ਦਸਮ ਗਰੰਥ । दसम ग्रंथ । |
Page 225 ਕ੍ਰਿਪਾ ਦ੍ਰਿਸਟ ਭੀਨੇ ॥ क्रिपा द्रिसट भीने ॥ ਤਰੇ ਨੇਤ੍ਰ ਕੀਨੇ ॥ तरे नेत्र कीने ॥ ਝਰੈ ਬਾਰ ਐਸੇ ॥ झरै बार ऐसे ॥ ਮਹਾ ਮੇਘ ਜੈਸੇ ॥੬੩੨॥ महा मेघ जैसे ॥६३२॥ ਛਕੀ ਪੇਖ ਨਾਰੀ ॥ छकी पेख नारी ॥ ਸਰੰ ਕਾਮ ਮਾਰੀ ॥ सरं काम मारी ॥ ਬਿਧੀ ਰੂਪ ਰਾਮੰ ॥ बिधी रूप रामं ॥ ਮਹਾਂ ਧਰਮ ਧਾਮੰ ॥੬੩੩॥ महां धरम धामं ॥६३३॥ ਤਜੀ ਨਾਥ ਪ੍ਰੀਤੰ ॥ तजी नाथ प्रीतं ॥ ਚੁਭੇ ਰਾਮ ਚੀਤੰ ॥ चुभे राम चीतं ॥ ਰਹੀ ਜੋਰ ਨੈਣੰ ॥ रही जोर नैणं ॥ ਕਹੈਂ ਮੱਦ ਬੈਣੰ ॥੬੩੪॥ कहैं मद्द बैणं ॥६३४॥ ਸੀਆ ਨਾਥ ਨੀਕੇ ॥ सीआ नाथ नीके ॥ ਹਰੈਂ ਹਾਰ ਜੀਕੇ ॥ हरैं हार जीके ॥ ਲਏ ਜਾਤ ਚਿੱਤੰ ॥ लए जात चित्तं ॥ ਮਨੋ ਚੋਰ ਬਿੱਤੰ ॥੬੩੫॥ मनो चोर बित्तं ॥६३५॥ ਸਭੈ ਪਾਇ ਲਾਗੋ ॥ सभै पाइ लागो ॥ ਪਤੰ ਦ੍ਰੋਹ ਤਯਾਗੋ ॥ पतं द्रोह तयागो ॥ ਲਗੀ ਧਾਇ ਪਾਯੰ ॥ लगी धाइ पायं ॥ ਸਭੈ ਨਾਰਿ ਆਯੰ ॥੬੩੬॥ सभै नारि आयं ॥६३६॥ ਮਹਾ ਰੂਪ ਜਾਨੇ ॥ महा रूप जाने ॥ ਚਿਤੰ ਚੋਰ ਮਾਨੇ ॥ चितं चोर माने ॥ ਚੁਭੇ ਚਿੱਤ੍ਰ ਐਸੇ ॥ चुभे चित्र ऐसे ॥ ਸਿਤੰ ਸਾਇ ਕੈਸੇ ॥੬੩੭॥ सितं साइ कैसे ॥६३७॥ ਲਗੋ ਹੇਮ ਰੂਪੰ ॥ लगो हेम रूपं ॥ ਸਭੈ ਭੂਪ ਭੂਪੰ ॥ सभै भूप भूपं ॥ ਰੰਗੇ ਰੰਗ ਨੈਣੰ ॥ रंगे रंग नैणं ॥ ਛਕੇ ਦੇਵ ਗੈਣੰ ॥੬੩੮॥ छके देव गैणं ॥६३८॥ ਜਿਨੈ ਏਕ ਬਾਰੰ ॥ जिनै एक बारं ॥ ਲਖੇ ਰਾਵਣਾਰੰ ॥ लखे रावणारं ॥ ਰਹੀ ਮੋਹਤ ਹ੍ਵੈ ਕੈ ॥ रही मोहत ह्वै कै ॥ ਲੁਭੀ ਦੇਖ ਕੈ ਕੈ ॥੬੩੯॥ लुभी देख कै कै ॥६३९॥ ਛਕੀ ਰੂਪ ਰਾਮੰ ॥ छकी रूप रामं ॥ ਗਏ ਭੂਲ ਧਾਮੰ ॥ गए भूल धामं ॥ ਕਰਯੋ ਰਾਮ ਬੋਧੰ ॥ करयो राम बोधं ॥ ਮਹਾਂ ਜੁੱਧ ਜੋਧੰ ॥੬੪੦॥ महां जुद्ध जोधं ॥६४०॥ ਰਾਮ ਬਾਚ ਮਦੋਦਰੀ ਪ੍ਰਤਿ ॥ राम बाच मदोदरी प्रति ॥ ਰਸਾਵਲ ਛੰਦ ॥ रसावल छंद ॥ ਸੁਨੋ ਰਾਜ ਨਾਰੀ ! ॥ सुनो राज नारी ! ॥ ਕਹਾ ਭੂਲ ਹਮਾਰੀ? ॥ कहा भूल हमारी? ॥ ਚਿਤੰ ਚਿੱਤ ਕੀਜੈ ॥ चितं चित्त कीजै ॥ ਪੁਨਰ ਦੋਸ ਦੀਜੈ ॥੬੪੧॥ पुनर दोस दीजै ॥६४१॥ ਮਿਲੈ ਮੋਹਿ ਸੀਤਾ ॥ मिलै मोहि सीता ॥ ਚਲੈ ਧਰਮ ਗੀਤਾ ॥ चलै धरम गीता ॥ ਪਠਯੋ ਪਉਨ ਪੂਤੰ ॥ पठयो पउन पूतं ॥ ਹੁਤੋ ਅੱਗ੍ਰ ਦੂਤੰ ॥੬੪੨॥ हुतो अग्ग्र दूतं ॥६४२॥ ਚਲਯੋ ਧਾਇ ਕੈ ਕੈ ॥ चलयो धाइ कै कै ॥ ਸੀਆ ਸੋਧ ਲੈ ਕੈ ॥ सीआ सोध लै कै ॥ ਹੁਤੀ ਬਾਗ ਮਾਹੀ ॥ हुती बाग माही ॥ ਤਰੇ ਬ੍ਰਿਛ ਛਾਹੀ ॥੬੪੩॥ तरे ब्रिछ छाही ॥६४३॥ ਪਰਯੋ ਜਾਇ ਪਾਯੰ ॥ परयो जाइ पायं ॥ ਸੁਨੋ ਸੀਅ ਮਾਯੰ ! ॥ सुनो सीअ मायं ! ॥ ਰਿਪੰ ਰਾਮ ਮਾਰੇ ॥ रिपं राम मारे ॥ ਖਰੇ ਤੋਹਿ ਦੁਆਰੇ ॥੬੪੪॥ खरे तोहि दुआरे ॥६४४॥ ਚਲੋ ਬੇਗ ਸੀਤਾ ! ॥ चलो बेग सीता ! ॥ ਜਹਾ ਰਾਮ ਜੀਤਾ ॥ जहा राम जीता ॥ ਸਭੈ ਸੱਤ੍ਰੁ ਮਾਰੇ ॥ सभै सत्रु मारे ॥ ਭੂਅੰ ਭਾਰ ਉਤਾਰੇ ॥੬੪੫॥ भूअं भार उतारे ॥६४५॥ ਚਲੀ ਮੋਦ ਕੈ ਕੈ ॥ चली मोद कै कै ॥ ਹਨੂ ਸੰਗ ਲੈ ਕੈ ॥ हनू संग लै कै ॥ ਸੀਆ ਰਾਮ ਦੇਖੇ ॥ सीआ राम देखे ॥ ਉਹੀ ਰੂਪ ਲੇਖੇ ॥੬੪੬॥ उही रूप लेखे ॥६४६॥ ਲਗੀ ਆਨ ਪਾਯੰ ॥ लगी आन पायं ॥ ਲਖੀ ਰਾਮ ਰਾਯੰ ॥ लखी राम रायं ॥ ਕਹਯੋ ਕਉਲ ਨੈਨੀ ! ॥ कहयो कउल नैनी ! ॥ ਬਿਧੁੰ ਬਾਕ ਬੈਨੀ ॥੬੪੭॥ बिधुं बाक बैनी ॥६४७॥ ਧਸੋ ਅੱਗ ਮੱਧੰ ॥ धसो अग्ग मद्धं ॥ ਤਬੈ ਹੋਇ ਸੁੱਧੰ ॥ तबै होइ सुद्धं ॥ ਲਈ ਮਾਨ ਸੀਸੰ ॥ लई मान सीसं ॥ ਰਚਯੋ ਪਾਵਕੀਸੰ ॥੬੪੮॥ रचयो पावकीसं ॥६४८॥ ਗਈ ਪੈਠ ਐਸੇ ॥ गई पैठ ऐसे ॥ ਘਨੰ ਬਿੱਜ ਜੈਸੇ ॥ घनं बिज्ज जैसे ॥ ਸ੍ਰੁਤੰ ਜੇਮ ਗੀਤਾ ॥ स्रुतं जेम गीता ॥ ਮਿਲੀ ਤੇਮ ਸੀਤਾ ॥੬੪੯॥ मिली तेम सीता ॥६४९॥ ਧਸੀ ਜਾਇ ਕੈ ਕੈ ॥ धसी जाइ कै कै ॥ ਕਢੀ ਕੁੰਦਨ ਹ੍ਵੈ ਕੈ ॥ कढी कुंदन ह्वै कै ॥ ਗਰੈ ਰਾਮ ਲਾਈ ॥ गरै राम लाई ॥ ਕਬੰ ਕ੍ਰਿਤ ਗਾਈ ॥੬੫੦॥ कबं क्रित गाई ॥६५०॥ ਸਭੋ ਸਾਧ ਮਾਨੀ ॥ सभो साध मानी ॥ ਤਿਹੂ ਲੋਗ ਜਾਨੀ ॥ तिहू लोग जानी ॥ ਬਜੇ ਜੀਤ ਬਾਜੇ ॥ बजे जीत बाजे ॥ ਤਬੈ ਰਾਮ ਗਾਜੇ ॥੬੫੧॥ तबै राम गाजे ॥६५१॥ ਲਈ ਜੀਤ ਸੀਤਾ ॥ लई जीत सीता ॥ ਮਹਾਂ ਸੁਭ੍ਰ ਗੀਤਾ ॥ महां सुभ्र गीता ॥ ਸਭੈ ਦੇਵ ਹਰਖੇ ॥ सभै देव हरखे ॥ ਨਭੰ ਪੁਹਪ ਬਰਖੇ ॥੬੫੨॥ नभं पुहप बरखे ॥६५२॥ ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਬਭੀਛਨ ਕੋ ਲੰਕਾ ਕੋ ਰਾਜ ਦੀਬੋ ਮਦੋਦਰੀ ਸਮੋਧ ਕੀਬੋ ਸੀਤਾ ਮਿਲਬੋ ਧਯਾਇ ਸਮਾਪਤੰ ॥੧੮॥ इति स्री बचित्र नाटके रामवतार बभीछन को लंका को राज दीबो मदोदरी समोध कीबो सीता मिलबो धयाइ समापतं ॥१८॥ |
Dasam Granth |