ਦਸਮ ਗਰੰਥ । दसम ग्रंथ । |
Page 241 ਅਥ ਪ੍ਰਿਥਮੀ ਬ੍ਰਹਮਾ ਪਹਿ ਪੁਕਾਰਤ ਭਈ ॥ अथ प्रिथमी ब्रहमा पहि पुकारत भई ॥ ਸਵੈਯਾ ॥ सवैया ॥ ਦਈਤਨ ਕੇ ਭਰ ਤੇ ਡਰ ਤੇ; ਜੁ ਭਈ ਪ੍ਰਿਥਮੀ ਬਹੁ ਭਾਰਹਿੰ ਭਾਰੀ ॥ दईतन के भर ते डर ते; जु भई प्रिथमी बहु भारहिं भारी ॥ ਗਾਇ ਕੋ ਰੂਪੁ ਤਬੈ ਧਰ ਕੈ; ਬ੍ਰਹਮਾ ਰਿਖਿ ਪੈ ਚਲਿ ਜਾਇ ਪੁਕਾਰੀ ॥ गाइ को रूपु तबै धर कै; ब्रहमा रिखि पै चलि जाइ पुकारी ॥ ਬ੍ਰਹਮ ਕਹਿਯੋ ਤੁਮ ਹੂੰ ਹਮ ਹੂੰ ਮਿਲਿ; ਜਾਹਿ ਤਹਾ ਜਹ ਹੈ ਬ੍ਰਤਿਧਾਰੀ ॥ ब्रहम कहियो तुम हूं हम हूं मिलि; जाहि तहा जह है ब्रतिधारी ॥ ਜਾਇ ਕਰੈ ਬਿਨਤੀ ਤਿਹ ਕੀ; ਰਘੁਨਾਥ ! ਸੁਨੋ ਇਹ ਬਾਤ ਹਮਾਰੀ ॥੯॥ जाइ करै बिनती तिह की; रघुनाथ ! सुनो इह बात हमारी ॥९॥ ਬ੍ਰਹਮ ਕੋ ਅਗ੍ਰ ਸਭੈ ਧਰ ਕੈ; ਸੁ ਤਹਾ ਕੋ ਚਲੇ ਤਨ ਕੇ ਤਨੀਆ ॥ ब्रहम को अग्र सभै धर कै; सु तहा को चले तन के तनीआ ॥ ਤਬ ਜਾਇ ਪੁਕਾਰ ਕਰੀ ਤਿਹ ਸਾਮੁਹਿ; ਰੋਵਤ ਤਾ ਮੁਨਿ ਜ੍ਯੋ ਹਨੀਆ ॥ तब जाइ पुकार करी तिह सामुहि; रोवत ता मुनि ज्यो हनीआ ॥ ਤਾ ਛਬਿ ਕੀ ਅਤਿ ਹੀ ਉਪਮਾ; ਕਬਿ ਨੇ ਮਨ ਭੀਤਰ ਯੌ ਗਨੀਆ ॥ ता छबि की अति ही उपमा; कबि ने मन भीतर यौ गनीआ ॥ ਜਿਮ ਲੂਟੇ ਤੈ ਅਗ੍ਰਜ ਚਉਧਰੀ ਕੈ; ਕੁਟਵਾਰ ਪੈ ਕੂਕਤ ਹੈ ਬਨੀਆ ॥੧੦॥ जिम लूटे तै अग्रज चउधरी कै; कुटवार पै कूकत है बनीआ ॥१०॥ ਲੈ ਬ੍ਰਹਮਾ ਸੁਰ ਸੈਨ ਸਭੈ; ਤਹ ਦਉਰਿ ਗਏ, ਜਹ ਸਾਗਰ ਭਾਰੀ ॥ लै ब्रहमा सुर सैन सभै; तह दउरि गए, जह सागर भारी ॥ ਗਾਇ ਪ੍ਰਨਾਮ ਕਰੋ ਤਿਨ ਕੋ; ਅਪੁਨੇ ਲਖਿ ਬਾਰ ਨਿਵਾਰ ਪਖਾਰੀ ॥ गाइ प्रनाम करो तिन को; अपुने लखि बार निवार पखारी ॥ ਪਾਇ ਪਰੇ ਚਤੁਰਾਨਨ ਤਾਹਿ ਕੇ; ਦੇਖਿ ਬਿਮਾਨ ਤਹਾ ਬ੍ਰਤਿਧਾਰੀ ॥ पाइ परे चतुरानन ताहि के; देखि बिमान तहा ब्रतिधारी ॥ ਬ੍ਰਹਮ ਕਹਿਯੋ ਬ੍ਰਹਮਾ ਕਹੁ ਜਾਹੁ; ਅਵਤਾਰ ਲੈ ਮੈ ਜਰ ਦੈਤਨ ਮਾਰੀ ॥੧੧॥ ब्रहम कहियो ब्रहमा कहु जाहु; अवतार लै मै जर दैतन मारी ॥११॥ ਸ੍ਰਉਨਨ ਮੈ ਸੁਨਿ ਬ੍ਰਹਮ ਕੀ ਬਾਤ; ਸਬੈ ਮਨ ਦੇਵਨ ਕੇ ਹਰਖਾਨੇ ॥ स्रउनन मै सुनि ब्रहम की बात; सबै मन देवन के हरखाने ॥ ਕੈ ਕੈ ਪ੍ਰਨਾਮ ਚਲੇ ਗ੍ਰਿਹਿ ਆਪਨ; ਲੋਕ ਸਭੈ ਅਪੁਨੇ ਕਰ ਮਾਨੇ ॥ कै कै प्रनाम चले ग्रिहि आपन; लोक सभै अपुने कर माने ॥ ਤਾ ਛਬਿ ਕੋ ਜਸੁ ਉਚ ਮਹਾ; ਕਬਿ ਨੇ ਅਪੁਨੇ ਮਨ ਮੈ ਪਹਿਚਾਨੇ ॥ ता छबि को जसु उच महा; कबि ने अपुने मन मै पहिचाने ॥ ਗੋਧਨ ਭਾਂਤਿ ਗਯੋ ਸਭ ਲੋਕ; ਮਨੋ ਸੁਰ ਜਾਇ ਬਹੋਰ ਕੈ ਆਨੇ ॥੧੨॥ गोधन भांति गयो सभ लोक; मनो सुर जाइ बहोर कै आने ॥१२॥ ਬ੍ਰਹਮਾ ਬਾਚ ॥ ब्रहमा बाच ॥ ਦੋਹਰਾ ॥ दोहरा ॥ ਫਿਰਿ ਹਰਿ ਇਹ ਆਗਿਆ ਦਈ; ਦੇਵਨ ਸਕਲ ਬੁਲਾਇ ॥ फिरि हरि इह आगिआ दई; देवन सकल बुलाइ ॥ ਜਾਇ ਰੂਪ ਤੁਮ ਹੂੰ ਧਰੋ; ਹਉ ਹੂੰ ਧਰਿ ਹੌ ਆਇ ॥੧੩॥ जाइ रूप तुम हूं धरो; हउ हूं धरि हौ आइ ॥१३॥ ਬਾਤ ਸੁਨੀ ਜਬ ਦੇਵਤਨ; ਕੋਟਿ ਪ੍ਰਨਾਮ ਜੁ ਕੀਨ ॥ बात सुनी जब देवतन; कोटि प्रनाम जु कीन ॥ ਆਪ ਸਮੇਤ ਸੁ ਧਾਮੀਐ; ਲੀਨੇ ਰੂਪ ਨਵੀਨ ॥੧੪॥ आप समेत सु धामीऐ; लीने रूप नवीन ॥१४॥ ਰੂਪ ਧਰੇ ਸਭ ਸੁਰਨ ਯੌ; ਭੂਮਿ ਮਾਹਿ ਇਹ ਭਾਇ ॥ रूप धरे सभ सुरन यौ; भूमि माहि इह भाइ ॥ ਅਬ ਲੀਲਾ ਸ੍ਰੀ ਦੇਵਕੀ; ਮੁਖ ਤੇ ਕਹੋ ਸੁਨਾਇ ॥੧੫॥ अब लीला स्री देवकी; मुख ते कहो सुनाइ ॥१५॥ ਇਤਿ ਸ੍ਰੀ ਬਿਸਨੁ ਅਵਤਾਰ ਹ੍ਵੈਬੋ ਬਰਨਨੰ ਸਮਾਪਤੰ ॥ इति स्री बिसनु अवतार ह्वैबो बरननं समापतं ॥ ਅਥ ਦੇਵਕੀ ਕੋ ਜਨਮ ਕਥਨੰ ॥ अथ देवकी को जनम कथनं ॥ ਦੋਹਰਾ ॥ दोहरा ॥ ਉਗ੍ਰਸੈਨ ਕੀ ਕੰਨਿਕਾ; ਨਾਮ ਦੇਵਕੀ ਤਾਸ ॥ उग्रसैन की कंनिका; नाम देवकी तास ॥ ਸੋਮਵਾਰ ਦਿਨ ਜਠਰ ਤੇ; ਕੀਨੋ ਤਾਹਿ ਪ੍ਰਕਾਸ ॥੧੬॥ सोमवार दिन जठर ते; कीनो ताहि प्रकास ॥१६॥ ਇਤਿ ਦੇਵਕੀ ਕੋ ਜਨਮ ਬਰਨਨੰ ਪ੍ਰਿਥਮ ਧਿਆਇ ਸਮਾਪਤਮ ॥ इति देवकी को जनम बरननं प्रिथम धिआइ समापतम ॥ |
Dasam Granth |