ਦਸਮ ਗਰੰਥ । दसम ग्रंथ ।

Page 273

ਦੋਹਰਾ ॥

दोहरा ॥

ਮੰਤ੍ਰ ਸਭਨ ਮਿਲਿ ਇਹ ਕਰਿਯੋ; ਜਲ ਕੋ ਤਜਿ ਸਭ ਨਾਰਿ ॥

मंत्र सभन मिलि इह करियो; जल को तजि सभ नारि ॥

ਕਾਨਰ ਕੀ ਬਿਨਤੀ ਕਰੋ; ਕੀਨੋ ਇਹੈ ਬਿਚਾਰ ॥੨੬੪॥

कानर की बिनती करो; कीनो इहै बिचार ॥२६४॥

ਸਵੈਯਾ ॥

सवैया ॥

ਦੈ ਅਗੂਆ ਪਿਛੂਆ ਅਪੁਨੇ ਕਰ; ਪੈ ਸਭ ਹੀ ਜਲ ਤਿਆਗਿ ਖਰੀ ਹੈ ॥

दै अगूआ पिछूआ अपुने कर; पै सभ ही जल तिआगि खरी है ॥

ਕਾਨ ਕੇ ਪਾਇ ਪਰੀ ਬਹੁ ਬਾਰਨ; ਅਉ ਬਿਨਤੀ ਬਹੁ ਭਾਂਤਿ ਕਰੀ ਹੈ ॥

कान के पाइ परी बहु बारन; अउ बिनती बहु भांति करी है ॥

ਦੇਹੁ ਕਹਿਯੋ ਹਮਰੀ ਸਰ੍ਹੀਆ; ਤੁਮ ਜੋ ਕਰਿ ਕੈ ਛਲ ਸਾਥ ਹਰੀ ਹੈ ॥

देहु कहियो हमरी सर्हीआ; तुम जो करि कै छल साथ हरी है ॥

ਜੇ ਕਹਿ ਹੋ ਮਨਿ ਹੈ ਹਮ ਸੋ; ਅਤਿ ਹੀ ਸਭ ਸੀਤਹਿ ਸਾਥ ਠਰੀ ਹੈ ॥੨੬੫॥

जे कहि हो मनि है हम सो; अति ही सभ सीतहि साथ ठरी है ॥२६५॥

ਕਾਨ੍ਹ ਬਾਚ ॥

कान्ह बाच ॥

ਸਵੈਯਾ ॥

सवैया ॥

ਕਾਨ੍ਹ ਕਹੀ ਹਸਿ ਬਾਤ ਤਿਨੈ; ਕਹਿ ਹੈ ਹਮ ਜੋ ਤੁਮ ਸੋ ਮਨ ਹੋ? ॥

कान्ह कही हसि बात तिनै; कहि है हम जो तुम सो मन हो? ॥

ਸਭ ਹੀ ਮੁਖ ਚੂਮਨ ਦੇਹੁ, ਕਹਿਯੋ; ਚੁਮ ਹੈ ਹਮ ਹੂੰ, ਤੁਮ ਹੂੰ ਗਨਿ ਹੋ ॥

सभ ही मुख चूमन देहु, कहियो; चुम है हम हूं, तुम हूं गनि हो ॥

ਅਰੁ ਤੋਰਨ ਦੇਹੁ ਕਹਿਯੋ ਸਭ ਹੀ ਕੁਚ; ਨਾਤਰ ਹਉ ਤੁਮ ਕੋ ਹਨਿ ਹੋ ॥

अरु तोरन देहु कहियो सभ ही कुच; नातर हउ तुम को हनि हो ॥

ਤਬ ਹੀ ਪਟ ਦੇਉ ਸਭੈ ਤੁਮਰੇ; ਇਹ ਝੂਠ ਨਹੀ, ਸਤਿ ਕੈ ਜਨਿ ਹੋ ॥੨੬੬॥

तब ही पट देउ सभै तुमरे; इह झूठ नही, सति कै जनि हो ॥२६६॥

ਫੇਰਿ ਕਹੀ ਮੁਖ ਤੇ ਹਰਿ ਜੀ; ਸੁਨਿ ਰੀ ! ਇਕ ਬਾਤ ਕਹੋ ਸੰਗ ਤੇਰੇ ॥

फेरि कही मुख ते हरि जी; सुनि री ! इक बात कहो संग तेरे ॥

ਜੋਰਿ ਪ੍ਰਨਾਮ ਕਰੋ ਕਰ ਸੋ ਤੁਮ; ਕਾਮ ਕਰਾ ਉਪਜੀ ਜੀਅ ਮੇਰੇ ॥

जोरि प्रनाम करो कर सो तुम; काम करा उपजी जीअ मेरे ॥

ਤੌ ਹਮ ਬਾਤ ਕਹੀ ਤੁਮ ਸੋ; ਜਬ ਘਾਤ ਬਨੀ ਸੁਭ ਠਉਰ ਅਕੇਰੇ ॥

तौ हम बात कही तुम सो; जब घात बनी सुभ ठउर अकेरे ॥

ਦਾਨ ਲਹੈ ਜੀਅ ਕੋ ਹਮ ਹੂੰ; ਹਸਿ ਕਾਨ੍ਹ ਕਹੀ ਤੁਮਰੋ ਤਨ ਹੇਰੇ ॥੨੬੭॥

दान लहै जीअ को हम हूं; हसि कान्ह कही तुमरो तन हेरे ॥२६७॥

ਕਬਿਯੋ ਬਾਚ ਦੋਹਰਾ ॥

कबियो बाच दोहरा ॥

ਕਾਨ੍ਹ ਜਬੈ ਗੋਪੀ ਸਭੈ; ਦੇਖਿਯੋ ਨੈਨ ਨਚਾਤ ॥

कान्ह जबै गोपी सभै; देखियो नैन नचात ॥

ਹ੍ਵੈ ਪ੍ਰਸੰਨਿ ਕਹਨੇ ਲਗੀ; ਸਭੈ ਸੁਧਾ ਸੀ ਬਾਤ ॥੨੬੮॥

ह्वै प्रसंनि कहने लगी; सभै सुधा सी बात ॥२६८॥

ਗੋਪੀ ਬਾਚ ਕਾਨ੍ਹ ਸੋ ॥

गोपी बाच कान्ह सो ॥

ਸਵੈਯਾ ॥

सवैया ॥

ਕਾਨ੍ਹ ਬਹਿਕ੍ਰਮ ਥੋਰੀ ਤੁਮੈ; ਖੇਲਹੁ ਨ ਅਪਨੋ ਘਰ ਕਾਹੋ? ॥

कान्ह बहिक्रम थोरी तुमै; खेलहु न अपनो घर काहो? ॥

ਨੰਦ ਸੁਨੈ ਜਸੁਧਾ ਤਪਤੈ; ਤਿਹ ਤੇ ਤੁਮ ਕਾਨ੍ਹ ਭਏ ਹਰਕਾ ਹੋ ॥

नंद सुनै जसुधा तपतै; तिह ते तुम कान्ह भए हरका हो ॥

ਨੇਹੁੰ ਲਗੈ ਨਹ ਜੋਰ ਭਏ; ਤੁਮ ਨੇਹੁ ਲਗਾਵਤ ਹੋ ਬਰ ਕਾਹੋ? ॥

नेहुं लगै नह जोर भए; तुम नेहु लगावत हो बर काहो? ॥

ਲੇਹੁ ਕਹਾ ਇਨ ਬਾਤਨ ਤੇ? ਰਸ ਜਾਨਤ ਕਾ? ਅਜਹੂੰ ਲਰਕਾ ਹੋ ॥੨੬੯॥

लेहु कहा इन बातन ते? रस जानत का? अजहूं लरका हो ॥२६९॥

ਕਬਿਤੁ ॥

कबितु ॥

ਕਮਲ ਸੇ ਆਨਨ, ਕੁਰੰਗਨ ਸੇ ਨੇਤ੍ਰਨ ਸੋ; ਤਨ ਕੀ ਪ੍ਰਭਾ ਮੈ ਸਾਰੇ ਭਾਵਨ ਸੋ ਭਰੀਆ ॥

कमल से आनन, कुरंगन से नेत्रन सो; तन की प्रभा मै सारे भावन सो भरीआ ॥

ਰਾਜਤ ਹੈ ਗੁਪੀਆ, ਪ੍ਰਸੰਨ ਭਈ ਐਸੀ ਭਾਂਤਿ; ਚੰਦ੍ਰਮਾ ਚਰ੍ਹੈ ਤੇ ਜਿਉ ਬਿਰਾਜੈ ਸੇਤ ਹਰੀਆ ॥

राजत है गुपीआ, प्रसंन भई ऐसी भांति; चंद्रमा चर्है ते जिउ बिराजै सेत हरीआ ॥

ਰਸ ਹੀ ਕੀ ਬਾਤੈ, ਰਸ ਰੀਤਿ ਹੀ ਕੇ ਪ੍ਰੇਮ ਹੂੰ ਮੈ; ਕਹੈ ਕਬਿ ਸ੍ਯਾਮ ਸਾਥ ਕਾਨ੍ਹ ਜੂ ਕੇ ਖਰੀਆ ॥

रस ही की बातै, रस रीति ही के प्रेम हूं मै; कहै कबि स्याम साथ कान्ह जू के खरीआ ॥

ਮਦਨ ਕੇ ਹਾਰਨ ਬਨਾਇਬੇ ਕੇ ਕਾਜ ਮਾਨੋ; ਹਿਤ ਕੈ ਪਰੋਵਤ ਹੈ ਮੋਤਿਨ ਕੀ ਲਰੀਆ ॥੨੭੦॥

मदन के हारन बनाइबे के काज मानो; हित कै परोवत है मोतिन की लरीआ ॥२७०॥

ਸਵੈਯਾ ॥

सवैया ॥

ਕਾਹੇ ਕੋ ਕਾਨ੍ਹ ਜੂ ! ਕਾਮ ਕੇ ਬਾਨ? ਲਗਾਵਤ ਹੋ ਤਨ ਕੇ ਧਨੁ ਭਉਹੈ ॥

काहे को कान्ह जू ! काम के बान? लगावत हो तन के धनु भउहै ॥

ਕਾਹੇ ਕਉ ਨੇਹੁ ਲਗਾਵਤ ਹੋ? ਮੁਸਕਾਵਤ ਹੋ ਚਲਿ ਆਵਤ ਸਉਹੈ ॥

काहे कउ नेहु लगावत हो? मुसकावत हो चलि आवत सउहै ॥

ਕਾਹੇ ਕਉ ਪਾਗ ਧਰੋ ਤਿਰਛੀ? ਅਰੁ ਕਾਹੇ ਭਰੋ ਤਿਰਛੀ ਤੁਮ ਗਉਹੈ? ॥

काहे कउ पाग धरो तिरछी? अरु काहे भरो तिरछी तुम गउहै? ॥

ਕਾਹੇ ਰਿਝਾਵਤ ਹੌ? ਮਨ ਭਾਵਤ ! ਆਹਿ ਦਿਵਵਾਤ ਹੈ ਹਮ ਸਉਹੈ ॥੨੭੧॥

काहे रिझावत हौ? मन भावत ! आहि दिववात है हम सउहै ॥२७१॥

TOP OF PAGE

Dasam Granth