ਦਸਮ ਗਰੰਥ । दसम ग्रंथ ।

Page 270

ਗੋਪੀ ਬਾਚ ਦੇਵੀ ਜੂ ਸੋ ॥

गोपी बाच देवी जू सो ॥

ਸਵੈਯਾ ॥

सवैया ॥

ਲੈ ਅਪੁਨੇ ਕਰ ਜੋ ਮਿਟੀਆ; ਤਿਹ ਥਾਪ ਕਹੈ ਮੁਖ ਤੇ ਜੁ ਭਵਾਨੀ ॥

लै अपुने कर जो मिटीआ; तिह थाप कहै मुख ते जु भवानी ॥

ਪਾਇ ਪਰੈ ਤਿਹ ਕੇ ਹਿਤ ਸੋ ਕਰਿ; ਕੋਟਿ ਪ੍ਰਨਾਮੁ ਕਹੈ ਇਹ ਬਾਨੀ ॥

पाइ परै तिह के हित सो करि; कोटि प्रनामु कहै इह बानी ॥

ਪੂਜਤ ਹੈ ਇਹ ਤੇ ਹਮ ਤੋ; ਤੁਮ ਦੇਹੁ ਵਹੈ, ਜੀਅ ਮੈ ਹਮ ਠਾਨੀ ॥

पूजत है इह ते हम तो; तुम देहु वहै, जीअ मै हम ठानी ॥

ਹ੍ਵੈ ਹਮਰੋ ਭਰਤਾ ਹਰਿ ਜੀ; ਮੁਖਿ ਸੁੰਦਰਿ ਹੈ ਜਿਹ ਕੋ ਸਸਿ ਸਾਨੀ ॥੨੪੩॥

ह्वै हमरो भरता हरि जी; मुखि सुंदरि है जिह को ससि सानी ॥२४३॥

ਭਾਲਿ ਲਗਾਵਤ ਕੇਸਰ ਅਛਤ; ਚੰਦਨ ਲਾਵਤ ਹੈ ਸਿਤ ਕੈ ॥

भालि लगावत केसर अछत; चंदन लावत है सित कै ॥

ਫੁਨਿ ਡਾਰਤ ਫੂਲ ਉਡਾਵਤ ਹੈ; ਮਖੀਆ ਤਿਹ ਕੀ ਅਤਿ ਹੀ ਹਿਤ ਕੈ ॥

फुनि डारत फूल उडावत है; मखीआ तिह की अति ही हित कै ॥

ਪਟ ਧੂਪ ਪਚਾਮ੍ਰਿਤ ਦਛਨਾ ਪਾਨ; ਪ੍ਰਦਛਨਾ ਦੇਤ ਮਹਾ ਚਿਤ ਕੈ ॥

पट धूप पचाम्रित दछना पान; प्रदछना देत महा चित कै ॥

ਬਰਬੇ ਕਹੁ ਕਾਨ੍ਹ ਉਪਾਉ ਕਰੈ; ਮਿਤ ਹੋ ਸੋਊ ਤਾਤ ਕਿਧੌ ਕਿਤ ਕੈ ॥੨੪੪॥

बरबे कहु कान्ह उपाउ करै; मित हो सोऊ तात किधौ कित कै ॥२४४॥

ਗੋਪੀ ਬਾਚ ਦੇਵੀ ਜੂ ਸੋ ॥

गोपी बाच देवी जू सो ॥

ਕਬਿਤੁ ॥

कबितु ॥

ਦੈਤਨ ਸੰਘਾਰਨੀ, ਪਤਿਤ ਲੋਕ ਤਾਰਨੀ; ਸੁ ਸੰਕਟ ਨਿਵਾਰਨੀ, ਕਿ ਐਸੀ ਤੂੰ ਸਕਤਿ ਹੈ ॥

दैतन संघारनी, पतित लोक तारनी; सु संकट निवारनी, कि ऐसी तूं सकति है ॥

ਬੇਦਨ ਉਧਾਰਨੀ, ਸੁਰੇਂਦ੍ਰ ਰਾਜ ਕਾਰਨੀ; ਪੈ ਗਉਰਜਾ ਕੀ ਜਾਗੈ ਜੋਤਿ, ਅਉਰ ਜਾਨ ਕਤ ਹੈ? ॥

बेदन उधारनी, सुरेंद्र राज कारनी; पै गउरजा की जागै जोति, अउर जान कत है? ॥

ਧੂਅ ਮੈ ਨ ਧਰਾ ਮੈ, ਨ ਧਿਆਨ ਧਾਰੀ ਮੈ ਪੈ ਕਛੂ; ਜੈਸੇ ਤੇਰੇ ਜੋਤਿ ਬੀਚ ਆਨਨ ਛਕਤਿ ਹੈ ॥

धूअ मै न धरा मै, न धिआन धारी मै पै कछू; जैसे तेरे जोति बीच आनन छकति है ॥

ਦਿਨਸ ਦਿਨੇਸ ਮੈ, ਦਿਵਾਨ ਮੈ ਸੁਰੇਸ ਮੈ; ਸੁਪਤ ਮਹੇਸ ਜੋਤਿ ਤੇਰੀ ਐ ਜਗਤਿ ਹੈ ॥੨੪੫॥

दिनस दिनेस मै, दिवान मै सुरेस मै; सुपत महेस जोति तेरी ऐ जगति है ॥२४५॥

ਬਿਨਤੀ ਕਰਤ ਸਭ ਗੋਪੀ, ਕਰਿ ਜੋਰਿ ਜੋਰਿ; ਸੁਨਿ ਲੇਹੁ ਬਿਨਤੀ ਹਮਾਰੀ ਇਹ ਚੰਡਿਕਾ ! ॥

बिनती करत सभ गोपी, करि जोरि जोरि; सुनि लेहु बिनती हमारी इह चंडिका ! ॥

ਸੁਰ ਤੈ ਉਬਾਰੇ, ਕੋਟਿ ਪਤਿਤ ਉਧਾਰੇ; ਚੰਡ ਮੁੰਡ ਮੁੰਡ ਡਾਰੇ, ਸੁੰਭ ਨਿਸੁੰਭ ਕੀ ਖੰਡਿਕਾ ॥

सुर तै उबारे, कोटि पतित उधारे; चंड मुंड मुंड डारे, सु्मभ निसु्मभ की खंडिका ॥

ਦੀਜੈ ਮਾਗਿਯੋ ਦਾਨ, ਹ੍ਵੈ ਪ੍ਰਤਛ ਕਹੈ ਮੇਰੀ ਮਾਈ ! ਪੂਜੇ ਹਮ ਤੁਮੈ, ਨਾਹੀ ਪੁਜੈ ਸੁਤ ਗੰਡਕਾ ॥

दीजै मागियो दान, ह्वै प्रतछ कहै मेरी माई ! पूजे हम तुमै, नाही पुजै सुत गंडका ॥

ਹ੍ਵੈ ਕਰਿ ਪ੍ਰਸੰਨ੍ਯ ਤਾ ਕੋ ਕਹਿਓ ਸੀਘ੍ਰ, ਮਾਨ ਦੀਨੋ; ਵਹੈ ਬਰ ਦਾਨ ਫੁਨਿ ਰਾਨਿਨ ਕੀ ਮੰਡਿਕਾ ॥੨੪੬॥

ह्वै करि प्रसंन्य ता को कहिओ सीघ्र, मान दीनो; वहै बर दान फुनि रानिन की मंडिका ॥२४६॥

ਦੇਵੀ ਜੀ ਬਾਚ ਗੋਪਿਨ ਸੋ ॥

देवी जी बाच गोपिन सो ॥

ਸਵੈਯਾ ॥

सवैया ॥

ਹ੍ਵੈ ਭਰਤਾ ਅਬ ਸੋ ਤੁਮਰੋ ਹਰਿ; ਦਾਨ ਇਹੇ ਦੁਰਗਾ ਤਿਨ ਦੀਨਾ ॥

ह्वै भरता अब सो तुमरो हरि; दान इहे दुरगा तिन दीना ॥

ਸੋ ਧੁਨਿ ਸ੍ਰਉਨਨ ਮੈ ਸੁਨ ਕੈ; ਤਿਨ ਕੋਟਿ ਪ੍ਰਨਾਮ ਤਬੈ ਉਠਿ ਕੀਨਾ ॥

सो धुनि स्रउनन मै सुन कै; तिन कोटि प्रनाम तबै उठि कीना ॥

ਤਾ ਛਬਿ ਕੋ ਜਸੁ ਉਚ ਮਹਾ; ਕਬਿ ਨੇ ਅਪਨੇ ਮਨ ਮੈ ਫੁਨਿ ਚੀਨਾ ॥

ता छबि को जसु उच महा; कबि ने अपने मन मै फुनि चीना ॥

ਹੈ ਇਨ ਕੋ ਮਨੁ ਕਾਨਰ ਮੈ; ਅਉ ਜੋ ਪੈ ਰਸ ਕਾਨਰ ਕੇ ਸੰਗਿ ਭੀਨਾ ॥੨੪੭॥

है इन को मनु कानर मै; अउ जो पै रस कानर के संगि भीना ॥२४७॥

ਪਾਇ ਪਰੀ ਤਿਹ ਕੇ ਤਬ ਹੀ; ਸਭ ਭਾਂਤਿ ਕਰੀ ਬਹੁ ਤਾਹਿ ਬਡਾਈ ॥

पाइ परी तिह के तब ही; सभ भांति करी बहु ताहि बडाई ॥

ਹੈ ਜਗ ਕੀ ਕਰਤਾ, ਹਰਤਾ ਦੁਖ; ਹੈ ਸਭ ਤੂ ਗਨ ਗੰਧ੍ਰਬ ਮਾਈ ! ॥

है जग की करता, हरता दुख; है सभ तू गन गंध्रब माई ! ॥

ਤਾ ਛਬਿ ਕੀ ਅਤਿ ਹੀ ਉਪਮਾ; ਕਬਿ ਨੇ ਮੁਖ ਤੇ ਇਮ ਭਾਖਿ ਸੁਨਾਈ ॥

ता छबि की अति ही उपमा; कबि ने मुख ते इम भाखि सुनाई ॥

ਲਾਲ ਭਈ ਤਬ ਹੀ ਗੁਪੀਆ; ਫੁਨਿ ਬਾਤ ਜਬੈ ਮਨ ਬਾਛਤ ਪਾਈ ॥੨੪੮॥

लाल भई तब ही गुपीआ; फुनि बात जबै मन बाछत पाई ॥२४८॥

ਲੈ ਬਰਦਾਨ ਸਭੈ ਗੁਪੀਆ; ਅਤਿ ਆਨੰਦ ਕੈ ਮਨਿ ਡੇਰਨ ਆਈ ॥

लै बरदान सभै गुपीआ; अति आनंद कै मनि डेरन आई ॥

ਗਾਵਤ ਗੀਤ ਸਭੈ ਮਿਲ ਕੈ; ਇਕ ਹ੍ਵੈ ਕੈ ਪ੍ਰਸੰਨ੍ਯ ਸੁ ਦੇਤ ਬਧਾਈ ॥

गावत गीत सभै मिल कै; इक ह्वै कै प्रसंन्य सु देत बधाई ॥

TOP OF PAGE

Dasam Granth