ਦਸਮ ਗਰੰਥ । दसम ग्रंथ । |
Page 284 ਗੋਪ ਚਲੇ ਉਠ ਕੈ ਗ੍ਰਿਹ ਕੋ; ਬ੍ਰਿਜ ਕੇ ਪਤਿ ਕੋ ਫੁਨਿ ਆਇਸੁ ਪਾਈ ॥ गोप चले उठ कै ग्रिह को; ब्रिज के पति को फुनि आइसु पाई ॥ ਅਛਤ ਧੂਪ ਪੰਚਾਮ੍ਰਿਤ ਦੀਪਕ; ਪੂਜਨ ਕੀ ਸਭ ਭਾਂਤਿ ਬਨਾਈ ॥ अछत धूप पंचाम्रित दीपक; पूजन की सभ भांति बनाई ॥ ਲੈ ਕੁਰਬੇ ਅਪਨੈ ਸਭ ਸੰਗਿ; ਚਲੇ ਗਿਰਿ ਕੌ ਸਭ ਢੋਲ ਬਜਾਈ ॥ लै कुरबे अपनै सभ संगि; चले गिरि कौ सभ ढोल बजाई ॥ ਨੰਦ ਚਲਿਯੋ ਜਸੁਧਾਊ ਚਲੀ; ਭਗਵਾਨ ਚਲੇ ਮੁਸਲੀ ਸੰਗਿ ਭਾਈ ॥੩੪੫॥ नंद चलियो जसुधाऊ चली; भगवान चले मुसली संगि भाई ॥३४५॥ ਨੰਦ ਚਲਿਯੋ ਕੁਰਬੇ ਸੰਗਿ ਲੈ ਕਰਿ; ਤੀਰ ਜਬੈ ਗਿਰਿ ਕੇ ਚਲਿ ਆਯੋ ॥ नंद चलियो कुरबे संगि लै करि; तीर जबै गिरि के चलि आयो ॥ ਗਊਅਨ ਘਾਸ ਚਰਾਇਤ ਸੋ; ਬਹੁ ਬਿਪਨ ਖੀਰ ਆਹਾਰ ਖਵਾਯੋ ॥ गऊअन घास चराइत सो; बहु बिपन खीर आहार खवायो ॥ ਆਪ ਪਰੋਸਨ ਲਾਗ ਜਦੁਪਤਿ; ਗੋਪ ਸਭੈ ਮਨ ਮੈ ਸੁਖ ਪਾਯੋ ॥ आप परोसन लाग जदुपति; गोप सभै मन मै सुख पायो ॥ ਬਾਰ ਚੜਾਇ ਲਏ ਰਥ ਪੈ; ਚਲ ਕੈ ਇਹ ਕਉਤਕ ਅਉਰ ਬਨਾਯੋ ॥੩੪੬॥ बार चड़ाइ लए रथ पै; चल कै इह कउतक अउर बनायो ॥३४६॥ ਕਉਤਕ ਏਕ ਬਿਚਾਰ ਜਦੁਪਤਿ; ਸੂਰਤਿ ਏਕ ਧਰੀ ਗਿਰ ਬਾਕੀ ॥ कउतक एक बिचार जदुपति; सूरति एक धरी गिर बाकी ॥ ਸ੍ਰਿੰਗ ਬਨਾਇ ਧਰੀ ਨਗ ਕੈ; ਕਬਿ ਸ੍ਯਾਮ ਕਹੈ ਜਹ ਗਮ੍ਯ ਨ ਕਾ ਕੀ ॥ स्रिंग बनाइ धरी नग कै; कबि स्याम कहै जह गम्य न का की ॥ ਭੋਜਨ ਪਾਤ ਪ੍ਰਤਛਿ ਕਿਧੋ; ਵਹ ਬਾਤ ਲਖੀ ਨ ਪਰੈ ਕਛੁ ਵਾ ਕੀ ॥ भोजन पात प्रतछि किधो; वह बात लखी न परै कछु वा की ॥ ਕਉਤਕ ਏਕ ਲਖੈ ਭਗਵਾਨ; ਅਉ ਜੋ ਪਿਖਵੈ ਅਟਕੈ ਮਤਿ ਤਾ ਕੀ ॥੩੪੭॥ कउतक एक लखै भगवान; अउ जो पिखवै अटकै मति ता की ॥३४७॥ ਤੌ ਭਗਵਾਨ ਤਬੈ ਹਸਿ ਕੈ; ਸਮ ਅੰਮ੍ਰਿਤ ਬਾਤ ਤਿਨੈ ਸੰਗਿ ਭਾਖੀ ॥ तौ भगवान तबै हसि कै; सम अम्रित बात तिनै संगि भाखी ॥ ਭੋਜਨ ਖਾਤ ਦਯੋ ਹਮਰੋ ਗਿਰਿ; ਲੋਕ ਸਭੈ ਪਿਖਵੋ ਤੁਮ ਆਖੀ ॥ भोजन खात दयो हमरो गिरि; लोक सभै पिखवो तुम आखी ॥ ਹੋਇ ਰਹੇ ਬਿਸਮੈ ਸਭ ਗੋਪ; ਸੁਨੀ ਹਰਿ ਕੇ ਮੁਖ ਤੇ ਜਬ ਸਾਖੀ ॥ होइ रहे बिसमै सभ गोप; सुनी हरि के मुख ते जब साखी ॥ ਗਿਆਨ ਜਨਾਵਰ ਕੀ ਲਈ ਬਾਜ ਹ੍ਵੈ; ਗਵਾਰਨ ਕਾਨ੍ਹ ਦਈ ਜਬ ਚਾਖੀ ॥੩੪੮॥ गिआन जनावर की लई बाज ह्वै; गवारन कान्ह दई जब चाखी ॥३४८॥ ਅੰਜੁਲ ਜੋਰਿ ਸਭੈ ਬ੍ਰਿਜ ਕੇ ਜਨ; ਕੋਟਿ ਪ੍ਰਨਾਮ ਕਰੈ ਹਰਿ ਆਗੇ ॥ अंजुल जोरि सभै ब्रिज के जन; कोटि प्रनाम करै हरि आगे ॥ ਭੂਲ ਗਈ ਸਭ ਕੋ ਮਘਵਾ ਸੁਧਿ; ਕਾਨ੍ਹ ਹੀ ਕੇ ਰਸ ਭੀਤਰ ਪਾਗੇ ॥ भूल गई सभ को मघवा सुधि; कान्ह ही के रस भीतर पागे ॥ ਸੋਵਤ ਥੇ ਜੁ ਪਰੇ ਬਿਖ ਮੈ ਸਭ; ਧ੍ਯਾਨ ਲਗੇ ਹਰਿ ਕੇ ਜਨ ਜਾਗੇ ॥ सोवत थे जु परे बिख मै सभ; ध्यान लगे हरि के जन जागे ॥ ਅਉਰ ਗਈ ਸੁਧ ਭੂਲ ਸਭੋ; ਇਕ ਕਾਨ੍ਹ ਹੀ ਕੇ ਰਸ ਮੈ ਅਨੁਰਾਗੇ ॥੩੪੯॥ अउर गई सुध भूल सभो; इक कान्ह ही के रस मै अनुरागे ॥३४९॥ ਕਾਨ੍ਹ ਕਹੀ ਸਭ ਕੋ ਹਸਿ ਕੇ; ਮਿਲਿ ਧਾਮਿ ਚਲੋ ਜੋਊ ਹੈ ਹਰਤਾ ਅਘ ॥ कान्ह कही सभ को हसि के; मिलि धामि चलो जोऊ है हरता अघ ॥ ਨੰਦ ਚਲਿਯੋ ਬਲਭਦ੍ਰ ਚਲਿਯੋ; ਜਸੁਧਾ ਊ ਚਲੀ ਨੰਦ ਲਾਲ ਬਿਨਾਨਘ ॥ नंद चलियो बलभद्र चलियो; जसुधा ऊ चली नंद लाल बिनानघ ॥ ਪੂਜ ਜਬੈ ਇਨਹੂੰ ਨ ਕਰੀ; ਤਬ ਹੀ ਕੁਪਿਓ ਇਨ ਪੈ ਧਰਤਾ ਪ੍ਰਘ ॥ पूज जबै इनहूं न करी; तब ही कुपिओ इन पै धरता प्रघ ॥ ਬੇਦਨ ਮਧ ਕਹੀ ਇਨਿ ਭੀਮ ਤੇ; ਮਾਰਿ ਡਰਿਯੋ ਛਲ ਸੋ ਪਤਵਾ ਮਘ ॥੩੫੦॥ बेदन मध कही इनि भीम ते; मारि डरियो छल सो पतवा मघ ॥३५०॥ ਭੂ ਸੁਤ ਸੋ ਲਰ ਕੈ ਜਿਨ ਹੂੰ; ਨਵਸਾਤ ਛੁਡਾਇ ਲਈ ਬਰਮੰਙਾ ॥ भू सुत सो लर कै जिन हूं; नवसात छुडाइ लई बरमंङा ॥ ਆਦਿ ਸਤਜੁਗ ਕੇ ਮੁਰ ਕੇ ਗੜ; ਤੋਰਿ ਦਏ ਸਭ ਜਿਉ ਕਚ ਬੰਙਾ ॥ आदि सतजुग के मुर के गड़; तोरि दए सभ जिउ कच बंङा ॥ ਹੈ ਕਰਤਾ ਸਭ ਹੀ ਜਗ ਕੋ; ਅਰੁ ਦੇਵਨ ਹਾਰ ਇਹੀ ਜੁਗ ਸੰਙਾ ॥ है करता सभ ही जग को; अरु देवन हार इही जुग संङा ॥ ਲੋਕਨ ਕੋ ਪਤਿ ਸੋ ਮਤਿ ਮੰਦ; ਬਿਬਾਦ ਕਰੈ ਮਘਵਾ ਮਤਿ ਲੰਙਾ ॥੩੫੧॥ लोकन को पति सो मति मंद; बिबाद करै मघवा मति लंङा ॥३५१॥ ਗੋਪਨ ਸੋ ਖਿਝ ਕੈ ਮਘਵਾ; ਤਜਿ ਕੈ ਮਨਿ ਆਨੰਦ ਕੋਪ ਰਚੇ ॥ गोपन सो खिझ कै मघवा; तजि कै मनि आनंद कोप रचे ॥ ਸੰਗਿ ਮੇਘਨ ਜਾਇ ਕਹੀ ਬਰਖੋ; ਬ੍ਰਿਜ ਪੈ ਰਸ ਬੀਰ ਹੀ ਮਧ ਗਚੇ ॥ संगि मेघन जाइ कही बरखो; ब्रिज पै रस बीर ही मध गचे ॥ ਕਰੀਯੋ ਬਰਖਾ ਇਤਨੀ ਉਨ ਪੈ; ਜਿਹ ਤੇ ਫੁਨਿ ਗੋਪ ਨ ਏਕ ਬਚੇ ॥ करीयो बरखा इतनी उन पै; जिह ते फुनि गोप न एक बचे ॥ ਸਭ ਭੈਨਨ ਭ੍ਰਾਤਨ ਤਾਤਨ ਪਊਤ੍ਰਨ; ਤਊਅਨ ਮਾਰਹੁ ਸਾਥ ਚਚੇ ॥੩੫੨॥ सभ भैनन भ्रातन तातन पऊत्रन; तऊअन मारहु साथ चचे ॥३५२॥ |
Dasam Granth |