ਦਸਮ ਗਰੰਥ । दसम ग्रंथ ।

Page 272

ਫੇਰਿ ਕਹੀ ਹਰਿ ਜੀ ਤਿਨ ਸੋ; ਰਿਝ ਕੈ ਇਹ ਬਾਤ ਸੁਨੋ ਤੁਮ ਮੇਰੀ ॥

फेरि कही हरि जी तिन सो; रिझ कै इह बात सुनो तुम मेरी ॥

ਜੋਰਿ ਪ੍ਰਨਾਮ ਕਰੋ ਹਮਰੋ; ਕਰ ਲਾਜ ਕੀ ਕਾਟਿ ਸਭੈ ਤੁਮ ਬੇਰੀ ॥

जोरि प्रनाम करो हमरो; कर लाज की काटि सभै तुम बेरी ॥

ਬਾਰ ਹੀ ਬਾਰ ਕਹਿਯੋ ਤੁਮ ਸੋ; ਮੁਹਿ ਮਾਨਹੁ ਸੀਘ੍ਰ ਕਿਧੋ ਇਹ ਹੇ ਰੀ ! ॥

बार ही बार कहियो तुम सो; मुहि मानहु सीघ्र किधो इह हे री ! ॥

ਨਾਤੁਰ ਜਾਇ ਕਹੋ ਸਭ ਹੀ ਪਹਿ; ਸਉਹ ਲਗੈ ਫੁਨਿ ਠਾਕੁਰ ਕੇਰੀ ॥੨੫੬॥

नातुर जाइ कहो सभ ही पहि; सउह लगै फुनि ठाकुर केरी ॥२५६॥

ਗੋਪੀ ਬਾਚ ਕਾਨ੍ਹ ਸੋ ॥

गोपी बाच कान्ह सो ॥

ਸਵੈਯਾ ॥

सवैया ॥

ਜੋ ਤੁਮ ਜਾਇ ਕਹੋ ਤਿਨ ਹੀ ਪਹਿ; ਤੋ ਹਮ ਬਾਤ ਬਨਾਵਹਿ ਐਸੇ ॥

जो तुम जाइ कहो तिन ही पहि; तो हम बात बनावहि ऐसे ॥

ਚੀਰ ਹਰੇ ਹਮਰੇ ਹਰਿ ਜੀ; ਦਈ ਬਾਰਿ ਤੇ ਨਿਆਰੀ ਕਢੈ ਹਮ ਕੈਸੇ? ॥

चीर हरे हमरे हरि जी; दई बारि ते निआरी कढै हम कैसे? ॥

ਭੇਦ ਕਹੈ ਸਭ ਹੀ ਜਸੁਧਾ ਪਹਿ; ਤੋਹਿ ਕਰੈ ਸਰਮਿੰਦਤ ਵੈਸੇ ॥

भेद कहै सभ ही जसुधा पहि; तोहि करै सरमिंदत वैसे ॥

ਜਿਉ ਨਰ ਕੋ ਗਹਿ ਕੈ ਤਿਰੀਯਾ ਹੂੰ; ਸੁ ਮਾਰਤ ਲਾਤਨ ਮੂਕਨ ਜੈਸੇ ॥੨੫੭॥

जिउ नर को गहि कै तिरीया हूं; सु मारत लातन मूकन जैसे ॥२५७॥

ਕਾਨ੍ਹ ਬਾਚ ॥

कान्ह बाच ॥

ਦੋਹਰਾ ॥

दोहरा ॥

ਬਾਤ ਕਹੀ ਤਬ ਇਹ ਹਰੀ; ਕਾਹਿ ਬੰਧਾਵਤ ਮੋਹਿ? ॥

बात कही तब इह हरी; काहि बंधावत मोहि? ॥

ਨਮਸਕਾਰ ਜੋ ਨ ਕਰੋ; ਮੋਹਿ ਦੁਹਾਈ ਤੋਹਿ ॥੨੫੮॥

नमसकार जो न करो; मोहि दुहाई तोहि ॥२५८॥

ਗੋਪੀ ਬਾਚ ॥

गोपी बाच ॥

ਸਵੈਯਾ ॥

सवैया ॥

ਕਾਹਿ ਖਿਝਾਵਤ ਹੋ ਹਮ ਕੋ? ਅਰੁ ਦੇਤ ਕਹਾ? ਜਦੁਰਾਇ ! ਦੁਹਾਈ ॥

काहि खिझावत हो हम को? अरु देत कहा? जदुराइ ! दुहाई ॥

ਜਾ ਬਿਧਿ ਕਾਰਨ ਬਾਤ ਬਨਾਵਤ; ਸੋ ਬਿਧਿ ਹਮ ਹੂੰ ਲਖਿ ਪਾਈ ॥

जा बिधि कारन बात बनावत; सो बिधि हम हूं लखि पाई ॥

ਭੇਦ ਕਰੋ ਹਮ ਸੋ ਤੁਮ ਨਾਹਕ; ਬਾਤ ਇਹੈ ਮਨ ਮੈ ਤੁਹਿ ਆਈ ॥

भेद करो हम सो तुम नाहक; बात इहै मन मै तुहि आई ॥

ਸਉਹ ਲਗੈ ਹਮ ਠਾਕੁਰ ਕੀ; ਜੁ ਰਹੈ ਤੁਮਰੀ ਬਿਨੁ ਮਾਤ ਸੁਨਾਈ ॥੨੫੯॥

सउह लगै हम ठाकुर की; जु रहै तुमरी बिनु मात सुनाई ॥२५९॥

ਕਾਨ੍ਹ ਬਾਚ ਗੁਪੀਆ ਸੋ ॥

कान्ह बाच गुपीआ सो ॥

ਸਵੈਯਾ ॥

सवैया ॥

ਮਾ ਸੁਨਿ ਹੈ ਤਬ ਕਾ ਕਰਿ ਹੈ? ਹਮਰੋ, ਸੁਨਿ ਲੇਹੁ ਸਭੈ ਬ੍ਰਿਜ ਨਾਰੀ ! ॥

मा सुनि है तब का करि है? हमरो, सुनि लेहु सभै ब्रिज नारी ! ॥

ਬਾਤ ਕਹੀ ਤੁਮ ਮੂੜਨ ਕੀ; ਹਮ ਜਾਨਤ ਹੈ ਤੁਮ ਹੋ ਸਭ ਬਾਰੀ ॥

बात कही तुम मूड़न की; हम जानत है तुम हो सभ बारी ॥

ਸੀਖਤ ਹੋ ਰਸ ਰੀਤਿ ਅਬੈ ਇਹ; ਕਾਨ੍ਹ ਕਹੀ ਤੁਮ ਹੋ ਮੁਹਿ ਪਿਆਰੀ ॥

सीखत हो रस रीति अबै इह; कान्ह कही तुम हो मुहि पिआरी ॥

ਖੇਲਨ ਕਾਰਨ ਕੋ ਹਮ ਹੂੰ; ਜੁ ਹਰੀ ਛਲ ਕੈ ਤੁਮ ਸੁੰਦਰ ਸਾਰੀ ॥੨੬੦॥

खेलन कारन को हम हूं; जु हरी छल कै तुम सुंदर सारी ॥२६०॥

ਗੋਪੀ ਬਾਚ ॥

गोपी बाच ॥

ਸਵੈਯਾ ॥

सवैया ॥

ਫੇਰਿ ਕਹੀ ਮੁਖ ਤੇ ਇਮ ਗੋਪਿਨ; ਬਾਤ ਇਸੀ ਮਨੁ ਏ ਪਟ ਦੈਹੋ ॥

फेरि कही मुख ते इम गोपिन; बात इसी मनु ए पट दैहो ॥

ਸਉਹ ਕਰੋ ਮੁਸਲੀਧਰ ਕੀ; ਜਸੁਧਾ ਨੰਦ ਕੀ, ਹਮ ਕੋ ਡਰ ਕੈਹੋ ॥

सउह करो मुसलीधर की; जसुधा नंद की, हम को डर कैहो ॥

ਕਾਨ੍ਹ ! ਬਿਚਾਰਿ ਪਿਖੋ ਮਨ ਮੈ; ਇਨ ਬਾਤਨ ਤੇ ਤੁਮ ਨ ਕਿਛੁ ਪੈਹੋ ॥

कान्ह ! बिचारि पिखो मन मै; इन बातन ते तुम न किछु पैहो ॥

ਦੇਹੁ ਕਹਿਯੋ ਜਲ ਮੈ ਹਮ ਕੋ; ਇਹ ਦੇਹਿ ਅਸੀਸ ਸਭੈ ਤੁਹਿ ਜੈਹੋ ॥੨੬੧॥

देहु कहियो जल मै हम को; इह देहि असीस सभै तुहि जैहो ॥२६१॥

ਗੋਪੀ ਬਾਚ ॥

गोपी बाच ॥

ਸਵੈਯਾ ॥

सवैया ॥

ਫੇਰਿ ਕਹੀ ਮੁਖ ਤੇ ਮਿਲਿ ਗੋਪਨ; ਨੇਹ ਲਗੈ ਹਰਿ ਜੀ ! ਨਹਿ ਜੋਰੀ ॥

फेरि कही मुख ते मिलि गोपन; नेह लगै हरि जी ! नहि जोरी ॥

ਨੈਨਨ ਸਾਥ ਲਗੈ, ਸੋਊ ਨੇਹੁ; ਕਹੈ ਮੁਖ ਤੇ ਇਹ ਸਾਵਲ ਗੋਰੀ ॥

नैनन साथ लगै, सोऊ नेहु; कहै मुख ते इह सावल गोरी ॥

ਕਾਨ੍ਹ ਕਹੀ ਹਸਿ ਕੈ ਇਹ ਬਾਤ; ਸੁਨੋ ਰਸ ਰੀਤਿ ਕਹੋ ਮਮ ਹੋਰੀ ॥

कान्ह कही हसि कै इह बात; सुनो रस रीति कहो मम होरी ॥

ਆਖਨ ਸਾਥ ਲਗੈ ਟਕਵਾ; ਫੁਨਿ ਹਾਥਨ ਸਾਥ ਲਗੈ ਸੁਭ ਸੋਰੀ ॥੨੬੨॥

आखन साथ लगै टकवा; फुनि हाथन साथ लगै सुभ सोरी ॥२६२॥

ਫੇਰਿ ਕਹੀ ਮੁਖਿ ਤੇ ਗੁਪੀਆ; ਹਮਰੇ ਪਟ ਦੇਹੁ ਕਹਿਯੋ ਨੰਦ ਲਾਲਾ ! ॥

फेरि कही मुखि ते गुपीआ; हमरे पट देहु कहियो नंद लाला ! ॥

ਫੇਰਿ ਇਸਨਾਨ ਕਰੈ ਨ ਇਹਾ; ਕਹਿ ਹੈ ਹਮਿ ਲੋਗਨ ਆਛਨ ਬਾਲਾ ॥

फेरि इसनान करै न इहा; कहि है हमि लोगन आछन बाला ॥

ਜੋਰਿ ਪ੍ਰਨਾਮ ਕਰੋ ਹਮ ਕੋ; ਕਰ ਬਾਹਰ ਹ੍ਵੈ ਜਲ ਤੇ ਤਤਕਾਲਾ ॥

जोरि प्रनाम करो हम को; कर बाहर ह्वै जल ते ततकाला ॥

ਕਾਨ੍ਹ ਕਹੀ ਹਸਿ ਕੈ ਮੁਖਿ ਤੈ; ਕਰਿ ਹੋ ਨਹੀ ਢੀਲ, ਦੇਉ ਪਟ ਹਾਲਾ ॥੨੬੩॥

कान्ह कही हसि कै मुखि तै; करि हो नही ढील, देउ पट हाला ॥२६३॥

TOP OF PAGE

Dasam Granth