ਦਸਮ ਗਰੰਥ । दसम ग्रंथ । |
Page 234 ਜੋ ਗਏ ਸੂਰ ਸੋ ਰਹੇ ਖੇਤ ॥ जो गए सूर सो रहे खेत ॥ ਜੋ ਬਚੇ ਭਾਜ ਤੇ ਹੁਇ ਅਚੇਤ ॥ जो बचे भाज ते हुइ अचेत ॥ ਤਬ ਤਕਿ ਤਕਿ ਸਿਸ ਕੱਸਿ ਬਾਣ ॥ तब तकि तकि सिस कसि बाण ॥ ਦਲ ਹਤਯੋ ਰਾਘਵੀ ਤੱਜਿ ਕਾਣਿ ॥੭੮੮॥ दल हतयो राघवी तजि काणि ॥७८८॥ ਅਨੂਪ ਨਰਾਜ ਛੰਦ ॥ अनूप नराज छंद ॥ ਸੁ ਕੋਪਿ ਦੇਖਿ ਕੈ ਬਲੰ; ਸੁ ਕ੍ਰੁੱਧ ਰਾਘਵੀ ਸਿਸੰ ॥ सु कोपि देखि कै बलं; सु क्रुद्ध राघवी सिसं ॥ ਬਚਿੱਤ੍ਰ ਚਿੱਤ੍ਰਤ ਸਰੰ; ਬਬਰਖ ਬਰਖਣੋ ਰਣੰ ॥ बचित्र चित्रत सरं; बबरख बरखणो रणं ॥ ਭਭੱਜਿ ਆਸੁਰੀ ਸੁਤੰ; ਉਠੰਤ ਭੇਕਰੀ ਧੁਨੰ ॥ भभजि आसुरी सुतं; उठंत भेकरी धुनं ॥ ਭ੍ਰਮੰਤ ਕੁੰਡਲੀ ਕ੍ਰਿਤੰ; ਪਪੀੜ ਦਾਰਣੰ ਸਰੰ ॥੭੮੯॥ भ्रमंत कुंडली क्रितं; पपीड़ दारणं सरं ॥७८९॥ ਘੁਮੰਤ ਘਾਇਲੋ ਘਣੰ; ਤਤੱਛ ਬਾਣਣੋ ਬਰੰ ॥ घुमंत घाइलो घणं; ततच्छ बाणणो बरं ॥ ਭਭੱਜ ਕਾਤਰੋ ਕਿਤੰ; ਗਜੰਤ ਜੋਧਣੋ ਜੁੱਧੰ ॥ भभज कातरो कितं; गजंत जोधणो जुद्धं ॥ ਚਲੰਤ ਤੀਛਣੋ ਅਸੰ; ਖਿਮੰਤ ਧਾਰ ਉੱਜਲੰ ॥ चलंत तीछणो असं; खिमंत धार उज्जलं ॥ ਪਪਾਤ ਅੰਗਦ ਕੇਸਰੀ; ਹਨੂ ਵ ਸੁਗ੍ਰਿਵੰ ਬਲੰ ॥੭੯੦॥ पपात अंगद केसरी; हनू व सुग्रिवं बलं ॥७९०॥ ਗਿਰੰਤ ਆਮੁਰੰ ਰਣੰ; ਭਭਰਮ ਆਸੁਰੀ ਸਿਸੰ ॥ गिरंत आमुरं रणं; भभरम आसुरी सिसं ॥ ਤਜੰਤ ਸੁਆਮਣੋ ਘਰੰ; ਭਜੰਤ ਪ੍ਰਾਨ ਲੇ ਭਟੰ ॥ तजंत सुआमणो घरं; भजंत प्रान ले भटं ॥ ਉਠੰਤ ਅੰਧ ਧੁੰਧਣੋ; ਕਬੰਧ ਬੰਧਤੰ ਕਟੰ ॥ उठंत अंध धुंधणो; कबंध बंधतं कटं ॥ ਲਗੰਤ ਬਾਣਾਣੋ ਬਰੰ; ਗਿਰੰਤ ਭੂਮਿ ਅਹਵਯੰ ॥੭੯੧॥ लगंत बाणाणो बरं; गिरंत भूमि अहवयं ॥७९१॥ ਪਪਾਤ ਬ੍ਰਿਛਣੰ ਧਰੰ ਬਬੇਗ ਮਾਰ ਤੁੱਜਣੰ ॥ पपात ब्रिछणं धरं बबेग मार तुज्जणं ॥ ਭਰੰਤ ਧੂਰ ਭੂਰਣੰ; ਬਮੰਤ ਸ੍ਰੋਣਤੰ ਮੁਖੰ ॥ भरंत धूर भूरणं; बमंत स्रोणतं मुखं ॥ ਚਿਕਾਰ ਚਾਂਵਡੀ ਨਭੰ; ਫਿਕੰਤ ਫਿੰਕਰੀ ਫਿਰੰ ॥ चिकार चांवडी नभं; फिकंत फिंकरी फिरं ॥ ਭਕਾਰ ਭੂਤ ਪ੍ਰੇਤਣੰ; ਡਿਕਾਰ ਡਾਕਣੀ ਡੁਲੰ ॥੭੯੨॥ भकार भूत प्रेतणं; डिकार डाकणी डुलं ॥७९२॥ ਗਿਰੈ ਧਰੰ ਧੁਰੰ ਧਰੰ; ਧਰਾ ਧਰੰ ਧਰੰ ਜਿਵੰ ॥ गिरै धरं धुरं धरं; धरा धरं धरं जिवं ॥ ਭਭੱਜਿ ਸ੍ਰਉਣਤੰ ਤਣੈ; ਉਠੰਤ ਭੈ ਕਰੀ ਧੁਨੰ ॥ भभजि स्रउणतं तणै; उठंत भै करी धुनं ॥ ਉਠੰਤ ਗੱਦ ਸੱਦਣੰ; ਨਨੱਦ ਨਿਫਿਰੰ ਰਣੰ ॥ उठंत गद्द सद्दणं; ननद्द निफिरं रणं ॥ ਬਬਰਖ ਸਾਇਕੰ ਸਿਤੰ; ਘੁਮੰਤ ਜੋਧਣੋ ਬ੍ਰਣੰ ॥੭੯੩॥ बबरख साइकं सितं; घुमंत जोधणो ब्रणं ॥७९३॥ ਭਜੰਤ ਭੈ ਧਰੰ ਭਟੰ; ਬਿਲੋਕ ਭਰਥਣੋ ਰਣੰ ॥ भजंत भै धरं भटं; बिलोक भरथणो रणं ॥ ਚਲਯੋ ਚਿਰਾਇ ਕੈ ਚਪੀ; ਬਬਰਖ ਸਾਇਕੋ ਸਿਤੰ ॥ चलयो चिराइ कै चपी; बबरख साइको सितं ॥ ਸੁ ਕ੍ਰੁੱਧ ਸਾਇਕੰ ਸਿਸੰ; ਬਬੱਧ ਭਾਲਣੋ ਭਟੰ ॥ सु क्रुद्ध साइकं सिसं; बबद्ध भालणो भटं ॥ ਪਪਾਤ ਪ੍ਰਿਥਵੀਯੰ ਹਠੀ; ਮਮੋਹ ਆਸ੍ਰ ਮੰਗਤੰ ॥੭੯੪॥ पपात प्रिथवीयं हठी; ममोह आस्र मंगतं ॥७९४॥ ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਾਵਤਾਰੇ ਭਰਥ ਬਧਹਿ ਧਿਆਇ ਸਮਾਪਤੰ ॥ इति स्री बचित्र नाटके रामावतारे भरथ बधहि धिआइ समापतं ॥ ਅਨੂਪ ਨਰਾਜ ਛੰਦ अनूप नराज छंद ਭਭੱਜਿ ਭੀਤਣੋ ਭਟੰ; ਤਤੱਜਿ ਭਰਥਣੋ ਭੂਅੰ ॥ भभजि भीतणो भटं; ततजि भरथणो भूअं ॥ ਗਿਰੰਤ ਲੁੱਥਤੰ ਉਠੰ; ਰੁਰੋਦ ਰਾਘਵੰ ਤਟੰ ॥ गिरंत लुत्थतं उठं; रुरोद राघवं तटं ॥ ਜੁਝੇ ਸੁ ਭ੍ਰਾਤ ਭਰਥਣੋ; ਸੁਣੰਤ ਜਾਨਕੀ ਪਤੰ ॥ जुझे सु भ्रात भरथणो; सुणंत जानकी पतं ॥ ਪਪਾਤ ਭੂਮਿਣੋ ਤਲੰ; ਅਪੀੜ ਪੀੜਤੰ ਦੁਖੰ ॥੭੯੫॥ पपात भूमिणो तलं; अपीड़ पीड़तं दुखं ॥७९५॥ ਸਸੱਜ ਜੋਧਣੰ ਜੁਧੀ; ਸੁ ਕ੍ਰੁੱਧ ਬੱਧਣੋ ਬਰੰ ॥ ससज्ज जोधणं जुधी; सु क्रुद्ध बद्धणो बरं ॥ ਤਤੱਜਿ ਜੱਗ ਮੰਡਲੰ; ਅਦੰਡ ਦੰਡਣੋ ਨਰੰ ॥ ततजि जग्ग मंडलं; अदंड दंडणो नरं ॥ ਸੁ ਗੱਜ ਬੱਜ ਬਾਜਣੋ; ਉਠੰਤ ਭੈ ਧਰੀ ਸੁਰੰ ॥ सु गज्ज बज्ज बाजणो; उठंत भै धरी सुरं ॥ ਸਨੱਧ ਬੱਧ ਖੈ ਦਲੰ; ਸਬੱਧ ਜੋਧਣੋ ਬਰੰ ॥੭੯੬॥ सनद्ध बद्ध खै दलं; सबद्ध जोधणो बरं ॥७९६॥ ਚਚੱਕ ਚਾਂਵਡੀ ਨਭੰ; ਫਿਕੰਤ ਫਿੰਕਰੀ ਧਰੰ ॥ चचक्क चांवडी नभं; फिकंत फिंकरी धरं ॥ ਭਖੰਤ ਮਾਸ ਹਾਰਣੰ; ਬਮੰਤ ਜ੍ਵਾਲ ਦੁਰਗਯੰ ॥ भखंत मास हारणं; बमंत ज्वाल दुरगयं ॥ ਪੁਅੰਤ ਪਾਰਬਤੀ ਸਿਰੰ; ਨਚੰਤ ਈਸਣੋ ਰਣੰ ॥ पुअंत पारबती सिरं; नचंत ईसणो रणं ॥ ਭਕੰਤ ਭੂਤ ਪ੍ਰੇਤਣੋ; ਬਕੰਤ ਬੀਰ ਬੈਤਲੰ ॥੭੯੭॥ भकंत भूत प्रेतणो; बकंत बीर बैतलं ॥७९७॥ ਤਿਲਕਾ ਛੰਦ ॥ तिलका छंद ॥ ਜੁੱਟੇ ਵੀਰੰ ॥ जुट्टे वीरं ॥ ਛੁੱਟੇ ਤੀਰੰ ॥ छुट्टे तीरं ॥ ਫੁੱਟੇ ਅੰਗੰ ॥ फुट्टे अंगं ॥ ਤੁੱਟੇ ਤੰਗੰ ॥੭੯੮॥ तुट्टे तंगं ॥७९८॥ ਭੱਗੇ ਵੀਰੰ ॥ भग्गे वीरं ॥ ਲੱਗੇ ਤੀਰੰ ॥ लग्गे तीरं ॥ ਪਿੱਖੇ ਰਾਮੰ ॥ पिक्खे रामं ॥ ਧਰਮੰ ਧਾਮੰ ॥੭੯੯॥ धरमं धामं ॥७९९॥ ਜੁੱਝੇ ਜੋਧੰ ॥ जुझे जोधं ॥ ਮੱਚੇ ਕ੍ਰੋਧੰ ॥ मच्चे क्रोधं ॥ ਬੰਧੋ ਬਾਲੰ ॥ बंधो बालं ॥ ਬੀਰ ਉਤਾਲੰ ॥੮੦੦॥ बीर उतालं ॥८००॥ |
Dasam Granth |