ਦਸਮ ਗਰੰਥ । दसम ग्रंथ ।

Page 235

ਢੁੱਕੇ ਫੇਰ ॥

ढुक्के फेर ॥

ਲਿੱਨੇ ਘੇਰ ॥

लिने घेर ॥

ਵੀਰੈਂ ਬਾਲ ॥

वीरैं बाल ॥

ਜਿਉ ਦ੍ਵੈਕਾਲ ॥੮੦੧॥

जिउ द्वैकाल ॥८०१॥

ਤੱਜੀ ਕਾਣ ॥

तज्जी काण ॥

ਮਾਰੇ ਬਾਣ ॥

मारे बाण ॥

ਡਿੱਗੇ ਵੀਰ ॥

डिग्गे वीर ॥

ਭੱਗੇ ਧੀਰ ॥੮੦੨॥

भग्गे धीर ॥८०२॥

ਕੱਟੇ ਅੰਗ ॥

कट्टे अंग ॥

ਡਿੱਗੇ ਜੰਗ ॥

डिग्गे जंग ॥

ਸੁੱਧੰ ਸੂਰ ॥

सुद्धं सूर ॥

ਭਿੱਨੇ ਨੂਰ ॥੮੦੩॥

भिने नूर ॥८०३॥

ਲੱਖੈ ਨਾਹਿ ॥

लक्खै नाहि ॥

ਭੱਗੇ ਜਾਹਿ ॥

भग्गे जाहि ॥

ਤੱਜੇ ਰਾਮ ॥

तज्जे राम ॥

ਧਰਮੰ ਧਾਮ ॥੮੦੪॥

धरमं धाम ॥८०४॥

ਅਉਰੈ ਭੇਸ ॥

अउरै भेस ॥

ਖੁੱਲੇ ਕੇਸ ॥

खुल्ले केस ॥

ਸਸਤ੍ਰੰ ਛੋਰ ॥

ससत्रं छोर ॥

ਦੈ ਦੈ ਕੋਰ ॥੮੦੫॥

दै दै कोर ॥८०५॥

ਦੋਹਰਾ ॥

दोहरा ॥

ਦੁਹੂੰ ਦਿਸਨ ਜੋਧਾ ਹਰੈ; ਪਰਯੋ ਜੁੱਧ ਦੁਐ ਜਾਮ ॥

दुहूं दिसन जोधा हरै; परयो जुद्ध दुऐ जाम ॥

ਜੂਝ ਸਕਲ ਸੈਨਾ ਗਈ; ਰਹਿਗੇ ਏਕਲ ਰਾਮ ॥੮੦੬॥

जूझ सकल सैना गई; रहिगे एकल राम ॥८०६॥

ਤਿਹੂ ਭ੍ਰਾਤ ਬਿਨੁ ਭੈ ਹਨਯੋ; ਅਰ ਸਭ ਦਲਹਿ ਸੰਘਾਰ ॥

तिहू भ्रात बिनु भै हनयो; अर सभ दलहि संघार ॥

ਲਵ ਅਰੁ ਕੁਸ ਜੂਝਨ ਨਿਮਿਤ; ਲੀਨੋ ਰਾਮ ਹਕਾਰ ॥੮੦੭॥

लव अरु कुस जूझन निमित; लीनो राम हकार ॥८०७॥

ਸੈਨਾ ਸਕਲ ਜੁਝਾਇ ਕੈ; ਕਤਿ ਬੈਠੇ ਛਪ ਜਾਇ? ॥

सैना सकल जुझाइ कै; कति बैठे छप जाइ? ॥

ਅਬ ਹਮ ਸੋ ਤੁਮਹੂੰ ਲਰੋ; ਸੁਨਿ ਸੁਨਿ ਕਉਸਲ ਰਾਇ ! ॥੮੦੮॥

अब हम सो तुमहूं लरो; सुनि सुनि कउसल राइ ! ॥८०८॥

ਨਿਰਖ ਬਾਲ ਨਿਜ ਰੂਪ ਪ੍ਰਭ; ਕਹੇ ਬੈਨ ਮੁਸਕਾਇ ॥

निरख बाल निज रूप प्रभ; कहे बैन मुसकाइ ॥

ਕਵਨ ਤਾਤ ਬਾਲਕ ਤੁਮੈ? ਕਵਨ ਤਿਹਾਰੀ ਮਾਇ? ॥੮੦੯॥

कवन तात बालक तुमै? कवन तिहारी माइ? ॥८०९॥

ਅਕਰਾ ਛੰਦ ॥

अकरा छंद ॥

ਮਿਥਲਾ ਪੁਰ ਰਾਜਾ ॥

मिथला पुर राजा ॥

ਜਨਕ ਸੁਭਾਜਾ ॥

जनक सुभाजा ॥

ਤਿਹ ਸਿਸ ਸੀਤਾ ॥

तिह सिस सीता ॥

ਅਤਿ ਸੁਭ ਗੀਤਾ ॥੮੧੦॥

अति सुभ गीता ॥८१०॥

ਸੋ ਬਨਿ ਆਏ ॥

सो बनि आए ॥

ਤਿਹ ਹਮ ਜਾਏ ॥

तिह हम जाए ॥

ਹੈਂ ਦੁਇ ਭਾਈ ॥

हैं दुइ भाई ॥

ਸੁਨਿ ਰਘੁਰਾਈ ! ॥੮੧੧॥

सुनि रघुराई ! ॥८११॥

ਸੁਨਿ ਸੀਅ ਰਾਨੀ ॥

सुनि सीअ रानी ॥

ਰਘੁਬਰ ਜਾਨੀ ॥

रघुबर जानी ॥

ਚਿਤ ਪਹਿਚਾਨੀ ॥

चित पहिचानी ॥

ਮੁਖ ਨ ਬਖਾਨੀ ॥੮੧੨॥

मुख न बखानी ॥८१२॥

ਤਿਹ ਸਿਸ ਮਾਨਯੋ ॥

तिह सिस मानयो ॥

ਅਤਿ ਬਲ ਜਾਨਯੋ ॥

अति बल जानयो ॥

ਹਠਿ ਰਣ ਕੀਨੋ ॥

हठि रण कीनो ॥

ਕਹ ਨਹੀ ਦੀਨੋ ॥੮੧੩॥

कह नही दीनो ॥८१३॥

ਕਸਿ ਸਰ ਮਾਰੇ ॥

कसि सर मारे ॥

ਸਿਸ ਨਹੀ ਹਾਰੇ ॥

सिस नही हारे ॥

ਬਹੁ ਬਿਧਿ ਬਾਣੰ ॥

बहु बिधि बाणं ॥

ਅਤਿ ਧਨੁ ਤਾਣੰ ॥੮੧੪॥

अति धनु ताणं ॥८१४॥

ਅੰਗ ਅੰਗ ਬੇਧੇ ॥

अंग अंग बेधे ॥

ਸਭ ਤਨ ਛੇਦੇ ॥

सभ तन छेदे ॥

ਸਭ ਦਲ ਸੂਝੇ ॥

सभ दल सूझे ॥

ਰਘੁਬਰ ਜੂਝੇ ॥੮੧੫॥

रघुबर जूझे ॥८१५॥

ਜਬ ਪ੍ਰਭ ਮਾਰੇ ॥

जब प्रभ मारे ॥

ਸਭ ਦਲ ਹਾਰੇ ॥

सभ दल हारे ॥

ਬਹੁ ਬਿਧਿ ਭਾਗੇ ॥

बहु बिधि भागे ॥

ਦੁਐ ਸਿਸ ਆਗੇ ॥੮੧੬॥

दुऐ सिस आगे ॥८१६॥

ਫਿਰਿ ਨ ਨਿਹਾਰੈਂ ॥

फिरि न निहारैं ॥

ਪ੍ਰਭੂ ਨ ਚਿਤਾਰੈਂ ॥

प्रभू न चितारैं ॥

ਗ੍ਰਹ ਦਿਸਿ ਲੀਨਾ ॥

ग्रह दिसि लीना ॥

ਅਸ ਰਣ ਕੀਨਾ ॥੮੧੭॥

अस रण कीना ॥८१७॥

ਚੌਪਈ ॥

चौपई ॥

ਤਬ ਦੁਹੂੰ ਬਾਲ ਅਯੋਧਨ ਦੇਖਾ ॥

तब दुहूं बाल अयोधन देखा ॥

ਮਨੋ ਰੁਦ੍ਰ ਕੀੜਾ ਬਨਿ ਪੇਖਾ ॥

मनो रुद्र कीड़ा बनि पेखा ॥

ਕਾਟਿ ਧੁਜਨ ਕੇ ਬ੍ਰਿੱਛ ਸਵਾਰੇ ॥

काटि धुजन के ब्रिच्छ सवारे ॥

ਭੂਖਨ ਅੰਗ ਅਨੂਪ ਉਤਾਰੇ ॥੮੧੮॥

भूखन अंग अनूप उतारे ॥८१८॥

ਮੂਰਛ ਭਏ ਸਭ ਲਏ ਉਠਈ ॥

मूरछ भए सभ लए उठई ॥

ਬਾਜ ਸਹਿਤ ਤਹ ਗੇ ਜਹ ਮਾਈ ॥

बाज सहित तह गे जह माई ॥

ਦੇਖਿ ਸੀਆ ਪਤਿ ਮੁਖ ਰੋ ਦੀਨਾ ॥

देखि सीआ पति मुख रो दीना ॥

ਕਹਯੋ ਪੂਤ ! ਬਿਧਵਾ ਮੁਹਿ ਕੀਨਾ ॥੮੧੯॥

कहयो पूत ! बिधवा मुहि कीना ॥८१९॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਲਵ ਬਾਜ ਬਾਂਧਵੇ ਰਾਮ ਬਧਹ ॥

इति स्री बचित्र नाटके रामवतार लव बाज बांधवे राम बधह ॥

TOP OF PAGE

Dasam Granth