ਦਸਮ ਗਰੰਥ । दसम ग्रंथ । |
Page 245 ਨਾਰਦ ਰਿਖਿ ਬਾਚ ਕੰਸ ਪ੍ਰਤਿ ॥ नारद रिखि बाच कंस प्रति ॥ ਦੋਹਰਾ ॥ दोहरा ॥ ਤਬ ਮੁਨਿ ਆਯੋ ਕੰਸ ਗ੍ਰਿਹਿ; ਕਹੀ ਬਾਤ ਸੁਨਿ ਰਾਇ ! ॥ तब मुनि आयो कंस ग्रिहि; कही बात सुनि राइ ! ॥ ਅਸਟ ਲੀਕ ਕਰ ਕੈ ਗਨੀ; ਦੀਨੋ ਭੇਦ ਬਤਾਇ ॥੪੮॥ असट लीक कर कै गनी; दीनो भेद बताइ ॥४८॥ ਅਥ ਭ੍ਰਿਤਨ ਸੌ ਕੰਸ ਬਾਚ ॥ अथ भ्रितन सौ कंस बाच ॥ ਸਵੈਯਾ ॥ सवैया ॥ ਬਾਤ ਸੁਨੀ ਜਬ ਨਾਰਦ ਕੀ ਇਹ; ਤੋ ਨ੍ਰਿਪ ਕੇ ਮਨ ਮਾਹਿ ਭਈ ਹੈ ॥ बात सुनी जब नारद की इह; तो न्रिप के मन माहि भई है ॥ ਮਾਰਹੁ ਜਾਇ ਇਸੈ ਅਬ ਹੀ ਕਰਿ; ਭ੍ਰਿਤਨ ਨੈਨ ਕੀ ਸੈਨ ਦਈ ਹੈ ॥ मारहु जाइ इसै अब ही करि; भ्रितन नैन की सैन दई है ॥ ਦਉਰਿ ਗਏ ਤਿਹ ਆਇਸੁ ਮਾਨ ਕੈ; ਬਾਤ ਇਹੈ ਚਲਿ ਲੋਗ ਗਈ ਹੈ ॥ दउरि गए तिह आइसु मान कै; बात इहै चलि लोग गई है ॥ ਪਾਥਰ ਪੈ ਹਨਿ ਕੈ ਘਨ ਜਿਉ; ਬਪੁ ਜੀਵਹਿ ਤੇ ਕਰਿ ਭਿੰਨ ਲਈ ਹੈ ॥੪੯॥ पाथर पै हनि कै घन जिउ; बपु जीवहि ते करि भिंन लई है ॥४९॥ ਪ੍ਰਿਥਮ ਪੁਤ੍ਰ ਬਧਹਿ ॥ प्रिथम पुत्र बधहि ॥ ਸਵੈਯਾ ॥ सवैया ॥ ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹਿ; ਤਉ ਨ੍ਰਿਪ ਕੰਸ ਮਹਾ ਮਤਿ ਹੀਨੋ ॥ अउर भयो सुत जो तिह के ग्रिहि; तउ न्रिप कंस महा मति हीनो ॥ ਸੇਵਕ ਭੇਜ ਦਏ ਤਿਨ ਲਿਆਇ ਕੈ; ਪਾਥਰ ਪੈ ਹਨਿ ਕੈ ਫੁਨਿ ਦੀਨੋ ॥ सेवक भेज दए तिन लिआइ कै; पाथर पै हनि कै फुनि दीनो ॥ ਸੋਰ ਪਰਿਯੋ ਸਬ ਹੀ ਪੁਰ ਮੈ; ਕਬਿ ਨੈ ਤਿਹ ਕੋ ਜਸੁ ਇਉ ਲਖਿ ਲੀਨੋ ॥ सोर परियो सब ही पुर मै; कबि नै तिह को जसु इउ लखि लीनो ॥ ਇੰਦ੍ਰ ਮੂਓ ਸੁਨਿ ਕੈ ਰਨ ਮੈ; ਮਿਲ ਕੈ ਸੁਰ ਮੰਡਲ ਰੋਦਨ ਕੀਨੋ ॥੫੦॥ इंद्र मूओ सुनि कै रन मै; मिल कै सुर मंडल रोदन कीनो ॥५०॥ ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹ; ਨਾਮ ਧਰਿਓ ਤਿਹ ਕੋ ਤਿਨ ਹੂੰ ਜੈ ॥ अउर भयो सुत जो तिह के ग्रिह; नाम धरिओ तिह को तिन हूं जै ॥ ਮਾਰ ਦਯੋ ਸੁਨਿ ਕੈ ਨ੍ਰਿਪ ਕੰਸ ਸੁ; ਪਾਥਰ ਪੈ ਹਨਿ ਡਾਰਿਓ ਖੂੰਜੈ ॥ मार दयो सुनि कै न्रिप कंस सु; पाथर पै हनि डारिओ खूंजै ॥ ਸੀਸ ਕੇ ਬਾਰ ਉਖਾਰਤ ਦੇਵਕੀ; ਰੋਦਨ ਚੋਰਨ ਤੈ ਘਰਿ ਗੂੰਜੈ ॥ सीस के बार उखारत देवकी; रोदन चोरन तै घरि गूंजै ॥ ਜਿਉ ਰੁਤਿ ਅੰਤੁ ਬਸੰਤ ਸਮੈ; ਨਭਿ ਕੋ ਜਿਮ ਜਾਤ ਪੁਕਾਰਤ ਕੂੰਜੈ ॥੫੧॥ जिउ रुति अंतु बसंत समै; नभि को जिम जात पुकारत कूंजै ॥५१॥ ਕਬਿਤੁ ॥ कबितु ॥ ਚਉਥੋ ਪੁਤ੍ਰ ਭਇਓ, ਸੋ ਭੀ ਕੰਸ ਮਾਰ ਦਇਓ; ਤਿਹ ਸੋਕ ਬੜਵਾ ਕੀ ਲਾਟੈ ਮਨ ਮੈ ਜਗਤ ਹੈ ॥ चउथो पुत्र भइओ, सो भी कंस मार दइओ; तिह सोक बड़वा की लाटै मन मै जगत है ॥ ਪਰੀ ਹੈਗੀ ਦਾਸੀ, ਮਹਾ ਮੋਹ ਹੂੰ ਕੀ ਫਾਸੀ ਬੀਚ; ਗਈ ਮਿਟ ਸੋਭਾ ਪੈ ਉਦਾਸੀ ਹੀ ਪਗਤ ਹੈ ॥ परी हैगी दासी, महा मोह हूं की फासी बीच; गई मिट सोभा पै उदासी ही पगत है ॥ ਕੈਧੋ ਤੁਮ ਨਾਥ ਹ੍ਵੈ, ਸਨਾਥ ਹਮ ਹੂੰ ਪੈ ਹੂੰਜੈ; ਪਤਿ ਕੀ ਨ ਗਤਿ ਔਰ ਤਨ ਕੀ ਨ ਗਤਿ ਹੈ ॥ कैधो तुम नाथ ह्वै, सनाथ हम हूं पै हूंजै; पति की न गति और तन की न गति है ॥ ਭਈ ਉਪਹਾਸੀ, ਦੇਹ ਪੂਤਨ ਬਿਨਾਸੀ; ਅਬਿਨਾਸੀ ਤੇਰੀ ਹਾਸੀ ਨ ਹਮੈ ਗਾਸੀ ਸੀ ਲਗਤ ਹੈ ॥੫੨॥ भई उपहासी, देह पूतन बिनासी; अबिनासी तेरी हासी न हमै गासी सी लगत है ॥५२॥ ਸਵੈਯਾ ॥ सवैया ॥ ਪਾਚਵੋ ਪੁਤ੍ਰ ਭਯੋ ਸੁਨਿ ਕੰਸ ਸੁ; ਪਾਥਰ ਸੋ ਹਨਿ ਮਾਰਿ ਦਯੋ ਹੈ ॥ पाचवो पुत्र भयो सुनि कंस सु; पाथर सो हनि मारि दयो है ॥ ਸ੍ਵਾਸ ਗਯੋ ਨਭਿ ਕੇ ਮਗ ਮੈ; ਤਨ ਤਾ ਕੋ ਕਿਧੌ ਜਮੁਨਾ ਮੈ ਗਯੋ ਹੈ ॥ स्वास गयो नभि के मग मै; तन ता को किधौ जमुना मै गयो है ॥ ਸੋ ਸੁਨਿ ਕੈ ਪੁਨਿ ਸ੍ਰੋਨਨ ਦੇਵਕੀ; ਸੋਕ ਸੋ ਸਾਸ ਉਸਾਸ ਲਯੋ ਹੈ ॥ सो सुनि कै पुनि स्रोनन देवकी; सोक सो सास उसास लयो है ॥ ਮੋਹ ਭਯੋ ਅਤਿ ਤਾ ਦਿਨ ਮੈ; ਮਨੋ ਯਾਹੀ ਤੇ ਮੋਹ ਪ੍ਰਕਾਸ ਭਯੋ ਹੈ ॥੫੩॥ मोह भयो अति ता दिन मै; मनो याही ते मोह प्रकास भयो है ॥५३॥ ਦੇਵਕੀ ਬੇਨਤੀ ਬਾਚ ॥ देवकी बेनती बाच ॥ ਕਬਿਤੁ ॥ कबितु ॥ ਪੁਤ੍ਰ ਭਇਓ ਛਠੋ ਬੰਸ, ਸੋ ਭੀ ਮਾਰਿ ਡਾਰਿਓ ਕੰਸ; ਦੇਵਕੀ ਪੁਕਾਰੀ ਨਾਥ ! ਬਾਤ ਸੁਨਿ ਲੀਜੀਐ ॥ पुत्र भइओ छठो बंस, सो भी मारि डारिओ कंस; देवकी पुकारी नाथ ! बात सुनि लीजीऐ ॥ ਕੀਜੀਐ ਅਨਾਥ ਨ ਸਨਾਥ ਮੇਰੇ ਦੀਨਾਨਾਥ ! ਹਮੈ ਮਾਰ ਦੀਜੀਐ, ਕਿ ਯਾ ਕੋ ਮਾਰ ਦੀਜੀਐ ॥ कीजीऐ अनाथ न सनाथ मेरे दीनानाथ ! हमै मार दीजीऐ, कि या को मार दीजीऐ ॥ ਕੰਸ ਬਡੋ ਪਾਪੀ, ਜਾ ਕੋ ਲੋਭ ਭਯੋ ਜਾਪੀ; ਸੋਈ ਕੀਜੀਐ ਹਮਾਰੀ ਦਸਾ ਜਾ ਤੇ ਸੁਖੀ ਜੀਜੀਐ ॥ कंस बडो पापी, जा को लोभ भयो जापी; सोई कीजीऐ हमारी दसा जा ते सुखी जीजीऐ ॥ ਸ੍ਰੋਨਨ ਮੈ ਸੁਨਿ, ਅਸਵਾਰੀ ਗਜ ਵਾਰੀ ਕਰੋ; ਲਾਈਐ ਨ ਢੀਲ ਅਬ ਦੋ ਮੈ ਏਕ ਕੀਜੀਐ ॥੫੪॥ स्रोनन मै सुनि, असवारी गज वारी करो; लाईऐ न ढील अब दो मै एक कीजीऐ ॥५४॥ ਇਤਿ ਛਠਵੋਂ ਪੁਤ੍ਰ ਬਧਹ ॥ इति छठवों पुत्र बधह ॥ |
Dasam Granth |