ਦਸਮ ਗਰੰਥ । दसम ग्रंथ ।

Page 221

ਤ੍ਰਿਭੰਗੀ ਛੰਦ ॥

त्रिभंगी छंद ॥

ਧਾਯੋ ਕਰ ਕ੍ਰੁੱਧੰ, ਸੁਭਟ ਬਿਰੁੱਧੰ; ਗਲਿਤ ਸੁਬੁੱਧੰ ਗਹਿ ਬਾਣੰ ॥

धायो कर क्रुद्धं, सुभट बिरुद्धं; गलित सुबुद्धं गहि बाणं ॥

ਕੀਨੋ ਰਣ ਸੁੱਧੰ, ਨਚਤ ਕਬੁੱਧੰ; ਅਤ ਧੁਨ ਉੱਧੰ ਧਨੁ ਤਾਣੰ ॥

कीनो रण सुद्धं, नचत कबुद्धं; अत धुन उद्धं धनु ताणं ॥

ਧਾਏ ਰਜਵਾਰੇ, ਦੁੱਧਰ ਹਕਾਰੇ; ਸੁ ਬ੍ਰਣ ਪ੍ਰਹਾਰੇ ਕਰ ਕੋਪੰ ॥

धाए रजवारे, दुद्धर हकारे; सु ब्रण प्रहारे कर कोपं ॥

ਘਾਇਨ ਤਨ ਰੱਜੇ, ਦੁ ਪਗ ਨ ਭੱਜੇ; ਜਨੁ ਹਰ ਗੱਜੇ ਪਗ ਰੋਪੰ ॥੫੯੭॥

घाइन तन रज्जे, दु पग न भज्जे; जनु हर गज्जे पग रोपं ॥५९७॥

ਕਲਸ ॥

कलस ॥

ਅਧਿਕ ਰੋਸ ਸਾਵਤ ਰਨ ਜੂਟੇ ॥

अधिक रोस सावत रन जूटे ॥

ਬਖਤਰ ਟੋਪ ਜਿਰੈ ਸਭ ਫੂਟੇ ॥

बखतर टोप जिरै सभ फूटे ॥

ਨਿਸਰ ਚਲੇ ਸਾਇਕ ਜਨ ਛੂਟੇ ॥

निसर चले साइक जन छूटे ॥

ਜਨਿਕ ਸਿਚਾਨ ਮਾਸ ਲਖ ਟੂਟੇ ॥੪੯੮॥

जनिक सिचान मास लख टूटे ॥४९८॥

ਤ੍ਰਿਭੰਗੀ ਛੰਦ ॥

त्रिभंगी छंद ॥

ਸਾਇਕ ਜਣੁ ਛੂਟੇ, ਤਿਮ ਅਰਿ ਜੂਟੇ; ਬਖਤਰ ਫੂਟੇ ਜੇਬ ਜਿਰੇ ॥

साइक जणु छूटे, तिम अरि जूटे; बखतर फूटे जेब जिरे ॥

ਮਸਹਰ ਭੁਖਿਆਏ, ਤਿਮੁ ਅਰਿ ਧਾਏ; ਸੱਸਤ੍ਰ ਨਚਾਇਨ ਫੇਰਿ ਫਿਰੇਂ ॥

मसहर भुखिआए, तिमु अरि धाए; ससत्र नचाइन फेरि फिरें ॥

ਸਨਮੁਖਿ ਰਣ ਗਾਜੈਂ, ਕਿਮਹੂੰ ਨ ਭਾਜੈਂ; ਲਖ ਸੁਰ ਲਾਜੈਂ ਰਣ ਰੰਗੰ ॥

सनमुखि रण गाजैं, किमहूं न भाजैं; लख सुर लाजैं रण रंगं ॥

ਜੈ ਜੈ ਧੁਨ ਕਰਹੀ, ਪੁਹਪਨ ਡਰਹੀ; ਸੁ ਬਿਧਿ ਉਚਰਹੀ ਜੈ ਜੰਗੰ ॥੫੯੯॥

जै जै धुन करही, पुहपन डरही; सु बिधि उचरही जै जंगं ॥५९९॥

ਕਲਸ ॥

कलस ॥

ਮੁਖ ਤੰਬੋਰ ਅਰੁ ਰੰਗ ਸੁਰੰਗੰ ॥

मुख त्मबोर अरु रंग सुरंगं ॥

ਨਿਡਰ ਭ੍ਰਮੰਤ ਭੂੰਮਿ ਉਹ ਜੰਗੰ ॥

निडर भ्रमंत भूमि उह जंगं ॥

ਲਿਪਤ ਮਲੈ ਘਨਸਾਰ ਸੁਰੰਗੰ ॥

लिपत मलै घनसार सुरंगं ॥

ਰੂਪ ਭਾਨ ਗਤਿਵਾਨ ਉਤੰਗੰ ॥੬੦੦॥

रूप भान गतिवान उतंगं ॥६००॥

ਤ੍ਰਿਭੰਗੀ ਛੰਦ ॥

त्रिभंगी छंद ॥

ਤਨ ਸੁਭਤ ਸੁਰੰਗੰ, ਛਬਿ ਅੰਗ ਅੰਗੰ; ਲਜਤ ਅਨੰਗੰ ਲਖ ਨੈਣੰ ॥

तन सुभत सुरंगं, छबि अंग अंगं; लजत अनंगं लख नैणं ॥

ਸੋਭਿਤ ਕਚਕਾਰੇ, ਅਤ ਘੁੰਘਰਾਰੇ; ਰਸਨ ਰਸਾਰੇ ਮ੍ਰਿਦ ਬੈਣੰ ॥

सोभित कचकारे, अत घुंघरारे; रसन रसारे म्रिद बैणं ॥

ਮੁਖਿ ਛਕਤ ਸੁਬਾਸੰ, ਦਿਨਸ ਪ੍ਰਕਾਸੰ; ਜਨੁ ਸਸ ਭਾਸੰ ਤਸ ਸੋਭੰ ॥

मुखि छकत सुबासं, दिनस प्रकासं; जनु सस भासं तस सोभं ॥

ਰੀਝਤ ਚਖ ਚਾਰੰ, ਸੁਰਪੁਰ ਪਯਾਰੰ; ਦੇਵ ਦਿਵਾਰੰ ਲਖਿ ਲੋਭੰ ॥੬੦੧॥

रीझत चख चारं, सुरपुर पयारं; देव दिवारं लखि लोभं ॥६०१॥

ਕਲਸ ॥

कलस ॥

ਚੰਦ੍ਰਹਾਸ ਏਕੰ ਕਰ ਧਾਰੀ ॥

चंद्रहास एकं कर धारी ॥

ਦੁਤੀਆ ਧੋਪੁ ਗਹਿ ਤ੍ਰਿਤੀ ਕਟਾਰੀ ॥

दुतीआ धोपु गहि त्रिती कटारी ॥

ਚਤ੍ਰਥ ਹਾਥ ਸੈਹਥੀ ਉਜਿਆਰੀ ॥

चत्रथ हाथ सैहथी उजिआरी ॥

ਗੋਫਨ ਗੁਰਜ ਕਰਤ ਚਮਕਾਰੀ ॥੬੦੨॥

गोफन गुरज करत चमकारी ॥६०२॥

ਤ੍ਰਿਭੰਗੀ ਛੰਦ ॥

त्रिभंगी छंद ॥

ਸਤਏ ਅਸ ਭਾਰੀ, ਗਦਹਿ ਉਭਾਰੀ; ਤ੍ਰਿਸੂਲ ਸੁਧਾਰੀ ਛੁਰਕਾਰੀ ॥

सतए अस भारी, गदहि उभारी; त्रिसूल सुधारी छुरकारी ॥

ਜੰਬੂਵਾ ਅਰ ਬਾਨੰ, ਸੁ ਕਸਿ ਕਮਾਨੰ; ਚਰਮ ਅਪ੍ਰਮਾਨੰ ਧਰ ਭਾਰੀ ॥

ज्मबूवा अर बानं, सु कसि कमानं; चरम अप्रमानं धर भारी ॥

ਪੰਦ੍ਰਏ ਗਲੋਲੰ, ਪਾਸ ਅਮੋਲੰ; ਪਰਸ ਅਡੋਲੰ ਹਥਿ ਨਾਲੰ ॥

पंद्रए गलोलं, पास अमोलं; परस अडोलं हथि नालं ॥

ਬਿਛੂਆ ਪਹਰਾਯੰ, ਪਟਾ ਭ੍ਰਮਾਯੰ; ਜਿਮ ਜਮ ਧਾਯੰ ਬਿਕਰਾਲੰ ॥੬੦੩॥

बिछूआ पहरायं, पटा भ्रमायं; जिम जम धायं बिकरालं ॥६०३॥

ਕਲਸ ॥

कलस ॥

ਸਿਵ ਸਿਵ ਸਿਵ ਮੁਖ ਏਕ ਉਚਾਰੰ ॥

सिव सिव सिव मुख एक उचारं ॥

ਦੁਤੀਅ ਪ੍ਰਭਾ ਜਾਨਕੀ ਨਿਹਾਰੰ ॥

दुतीअ प्रभा जानकी निहारं ॥

ਤ੍ਰਿਤੀਅ ਝੁੰਡ ਸਭ ਸੁਭਟ ਪਚਾਰੰ ॥

त्रितीअ झुंड सभ सुभट पचारं ॥

ਚਤ੍ਰਥ ਕਰਤ ਮਾਰ ਹੀ ਮਾਰੰ ॥੬੦੪॥

चत्रथ करत मार ही मारं ॥६०४॥

ਤ੍ਰਿਭੰਗੀ ਛੰਦ ॥

त्रिभंगी छंद ॥

ਪਚਏ ਹਨਵੰਤੰ, ਲਖ ਦੁਤ ਮੰਤੰ; ਸੁ ਬਲ ਦੁਰੰਤੰ ਤਜਿ ਕਲਿਣੰ ॥

पचए हनवंतं, लख दुत मंतं; सु बल दुरंतं तजि कलिणं ॥

ਛਠਏ ਲਖਿ ਭ੍ਰਾਤੰ, ਤਕਤ ਪਪਾਤੰ; ਲਗਤ ਨ ਘਾਤੰ ਜੀਅ ਜਲਿਣੰ ॥

छठए लखि भ्रातं, तकत पपातं; लगत न घातं जीअ जलिणं ॥

ਸਤਏ ਲਖਿ ਰਘੁਪਤਿ, ਕਪ ਦਲ ਅਧਪਤਿ; ਸੁਭਟ ਬਿਕਟ ਮਤ ਜੁਤ ਭ੍ਰਾਤੰ ॥

सतए लखि रघुपति, कप दल अधपति; सुभट बिकट मत जुत भ्रातं ॥

ਅਠਿਓ ਸਿਰਿ ਢੋਰੈਂ, ਨਵਮਿ ਨਿਹੋਰੈਂ; ਦਸਯਨ ਬੋਰੈਂ ਰਿਸ ਰਾਤੰ ॥੬੦੫॥

अठिओ सिरि ढोरैं, नवमि निहोरैं; दसयन बोरैं रिस रातं ॥६०५॥

TOP OF PAGE

Dasam Granth