ਦਸਮ ਗਰੰਥ । दसम ग्रंथ । |
Page 281 ਚਰਚਾ ਸੁਨਿ ਬਿਪ ਜੁ ਤ੍ਰੀਅਨ ਸੋ; ਮਿਲ ਕੈ ਸਭ ਹੀ ਪਛੁਤਾਵਨ ਲਾਗੇ ॥ चरचा सुनि बिप जु त्रीअन सो; मिल कै सभ ही पछुतावन लागे ॥ ਬੇਦਨ ਕੌ ਹਮ ਕੌ ਸਭ ਕੌ ਧ੍ਰਿਗ; ਗੋਪ ਗਏ ਮੰਗ ਕੈ ਹਮ ਆਗੈ ॥ बेदन कौ हम कौ सभ कौ ध्रिग; गोप गए मंग कै हम आगै ॥ ਮਾਨ ਸਮੁੰਦ੍ਰ ਮੈ ਬੂਡੇ ਹੁਤੇ ਹਮ; ਚੂਕ ਗਯੋ ਅਉਸਰ ਤਉ ਹਮ ਜਾਗੇ ॥ मान समुंद्र मै बूडे हुते हम; चूक गयो अउसर तउ हम जागे ॥ ਪੈ ਜਿਨ ਕੀ ਇਹ ਹੈ ਪਤਨੀ; ਤਿਹ ਤੇ ਫੁਨਿ ਹੈ ਹਮ ਹੂੰ ਬਡਭਾਗੇ ॥੩੨੫॥ पै जिन की इह है पतनी; तिह ते फुनि है हम हूं बडभागे ॥३२५॥ ਮਾਨਿ ਸਭੈ ਦਿਜ ਆਪਨ ਕੋ; ਧ੍ਰਿਗ ਫੇਰਿ ਕਰੀ ਮਿਲਿ ਕਾਨ੍ਹ ਬਡਾਈ ॥ मानि सभै दिज आपन को; ध्रिग फेरि करी मिलि कान्ह बडाई ॥ ਲੋਕਨ ਕੋ ਸਭ ਕੇ ਪਤਿ ਕਾਨ੍ਹ; ਹਮੈ ਕਹਿ ਬੇਦਨ ਬਾਤ ਸੁਨਾਈ ॥ लोकन को सभ के पति कान्ह; हमै कहि बेदन बात सुनाई ॥ ਤੌ ਨ ਗਏ ਉਨ ਕੇ ਹਮ ਪਾਸਿ; ਡਰੇ ਜੁ ਮਰੇ ਹਮ ਕਉ ਹਮ ਰਾਈ ॥ तौ न गए उन के हम पासि; डरे जु मरे हम कउ हम राई ॥ ਸਤਿ ਲਖਿਯੋ ਤੁਮ ਕਉ ਭਗਵਾਨ; ਕਹੀ ਹਮ ਸਤ, ਕਹੀ ਨ ਬਨਾਈ ॥੩੨੬॥ सति लखियो तुम कउ भगवान; कही हम सत, कही न बनाई ॥३२६॥ ਕਬਿਤੁ ॥ कबितु ॥ ਪੂਤਨਾ ਸੰਘਾਰੀ, ਤ੍ਰਿਣਾਵ੍ਰਤ ਕੀ ਬਿਦਾਰੀ ਦੇਹ; ਦੈਤ ਅਘਾਸੁਰ ਹੂੰ ਕੀ ਸਿਰੀ ਜਾਹਿ ਫਾਰੀ ਹੈ ॥ पूतना संघारी, त्रिणाव्रत की बिदारी देह; दैत अघासुर हूं की सिरी जाहि फारी है ॥ ਸਿਲਾ ਜਾਹਿ ਤਾਰੀ, ਬਕ ਹੂੰ ਕੀ ਚੋਚ ਚੀਰ ਡਾਰੀ; ਐਸੇ ਭੂਮਿ ਪਾਰੀ, ਜੈਸੇ ਆਰੀ ਚੀਰ ਡਾਰੀ ਹੈ ॥ सिला जाहि तारी, बक हूं की चोच चीर डारी; ऐसे भूमि पारी, जैसे आरी चीर डारी है ॥ ਰਾਮ ਹ੍ਵੈ ਕੈ ਦੈਤਨ ਕੀ ਸੈਨਾ ਜਿਨ ਮਾਰੀ ਅਰੁ; ਆਪਨੋ ਬਿਭੀਛਨ ਕੋ ਦੀਨੀ ਲੰਕਾ ਸਾਰੀ ਹੈ ॥ राम ह्वै कै दैतन की सैना जिन मारी अरु; आपनो बिभीछन को दीनी लंका सारी है ॥ ਐਸੀ ਭਾਂਤਿ ਦਿਜਨ ਕੀ ਪਤਨੀ ਉਧਾਰੀ; ਅਵਤਾਰ ਲੈ ਕੇ ਸਾਧ ਜੈਸੇ ਪ੍ਰਿਥਮੀ ਉਧਾਰੀ ਹੈ ॥੩੨੭॥ ऐसी भांति दिजन की पतनी उधारी; अवतार लै के साध जैसे प्रिथमी उधारी है ॥३२७॥ ਸਵੈਯਾ ॥ सवैया ॥ ਬਿਪਨ ਕੀ ਤ੍ਰਿਯ ਕੀ ਸੁਨ ਕੈ; ਕਬਿ ਰਾਜ ਕਹਿਯੋ ਦਿਜ ਅਉਰ ਕਹੀਜੈ ॥ बिपन की त्रिय की सुन कै; कबि राज कहियो दिज अउर कहीजै ॥ ਕਾਨ੍ਹ ਕਥਾ ਅਤਿ ਰੋਚਨ ਜੀਯ; ਬਿਚਾਰ ਕਹੋ ਜਿਹ ਤੇ ਫੁਨਿ ਜੀਜੈ ॥ कान्ह कथा अति रोचन जीय; बिचार कहो जिह ते फुनि जीजै ॥ ਤੌ ਹਸਿ ਬਾਤ ਕਹੀ ਮੁਸਕਾਇ; ਪਹਲੈ ਨ੍ਰਿਪ ਤਾਹਿ ਪ੍ਰਨਾਮ ਜੁ ਕੀਜੈ ॥ तौ हसि बात कही मुसकाइ; पहलै न्रिप ताहि प्रनाम जु कीजै ॥ ਤੌ ਭਗਵਾਨ ਕਥਾ ਅਤਿ ਰੋਚਨ; ਦੈ ਚਿਤ ਪੈ ਹਮ ਤੇ ਸੁਨ ਲੀਜੈ ॥੩੨੮॥ तौ भगवान कथा अति रोचन; दै चित पै हम ते सुन लीजै ॥३२८॥ ਸਾਲਨ ਅਉ ਅਖਨੀ ਬਿਰੀਆ ਜੁਜ; ਤਾਹਰੀ ਅਉਰ ਪੁਲਾਵ ਘਨੇ ॥ सालन अउ अखनी बिरीआ जुज; ताहरी अउर पुलाव घने ॥ ਨੁਗਦੀ ਅਰੁ ਸੇਵਕੀਆ ਚਿਰਵੇ; ਲਡੂਆ ਅਰੁ ਸੂਤ ਭਲੇ ਜੁ ਬਨੇ ॥ नुगदी अरु सेवकीआ चिरवे; लडूआ अरु सूत भले जु बने ॥ ਫੁਨਿ ਖੀਰ ਦਹੀ ਅਰੁ ਦੂਧ ਕੇ ਸਾਥ; ਬਰੇ ਬਹੁ ਅਉਰ ਨ ਜਾਤ ਗਨੇ ॥ फुनि खीर दही अरु दूध के साथ; बरे बहु अउर न जात गने ॥ ਇਹ ਖਾਇ ਚਲਿਯੋ ਭਗਵਾਨ ਗ੍ਰਿਹੰ; ਕਹੁ ਸ੍ਯਾਮ ਕਬੀਸੁਰ ਭਾਵ ਭਨੇ ॥੩੨੯॥ इह खाइ चलियो भगवान ग्रिहं; कहु स्याम कबीसुर भाव भने ॥३२९॥ ਗਾਵਤ ਗੀਤ ਚਲੇ ਗ੍ਰਿਹ ਕੋ; ਗਰੜਧ੍ਵਜ ਜੀਯ ਮੈ ਆਨੰਦ ਪੈ ਕੈ ॥ गावत गीत चले ग्रिह को; गरड़ध्वज जीय मै आनंद पै कै ॥ ਸੋਭਤ ਸ੍ਯਾਮ ਕੇ ਸੰਗਿ ਹਲੀ; ਘਨ ਸ੍ਯਾਮ ਅਉ ਸੇਤ ਚਲਿਯੋ ਉਨਸੈ ਕੈ ॥ सोभत स्याम के संगि हली; घन स्याम अउ सेत चलियो उनसै कै ॥ ਕਾਨ੍ਹ ਤਬੈ ਹਸਿ ਕੈ ਮੁਰਲੀ ਸੁ; ਬਜਾਇ ਉਠਿਯੋ ਅਪਨੇ ਕਰਿ ਲੈ ਕੈ ॥ कान्ह तबै हसि कै मुरली सु; बजाइ उठियो अपने करि लै कै ॥ ਠਾਂਢ ਭਈ ਜਮੁਨਾ ਸੁਨਿ ਕੈ; ਧੁਨਿ ਪਉਨ ਰਹਿਯੋ ਸੁਨਿ ਕੈ ਉਰਝੈ ਕੈ ॥੩੩੦॥ ठांढ भई जमुना सुनि कै; धुनि पउन रहियो सुनि कै उरझै कै ॥३३०॥ ਰਾਮਕਲੀ ਅਰੁ ਸੋਰਠਿ ਸਾਰੰਗ; ਮਾਲਸਿਰੀ ਅਰੁ ਬਾਜਤ ਗਉਰੀ ॥ रामकली अरु सोरठि सारंग; मालसिरी अरु बाजत गउरी ॥ ਜੈਤਸਿਰੀ ਅਰੁ ਗੌਡ ਮਲਾਰ; ਬਿਲਾਵਲ ਰਾਗ ਬਸੈ ਸੁਭ ਠਉਰੀ ॥ जैतसिरी अरु गौड मलार; बिलावल राग बसै सुभ ठउरी ॥ ਮਾਨਸ ਕੀ ਕਹ ਹੈ ਗਨਤੀ; ਸੁਨਿ ਹੋਤ ਸੁਰੀ ਅਸੁਰੀ ਧੁਨਿ ਬਉਰੀ ॥ मानस की कह है गनती; सुनि होत सुरी असुरी धुनि बउरी ॥ ਸੋ ਸੁਨਿ ਕੈ ਧੁਨਿ ਸ੍ਰਉਨਨ ਮੈ; ਤਰੁਨੀ ਹਰਨੀ ਜਿਮ ਆਵਤ ਦਉਰੀ ॥੩੩੧॥ सो सुनि कै धुनि स्रउनन मै; तरुनी हरनी जिम आवत दउरी ॥३३१॥ |
Dasam Granth |