ਦਸਮ ਗਰੰਥ । दसम ग्रंथ । |
Page 226 ਅਥ ਅਉਧਪੁਰੀ ਕੋ ਚਲਬੋ ਕਥਨੰ ॥ अथ अउधपुरी को चलबो कथनं ॥ ਰਸਾਵਲ ਛੰਦ ॥ रसावल छंद ॥ ਤਬੈ ਪੁਹਪੁ ਪੈ ਕੈ ॥ तबै पुहपु पै कै ॥ ਚੜੇ ਜੁੱਧ ਜੈ ਕੈ ॥ चड़े जुद्ध जै कै ॥ ਸਭੈ ਸੂਰ ਗਾਜੈ ॥ सभै सूर गाजै ॥ ਜਯੰ ਗੀਤ ਬਾਜੇ ॥੬੫੩॥ जयं गीत बाजे ॥६५३॥ ਚਲੇ ਮੋਦ ਹ੍ਵੈ ਕੈ ॥ चले मोद ह्वै कै ॥ ਕਪੀ ਬਾਹਨ ਲੈ ਕੈ ॥ कपी बाहन लै कै ॥ ਪੁਰੀ ਅਉਧ ਪੇਖੀ ॥ पुरी अउध पेखी ॥ ਸ੍ਰੁਤੰ ਸੁਰਗ ਲੇਖੀ ॥੬੫੪॥ स्रुतं सुरग लेखी ॥६५४॥ ਮਕਰਾ ਛੰਦ ॥ मकरा छंद ॥ ਸੀਅ ਲੈ ਸੀਏਸ ਆਏ ॥ सीअ लै सीएस आए ॥ ਮੰਗਲ ਸੁ ਚਾਰ ਗਾਏ ॥ मंगल सु चार गाए ॥ ਆਨੰਦ ਹੀਏ ਬਢਾਏ ॥ आनंद हीए बढाए ॥ ਸਹਰੋ ਅਵਧ ਜਹਾਂ ਰੇ ! ॥੬੫੫॥ सहरो अवध जहां रे ! ॥६५५॥ ਧਾਈ ਲੁਗਾਈ ਆਵੈ ॥ धाई लुगाई आवै ॥ ਭੀਰੋ ਨ ਬਾਰ ਪਾਵੈ ॥ भीरो न बार पावै ॥ ਆਕਲ ਖਰੇ ਉਘਾਵੈ ॥ आकल खरे उघावै ॥ ਭਾਖੈਂ, ਢੋਲਨ ਕਹਾਂ? ਰੇ ! ॥੬੫੬॥ भाखैं, ढोलन कहां? रे ! ॥६५६॥ ਜੁਲਫੈ ਅਨੂਪ ਜਾਂ ਕੀ ॥ जुलफै अनूप जां की ॥ ਨਾਗਨ ਕਿ ਸਿਆਹ ਬਾਂਕੀ ॥ नागन कि सिआह बांकी ॥ ਅਧਭੁਤ ਅਦਾਇ ਤਾਂ ਕੀ ॥ अधभुत अदाइ तां की ॥ ਐਸੋ ਢੋਲਨ ਕਹਾਂ ਹੈ? ॥੬੫੭॥ ऐसो ढोलन कहां है? ॥६५७॥ ਸਰਵੋਸ ਹੀ ਚਮਨਰਾ ॥ सरवोस ही चमनरा ॥ ਪਰ ਚੁਸਤ ਜਾਂ ਵਤਨਰਾ ॥ पर चुसत जां वतनरा ॥ ਜਿਨ ਦਿਲ ਹਰਾ ਹਮਾਰਾ ॥ जिन दिल हरा हमारा ॥ ਵਹ ਮਨ ਹਰਨ ਕਹਾਂ ਹੈ? ॥੬੫੮॥ वह मन हरन कहां है? ॥६५८॥ ਚਿਤ ਕੋ ਚੁਰਾਇ ਲੀਨਾ ॥ चित को चुराइ लीना ॥ ਜਾਲਮ ਫਿਰਾਕ ਦੀਨਾ ॥ जालम फिराक दीना ॥ ਜਿਨ ਦਿਲ ਹਰਾ ਹਮਾਰਾ ॥ जिन दिल हरा हमारा ॥ ਵਹ ਗੁਲ ਚਿਹਰ ਕਹਾਂ ਹੈ? ॥੬੫੯॥ वह गुल चिहर कहां है? ॥६५९॥ ਕੋਊ ਬਤਾਇ ਦੈ ਰੇ ॥ कोऊ बताइ दै रे ॥ ਚਾਹੋ ਸੁ ਆਨ ਲੈ ਰੇ ॥ चाहो सु आन लै रे ॥ ਜਿਨ ਦਿਲ ਹਰਾ ਹਮਾਰਾ ॥ जिन दिल हरा हमारा ॥ ਵਹ ਮਨ ਹਰਨ ਕਹਾਂ ਹੈ? ॥੬੬੦॥ वह मन हरन कहां है? ॥६६०॥ ਮਾਤੇ ਮਨੋ ਅਮਲ ਕੇ ॥ माते मनो अमल के ॥ ਹਰੀਆ ਕਿ ਜਾ ਵਤਨ ਕੇ ॥ हरीआ कि जा वतन के ॥ ਆਲਮ ਕੁਸਾਇ ਖੂਬੀ ॥ आलम कुसाइ खूबी ॥ ਵਹ ਗੁਲ ਚਿਹਰ ਕਹਾਂ ਹੈ? ॥੬੬੧॥ वह गुल चिहर कहां है? ॥६६१॥ ਜਾਲਮ ਅਦਾਇ ਲੀਏ ॥ जालम अदाइ लीए ॥ ਖੰਜਨ ਖਿਸਾਨ ਕੀਏ ॥ खंजन खिसान कीए ॥ ਜਿਨ ਦਿਲ ਹਰਾ ਹਮਾਰਾ ॥ जिन दिल हरा हमारा ॥ ਵਹ ਮਹਬਦਨ ਕਹਾਂ ਹੈ? ॥੬੬੨॥ वह महबदन कहां है? ॥६६२॥ ਜਾਲਮ ਅਦਾਏ ਲੀਨੇ ॥ जालम अदाए लीने ॥ ਜਾਨੁਕ ਸਰਾਬ ਪੀਨੇ ॥ जानुक सराब पीने ॥ ਰੁਖਸਰ ਜਹਾਨ ਤਾਬਾਂ ॥ रुखसर जहान ताबां ॥ ਵਹ ਗੁਲਬਦਨ ਕਹਾਂ ਹੈ? ॥੬੬੩॥ वह गुलबदन कहां है? ॥६६३॥ ਜਾਲਮ ਜਮਾਲ ਖੂਬੀ ॥ जालम जमाल खूबी ॥ ਰੋਸਨ ਦਿਮਾਗ ਅਖਸਰ ॥ रोसन दिमाग अखसर ॥ ਪੁਰ ਚੁਸਤ ਜਾਂ ਜਿਗਰ ਰਾ ॥ पुर चुसत जां जिगर रा ॥ ਵਹ ਗੁਲ ਚਿਹਰ ਕਹਾਂ ਹੈ? ॥੬੬੪॥ वह गुल चिहर कहां है? ॥६६४॥ ਬਾਲਮ ਬਿਦੇਸ ਆਏ ॥ बालम बिदेस आए ॥ ਜੀਤੇ ਜੁਆਨ ਜਾਲਮ ॥ जीते जुआन जालम ॥ ਕਾਮਲ ਕਮਾਲ ਸੂਰਤ ॥ कामल कमाल सूरत ॥ ਵਰ ਗੁਲ ਚਿਹਰ ਕਹਾਂ ਹੈ? ॥੬੬੫॥ वर गुल चिहर कहां है? ॥६६५॥ ਰੋਸਨ ਜਹਾਨ ਖੂਬੀ ॥ रोसन जहान खूबी ॥ ਜਾਹਰ ਕਲੀਮ ਹਫਤ ਜਿ ॥ जाहर कलीम हफत जि ॥ ਆਲਮ ਖੁਸਾਇ ਜਲਵਾ ॥ आलम खुसाइ जलवा ॥ ਵਹ ਗੁਲ ਚਿਹਰ ਕਹਾਂ ਹੈ? ॥੬੬੬॥ वह गुल चिहर कहां है? ॥६६६॥ ਜੀਤੇ ਬਜੰਗ ਜਾਲਮ ॥ जीते बजंग जालम ॥ ਕੀਨ ਖਤੰਗ ਪਰਰਾ ॥ कीन खतंग पररा ॥ ਪੁਹਪਕ ਬਿਬਾਨ ਬੈਠੇ ॥ पुहपक बिबान बैठे ॥ ਸੀਤਾ ਰਵਨ ਕਹਾਂ ਹੈ? ॥੬੬੭॥ सीता रवन कहां है? ॥६६७॥ ਮਾਦਰ ਖੁਸਾਲ ਖਾਤਰ ॥ मादर खुसाल खातर ॥ ਕੀਨੇ ਹਜਾਰ ਛਾਵਰ ॥ कीने हजार छावर ॥ ਮਾਤੁਰ ਸਿਤਾ ਬਧਾਈ ॥ मातुर सिता बधाई ॥ ਵਹ ਗੁਲ ਚਿਹਰ ਕਹਾਂ ਹੈ? ॥੬੬੮॥ वह गुल चिहर कहां है? ॥६६८॥ ਇਤਿ ਸ੍ਰੀ ਰਾਮ ਅਵਤਾਰ ਸੀਤਾ ਅਯੁਧਿਆ ਆਗਮ ਨਾਮ ਧਿਆਇ ਸਮਾਪਤੰ ॥ इति स्री राम अवतार सीता अयुधिआ आगम नाम धिआइ समापतं ॥ |
Dasam Granth |