰਙਾ ॥

कान्ह के पासि गई जब ही; तब ही सभ गोपिन लीन सु संङा ॥

ਚੀਰ ਪਰੇ ਗਿਰ ਕੈ ਤਨ ਭੂਖਨ; ਟੂਟ ਗਈ ਤਿਨ ਹਾਥਨ ਬੰਙਾ ॥

चीर परे गिर कै तन भूखन; टूट गई तिन हाथन बंङा ॥

ਕਾਨ੍ਹ ਕੋ ਰੂਪ ਨਿਹਾਰਿ ਸਭੈ; ਗੁਪੀਆ ਕਬਿ ਸ੍ਯਾਮ ਭਈ ਇਕ ਰੰਙਾ ॥

कान्ह को रूप निहारि सभै; गुपीआ कबि स्याम भई इक रंङा ॥

ਹੋਇ ਗਈ ਤਨਮੈ ਸਭ ਹੀ; ਇਕ ਰੰਗ ਮਨੋ, ਸਭ ਛੋਡ ਕੈ ਸੰਙਾ ॥੪੫੧॥

होइ गई तनमै सभ ही; इक रंग मनो, सभ छोड कै संङा ॥४५१॥

ਗੋਪਿਨ ਭੂਲਿ ਗਈ ਗ੍ਰਿਹ ਕੀ ਸੁਧਿ; ਕਾਨ੍ਹ ਹੀ ਕੇ ਰਸ ਭੀਤਰ ਰਾਚੀ ॥

गोपिन भूलि गई ग्रिह की सुधि; कान्ह ही के रस भीतर राची ॥

ਭਉਹ ਭਰੀ ਮਧੁਰੀ ਬਰਨੀ; ਸਭ ਹੀ ਸੁ ਢਰੀ ਜਨੁ ਮੈਨ ਕੇ ਸਾਚੀ ॥

भउह भरी मधुरी बरनी; सभ ही सु ढरी जनु मैन के साची ॥

ਛੋਰ ਦਏ ਰਸ ਅਉਰਨ ਸ੍ਵਾਦ; ਭਲੇ ਭਗਵਾਨ ਹੀ ਸੋ ਸਭ ਮਾਚੀ ॥

छोर दए रस अउरन स्वाद; भले भगवान ही सो सभ माची ॥

ਸੋਭਤ ਤਾ ਤਨ ਮੈ ਹਰਿ ਕੋ; ਮਨੋ ਕੰਚਨ ਮੈ ਚੁਨੀਆ ਚੁਨਿ ਖਾਚੀ ॥੪੫੨॥

सोभत ता तन मै हरि को; मनो कंचन मै चुनीआ चुनि खाची ॥४५२॥

ਕਾਨ੍ਹ ਕੋ ਰੂਪ ਨਿਹਾਰਿ ਰਹੀ; ਬ੍ਰਿਜ ਮੈ ਜੁ ਹੁਤੀ ਗੁਪੀਆ ਅਤਿ ਹਾਛੀ ॥

कान्ह को रूप निहारि रही; ब्रिज मै जु हुती गुपीआ अति हाछी ॥

ਰਾਜਤ ਜਾਹਿ ਮ੍ਰਿਗੀ ਪਤਿ ਨੈਨ; ਬਿਰਾਜਤ ਸੁੰਦਰ ਹੈ ਸਮ ਮਾਛੀ ॥

राजत जाहि म्रिगी पति नैन; बिराजत सुंदर है सम माछी ॥

ਸੋਭਿਤ ਹੈ ਬ੍ਰਿਜ ਮੰਡਲ ਮੈ; ਜਨੁ ਖੇਲਬੇ ਕਾਜਿ ਨਟੀ ਇਹ ਕਾਛੀ ॥

सोभित है ब्रिज मंडल मै; जनु खेलबे काजि नटी इह काछी ॥

ਦੇਖਨਿ ਹਾਰ ਕਿਧੌ ਭਗਵਾਨ; ਦਿਖਾਵਤ ਭਾਵ ਹਮੈ ਹਿਯਾ ਆਛੀ ॥੪੫੩॥

देखनि हार किधौ भगवान; दिखावत भाव हमै हिया आछी ॥४५३॥

ਸੋਹਤ ਹੈ ਸਭ ਗੋਪਿਨ ਕੇ; ਕਬਿ ਸ੍ਯਾਮ ਕਹੈ ਦ੍ਰਿਗ ਅੰਜਨ ਆਜੇ ॥

सोहत है सभ गोपिन के; कबि स्याम कहै द्रिग अंजन आजे ॥

ਕਉਲਨ ਕੀ ਜਨੁ ਸੁਧਿ ਪ੍ਰਭਾ; ਸਰ ਸੁੰਦਰ ਸਾਨ ਕੇ ਊਪਰਿ ਮਾਜੇ ॥

कउलन की जनु सुधि प्रभा; सर सुंदर सान के ऊपरि माजे ॥

ਬੈਠਿ ਘਰੀ ਇਕ ਮੈ ਚਤੁਰਾਨਨ; ਮੈਨ ਕੇ ਤਾਤ ਬਨੇ ਕਸਿ ਸਾਜੇ ॥

बैठि घरी इक मै चतुरानन; मैन के तात बने कसि साजे ॥

ਮੋਹਤਿ ਹੈ ਮਨ ਜੋਗਨ ਕੇ; ਫੁਨਿ ਜੋਗਨ ਕੇ ਗਨ ਬੀਚ ਕਲਾ ਜੇ ॥੪੫੪॥

मोहति है मन जोगन के; फुनि जोगन के गन बीच कला जे ॥४५४॥

ਠਾਢਿ ਹੈ ਕਾਨ੍ਹ ਸੋਊ ਮਹਿ ਗੋਪਿਨ; ਜਾਹਿ ਕੋ ਅੰਤ ਮੁਨੀ ਨਹਿ ਬੂਝੇ ॥

ठाढि है कान्ह सोऊ महि गोपिन; जाहि को अंत मुनी नहि बूझे ॥

ਕੋਟਿ ਕਰੈ ਉਪਮਾ ਬਹੁ ਬਰਖਨ; ਨੈਨਨ ਸੋ ਤਉ ਨੈਕੁ ਨ ਸੂਝੇ ॥

कोटि करै उपमा बहु बरखन; नैनन सो तउ नैकु न सूझे ॥

ਤਾਹੀ ਕੇ ਅੰਤਿ ਲਖੈਬੇ ਕੇ ਕਾਰਨ; ਸੂਰ ਘਨੈ ਰਨ ਭੀਤਰ ਜੂਝੇ ॥

ताही के अंति लखैबे के कारन; सूर घनै रन भीतर जूझे ॥

ਸੋ ਬ੍ਰਿਜ ਭੂਮਿ ਬਿਖੈ ਭਗਵਾਨ; ਤ੍ਰੀਆ ਗਨ ਮੈ ਰਸ ਬੈਨ ਅਰੂਝੇ ॥੪੫੫॥

सो ब्रिज भूमि बिखै भगवान; त्रीआ गन मै रस बैन अरूझे ॥४५५॥

ਕਾਨਰ ਕੇ ਨਿਕਟੈ ਜਬ ਹੀ; ਸਭ ਹੀ ਗੁਪੀਆ ਮਿਲਿ ਸੁੰਦਰ ਗਈਯਾ ॥

कानर के निकटै जब ही; सभ ही गुपीआ मिलि सुंदर गईया ॥

ਸੋ ਹਰਿ ਮਧਿ ਸਸਾਨਨ ਪੇਖਿ; ਸਭੈ ਫੁਨਿ ਕੰਦ੍ਰਪ ਬੇਖ ਬਨਈਆ ॥

सो हरि मधि ससानन पेखि; सभै फुनि कंद्रप बेख बनईआ ॥

ਲੈ ਮੁਰਲੀ ਅਪਨੇ ਕਰਿ ਕਾਨ੍ਹ; ਕਿਧੌ ਅਤਿ ਹੀ ਹਿਤ ਸਾਥ ਬਜਈਯਾ ॥

लै मुरली अपने करि कान्ह; किधौ अति ही हित साथ बजईया ॥

ਘੰਟਕ ਹੇਰਕ ਜਿਉ ਪਿਖ ਕੈ; ਮ੍ਰਿਗਨੀ ਮੁਹਿ ਜਾਤ ਸੁ ਹੈ ਠਹਰਈਯਾ ॥੪੫੬॥

घंटक हेरक जिउ पिख कै; म्रिगनी मुहि जात सु है ठहरईया ॥४५६॥

TOP OF PAGE

Dasam Granth