ਦਸਮ ਗਰੰਥ । दसम ग्रंथ । |
Page 237 ਨਮਸਕਾਰ ਤਿਹ ਬਿਬਿਧਿ ਪ੍ਰਕਾਰਾ ॥ नमसकार तिह बिबिधि प्रकारा ॥ ਜਿਨ ਜਗ ਜੀਤ ਕਰਯੋ ਬਸ ਸਾਰਾ ॥ जिन जग जीत करयो बस सारा ॥ ਸਭਹਨ ਸੀਸ ਡੰਕ ਤਿਹ ਬਾਜਾ ॥ सभहन सीस डंक तिह बाजा ॥ ਜੀਤ ਨ ਸਕਾ ਰੰਕ ਅਰੁ ਰਾਜਾ ॥੮੩੫॥ जीत न सका रंक अरु राजा ॥८३५॥ ਦੋਹਰਾ ॥ दोहरा ॥ ਜੇ ਤਿਨ ਕੀ ਸਰਨੀ ਪਰੇ; ਕਰ ਦੈ ਲਏ ਬਚਾਇ ॥ जे तिन की सरनी परे; कर दै लए बचाइ ॥ ਜੌ ਨਹੀ ਕੋਊ ਬਾਚਿਆ; ਕਿਸਨ ਬਿਸਨ ਰਘੁਰਾਇ ॥੮੩੬॥ जौ नही कोऊ बाचिआ; किसन बिसन रघुराइ ॥८३६॥ ਚੌਪਈ ਛੰਦ ॥ चौपई छंद ॥ ਬਹੁ ਬਿਧਿ ਕਰੋ ਰਾਜ ਕੋ ਸਾਜਾ ॥ बहु बिधि करो राज को साजा ॥ ਦੇਸ ਦੇਸ ਕੇ ਜੀਤੇ ਰਾਜਾ ॥ देस देस के जीते राजा ॥ ਸਾਮ ਦਾਮ ਅਰੁ ਦੰਡ ਸਭੇਦਾ ॥ साम दाम अरु दंड सभेदा ॥ ਜਿਹ ਬਿਧਿ ਹੁਤੀ ਸਾਸਨਾ ਬੇਦਾ ॥੮੩੭॥ जिह बिधि हुती सासना बेदा ॥८३७॥ ਬਰਨ ਬਰਨ ਅਪਨੀ ਕ੍ਰਿਤ ਲਾਏ ॥ बरन बरन अपनी क्रित लाए ॥ ਚਾਰ ਚਾਰ ਹੀ ਬਰਨ ਚਲਾਏ ॥ चार चार ही बरन चलाए ॥ ਛਤ੍ਰੀ ਕਰੈਂ ਬਿੱਪ੍ਰ ਕੀ ਸੇਵਾ ॥ छत्री करैं बिप्प्र की सेवा ॥ ਬੈਸ ਲਖੈ ਛੱਤ੍ਰੀ ਕਹ ਦੇਵਾ ॥੮੩੮॥ बैस लखै छत्री कह देवा ॥८३८॥ ਸੂਦ੍ਰ ਸਭਨ ਕੀ ਸੇਵ ਕਮਾਵੈ ॥ सूद्र सभन की सेव कमावै ॥ ਜਹ ਕੋਈ ਕਹੈ ਤਹੀ ਵਹ ਧਾਵੈ ॥ जह कोई कहै तही वह धावै ॥ ਜੈਸਕ ਹੁਤੀ ਬੇਦ ਸਾਸਨਾ ॥ जैसक हुती बेद सासना ॥ ਨਿਕਸਾ ਤੈਸ ਰਾਮ ਕੀ ਰਸਨਾ ॥੮੩੯॥ निकसा तैस राम की रसना ॥८३९॥ ਰਾਵਣਾਦਿ ਰਣਿ ਹਾਂਕ ਸੰਘਾਰੇ ॥ रावणादि रणि हांक संघारे ॥ ਭਾਂਤਿ ਭਾਂਤਿ ਸੇਵਕ ਗਣ ਤਾਰੇ ॥ भांति भांति सेवक गण तारे ॥ ਲੰਕਾ ਦਈ ਟੰਕ ਜਨੁ ਦੀਨੋ ॥ लंका दई टंक जनु दीनो ॥ ਇਹ ਬਿਧਿ ਰਾਜ ਜਗਤ ਮੈ ਕੀਨੋ ॥੮੪੦॥ इह बिधि राज जगत मै कीनो ॥८४०॥ ਦੋਹਰਾ ਛੰਦ ॥ दोहरा छंद ॥ ਬਹੁ ਬਰਖਨ ਲਉ ਰਾਮ ਜੀ; ਰਾਜ ਕਰਾ ਅਰ ਟਾਲ ॥ बहु बरखन लउ राम जी; राज करा अर टाल ॥ ਬ੍ਰਹਮਰੰਧ੍ਰ ਕਹ ਫੋਰ ਕੈ; ਭਯੋ ਕਉਸਲਿਆ ਕਾਲ ॥੮੪੧॥ ब्रहमरंध्र कह फोर कै; भयो कउसलिआ काल ॥८४१॥ ਚੌਪਈ ॥ चौपई ॥ ਜੈਸ ਮ੍ਰਿਤਕ ਕੇ ਹੁਤੇ ਪ੍ਰਕਾਰਾ ॥ जैस म्रितक के हुते प्रकारा ॥ ਤੈਸੇਈ ਕਰੇ ਬੇਦ ਅਨੁਸਾਰਾ ॥ तैसेई करे बेद अनुसारा ॥ ਰਾਮ ਸਪੂਤ ਜਾਹਿੰ ਘਰ ਮਾਹੀ ॥ राम सपूत जाहिं घर माही ॥ ਤਾਕਹੁ ਤੋਟ ਕੋਊ ਕਹ ਨਾਹੀ ॥੮੪੨॥ ताकहु तोट कोऊ कह नाही ॥८४२॥ ਬਹੁ ਬਿਧਿ ਗਤਿ ਕੀਨੀ ਪ੍ਰਭ ਮਾਤਾ ॥ बहु बिधि गति कीनी प्रभ माता ॥ ਤਬ ਲਉ ਭਈ ਕੈਕਈ ਸਾਂਤਾ ॥ तब लउ भई कैकई सांता ॥ ਤਾ ਕੇ ਮਰਤ ਸੁਮਿਤ੍ਰਾ ਮਰੀ ॥ ता के मरत सुमित्रा मरी ॥ ਦੇਖਹੁ ਕਾਲ ਕ੍ਰਿਆ ਕਸ ਕਰੀ ॥੮੪੩॥ देखहु काल क्रिआ कस करी ॥८४३॥ ਏਕ ਦਿਵਸ ਜਾਨਕਿ ਤ੍ਰਿਯ ਸਿਖਾ ॥ एक दिवस जानकि त्रिय सिखा ॥ ਭੀਤ ਭਏ ਰਾਵਣ ਕਹ ਲਿਖਾ ॥ भीत भए रावण कह लिखा ॥ ਜਬ ਰਘੁਬਰ ਤਿਹ ਆਨ ਨਿਹਾਰਾ ॥ जब रघुबर तिह आन निहारा ॥ ਕਛੁਕ ਕੋਪ ਇਮ ਬਚਨ ਉਚਾਰਾ ॥੮੪੪॥ कछुक कोप इम बचन उचारा ॥८४४॥ ਰਾਮ ਬਾਚ ਮਨ ਮੈ ॥ राम बाच मन मै ॥ ਯਾ ਕੋ ਕਛੁ ਰਾਵਨ ਸੋ ਹੋਤਾ ॥ या को कछु रावन सो होता ॥ ਤਾ ਤੇ ਚਿੱਤ੍ਰ ਚਿਤ੍ਰਕੈ ਦੇਖਾ ॥ ता ते चित्र चित्रकै देखा ॥ ਬਚਨ ਸੁਨਤ ਸੀਤਾ ਭਈ ਰੋਖਾ ॥ बचन सुनत सीता भई रोखा ॥ ਪ੍ਰਭ ! ਮੁਹਿ ਅਜਹੂੰ ਲਗਾਵਤ ਦੋਖਾ ॥੮੪੫॥ प्रभ ! मुहि अजहूं लगावत दोखा ॥८४५॥ ਦੋਹਰਾ ॥ दोहरा ॥ ਜਉ ਮੇਰੇ ਬਚ ਕਰਮ ਕਰਿ; ਹ੍ਰਿਦੈ ਬਸਤ ਰਘੁਰਾਇ ॥ जउ मेरे बच करम करि; ह्रिदै बसत रघुराइ ॥ ਪ੍ਰਿਥੀ ! ਪੈਂਡ ਮੁਹਿ ਦੀਜੀਐ; ਲੀਜੈ ਮੋਹਿ ਮਿਲਾਇ ॥੮੪੬॥ प्रिथी ! पैंड मुहि दीजीऐ; लीजै मोहि मिलाइ ॥८४६॥ ਚੌਪਈ ॥ चौपई ॥ ਸੁਨਤ ਬਚਨ ਧਰਨੀ ਫਟ ਗਈ ॥ सुनत बचन धरनी फट गई ॥ ਲੋਪ ਸੀਆ ਤਿਹ ਭੀਤਰ ਭਈ ॥ लोप सीआ तिह भीतर भई ॥ ਚੱਕ੍ਰਤ ਰਹੇ ਨਿਰਖ ਰਘੁਰਾਈ ॥ चक्क्रत रहे निरख रघुराई ॥ ਰਾਜ ਕਰਨ ਕੀ ਆਸ ਚੁਕਾਈ ॥੮੪੭॥ राज करन की आस चुकाई ॥८४७॥ ਦੋਹਰਾ ॥ दोहरा ॥ ਇਹ ਜਗੁ ਧੂਅਰੋ ਧਉਲਹਰਿ; ਕਿਹ ਕੇ ਆਯੋ ਕਾਮ? ॥ इह जगु धूअरो धउलहरि; किह के आयो काम? ॥ ਰਘੁਬਰ ਬਿਨੁ ਸੀਅ ਨਾ ਜੀਐ; ਸੀਅ ਬਿਨ ਜੀਐ ਨ ਰਾਮ ॥੮੪੮॥ रघुबर बिनु सीअ ना जीऐ; सीअ बिन जीऐ न राम ॥८४८॥ ਚੌਪਈ ॥ चौपई ॥ ਦੁਆਰੇ ਕਹਯੋ ਬੈਠ ਲਛਮਨਾ ! ॥ दुआरे कहयो बैठ लछमना ! ॥ ਪੈਠ ਨ ਕੋਊ ਪਾਵੈ ਜਨਾ ॥ पैठ न कोऊ पावै जना ॥ ਅੰਤਹਿ ਪੁਰਹਿ ਆਪ ਪਗੁ ਧਾਰਾ ॥ अंतहि पुरहि आप पगु धारा ॥ ਦੇਹਿ ਛੋਰਿ ਮ੍ਰਿਤ ਲੋਕ ਸਿਧਾਰਾ ॥੮੪੯॥ देहि छोरि म्रित लोक सिधारा ॥८४९॥ |
Dasam Granth |