ਦਸਮ ਗਰੰਥ । दसम ग्रंथ ।

Page 277

ਉਤ ਜਾਗਤ ਸ੍ਯਾਮ ਇਤੈ ਗੁਪੀਆ; ਕਬਿ ਸ੍ਯਾਮ ਕਹੈ ਹਿਤ ਕੈ ਸੰਗਿ ਤਾ ਕੇ ॥

उत जागत स्याम इतै गुपीआ; कबि स्याम कहै हित कै संगि ता के ॥

ਰੀਝ ਰਹੀ ਤਿਹ ਪੈ ਸਭ ਹੀ; ਪਿਖਿ ਨੈਨਨ ਸੋ ਫੁਨਿ ਕਾਨ੍ਹਰ ਬਾਕੇ ॥

रीझ रही तिह पै सभ ही; पिखि नैनन सो फुनि कान्हर बाके ॥

ਪ੍ਰੇਮ ਛਕੀ ਨ ਪਰੈ ਇਨ ਕੋ ਕਲਿ; ਕਾਮ ਬਢਿਯੋ ਅਤਿ ਹੀ ਤਨ ਵਾ ਕੇ ॥

प्रेम छकी न परै इन को कलि; काम बढियो अति ही तन वा के ॥

ਖੇਲਹਿ ਪ੍ਰਾਤਹਿ ਕਾਲ ਭਏ ਹਮ; ਨਾਹਿ ਲਖੈ ਹਮ ਕੈ ਜਨ ਗਾ ਕੇ ॥੨੯੫॥

खेलहि प्रातहि काल भए हम; नाहि लखै हम कै जन गा के ॥२९५॥

ਪ੍ਰਾਤ ਭਯੋ ਚੁਹਲਾਤ ਚਿਰੀ; ਜਲਜਾਤ ਖਿਰੇ ਬਨ ਗਾਇ ਛਿਰਾਨੀ ॥

प्रात भयो चुहलात चिरी; जलजात खिरे बन गाइ छिरानी ॥

ਗੋਪ ਜਗੇ ਪਤਿ ਗੋਪ ਜਗਿਯੋ; ਕਬਿ ਸ੍ਯਾਮ ਜਗੀ ਅਰੁ ਗੋਪਨਿ ਰਾਨੀ ॥

गोप जगे पति गोप जगियो; कबि स्याम जगी अरु गोपनि रानी ॥

ਜਾਗ ਉਠੇ ਤਬ ਹੀ ਕਰੁਨਾਨਿਧਿ; ਜਾਗਿ ਉਠਿਯੋ ਮੁਸਲੀਧਰ ਮਾਨੀ ॥

जाग उठे तब ही करुनानिधि; जागि उठियो मुसलीधर मानी ॥

ਗੋਪ ਗਏ ਉਤ ਨ੍ਹਾਨ ਕਰੈ; ਇਤ ਕਾਨ੍ਹ ਚਲੇ ਗੁਪੀਆ ਨਿਜਕਾਨੀ ॥੨੯੬॥

गोप गए उत न्हान करै; इत कान्ह चले गुपीआ निजकानी ॥२९६॥

ਬਾਤ ਕਹੈ ਰਸ ਕੀ ਹਸ ਕੈ; ਨਹਿ ਅਉਰ ਕਥਾ ਰਸ ਕੀ ਕੋਊ ਭਾਖੈ ॥

बात कहै रस की हस कै; नहि अउर कथा रस की कोऊ भाखै ॥

ਚੰਚਲ ਸ੍ਰੀਪਤਿ ਕੇ ਅਪੁਨੇ ਦ੍ਰਿਗ; ਮੋਹਿ ਤਿਨੈ ਬਤੀਆ ਇਹ ਆਖੈ ॥

चंचल स्रीपति के अपुने द्रिग; मोहि तिनै बतीआ इह आखै ॥

ਬਾਤ ਨ ਜਾਨਤ ਹੋ ਰਸ ਕੀ; ਰਸ ਜਾਨਤ ਸੋ ਨਰ ਜੋ ਰਸ ਗਾਖੈ ॥

बात न जानत हो रस की; रस जानत सो नर जो रस गाखै ॥

ਪ੍ਰੀਤਿ ਪੜੈ, ਕਰਿ ਪ੍ਰੀਤਿ ਕੜੈ; ਰਸ ਰੀਤਿਨ ਚੀਤ ਸੁਨੋ ਸੋਈ ਚਾਖੈ ॥੨੯੭॥

प्रीति पड़ै, करि प्रीति कड़ै; रस रीतिन चीत सुनो सोई चाखै ॥२९७॥

ਗੋਪੀ ਬਾਚ ਕਾਨ੍ਹ ਸੋ ॥

गोपी बाच कान्ह सो ॥

ਸਵੈਯਾ ॥

सवैया ॥

ਮੀਤ ! ਕਹੋ ਰਸ ਰੀਤਿ ਸਬੈ; ਹਮ ਪ੍ਰੀਤਿ ਭਈ ਸੁਨਬੇ ਬਤੀਆ ਕੀ ॥

मीत ! कहो रस रीति सबै; हम प्रीति भई सुनबे बतीआ की ॥

ਅਉਰ ਭਈ ਤੁਹਿ ਦੇਖਨਿ ਕੀ; ਤੁਮ ਪ੍ਰੀਤਿ ਭਈ ਹਮਰੀ ਛਤੀਆ ਕੀ ॥

अउर भई तुहि देखनि की; तुम प्रीति भई हमरी छतीआ की ॥

ਰੀਝਿ ਲਗੀ ਕਹਨੇ ਮੁਖ ਤੇ ਹਸਿ; ਸੁੰਦਰ ਬਾਤ ਇਸੀ ਗਤੀਆ ਕੀ ॥

रीझि लगी कहने मुख ते हसि; सुंदर बात इसी गतीआ की ॥

ਨੇਹ ਲਗਿਯੋ ਹਰਿ ਸੋ ਭਈ ਮੋਛਨ; ਹੋਤਿ ਇਤੀ ਗਤਿ ਹੈ ਸੁ ਤ੍ਰੀਆ ਕੀ ॥੨੯੮॥

नेह लगियो हरि सो भई मोछन; होति इती गति है सु त्रीआ की ॥२९८॥

ਇਤਿ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਚੀਰ ਹਰਨ ਧਿਆਇ ਸਮਾਪਤੰ ॥

इति स्री दसम सकंध बचित्र नाटक ग्रंथे क्रिसनावतारे चीर हरन धिआइ समापतं ॥


ਅਥ ਬਿਪਨ ਗ੍ਰਿਹ ਗੋਪ ਪਠੈਬੋ ॥

अथ बिपन ग्रिह गोप पठैबो ॥

ਦੋਹਰਾ ॥

दोहरा ॥

ਕੈ ਕ੍ਰੀੜਾ ਇਨ ਸੋ ਕ੍ਰਿਸਨ; ਕੈ ਜਮੁਨਾ ਇਸਨਾਨੁ ॥

कै क्रीड़ा इन सो क्रिसन; कै जमुना इसनानु ॥

ਬਹੁਰ ਸ੍ਯਾਮ ਬਨ ਕੋ ਗਏ; ਗਊ ਸੁ ਤ੍ਰਿਨਨ ਚਰਾਨ ॥੨੯੯॥

बहुर स्याम बन को गए; गऊ सु त्रिनन चरान ॥२९९॥

ਕ੍ਰਿਸਨ ਸਰਾਹਤ ਤਰਨ ਕੋ; ਬਨ ਮੈ ਆਗੇ ਗਏ ॥

क्रिसन सराहत तरन को; बन मै आगे गए ॥

ਸੰਗ ਗ੍ਵਾਰ ਜੇਤੇ ਹੁਤੇ; ਤੇ ਸਭ ਭੂਖਿ ਭਏ ॥੩੦੦॥

संग ग्वार जेते हुते; ते सभ भूखि भए ॥३००॥

ਸਵੈਯਾ ॥

सवैया ॥

ਪਤ੍ਰ ਭਲੇ ਤਿਨ ਕੇ ਸੁਭ ਫੂਲ; ਭਲੇ ਫਲ ਹੈ ਸੁਭ ਸੋਭ ਸੁਹਾਈ ॥

पत्र भले तिन के सुभ फूल; भले फल है सुभ सोभ सुहाई ॥

ਭੂਖ ਲਗੇ ਘਰ ਕੋ ਉਮਗੇ; ਪੈ ਬਿਰਾਜਨ ਕੋ ਸੁਖਦਾ ਪਰਛਾਈ ॥

भूख लगे घर को उमगे; पै बिराजन को सुखदा परछाई ॥

ਕਾਨ੍ਹ ਤਰੈ ਤਿਹ ਕੇ ਮੁਰਲੀ; ਗਹਿ ਕੈ ਕਰ ਮੋ ਮੁਖ ਸਾਥ ਬਜਾਈ ॥

कान्ह तरै तिह के मुरली; गहि कै कर मो मुख साथ बजाई ॥

ਠਾਢਿ ਰਹਿਯੋ ਸੁਨਿ ਪਉਨ ਘਰੀ ਇਕ; ਥਕਤ ਰਹੀ ਜਮੁਨਾ ਉਰਝਾਈ ॥੩੦੧॥

ठाढि रहियो सुनि पउन घरी इक; थकत रही जमुना उरझाई ॥३०१॥

ਮਾਲਸਿਰੀ ਅਰੁ ਜੈਤਸਿਰੀ ਸੁਭ; ਸਾਰੰਗ ਬਾਜਤ ਹੈ ਅਰੁ ਗਉਰੀ ॥

मालसिरी अरु जैतसिरी सुभ; सारंग बाजत है अरु गउरी ॥

ਸੋਰਠਿ ਸੁਧ ਮਲਾਰ ਬਿਲਾਵਲ; ਮੀਠੀ ਹੈ ਅੰਮ੍ਰਿਤ ਤੇ, ਨਹ ਕਉਰੀ ॥

सोरठि सुध मलार बिलावल; मीठी है अम्रित ते, नह कउरी ॥

ਕਾਨ੍ਹ ਬਜਾਵਤ ਹੈ ਮੁਰਲੀ; ਸੁਨਿ ਹੋਤ ਸੁਰੀ ਅਸੁਰੀ ਸਭ ਬਉਰੀ ॥

कान्ह बजावत है मुरली; सुनि होत सुरी असुरी सभ बउरी ॥

ਆਇ ਗਈ ਬ੍ਰਿਖਭਾਨ ਸੁਤਾ ਸੁਨਿ; ਪੈ ਤਰੁਨੀ ਹਰਨੀ ਜਿਮੁ ਦਉਰੀ ॥੩੦੨॥

आइ गई ब्रिखभान सुता सुनि; पै तरुनी हरनी जिमु दउरी ॥३०२॥

TOP OF PAGE

Dasam Granth