ਦਸਮ ਗਰੰਥ । दसम ग्रंथ । |
Page 271 ਪਾਤਨ ਸਾਥ ਖਰੀ ਤਿਨ ਕੀ; ਉਪਮਾ ਕਬਿ ਨੇ ਮੁਖ ਤੇ ਇਮ ਗਾਈ ॥ पातन साथ खरी तिन की; उपमा कबि ने मुख ते इम गाई ॥ ਮਾਨਹੁ ਪਾਇ ਨਿਸਾਪਤਿ ਕੋ; ਸਰ ਮਧਿ ਖਿਰੀ ਕਵੀਆ ਧੁਰ ਤਾਈ ॥੨੪੯॥ मानहु पाइ निसापति को; सर मधि खिरी कवीआ धुर ताई ॥२४९॥ ਪ੍ਰਾਤ ਭਏ ਜਮਨਾ ਜਲ ਮੈ; ਮਿਲਿ ਧਾਇ ਗਈ ਸਭ ਹੀ ਗੁਪੀਆ ॥ प्रात भए जमना जल मै; मिलि धाइ गई सभ ही गुपीआ ॥ ਮਿਲਿ ਗਾਵਤ ਗੀਤ ਚਲੀ ਤਿਹ ਜਾ; ਕਰਿ ਆਨੰਦ ਭਾਮਿਨ ਮੈ ਕੁਪੀਆ ॥ मिलि गावत गीत चली तिह जा; करि आनंद भामिन मै कुपीआ ॥ ਤਬ ਹੀ ਫੁਨਿ ਕਾਨ੍ਹ ਚਲੇ ਤਿਹ ਜਾ; ਜਮੁਨਾ ਜਲ ਕੋ ਫੁਨਿ ਜਾ ਜੁ ਪੀਆ ॥ तब ही फुनि कान्ह चले तिह जा; जमुना जल को फुनि जा जु पीआ ॥ ਸੋਊ ਦੇਖਿ ਤਬੈ ਭਗਵਾਨ ਕਹੇ; ਨਹਿ ਬੋਲਹੁ ਰੀ ! ਕਰਿ ਹੋ ਚੁਪੀਆ ॥੨੫੦॥ सोऊ देखि तबै भगवान कहे; नहि बोलहु री ! करि हो चुपीआ ॥२५०॥ ਅਥ ਚੀਰ ਚਰਨ ਕਥਨੰ ॥ अथ चीर चरन कथनं ॥ ਸਵੈਯਾ ॥ सवैया ॥ ਨ੍ਹਾਵਨਿ ਲਾਗਿ ਜਬੈ ਗੁਪੀਆ; ਤਬ ਲੈ ਪਟ ਕਾਨ ਚਰਿਯੋ ਤਰੁ ਊਪੈ ॥ न्हावनि लागि जबै गुपीआ; तब लै पट कान चरियो तरु ऊपै ॥ ਤਉ ਮੁਸਕਯਾਨ ਲਗੀ ਮਧਿ ਆਪਨ; ਕੋਇ ਪੁਕਾਰ ਕਰੇ ਹਰਿ ਜੂ ਪੈ ॥ तउ मुसकयान लगी मधि आपन; कोइ पुकार करे हरि जू पै ॥ ਚੀਰ ਹਰੇ ਹਮਰੇ ਛਲ ਸੋ; ਤੁਮ ਸੋ ਠਗ ਨਾਹਿ ਕਿਧੋ ਕੋਊ ਭੂ ਪੈ ॥ चीर हरे हमरे छल सो; तुम सो ठग नाहि किधो कोऊ भू पै ॥ ਹਾਥਨ ਸਾਥ ਸੁ ਸਾਰੀ ਹਰੀ; ਦ੍ਰਿਗ ਸਾਥ ਹਰੋ ਹਮਰੋ ਤੁਮ ਰੂਪੈ ॥੨੫੧॥ हाथन साथ सु सारी हरी; द्रिग साथ हरो हमरो तुम रूपै ॥२५१॥ ਗੋਪੀ ਬਾਚ ਕਾਨ ਜੂ ਸੋ ॥ गोपी बाच कान जू सो ॥ ਸਵੈਯਾ ॥ सवैया ॥ ਸ੍ਯਾਮ ਕਹਿਯੋ ਮੁਖ ਤੇ ਗੁਪੀਆ; ਇਹ ਕਾਨ੍ਹ ! ਸਿਖੇ ਤੁਮ ਬਾਤ ਭਲੀ ਹੈ ॥ स्याम कहियो मुख ते गुपीआ; इह कान्ह ! सिखे तुम बात भली है ॥ ਨੰਦ ਕੀ ਓਰ ਪਿਖੋ ਤੁਮ ਹੂੰ; ਦਿਖੋ ਭ੍ਰਾਤ ਕੀ ਓਰ ਕਿ ਨਾਮ ਹਲੀ ਹੈ ॥ नंद की ओर पिखो तुम हूं; दिखो भ्रात की ओर कि नाम हली है ॥ ਚੀਰ ਹਰੇ ਹਮਰੇ ਛਲ ਸੋ ਸੁਨਿ; ਮਾਰਿ ਡਰੈ ਤੁਹਿ ਕੰਸ ਬਲੀ ਹੈ ॥ चीर हरे हमरे छल सो सुनि; मारि डरै तुहि कंस बली है ॥ ਕੋ ਮਰ ਹੈ ਹਮ ਕੋ? ਤੁਮਰੋ ਨ੍ਰਿਪ; ਤੋਰ ਡਰੈ ਜਿਮ ਕਉਲ ਕਲੀ ਹੈ ॥੨੫੨॥ को मर है हम को? तुमरो न्रिप; तोर डरै जिम कउल कली है ॥२५२॥ ਕਾਨ੍ਹ ਬਾਚ ਗੋਪੀ ਸੋ ॥ कान्ह बाच गोपी सो ॥ ਸਵੈਯਾ ॥ सवैया ॥ ਕਾਨ੍ਹ ਕਹੀ ਤਿਨ ਕੋ ਇਹ ਬਾਤ; ਨ ਦਿਓ ਪਟ ਹਉ, ਨਿਕਰਿਯੋ ਬਿਨੁ ਤੋ ਕੋ ॥ कान्ह कही तिन को इह बात; न दिओ पट हउ, निकरियो बिनु तो को ॥ ਕਿਉ ਜਲ ਬੀਚ ਰਹੀ ਛਪ ਕੈ? ਤਨ ਕਾਹਿ ਕਟਾਵਤ ਹੋ ਪਹਿ ਜੋਕੋ ॥ किउ जल बीच रही छप कै? तन काहि कटावत हो पहि जोको ॥ ਨਾਮ ਬਤਾਵਤ ਹੋ ਨ੍ਰਿਪ ਕੋ; ਤਿਹ ਕੋ ਫੁਨਿ ਨਾਹਿ ਕਛੂ ਡਰੁ ਮੋ ਕੋ ॥ नाम बतावत हो न्रिप को; तिह को फुनि नाहि कछू डरु मो को ॥ ਕੇਸਨ ਤੇ ਗਹਿ ਕੈ ਤਪ ਕੀ; ਅਗਨੀ ਮਧਿ ਈਧਨ ਜਿਉ ਉਹਿ ਝੋਕੋ ॥੨੫੩॥ केसन ते गहि कै तप की; अगनी मधि ईधन जिउ उहि झोको ॥२५३॥ ਰੂਖਿ ਚਰੇ ਹਰਿ ਜੀ ਰਿਝ ਕੈ; ਮੁਖ ਤੇ ਜਬ ਬਾਤ ਕਹੀ ਇਹ ਤਾ ਸੋ ॥ रूखि चरे हरि जी रिझ कै; मुख ते जब बात कही इह ता सो ॥ ਤਉ ਰਿਸਿ ਬਾਤ ਕਹੀ ਉਨ ਹੂੰ; ਇਹ ਜਾਇ ਕਹੈ ਤੁਹਿ ਮਾਤ ਪਿਤਾ ਸੋ ॥ तउ रिसि बात कही उन हूं; इह जाइ कहै तुहि मात पिता सो ॥ ਜਾਇ ਕਹੋ, ਇਹ ਕਾਨ੍ਹ ਕਹੀ; ਮਨ ਹੈ ਤੁਮਰੋ ਕਹਬੇ ਕਹੁ ਜਾ ਸੋ ॥ जाइ कहो, इह कान्ह कही; मन है तुमरो कहबे कहु जा सो ॥ ਜੋ ਸੁਨਿ ਕੋਊ ਕਹੈ ਹਮ ਕੋ ਇਹ; ਤੋ ਹਮ ਹੂੰ ਸਮਝੈ ਫੁਨਿ ਵਾ ਸੋ ॥੨੫੪॥ जो सुनि कोऊ कहै हम को इह; तो हम हूं समझै फुनि वा सो ॥२५४॥ ਕਾਨ੍ਹ ਬਾਚ ॥ कान्ह बाच ॥ ਸਵੈਯਾ ॥ सवैया ॥ ਦੇਉ ਬਿਨਾ ਨਿਕਰੈ ਨਹਿ ਚੀਰ; ਕਹਿਯੋ ਹਸਿ ਕਾਨ੍ਹ ਸੁਨੋ ਤੁਮ ਪਿਆਰੀ ! ॥ देउ बिना निकरै नहि चीर; कहियो हसि कान्ह सुनो तुम पिआरी ! ॥ ਸੀਤ ਸਹੋ ਜਲ ਮੈ ਤੁਮ ਨਾਹਕ; ਬਾਹਰਿ ਆਵਹੋ ਗੋਰੀ ! ਅਉ ਕਾਰੀ ! ॥ सीत सहो जल मै तुम नाहक; बाहरि आवहो गोरी ! अउ कारी ! ॥ ਦੇ ਅਪੁਨੇ ਅਗੂਆ ਪਿਛੂਆ ਕਰ; ਬਾਰਿ ਤਜੋ ਪਤਲੀ ! ਅਰੁ ਭਾਰੀ ! ॥ दे अपुने अगूआ पिछूआ कर; बारि तजो पतली ! अरु भारी ! ॥ ਯੌ ਨਹਿ ਦੇਉ, ਕਹਿਓ ਹਰਿ ਜੀ; ਤਸਲੀਮ ਕਰੋ ਕਰ ਜੋਰਿ ਹਮਾਰੀ ॥੨੫੫॥ यौ नहि देउ, कहिओ हरि जी; तसलीम करो कर जोरि हमारी ॥२५५॥ |
Dasam Granth |