ਦਸਮ ਗਰੰਥ । दसम ग्रंथ । |
Page 288 ਇਹ ਹੈ ਕਰਤਾ ਸਭ ਹੀ ਜਗ ਕੋ; ਅਰੁ ਫੈਲ ਰਹਿਯੋ ਜਲ ਅਉ ਥਲ ਮੈ ॥ इह है करता सभ ही जग को; अरु फैल रहियो जल अउ थल मै ॥ ਸੋਊ ਆਇ ਪ੍ਰਤਛਿ ਭਯੋ ਬ੍ਰਿਜ ਮੈ; ਜੋਊ ਜੋਗ ਜੁਤੋ ਰਹੈ ਓਝਲ ਮੈ ॥੩੭੫॥ सोऊ आइ प्रतछि भयो ब्रिज मै; जोऊ जोग जुतो रहै ओझल मै ॥३७५॥ ਮੋਰ ਮਰਿਯੋ ਜਿਨਿ ਕੂਦ ਕਿਲੈ; ਸਤ ਸੰਧਿ, ਜਰਾ ਜਿਹ ਸੈਨ ਮਰੀ ॥ मोर मरियो जिनि कूद किलै; सत संधि, जरा जिह सैन मरी ॥ ਨਰਾਕਸੁਰ ਜਾਹਿ ਕਰਿਯੋ ਰਕਸੀ; ਬਿਰਥੀ ਗਜ ਕੀ ਜਿਹ ਰਛ ਕਰੀ ॥ नराकसुर जाहि करियो रकसी; बिरथी गज की जिह रछ करी ॥ ਜਿਹ ਰਾਖਿ ਲਈ ਪਤਿ ਪੈ ਦ੍ਰੁਪਤੀ; ਸਿਲ ਜਾ ਲਗਤਿਉ ਪਗ ਪਾਰਿ ਪਰੀ ॥ जिह राखि लई पति पै द्रुपती; सिल जा लगतिउ पग पारि परी ॥ ਅਤਿ ਕੋਪਤ ਮੇਘਨ ਅਉ ਮਘਵਾ; ਇਹ ਰਾਖ ਲਈ ਨੰਦ ਲਾਲਿ ਧਰੀ ॥੩੭੬॥ अति कोपत मेघन अउ मघवा; इह राख लई नंद लालि धरी ॥३७६॥ ਮਘਵਾ ਜਿਹ ਫੇਰਿ ਦਈ ਪ੍ਰਤਨਾ; ਜਿਹ ਦੈਤੁ ਮਰੇ ਇਹ ਕਾਨ ਬਲੀ ॥ मघवा जिह फेरि दई प्रतना; जिह दैतु मरे इह कान बली ॥ ਜਿਹ ਕੋ ਜਨ ਨਾਮ ਜਪੈ ਮਨ ਮੈ; ਜਿਹ ਕੋ ਫੁਨਿ ਭ੍ਰਾਤ ਹੈ ਬੀਰ ਹਲੀ ॥ जिह को जन नाम जपै मन मै; जिह को फुनि भ्रात है बीर हली ॥ ਜਿਹ ਤੇ ਸਭ ਗੋਪਨ ਕੀ ਬਿਪਤਾ; ਹਰਿ ਕੇ ਕੁਪ ਤੇ ਛਿਨ ਮਾਹਿ ਟਲੀ ॥ जिह ते सभ गोपन की बिपता; हरि के कुप ते छिन माहि टली ॥ ਤਿਹ ਕੋ ਲਖ ਕੈ ਉਪਮਾ ਭਗਵਾਨ; ਕਰੈ ਜਿਹ ਕੀ ਸੁਤ ਕਉਲ ਕਲੀ ॥੩੭੭॥ तिह को लख कै उपमा भगवान; करै जिह की सुत कउल कली ॥३७७॥ ਕਾਨ ਉਪਾਰ ਲਯੋ ਗਰੂਓ ਗਿਰਿ; ਧਾਮਿ ਖਿਸਾਇ ਗਯੋ ਮਘਵਾ ॥ कान उपार लयो गरूओ गिरि; धामि खिसाइ गयो मघवा ॥ ਸੋ ਉਪਜਿਯੋ ਬ੍ਰਿਜ ਭੂਮਿ ਬਿਖੈ; ਜੋਊ ਤੀਸਰ ਜੁਗ ਭਯੋ ਰਘੁਵਾ ॥ सो उपजियो ब्रिज भूमि बिखै; जोऊ तीसर जुग भयो रघुवा ॥ ਅਬ ਕਉਤੁਕਿ ਲੋਕ ਦਿਖਾਵਨ ਕੋ; ਜਗ ਮੈ ਫੁਨਿ ਰੂਪ ਧਰਿਯੋ ਲਘੁਵਾ ॥ अब कउतुकि लोक दिखावन को; जग मै फुनि रूप धरियो लघुवा ॥ ਥਨ ਐਚ ਹਨੀ ਛਿਨ ਮੈ ਪੁਤਨਾ; ਹਰਿ ਨਾਮ ਕੇ ਲੇਤ ਹਰੇ ਅਘਵਾ ॥੩੭੮॥ थन ऐच हनी छिन मै पुतना; हरि नाम के लेत हरे अघवा ॥३७८॥ ਕਾਨ੍ਹ ਬਲੀ ਪ੍ਰਗਟਿਯੋ ਬ੍ਰਿਜ ਮੈ; ਜਿਨਿ ਗੋਪਨ ਕੇ ਦੁਖ ਕਾਟਿ ਸਟੇ ॥ कान्ह बली प्रगटियो ब्रिज मै; जिनि गोपन के दुख काटि सटे ॥ ਸੁਖ ਸਾਧਨ ਕੇ ਪ੍ਰਗਟੇ ਤਬ ਹੀ; ਦੁਖ ਦੈਤਨ ਕੇ, ਸੁਨਿ ਨਾਮੁ ਘਟੇ ॥ सुख साधन के प्रगटे तब ही; दुख दैतन के, सुनि नामु घटे ॥ ਇਹ ਹੈ ਕਰਤਾ ਸਭ ਹੀ ਜਗ ਕੋ; ਬਲਿ ਕੋ ਅਰੁ ਇੰਦ੍ਰਹਿ ਲੋਕ ਬਟੇ ॥ इह है करता सभ ही जग को; बलि को अरु इंद्रहि लोक बटे ॥ ਤਿਹ ਨਾਮ ਕੇ ਲੇਤ ਕਿਧੋ ਮੁਖ ਤੇ; ਲਟ ਜਾਤ ਸਭੈ ਤਨ ਦੋਖ ਲਟੇ ॥੩੭੯॥ तिह नाम के लेत किधो मुख ते; लट जात सभै तन दोख लटे ॥३७९॥ ਕਾਨ੍ਹ ਬਲੀ ਪ੍ਰਗਟਿਯੋ ਪੁਤਨਾ; ਜਿਨਿ ਮਾਰਿ ਡਰੀ ਨ੍ਰਿਪ ਕੰਸ ਪਠੀ ॥ कान्ह बली प्रगटियो पुतना; जिनि मारि डरी न्रिप कंस पठी ॥ ਇਨ ਹੀ ਰਿਪੁ ਮਾਰਿ ਡਰਿਯੋ ਸੁ ਤ੍ਰਿਨਾਵ੍ਰਤ; ਪੈ ਜਨਿ ਸੋ ਇਹ ਥਿਤ ਛਠੀ ॥ इन ही रिपु मारि डरियो सु त्रिनाव्रत; पै जनि सो इह थित छठी ॥ ਸਭ ਜਾਪੁ ਜਪੈ ਇਹ ਕੋ ਮਨ ਮੈ; ਸਭ ਗੋਪ ਕਹੈ ਇਹ ਅਤਿ ਹਠੀ ॥ सभ जापु जपै इह को मन मै; सभ गोप कहै इह अति हठी ॥ ਅਤਿ ਹੀ ਪ੍ਰਤਿਨਾ ਫੁਨਿ ਮੇਘਨ ਕੀ; ਇਨਹੂ ਕਰਿ ਦੀ ਛਿਨ ਮਾਹਿ ਮਠੀ ॥੩੮੦॥ अति ही प्रतिना फुनि मेघन की; इनहू करि दी छिन माहि मठी ॥३८०॥ ਗੋਪ ਕਹੈ ਇਹ ਸਾਧਨ ਕੇ; ਦੁਖ ਦੂਰਿ ਕਰੈ, ਮਨ ਮਾਹਿ ਗਡੈ ॥ गोप कहै इह साधन के; दुख दूरि करै, मन माहि गडै ॥ ਇਹ ਹੈ ਬਲਵਾਨ ਬਡੋ ਪ੍ਰਗਟਿਯੋ; ਸੋਊ ਕੋ ਇਹ ਸੋ ਛਿਨ ਆਇ ਅਡੈ ॥ इह है बलवान बडो प्रगटियो; सोऊ को इह सो छिन आइ अडै ॥ ਸਭ ਲੋਕ ਕਹੈ ਫੁਨਿ ਜਾਪਤ ਯਾ; ਕਬਿ ਸ੍ਯਾਮ ਕਹੈ ਭਗਵਾਨ ਬਡੈ ॥ सभ लोक कहै फुनि जापत या; कबि स्याम कहै भगवान बडै ॥ ਤਿਨ ਮੋਛ ਲਹੀ ਛਿਨ ਮੈ ਇਹ ਤੇ; ਜਿਨ ਕੇ ਮਨ ਮੈ ਜਰਰਾ ਕੁ ਜਡੈ ॥੩੮੧॥ तिन मोछ लही छिन मै इह ते; जिन के मन मै जररा कु जडै ॥३८१॥ ਮੇਘ ਗਏ ਪਛੁਤਾਇ ਗ੍ਰਿਹੰ ਕਹੁ; ਗੋਪਿਨ ਕੋ ਮਨ ਆਨੰਦ ਬਾਢੇ ॥ मेघ गए पछुताइ ग्रिहं कहु; गोपिन को मन आनंद बाढे ॥ ਹ੍ਵੈ ਇਕਠੇ ਸੁ ਚਲੇ ਗ੍ਰਿਹ ਕੋ; ਸਭ ਆਇ ਭਏ ਗ੍ਰਿਹ ਭੀਤਰ ਠਾਢੇ ॥ ह्वै इकठे सु चले ग्रिह को; सभ आइ भए ग्रिह भीतर ठाढे ॥ ਆਇ ਲਗੇ ਕਹਿਨੇ ਤ੍ਰੀਯ ਸੋ; ਇਨ ਹੀ ਛਿਨ ਮੈ ਮਘਵਾ ਕੁਪਿ ਕਾਢੇ ॥ आइ लगे कहिने त्रीय सो; इन ही छिन मै मघवा कुपि काढे ॥ ਸਤਿ ਲਹਿਯੋ ਭਗਵਾਨ ਹਮੈ; ਇਨ ਹੀ ਹਮਰੇ ਸਭ ਹੀ ਦੁਖ ਕਾਢੇ ॥੩੮੨॥ सति लहियो भगवान हमै; इन ही हमरे सभ ही दुख काढे ॥३८२॥ |
Dasam Granth |