ਦਸਮ ਗਰੰਥ । दसम ग्रंथ ।

Page 249

ਕਬਿਯੋ ਬਾਚ ਦੋਹਰਾ ॥

कबियो बाच दोहरा ॥

ਅਤਿ ਪਾਪਨ ਜਗੰਨਾਥ ਪਰ; ਬੀੜਾ ਲੀਯੋ ਉਠਾਇ ॥

अति पापन जगंनाथ पर; बीड़ा लीयो उठाइ ॥

ਕਪਟ ਰੂਪ ਸੋਰਹ ਸਜੇ; ਗੋਕੁਲ ਪਹੁੰਚੀ ਜਾਇ ॥੮੩॥

कपट रूप सोरह सजे; गोकुल पहुंची जाइ ॥८३॥

ਸਵੈਯਾ ॥

सवैया ॥

ਕਾਜਰ ਨੈਨਿ ਦੀਏ ਮਨ ਮੋਹਤ; ਈਗੁਰ ਕੀ ਬਿੰਦੁਰੀ ਜੁ ਬਿਰਾਜੈ ॥

काजर नैनि दीए मन मोहत; ईगुर की बिंदुरी जु बिराजै ॥

ਟਾਡ ਭੁਜਾਨ ਬਨ੍ਹੀ ਕਟਿ ਕੇਹਿਰ; ਪਾਇਨ ਨੂਪਰ ਕੀ ਧੁਨਿ ਬਾਜੈ ॥

टाड भुजान बन्ही कटि केहिर; पाइन नूपर की धुनि बाजै ॥

ਹਾਰ ਗਰੇ ਮੁਕਤਾਹਲ ਕੇ; ਗਈ ਨੰਦ ਦੁਆਰਹਿ ਕੰਸ ਕੈ ਕਾਜੈ ॥

हार गरे मुकताहल के; गई नंद दुआरहि कंस कै काजै ॥

ਬਾਸ ਸੁਬਾਸ ਬਸੀ ਸਭ ਹੀ ਤਨ; ਆਨਨ ਮੈ ਸਸਿ ਕੋਟਿਕ ਲਾਜੈ ॥੮੪॥

बास सुबास बसी सभ ही तन; आनन मै ससि कोटिक लाजै ॥८४॥

ਜਸੁਧਾ ਬਾਚ ਪੂਤਨਾ ਪ੍ਰਤਿ ॥

जसुधा बाच पूतना प्रति ॥

ਦੋਹਰਾ ॥

दोहरा ॥

ਬਹੁ ਆਦਰ ਕਰਿ ਪੂਛਿਓ; ਜਸੁਮਤਿ ਬਚਨ ਰਸਾਲ ॥

बहु आदर करि पूछिओ; जसुमति बचन रसाल ॥

ਆਸਨ ਪੈ ਬੈਠਾਇ ਕੈ; ਕਹਿਓ ਬਾਤ ਕਹੁ ਬਾਲ ॥੮੫॥

आसन पै बैठाइ कै; कहिओ बात कहु बाल ॥८५॥

ਪੂਤਨਾ ਬਾਚ ਜਸੋਧਾ ਸੋ ॥

पूतना बाच जसोधा सो ॥

ਦੋਹਰਾ ॥

दोहरा ॥

ਮਹਰਿ ਤਿਹਾਰੇ ਸੁਤ ਸੁਨਿਓ; ਜਨਮਿਓ ਰੂਪ ਅਨੂਪ ॥

महरि तिहारे सुत सुनिओ; जनमिओ रूप अनूप ॥

ਮੋ ਗੋਦੀ ਦੈ ਦੂਧ ਕੋ; ਹੋਵੈ ਸਭ ਕੋ ਭੂਪ ॥੮੬॥

मो गोदी दै दूध को; होवै सभ को भूप ॥८६॥

ਸਵੈਯਾ ॥

सवैया ॥

ਗੋਦ ਦਯੋ ਜਸੁਧਾ ਤਬ ਤਾ ਕੇ; ਸੁ ਅੰਤ ਸਮੈ ਤਬ ਹੀ ਉਨਿ ਲੀਨੋ ॥

गोद दयो जसुधा तब ता के; सु अंत समै तब ही उनि लीनो ॥

ਭਾਗ ਬਡੇ ਦੁਰ ਬੁਧਨਿ ਕੇ; ਭਗਵਾਨਹਿ ਕੌ ਜਿਨਿ ਅਸਥਨ ਦੀਨੋ ॥

भाग बडे दुर बुधनि के; भगवानहि कौ जिनि असथन दीनो ॥

ਛੀਰ ਰਕਤ੍ਰ ਸੁ ਤਾਹੀ ਕੇ ਪ੍ਰਾਨ ਸੁ; ਐਚ ਲਏ ਮੁਖ ਮੋ ਇਹ ਕੀਨੋ ॥

छीर रकत्र सु ताही के प्रान सु; ऐच लए मुख मो इह कीनो ॥

ਜਿਉ ਗਗੜੀ ਤੁਮਰੀ ਤਨ ਲਾਇ ਕੈ; ਤੇਲ ਲਏ ਤੁਚ ਛਾਡ ਕੈ ਪੀਨੋ ॥੮੭॥

जिउ गगड़ी तुमरी तन लाइ कै; तेल लए तुच छाड कै पीनो ॥८७॥

ਦੋਹਰਾ ॥

दोहरा ॥

ਪਾਪ ਕਰਿਓ ਬਹੁ ਪੂਤਨਾ; ਜਾ ਸੋ ਨਰਕ ਡਰਾਇ ॥

पाप करिओ बहु पूतना; जा सो नरक डराइ ॥

ਅੰਤਿ ਕਹਿਯੋ ਹਰਿ ! ਛਾਡਿ ਦੈ; ਬਸੀ ਬਿਕੁੰਠਹਿ ਜਾਇ ॥੮੮॥

अंति कहियो हरि ! छाडि दै; बसी बिकुंठहि जाइ ॥८८॥

ਸਵੈਯਾ ॥

सवैया ॥

ਦੇਹਿ ਛਿ ਕੋਸ ਪ੍ਰਮਾਨ ਭਈ; ਪੁਖਰਾ ਜਿਮ ਪੇਟ ਮੁਖੋ ਨਲੂਆਰੇ ॥

देहि छि कोस प्रमान भई; पुखरा जिम पेट मुखो नलूआरे ॥

ਡੰਡ ਦੁਕੂਲ ਭਏ ਤਿਹ ਕੇ; ਜਨੁ ਬਾਰ ਸਿਬਾਲ ਤੇ ਸੇਖ ਪੂਆਰੇ ॥

डंड दुकूल भए तिह के; जनु बार सिबाल ते सेख पूआरे ॥

ਸੀਸ ਸੁਮੇਰ ਕੋ ਸ੍ਰਿੰਗ ਭਯੋ; ਤਿਹ ਆਖਨ ਮੈ ਪਰਗੇ ਖਡੂਆਰੇ ॥

सीस सुमेर को स्रिंग भयो; तिह आखन मै परगे खडूआरे ॥

ਸਾਹ ਕੇ ਕੋਟ ਮੈ ਤੋਪ ਲਗੀ; ਬਿਬ ਗੋਲਨ ਕੇ ਹ੍ਵੈ ਗਲੂਆਰੇ ॥੮੯॥

साह के कोट मै तोप लगी; बिब गोलन के ह्वै गलूआरे ॥८९॥

ਦੋਹਰਾ ॥

दोहरा ॥

ਅਸਥਨ ਮੁਖ ਲੈ ਕ੍ਰਿਸਨ ਤਿਹ; ਊਪਰਿ ਸੋਇ ਗਏ ॥

असथन मुख लै क्रिसन तिह; ऊपरि सोइ गए ॥

ਧਾਇ ਤਬੈ ਬ੍ਰਿਜ ਲੋਕ ਸਭ; ਗੋਦ ਉਠਾਇ ਲਏ ॥੯੦॥

धाइ तबै ब्रिज लोक सभ; गोद उठाइ लए ॥९०॥

ਕਾਟਿ ਕਾਟਿ ਤਨ ਏਕਠੋ; ਕੀਯੋਬ ਤਾ ਕੋ ਢੇਰ ॥

काटि काटि तन एकठो; कीयोब ता को ढेर ॥

ਦੇ ਈਧਨ ਚਹੁੰ ਓਰ ਤੇ; ਬਾਰਤ ਲਗੀ ਨ ਬੇਰ ॥੯੧॥

दे ईधन चहुं ओर ते; बारत लगी न बेर ॥९१॥

ਸਵੈਯਾ ॥

सवैया ॥

ਜਬ ਹੀ ਨੰਦ ਆਇ ਹੈ ਗੋਕੁਲ ਮੈ; ਲਈ ਬਾਸ ਸੁਬਾਸ ਮਹਾ ਬਿਸਮਾਨਿਓ ॥

जब ही नंद आइ है गोकुल मै; लई बास सुबास महा बिसमानिओ ॥

ਲੋਕ ਸਬੈ ਬ੍ਰਿਜ ਕੋ ਬਿਰਤਾਤ; ਕਹਿਓ ਸੁਨਿ ਕੈ ਮਨ ਮੈ ਡਰ ਪਾਨਿਓ ॥

लोक सबै ब्रिज को बिरतात; कहिओ सुनि कै मन मै डर पानिओ ॥

ਸਾਚ ਕਹੀ ਬਸੁਦੇਵਹਿ ਮੋ ਪਹਿ; ਸੋ ਪਰਤਛਿ ਭਈ ਹਮ ਜਾਨਿਓ ॥

साच कही बसुदेवहि मो पहि; सो परतछि भई हम जानिओ ॥

ਤਾ ਦਿਨ ਦਾਨ ਅਨੇਕ ਦੀਯੋ ਸਭ; ਬਿਪ੍ਰਨ ਬੇਦ ਅਸੀਸ ਬਖਾਨਿਓ ॥੯੨॥

ता दिन दान अनेक दीयो सभ; बिप्रन बेद असीस बखानिओ ॥९२॥

ਦੋਹਰਾ ॥

दोहरा ॥

ਬਾਲ ਰੂਪ ਹ੍ਵੈ ਉਤਰਿਓ; ਦਯਾਸਿੰਧੁ ਕਰਤਾਰ ॥

बाल रूप ह्वै उतरिओ; दयासिंधु करतार ॥

ਪ੍ਰਿਥਮ ਉਧਾਰੀ ਪੂਤਨਾ; ਭੂਮਿ ਉਤਾਰਿਯੋ ਭਾਰੁ ॥੯੩॥

प्रिथम उधारी पूतना; भूमि उतारियो भारु ॥९३॥

ਇਤਿ ਸ੍ਰੀ ਦਸਮ ਸਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਪੂਤਨਾ ਬਧਹਿ ਧਿਆਇ ਸਮਾਪਤਮ ਸਤ ਸੁਭਮ ਸਤੁ ॥

इति स्री दसम सकंध पुराणे बचित्र नाटक ग्रंथे पूतना बधहि धिआइ समापतम सत सुभम सतु ॥

TOP OF PAGE

Dasam Granth