ਦਸਮ ਗਰੰਥ । दसम ग्रंथ ।

Page 282

ਕਬਿਤੁ ॥

कबितु ॥

ਬਾਜਤ ਬਸੰਤ ਅਰੁ ਭੈਰਵ ਹਿੰਡੋਲ ਰਾਗ; ਬਾਜਤ ਹੈ ਲਲਤਾ ਕੇ ਸਾਥ ਹ੍ਵੈ ਧਨਾਸਰੀ ॥

बाजत बसंत अरु भैरव हिंडोल राग; बाजत है ललता के साथ ह्वै धनासरी ॥

ਮਾਲਵਾ ਕਲ੍ਯਾਨ ਅਰੁ ਮਾਲਕਉਸ ਮਾਰੂ ਰਾਗ; ਬਨ ਮੈ ਬਜਾਵੈ ਕਾਨ੍ਹ ਮੰਗਲ ਨਿਵਾਸਰੀ ॥

मालवा कल्यान अरु मालकउस मारू राग; बन मै बजावै कान्ह मंगल निवासरी ॥

ਸੁਰੀ ਅਰੁ ਆਸੁਰੀ ਅਉ ਪੰਨਗੀ ਜੇ ਹੁਤੀ ਤਹਾ; ਧੁਨਿ ਕੇ ਸੁਨਤ ਪੈ ਨ ਰਹੀ ਸੁਧਿ ਜਾਸੁ ਰੀ ॥

सुरी अरु आसुरी अउ पंनगी जे हुती तहा; धुनि के सुनत पै न रही सुधि जासु री ॥

ਕਹੈ ਇਉ ਦਾਸਰੀ, ਸੁ ਐਸੀ ਬਾਜੀ ਬਾਸੁਰੀ; ਸੁ ਮੇਰੇ ਜਾਨੇ, ਯਾ ਮੈ ਸਭ ਰਾਗ ਕੋ ਨਿਵਾਸੁ ਰੀ ॥੩੩੨॥

कहै इउ दासरी, सु ऐसी बाजी बासुरी; सु मेरे जाने, या मै सभ राग को निवासु री ॥३३२॥

ਕਰੁਨਾ ਨਿਧਾਨ ਬੇਦ ਕਹਤ ਬਖਾਨ ਯਾ ਕੀ; ਬੀਚ ਤੀਨ ਲੋਕ ਫੈਲ ਰਹੀ ਹੈ ਸੁ ਬਾਸੁ ਰੀ ॥

करुना निधान बेद कहत बखान या की; बीच तीन लोक फैल रही है सु बासु री ॥

ਦੇਵਨ ਕੀ ਕੰਨਿਆ ਤਾ ਕੀ ਸੁਨਿ ਸੁਨਿ ਸ੍ਰਉਨਨ ਮੈ; ਧਾਈ ਧਾਈ ਆਵੈ ਤਜਿ ਕੈ ਸੁਰਗ ਬਾਸੁ ਰੀ ॥

देवन की कंनिआ ता की सुनि सुनि स्रउनन मै; धाई धाई आवै तजि कै सुरग बासु री ॥

ਹ੍ਵੈ ਕਰਿ ਪ੍ਰਸੰਨ੍ਯ ਰੂਪ ਰਾਗ ਕੋ ਨਿਹਾਰ ਕਹਿਯੋ; ਰਚਿਯੋ ਹੈ ਬਿਧਾਤਾ ਇਹ ਰਾਗਨ ਕੋ ਬਾਸੁ ਰੀ ॥

ह्वै करि प्रसंन्य रूप राग को निहार कहियो; रचियो है बिधाता इह रागन को बासु री ॥

ਰੀਝੇ ਸਭ ਗਨ, ਉਡਗਨ ਭੇ ਮਗਨ; ਜਬ ਬਨ ਉਪਬਨ ਮੈ ਬਜਾਈ ਕਾਨ੍ਹ ਬਾਸੁਰੀ ॥੩੩੩॥

रीझे सभ गन, उडगन भे मगन; जब बन उपबन मै बजाई कान्ह बासुरी ॥३३३॥

ਸਵੈਯਾ ॥

सवैया ॥

ਕਾਨ੍ਹ ਬਜਾਵਤ ਹੈ ਮੁਰਲੀ; ਅਤਿ ਆਨੰਦ ਕੈ ਮਨਿ ਡੇਰਨ ਆਏ ॥

कान्ह बजावत है मुरली; अति आनंद कै मनि डेरन आए ॥

ਤਾਲ ਬਜਾਵਤ ਕੂਦਤ ਆਵਤ; ਗੋਪ ਸਭੋ ਮਿਲਿ ਮੰਗਲ ਗਾਏ ॥

ताल बजावत कूदत आवत; गोप सभो मिलि मंगल गाए ॥

ਆਪਨ ਹ੍ਵੈ ਧਨਠੀ ਭਗਵਾਨ; ਤਿਨੋ ਪਹਿ ਤੇ ਬਹੁ ਨਾਚ ਨਚਾਏ ॥

आपन ह्वै धनठी भगवान; तिनो पहि ते बहु नाच नचाए ॥

ਰੈਨ ਪਰੀ ਤਬ ਆਪਨ ਆਪਨ; ਸੋਇ ਰਹੇ ਗ੍ਰਿਹਿ ਆਨੰਦ ਪਾਏ ॥੩੩੪॥

रैन परी तब आपन आपन; सोइ रहे ग्रिहि आनंद पाए ॥३३४॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਿਪਨ ਕੀ ਤ੍ਰੀਯਨ ਕੋ ਚਿਤ ਹਰਿ ਭੋਜਨ ਲੇਇ ਉਧਾਰ ਕਰਬੋ ਬਰਨਨੰ ॥

इति स्री दसम सिकंधे बचित्र नाटक ग्रंथे क्रिसनावतारे बिपन की त्रीयन को चित हरि भोजन लेइ उधार करबो बरननं ॥


ਅਥ ਗੋਵਰਧਨ ਗਿਰਿ ਕਰ ਪਰ ਧਾਰਬੋ ॥

अथ गोवरधन गिरि कर पर धारबो ॥

ਦੋਹਰਾ ॥

दोहरा ॥

ਇਸੀ ਭਾਂਤਿ ਸੋ; ਕ੍ਰਿਸਨ ਜੀ ਕੀਨੇ ਦਿਵਸ ਬਿਤੀਤ ॥

इसी भांति सो; क्रिसन जी कीने दिवस बितीत ॥

ਹਰਿ ਪੂਜਾ ਕੋ ਦਿਨੁ ਅਯੋ; ਗੋਪ ਬਿਚਾਰੀ ਚੀਤਿ ॥੩੩੫॥

हरि पूजा को दिनु अयो; गोप बिचारी चीति ॥३३५॥

ਸਵੈਯਾ ॥

सवैया ॥

ਆਯੋ ਹੈ ਇੰਦ੍ਰ ਕੀ ਪੂਜਾ ਕੋ ਦ੍ਯੋਸ; ਸਭੋ ਮਿਲਿ ਗੋਪਿਨ ਬਾਤ ਉਚਾਰੀ ॥

आयो है इंद्र की पूजा को द्योस; सभो मिलि गोपिन बात उचारी ॥

ਭੋਜਨ ਭਾਂਤਿ ਅਨੇਕਨ ਕੋ; ਰੁ ਪੰਚਾਮ੍ਰਿਤ ਕੀ ਕਰੋ ਜਾਇ ਤਯਾਰੀ ॥

भोजन भांति अनेकन को; रु पंचाम्रित की करो जाइ तयारी ॥

ਨੰਦ ਕਹਿਯੋ ਜਬ ਗੋਪਿਨ ਸੋ; ਬਿਧਿ ਅਉਰ ਚਿਤੀ ਮਨ ਬੀਚ ਮੁਰਾਰੀ ॥

नंद कहियो जब गोपिन सो; बिधि अउर चिती मन बीच मुरारी ॥

ਕੋ ਬਪੁਰਾ ਮਘਵਾ? ਹਮਰੀ ਸਮ; ਪੂਜਨ ਜਾਤ ਜਹਾ ਬ੍ਰਿਜ ਨਾਰੀ ॥੩੩੬॥

को बपुरा मघवा? हमरी सम; पूजन जात जहा ब्रिज नारी ॥३३६॥

ਕਬਿਤੁ ॥

कबितु ॥

ਇਹ ਬਿਧਿ ਬੋਲਿਯੋ ਕਾਨ੍ਹ, ਕਰੁਣਾ ਨਿਧਾਨ ਤਾਤ ! ਕਾਹੇ ਕੇ ਨਵਿਤ ਕੋ, ਸਾਮ੍ਰਿਗੀ ਤੈ ਬਨਾਈ ਹੈ? ॥

इह बिधि बोलियो कान्ह, करुणा निधान तात ! काहे के नवित को, साम्रिगी तै बनाई है? ॥

ਕਹਿਯੋ ਐਸੇ ਨੰਦ, ਜੋ ਤ੍ਰਿਲੋਕੀਪਤਿ ਭਾਖੀਅਤ; ਤਾਹੀ ਕੋ ਬਨਾਈ, ਹਰਿ ਕਹਿ ਕੈ ਸੁਨਾਈ ਹੈ ॥

कहियो ऐसे नंद, जो त्रिलोकीपति भाखीअत; ताही को बनाई, हरि कहि कै सुनाई है ॥

ਕਾਹੇ ਕੇ ਨਵਿਤ ਕਹਿਯੋ ਬਾਰਿਦ ਤ੍ਰਿਨਨ ਕਾਜ? ਗਊਅਨ ਕੀ ਰਛ ਕਰੀ ਅਉ ਹੋਤ ਆਈ ਹੈ ॥

काहे के नवित कहियो बारिद त्रिनन काज? गऊअन की रछ करी अउ होत आई है ॥

ਕਹਿਯੋ ਭਗਵਾਨ ਏਤੋ ਲੋਗ ਹੈ ਅਜਾਨ ਬ੍ਰਿਜ; ਈਸਰ ਤੇ ਹੋਤ, ਨਹੀ ਮਘਵਾ ਤੇ ਗਾਈ ਹੈ ॥੩੩੭॥

कहियो भगवान एतो लोग है अजान ब्रिज; ईसर ते होत, नही मघवा ते गाई है ॥३३७॥

TOP OF PAGE

Dasam Granth