ਦਸਮ ਗਰੰਥ । दसम ग्रंथ । |
Page 258 ਅਥ ਬਕੀ ਦੈਤ ਕੋ ਬਧ ਕਥਨੰ ॥ अथ बकी दैत को बध कथनं ॥ ਸਵੈਯਾ ॥ सवैया ॥ ਦੈਤ ਹਨ੍ਯੋ ਸੁਨ ਕੈ ਨ੍ਰਿਪ ਸ੍ਰਉਨਨਿ; ਬਾਤ ਕਹੀ ਬਕ ਕੋ, ਸੁਨਿ ਲਈਯੈ ॥ दैत हन्यो सुन कै न्रिप स्रउननि; बात कही बक को, सुनि लईयै ॥ ਹੋਇ ਤਯਾਰ ਅਬੈ ਤੁਮ ਤੋ; ਤਜਿ ਕੈ ਮਥੁਰਾ ਬ੍ਰਿਜ ਮੰਡਲਿ ਜਈਯੈ ॥ होइ तयार अबै तुम तो; तजि कै मथुरा ब्रिज मंडलि जईयै ॥ ਕੈ ਤਸਲੀਮ ਚਲਿਯੋ ਤਹ ਕੌ; ਚਬਿ ਡਾਰਤ ਹੋ ਮੁਸਲੀਧਰ ਭਈਯੈ ॥ कै तसलीम चलियो तह कौ; चबि डारत हो मुसलीधर भईयै ॥ ਕੰਸ ਕਹੀ ਹਸਿ ਕੈ ਉਹਿ ਕੋ; ਸੁਨਿ ਰੇ ! ਉਹਿ ਕੋ ਛਲ ਸੋ ਹਨਿ ਦਈਯੈ ॥੧੫੯॥ कंस कही हसि कै उहि को; सुनि रे ! उहि को छल सो हनि दईयै ॥१५९॥ ਪ੍ਰਾਤ ਭਏ ਬਛਰੇ ਸੰਗ ਲੈ ਕਰਿ; ਬੀਚ ਗਏ ਬਨ ਕੈ ਗਿਰਧਾਰੀ ॥ प्रात भए बछरे संग लै करि; बीच गए बन कै गिरधारी ॥ ਫੇਰਿ ਗਏ ਜਮੁਨਾ ਤਟਿ ਪੈ; ਬਛਰੇ ਜਲ ਸੁਧ ਅਚੈ ਨਹਿ ਖਾਰੀ ॥ फेरि गए जमुना तटि पै; बछरे जल सुध अचै नहि खारी ॥ ਆਇ ਗਯੋ ਉਤ ਦੈਤ ਬਕਾਸੁਰ; ਦੇਖਨ ਮਹਿਂ ਭਯਾਨਕ ਭਾਰੀ ॥ आइ गयो उत दैत बकासुर; देखन महिं भयानक भारी ॥ ਲੀਲ ਲਏ ਸਭ ਹ੍ਵੈ ਬਗੁਲਾ; ਫਿਰਿ ਛੋਰਿ ਗਏ ਹਰਿ ਜੋਰ ਗਜਾਰੀ ॥੧੬੦॥ लील लए सभ ह्वै बगुला; फिरि छोरि गए हरि जोर गजारी ॥१६०॥ ਦੋਹਰਾ ॥ दोहरा ॥ ਅਗਨਿ ਰੂਪ ਤਬ ਕ੍ਰਿਸਨ ਧਰਿ; ਕੰਠਿ ਦਯੋ ਤਿਹ ਜਾਲ ॥ अगनि रूप तब क्रिसन धरि; कंठि दयो तिह जाल ॥ ਗਹਿ ਸੁ ਮੁਕਤਿ ਠਾਨਤ ਭਯੋ; ਉਗਲ ਡਰਿਯੋ ਤਤਕਾਲ ॥੧੬੧॥ गहि सु मुकति ठानत भयो; उगल डरियो ततकाल ॥१६१॥ ਸਵੈਯਾ ॥ सवैया ॥ ਚੋਟ ਕਰੀ ਉਨ ਜੋ ਇਹ ਪੈ; ਇਨ ਤੇ ਬਲ ਕੈ ਉਹਿ ਚੋਚ ਗਹੀ ਹੈ ॥ चोट करी उन जो इह पै; इन ते बल कै उहि चोच गही है ॥ ਚੀਰ ਦਈ ਬਲ ਕੈ ਤਨ ਕੋ; ਸਰਤਾ ਇਕ ਸ੍ਰਉਨਤ ਸਾਥ ਬਹੀ ਹੈ ॥ चीर दई बल कै तन को; सरता इक स्रउनत साथ बही है ॥ ਅਉਰ ਕਹਾ ਉਪਮਾ ਤਿਹ ਕੀ; ਸੁ ਕਹੀ ਜੁ ਕਛੁ ਮਨ ਮਧਿ ਲਹੀ ਹੈ ॥ अउर कहा उपमा तिह की; सु कही जु कछु मन मधि लही है ॥ ਜੋਤਿ ਰਲੀ ਤਿਹ ਮੈ ਇਮ, ਜਿਉ; ਦਿਨ ਮੈ ਦੁਤਿ ਦੀਪ ਸਮਾਇ ਰਹੀ ਹੈ ॥੧੬੨॥ जोति रली तिह मै इम, जिउ; दिन मै दुति दीप समाइ रही है ॥१६२॥ ਕਬਿਤੁ ॥ कबितु ॥ ਜਬੈ ਦੈਤ ਆਯੋ, ਮਹਾ ਮੁਖਿ ਚਵਰਾਯੋ; ਜਬ ਜਾਨਿ ਹਰਿ ਪਾਯੋ ਮਨ ਕੀਨੋ ਵਾ ਕੇ ਨਾਸ ਕੋ ॥ जबै दैत आयो, महा मुखि चवरायो; जब जानि हरि पायो मन कीनो वा के नास को ॥ ਸਿੰਧ ਸੁਤਾ ਪਤਿ ਨੈ ਉਖਾਰ ਡਾਰੀ ਚੋਚ ਵਾ ਕੀ; ਬਲੀ ਮਾਰ ਡਾਰਿਯੋ ਮਹਾਬਲੀ ਨਾਮ ਜਾਸ ਕੋ ॥ सिंध सुता पति नै उखार डारी चोच वा की; बली मार डारियो महाबली नाम जास को ॥ ਭੂਮਿ ਗਿਰ ਪਰਿਯੋ ਹ੍ਵੈ ਦੁਟੂਕ ਮਹਾ ਮੁਖਿ ਵਾ ਕੋ; ਤਾਕੀ ਛਬਿ ਕਹਿਬੇ ਕੋ ਭਯੋ ਮਨ ਦਾਸ ਕੋ ॥ भूमि गिर परियो ह्वै दुटूक महा मुखि वा को; ताकी छबि कहिबे को भयो मन दास को ॥ ਖੇਲਬੇ ਕੇ ਕਾਜ ਬਨ ਬੀਚ ਗਏ ਬਾਲਕ ਜਿਉ; ਲੈ ਕੈ ਕਰ ਮਧਿ ਚੀਰ ਡਾਰੈ ਲਾਬੇ ਘਾਸ ਕੋ ॥੧੬੩॥ खेलबे के काज बन बीच गए बालक जिउ; लै कै कर मधि चीर डारै लाबे घास को ॥१६३॥ ਇਤਿ ਬਕਾਸੁਰ ਦੈਤ ਬਧਹਿ ॥ इति बकासुर दैत बधहि ॥ ਸਵੈਯਾ ॥ सवैया ॥ ਸੰਗ ਲਏ ਬਛੁਰੇ ਅਰੁ ਗੋਪ ਸੁ; ਸਾਝਿ ਪਰੀ ਹਰਿ ਡੇਰਨ ਆਏ ॥ संग लए बछुरे अरु गोप सु; साझि परी हरि डेरन आए ॥ ਹੋਇ ਪ੍ਰਸੰਨਿ ਮਹਾ ਮਨ ਮੈ; ਮਨ ਭਾਵਤ ਗੀਤ ਸਭੋ ਮਿਲਿ ਗਾਏ ॥ होइ प्रसंनि महा मन मै; मन भावत गीत सभो मिलि गाए ॥ ਤਾ ਛਬਿ ਕੋ ਜਸ ਉਚ ਮਹਾ; ਕਬਿ ਨੈ ਮੁਖ ਤੇ ਇਹ ਭਾਂਤਿ ਬਨਾਏ ॥ ता छबि को जस उच महा; कबि नै मुख ते इह भांति बनाए ॥ ਦੇਵਨ ਦੇਵ ਹਨ੍ਯੋ ਧਰ ਪੈ; ਛਲਿ ਕੈ ਤਰਿ ਅਉਰਨ ਕੋ ਜੁ ਸੁਨਾਏ ॥੧੬੪॥ देवन देव हन्यो धर पै; छलि कै तरि अउरन को जु सुनाए ॥१६४॥ ਕਾਨ੍ਹ ਜੁ ਬਾਚ ਗੋਪਨ ਪ੍ਰਤਿ ॥ कान्ह जु बाच गोपन प्रति ॥ ਸਵੈਯਾ ॥ सवैया ॥ ਫੇਰਿ ਕਹੀ ਇਹ ਗੋਪਨ ਕਉ; ਫੁਨਿ ਪ੍ਰਾਤ ਭਏ ਸਭ ਹੀ ਮਿਲਿ ਜਾਵੈ ॥ फेरि कही इह गोपन कउ; फुनि प्रात भए सभ ही मिलि जावै ॥ ਅੰਨੁ ਅਚੌ ਅਪਨੇ ਗ੍ਰਿਹ ਮੋ; ਜਿਨਿ ਮਧਿ ਮਹਾਬਨ ਕੇ ਮਿਲਿ ਖਾਵੈ ॥ अंनु अचौ अपने ग्रिह मो; जिनि मधि महाबन के मिलि खावै ॥ ਬੀਚ ਤਰੈ ਹਮ ਪੈ ਜਮੁਨਾ; ਮਨ ਭਾਵਤ ਗੀਤ ਸਭੈ ਮਿਲਿ ਗਾਵੈ ॥ बीच तरै हम पै जमुना; मन भावत गीत सभै मिलि गावै ॥ ਨਾਚਹਿਗੇ ਅਰੁ ਕੂਦਹਿਗੇ; ਗਹਿ ਕੈ ਕਰ ਮੈ ਮੁਰਲੀ ਸੁ ਬਜਾਵੈ ॥੧੬੫॥ नाचहिगे अरु कूदहिगे; गहि कै कर मै मुरली सु बजावै ॥१६५॥ |
Dasam Granth |