ਦਸਮ ਗਰੰਥ । दसम ग्रंथ । |
Page 239 ਸਾਧ ਅਸਾਧ ਜਾਨੋ ਨਹੀ; ਬਾਦ ਸੁਬਾਦ ਬਿਬਾਦਿ ॥ साध असाध जानो नही; बाद सुबाद बिबादि ॥ ਗ੍ਰੰਥ ਸਕਲ ਪੂਰਣ ਕੀਯੋ; ਭਗਵਤ ਕ੍ਰਿਪਾ ਪ੍ਰਸਾਦਿ ॥੮੬੨॥ ग्रंथ सकल पूरण कीयो; भगवत क्रिपा प्रसादि ॥८६२॥ ਸ੍ਵੈਯਾ ॥ स्वैया ॥ ਪਾਂਇ ਗਹੇ ਜਬ ਤੇ ਤੁਮਰੇ; ਤਬ ਤੇ, ਕੋਊ ਆਂਖ ਤਰੇ ਨਹੀ ਆਨਯੋ ॥ पांइ गहे जब ते तुमरे; तब ते, कोऊ आंख तरे नही आनयो ॥ ਰਾਮ ਰਹੀਮ ਪੁਰਾਨ ਕੁਰਾਨ; ਅਨੇਕ ਕਹੈਂ, ਮਤ ਏਕ ਨ ਮਾਨਯੋ ॥ राम रहीम पुरान कुरान; अनेक कहैं, मत एक न मानयो ॥ ਸਿੰਮ੍ਰਿਤਿ ਸਾਸਤ੍ਰ ਬੇਦ ਸਭੈ; ਬਹੁ ਭੇਦ ਕਹੈ, ਹਮ ਏਕ ਨ ਜਾਨਯੋ ॥ सिम्रिति सासत्र बेद सभै; बहु भेद कहै, हम एक न जानयो ॥ ਸ੍ਰੀ ਅਸਿਪਾਨ ! ਕ੍ਰਿਪਾ ਤੁਮਰੀ ਕਰਿ; ਮੈ ਨ ਕਹਯੋ, ਸਭ ਤੋਹਿ ਬਖਾਨਯੋ ॥੮੬੩॥ स्री असिपान ! क्रिपा तुमरी करि; मै न कहयो, सभ तोहि बखानयो ॥८६३॥ ਦੋਹਰਾ ॥ दोहरा ॥ ਸਗਲ ਦੁਆਰ ਕਉ ਛਾਡਿ ਕੈ; ਗਹਯੋ ਤੁਹਾਰੋ ਦੁਆਰ ॥ सगल दुआर कउ छाडि कै; गहयो तुहारो दुआर ॥ ਬਾਂਹਿ ਗਹੇ ਕੀ ਲਾਜ ਅਸਿ; ਗੋਬਿੰਦ ਦਾਸ ਤੁਹਾਰ ॥੮੬੪॥ बांहि गहे की लाज असि; गोबिंद दास तुहार ॥८६४॥ ਇਤਿ ਸ੍ਰੀ ਰਾਮਾਇਣ ਸਮਾਪਤਮ ਸਤੁ ਸੁਭਮ ਸਤੁ ॥ इति स्री रामाइण समापतम सतु सुभम सतु ॥ |
Dasam Granth |