ਦਸਮ ਗਰੰਥ । दसम ग्रंथ ।

Page 251

ਭੂਖ ਲਗੀ ਜਬ ਹੀ ਹਰਿ ਕੋ; ਤਬ ਪੈ ਜਸੁਧਾ ਥਨ ਕੌ ਤਿਨਿ ਚਾਹਿਯੋ ॥

भूख लगी जब ही हरि को; तब पै जसुधा थन कौ तिनि चाहियो ॥

ਮਾਤ ਉਠੀ ਨ ਭਯੋ ਮਨ ਕ੍ਰੁਧ; ਤਬੈ ਪਗ ਸੋ ਮਹਿ ਗੋਡ ਕੈ ਬਾਹਿਯੋ ॥

मात उठी न भयो मन क्रुध; तबै पग सो महि गोड कै बाहियो ॥

ਤੇਲ ਧਰਿਓ ਅਰੁ ਘੀਉ ਭਰਿਓ; ਛੁਟਿ ਭੂਮਿ ਪਰਿਯੋ ਜਸੁ ਸ੍ਯਾਮ ਸਰਾਹਿਯੋ ॥

तेल धरिओ अरु घीउ भरिओ; छुटि भूमि परियो जसु स्याम सराहियो ॥

ਹੋਤ ਕੁਲਾਹਲ ਮਧ ਪੁਰੀ; ਧਰਨੀ ਕੋ ਮਨੋ ਸਭ ਸੋਕ ਸੁ ਲਾਹਿਯੋ ॥੧੦੪॥

होत कुलाहल मध पुरी; धरनी को मनो सभ सोक सु लाहियो ॥१०४॥

ਧਾਇ ਗਏ ਬ੍ਰਿਜ ਲੋਕ ਸਬੈ; ਹਰਿ ਜੀ ਤਿਨ ਅਪਨੇ ਕੰਠ ਲਗਾਏ ॥

धाइ गए ब्रिज लोक सबै; हरि जी तिन अपने कंठ लगाए ॥

ਅਉਰ ਸਭੈ ਬ੍ਰਿਜ ਲੋਕ ਬਧੂ; ਮਿਲਿ ਭਾਂਤਨ ਭਾਂਤਨ ਮੰਗਲ ਗਾਏ ॥

अउर सभै ब्रिज लोक बधू; मिलि भांतन भांतन मंगल गाए ॥

ਭੂਮਿ ਹਲੀ ਨਭ ਯੋ ਇਹ ਕਉਤਕ; ਬਾਰਨ ਭੇਦ ਯੌ ਭਾਖਿ ਸੁਨਾਏ ॥

भूमि हली नभ यो इह कउतक; बारन भेद यौ भाखि सुनाए ॥

ਚਕ੍ਰਤ ਬਾਤ ਭਏ ਸੁਨਿ ਕੈ; ਅਪਨੇ ਮਨ ਮੈ ਤਿਨ ਸਾਚ ਨ ਲਾਏ ॥੧੦੫॥

चक्रत बात भए सुनि कै; अपने मन मै तिन साच न लाए ॥१०५॥

ਸਵੈਯਾ ॥

सवैया ॥

ਕਾਨਹਿ ਕੇ ਸਿਰ ਸਾਥ ਛੁਹਾਇ ਕੈ; ਅਉਰ ਸਭੈ ਤਿਨ ਅੰਗਨ ਕੋ ॥

कानहि के सिर साथ छुहाइ कै; अउर सभै तिन अंगन को ॥

ਅਰੁ ਲੋਕ ਬੁਲਾਇ ਸਬੈ ਬ੍ਰਿਜ ਕੈ; ਬਹੁ ਦਾਨ ਦਯੋ ਤਿਨ ਮੰਗਨ ਕੋ ॥

अरु लोक बुलाइ सबै ब्रिज कै; बहु दान दयो तिन मंगन को ॥

ਅਰੁ ਦਾਨ ਦਯੋ ਸਭ ਹੀ ਗ੍ਰਿਹ ਕੋ; ਕਰ ਕੈ ਪਟ ਰੰਗਨ ਰੰਗਨ ਕੋ ॥

अरु दान दयो सभ ही ग्रिह को; कर कै पट रंगन रंगन को ॥

ਇਹ ਸਾਜ ਬਨਾਇ ਦਯੋ ਤਿਨ ਕੋ; ਅਰੁ ਅਉਰ ਦਯੋ ਦੁਖ ਭੰਗਨ ਕੋ ॥੧੦੬॥

इह साज बनाइ दयो तिन को; अरु अउर दयो दुख भंगन को ॥१०६॥

ਕੰਸ ਬਾਚ ਤ੍ਰਿਣਾਵਰਤ ਸੋ ॥

कंस बाच त्रिणावरत सो ॥

ਅੜਿਲ ॥

अड़िल ॥

ਜਬੈ ਪੂਤਨਾ ਹਨੀ ਸੁਨੀ; ਗੋਕੁਲ ਬਿਖੈ ॥

जबै पूतना हनी सुनी; गोकुल बिखै ॥

ਤ੍ਰਿਣਾਵਰਤ ਸੋ ਕਹਿਯੋ; ਜਾਹੁ ਤਾ ਕੋ ਤਿਖੈ ॥

त्रिणावरत सो कहियो; जाहु ता को तिखै ॥

ਨੰਦ ਬਾਲ ਕੋ ਮਾਰੋ; ਐਸੇ ਪਟਕਿ ਕੈ ॥

नंद बाल को मारो; ऐसे पटकि कै ॥

ਹੋ ਪਾਥਰ ਜਾਣੁ ਚਲਾਈਐ; ਕਰ ਸੋ ਝਟਕਿ ਕੈ ॥੧੦੭॥

हो पाथर जाणु चलाईऐ; कर सो झटकि कै ॥१०७॥

ਸਵੈਯਾ ॥

सवैया ॥

ਕੰਸਹਿ ਕੈ ਤਸਲੀਮ ਚਲਿਯੋ ਹੈ; ਤ੍ਰਿਣਾਵਰਤ ਸੀਘਰ ਦੈ ਗੋਕੁਲ ਆਯੋ ॥

कंसहि कै तसलीम चलियो है; त्रिणावरत सीघर दै गोकुल आयो ॥

ਬਉਡਰ ਕੋ ਤਬ ਰੂਪ ਧਰਿਯੋ; ਧਰਨੀ ਪਰ ਕੈ ਬਲ ਪਉਨ ਬਹਾਯੋ ॥

बउडर को तब रूप धरियो; धरनी पर कै बल पउन बहायो ॥

ਆਗਮ ਜਾਨ ਕੈ ਭਾਰੀ ਭਯੋ ਹਰਿ; ਮਾਰਿ ਤਬੈ ਵਹ ਭੂਮਿ ਪਰਾਯੋ ॥

आगम जान कै भारी भयो हरि; मारि तबै वह भूमि परायो ॥

ਪੂਰ ਭਏ ਦ੍ਰਿਗ ਮੂੰਦ ਕੈ ਲੋਕਨ; ਲੈ ਹਰਿ ਕੋ ਨਭਿ ਕੇ ਮਗ ਧਾਯੋ ॥੧੦੮॥

पूर भए द्रिग मूंद कै लोकन; लै हरि को नभि के मग धायो ॥१०८॥

ਜਉ ਹਰਿ ਜੀ ਨਭਿ ਬੀਚ ਗਯੋ; ਕਰ ਤਉ ਅਪਨੇ ਬਲ ਕੋ ਤਨ ਚਟਾ ॥

जउ हरि जी नभि बीच गयो; कर तउ अपने बल को तन चटा ॥

ਰੂਪ ਭਯਾਨਕ ਕੋ ਧਰਿ ਕੈ; ਮਿਲਿ ਜੁਧ ਕਰਿਯੋ ਤਬ ਰਾਛਸ ਫਟਾ ॥

रूप भयानक को धरि कै; मिलि जुध करियो तब राछस फटा ॥

ਫੇਰਿ ਸੰਭਾਰ ਦਸੋ ਨਖ ਆਪਨੇ; ਕੈ ਕੈ ਤੁਰਾ ਸਿਰ ਸਤ੍ਰ ਕੋ ਕਟਾ ॥

फेरि स्मभार दसो नख आपने; कै कै तुरा सिर सत्र को कटा ॥

ਰੁੰਡ ਗਿਰਿਯੋ ਜਨੁ ਪੇਡਿ ਗਿਰਿਯੋ; ਇਮ ਮੁੰਡ ਪਰਿਯੋ ਜਨੁ ਡਾਰ ਤੇ ਖਟਾ ॥੧੦੯॥

रुंड गिरियो जनु पेडि गिरियो; इम मुंड परियो जनु डार ते खटा ॥१०९॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਤ੍ਰਿਣਾਵਰਤ ਬਧਹ ਸਮਾਪਤਮ ॥

इति स्री बचित्र नाटक ग्रंथे क्रिसनावतारे त्रिणावरत बधह समापतम ॥

ਸਵੈਯਾ ॥

सवैया ॥

ਕਾਨ੍ਹ ਬਿਨਾ ਜਨ ਗੋਕੁਲ ਕੇ; ਬਹੁ ਆਜਿਜ ਹੋਇ ਇਕਤ੍ਰ ਢੂੰਡਾਯੋ ॥

कान्ह बिना जन गोकुल के; बहु आजिज होइ इकत्र ढूंडायो ॥

ਦੁਆਦਸ ਕੋਸ ਪੈ ਜਾਇ ਪਰਿਯੋ; ਹੁਤੋ ਖੋਜਤ ਖੋਜਤ ਪੈ ਮਿਲਿ ਪਾਯੋ ॥

दुआदस कोस पै जाइ परियो; हुतो खोजत खोजत पै मिलि पायो ॥

ਲਾਇ ਲੀਯੋ ਹੀਯ ਸੋ ਸਭ ਹੀ; ਤਬ ਹੀ ਮਿਲਿ ਕੈ ਉਨ ਮੰਗਲ ਗਾਯੋ ॥

लाइ लीयो हीय सो सभ ही; तब ही मिलि कै उन मंगल गायो ॥

ਤਾ ਛਬਿ ਕੋ ਜਸੁ ਉਚ ਮਹਾ; ਕਬਿ ਨੇ ਮੁਖ ਤੇ ਇਮ ਭਾਖਿ ਸੁਨਾਯੋ ॥੧੧੦॥

ता छबि को जसु उच महा; कबि ने मुख ते इम भाखि सुनायो ॥११०॥

TOP OF PAGE

Dasam Granth