ਦਸਮ ਗਰੰਥ । दसम ग्रंथ । |
Page 233 ਅਥ ਭਰਥ ਜੁਧ ਕਥਨੰ ॥ अथ भरथ जुध कथनं ॥ ਅੜੂਹਾ ਛੰਦ ॥ अड़ूहा छंद ॥ ਭਾਗ ਗਯੋ ਦਲ ਤ੍ਰਾਮ ਕੈ ਕੈ ॥ भाग गयो दल त्राम कै कै ॥ ਲਛਮਣੰ ਰਣ ਭੂਮ ਦੈ ਕੈ ॥ लछमणं रण भूम दै कै ॥ ਖਲੇ ਰਾਮਚੰਦ ਹੁਤੇ ਜਹਾਂ ॥ खले रामचंद हुते जहां ॥ ਭਟ ਭਾਜ ਭੱਗ ਲਗੇ ਤਹਾਂ ॥੭੭੧॥ भट भाज भग्ग लगे तहां ॥७७१॥ ਜਬ ਜਾਇ ਬਾਤ ਕਹੀ ਉਨੈ ॥ जब जाइ बात कही उनै ॥ ਬਹੁ ਭਾਂਤ ਸੋਕ ਦਯੋ ਤਿਨੈ ॥ बहु भांत सोक दयो तिनै ॥ ਸੁਨਿ ਬੈਨ ਮੋਨ ਰਹੈ ਬਲੀ ॥ सुनि बैन मोन रहै बली ॥ ਜਨ ਚਿੱਤ੍ਰ ਪਾਹਨ ਕੀ ਖਲੀ ॥੭੭੨॥ जन चित्र पाहन की खली ॥७७२॥ ਪੁਨ ਬੈਠ ਮੰਤ੍ਰ ਬਿਚਾਰਯੋ ॥ पुन बैठ मंत्र बिचारयो ॥ ਤੁਮ ਜਾਹੁ ਭਰਥ ਉਚਾਰਯੋ ॥ तुम जाहु भरथ उचारयो ॥ ਮੁਨ ਬਾਲ ਦ੍ਵੈ ਜਿਨ ਮਾਰੀਯੋ ॥ मुन बाल द्वै जिन मारीयो ॥ ਧਰਿ ਆਨ ਮੋਹਿ ਦਿਖਾਰੀਯੋ ॥੭੭੩॥ धरि आन मोहि दिखारीयो ॥७७३॥ ਸਜ ਸੈਨ ਭਰਥ ਚਲੇ ਤਹਾਂ ॥ सज सैन भरथ चले तहां ॥ ਰਣ ਬਾਲ ਬੀਰ ਮੰਡੇ ਜਹਾਂ ॥ रण बाल बीर मंडे जहां ॥ ਬਹੁ ਭਾਤ ਬੀਰ ਸੰਘਾਰਹੀ ॥ बहु भात बीर संघारही ॥ ਸਰ ਓਘ ਪ੍ਰਓਘ ਪ੍ਰਹਾਰਹੀ ॥੭੭੪॥ सर ओघ प्रओघ प्रहारही ॥७७४॥ ਸੁਗ੍ਰੀਵ ਔਰ ਭਭੀਛਨੰ ॥ सुग्रीव और भभीछनं ॥ ਹਨਵੰਤ ਅੰਗਦ ਰੀਛਨੰ ॥ हनवंत अंगद रीछनं ॥ ਬਹੁ ਭਾਂਤਿ ਸੈਨ ਬਨਾਇ ਕੈ ॥ बहु भांति सैन बनाइ कै ॥ ਤਿਨ ਪੈ ਚਲਯੋ ਸਮੁਹਾਇ ਕੈ ॥੭੭੫॥ तिन पै चलयो समुहाइ कै ॥७७५॥ ਰਣ ਭੂਮਿ ਭਰਥ ਗਏ ਜਬੈ ॥ रण भूमि भरथ गए जबै ॥ ਮੁਨ ਬਾਲ ਦੋਇ ਲਖੇ ਤਬੈ ॥ मुन बाल दोइ लखे तबै ॥ ਦੁਇ ਕਾਕ ਪੱਛਾ ਸੋਭਹੀ ॥ दुइ काक पच्छा सोभही ॥ ਲਖਿ ਦੇਵ ਦਾਨੋ ਲੋਭਹੀ ॥੭੭੬॥ लखि देव दानो लोभही ॥७७६॥ ਭਰਥ ਬਾਚ ਲਵ ਸੋ ॥ भरथ बाच लव सो ॥ ਅਕੜਾ ਛੰਦ ॥ अकड़ा छंद ॥ ਮੁਨਿ ਬਾਲ ! ਛਾਡਹੁ ਗਰਬ ॥ मुनि बाल ! छाडहु गरब ॥ ਮਿਲਿ ਆਨ ਮੋਹੂ ਸਰਬ ॥ मिलि आन मोहू सरब ॥ ਲੈ ਜਾਂਹਿ ਰਾਘਵ ਤੀਰ ॥ लै जांहि राघव तीर ॥ ਤੁਹਿ ਨੈਕ ਦੈ ਕੈ ਚੀਰ ॥੭੭੭॥ तुहि नैक दै कै चीर ॥७७७॥ ਸੁਨਤੇ ਭਰੇ ਸਿਸ ਮਾਨ ॥ सुनते भरे सिस मान ॥ ਕਰ ਕੋਪ ਤਾਨ ਕਮਾਨ ॥ कर कोप तान कमान ॥ ਬਹੁ ਭਾਂਤਿ ਸਾਇਕ ਛੋਰਿ ॥ बहु भांति साइक छोरि ॥ ਜਨ ਅਭ੍ਰ ਸਾਵਣ ਓਰ ॥੭੭੮॥ जन अभ्र सावण ओर ॥७७८॥ ਲਾਗੇ ਸੁ ਸਾਇਕ ਅੰਗ ॥ लागे सु साइक अंग ॥ ਗਿਰਗੇ ਸੁ ਬਾਹ ਉਤੰਗ ॥ गिरगे सु बाह उतंग ॥ ਕਹੂੰ ਅੰਗ ਭੰਗ ਸੁਬਾਹ ॥ कहूं अंग भंग सुबाह ॥ ਕਹੂੰ ਚਉਰ ਚੀਰ ਸਨਾਹ ॥੭੭੯॥ कहूं चउर चीर सनाह ॥७७९॥ ਕਹੂੰ ਚਿੱਤ੍ਰ ਚਾਰ ਕਮਾਨ ॥ कहूं चित्र चार कमान ॥ ਕਹੂੰ ਅੰਗ ਜੋਧਨ ਬਾਨ ॥ कहूं अंग जोधन बान ॥ ਕਹੂੰ ਅੰਗ ਘਾਇ ਭਭੱਕ ॥ कहूं अंग घाइ भभक्क ॥ ਕਹੂੰ ਸ੍ਰੋਣ ਸਰਤ ਛਲੱਕ ॥੭੮੦॥ कहूं स्रोण सरत छलक्क ॥७८०॥ ਕਹੂੰ ਭੂਤ ਪ੍ਰੇਤ ਭਕੰਤ ॥ कहूं भूत प्रेत भकंत ॥ ਸੁ ਕਹੂੰ ਕਮੱਧ ਉਠੰਤ ॥ सु कहूं कमद्ध उठंत ॥ ਕਹੂੰ ਨਾਚ ਬੀਰ ਬੈਤਾਲ ॥ कहूं नाच बीर बैताल ॥ ਸੋ ਬਮਤ ਡਾਕਣਿ ਜੁਆਲ ॥੭੮੧॥ सो बमत डाकणि जुआल ॥७८१॥ ਰਣ ਘਾਇ ਘਾਏ ਵੀਰ ॥ रण घाइ घाए वीर ॥ ਸਭ ਸ੍ਰੋਣ ਭੀਗੇ ਚੀਰ ॥ सभ स्रोण भीगे चीर ॥ ਇਕ ਬੀਰ ਭਾਜਿ ਚਲੰਤ ॥ इक बीर भाजि चलंत ॥ ਇਕ ਆਨ ਜੁੱਧ ਜੁਟੰਤ ॥੭੮੨॥ इक आन जुद्ध जुटंत ॥७८२॥ ਇਕ ਐਂਚ ਐਂਚ ਕਮਾਨ ॥ इक ऐंच ऐंच कमान ॥ ਤਕ ਵੀਰ ਮਾਰਤ ਬਾਨ ॥ तक वीर मारत बान ॥ ਇਕ ਭਾਜ ਭਾਜ ਮਰੰਤ ॥ इक भाज भाज मरंत ॥ ਨਹੀ ਸੁਰਗ ਤਉਨ ਬਸੰਤ ॥੭੮੩॥ नही सुरग तउन बसंत ॥७८३॥ ਗਜ ਰਾਜ ਬਾਜ ਅਨੇਕ ॥ गज राज बाज अनेक ॥ ਜੁੱਝੇ ਨ ਬਾਚਾ ਏਕ ॥ जुझे न बाचा एक ॥ ਤਬ ਆਨ ਲੰਕਾ ਨਾਥ ॥ तब आन लंका नाथ ॥ ਜੁੱਝਯੋ ਸਿਸਨ ਕੇ ਸਾਥ ॥੭੮੪॥ जुझयो सिसन के साथ ॥७८४॥ ਬਹੋੜਾ ਛੰਦ ॥ बहोड़ा छंद ॥ ਲੰਕੇਸ ਕੇ ਉਰ ਮੋ ਤਕ ਬਾਨ ॥ लंकेस के उर मो तक बान ॥ ਮਾਰਯੋ ਰਾਮ ਸਿਸਤ ਜਿ ਕਾਨ ॥ मारयो राम सिसत जि कान ॥ ਤਬ ਗਿਰਯੋ ਦਾਨਵ ਸੁ ਭੂਮਿ ਮੱਧ ॥ तब गिरयो दानव सु भूमि मद्ध ॥ ਤਿਹ ਬਿਸੁਧ ਜਾਣ ਨਹੀ ਕੀਯੋ ਬੱਧ ॥੭੮੫॥ तिह बिसुध जाण नही कीयो बद्ध ॥७८५॥ ਤਬ ਰੁਕਯੋ ਤਾਸ ਸੁਗ੍ਰੀਵ ਆਨ ॥ तब रुकयो तास सुग्रीव आन ॥ ਕਹਾ ਜਾਤ ਬਾਲ ਨਹੀ ਪੈਸ ਜਾਨ ॥ कहा जात बाल नही पैस जान ॥ ਤਬ ਹਣਯੋ ਬਾਣ ਤਿਹ ਭਾਲ ਤੱਕ ॥ तब हणयो बाण तिह भाल तक्क ॥ ਤਿਹ ਲਗਯੋ ਭਾਲ ਮੋ ਰਹਯੋ ਚੱਕ ॥੭੮੬॥ तिह लगयो भाल मो रहयो चक्क ॥७८६॥ ਚਪ ਚਲੀ ਸੈਣ ਕਪਣੀ ਸੁ ਕ੍ਰੁੱਧ ॥ चप चली सैण कपणी सु क्रुद्ध ॥ ਨਲ ਨੀਲ ਹਨੂ ਅੰਗਦ ਸੁ ਜੁੱਧ ॥ नल नील हनू अंगद सु जुद्ध ॥ ਤਬ ਤੀਨ ਤੀਨ ਲੈ ਬਾਲ ਬਾਨ ॥ तब तीन तीन लै बाल बान ॥ ਤਿਹ ਹਣੋ ਭਾਲ ਮੋ ਰੋਸ ਠਾਨ ॥੭੮੭॥ तिह हणो भाल मो रोस ठान ॥७८७॥ |
Dasam Granth |