ਦਸਮ ਗਰੰਥ । दसम ग्रंथ ।

Page 220

ਤਾਗੜਦੰਗ ਤੀਰੰ ਛਾਗੜਦੰਗ ਛੂਟੇ ॥

तागड़दंग तीरं छागड़दंग छूटे ॥

ਗਾਗੜਦੰਗ ਗਾਜੀ ਜਾਗੜਦੰਗ ਜੁਟੇ ॥

गागड़दंग गाजी जागड़दंग जुटे ॥

ਖਾਗੜਦੰਗ ਖੇਤੰ ਸਾਗੜਦੰਗ ਸੋਏ ॥

खागड़दंग खेतं सागड़दंग सोए ॥

ਪਾਗੜਦੰਗ ਤੇ ਪਾਕ ਸਾਹੀਦ ਹੋਏ ॥੫੮੭॥

पागड़दंग ते पाक साहीद होए ॥५८७॥

ਕਲਸ ॥

कलस ॥

ਮੱਚੇ ਸੂਰਬੀਰ ਬਿਕ੍ਰਾਰੰ ॥

मच्चे सूरबीर बिक्रारं ॥

ਨੱਚੇ ਭੂਤ ਪ੍ਰੇਤ ਬੈਤਾਰੰ ॥

नच्चे भूत प्रेत बैतारं ॥

ਝਮਝਮ ਲਸਤ ਕੋਟਿ ਕਰਵਾਰੰ ॥

झमझम लसत कोटि करवारं ॥

ਝਲਹਲੰਤ ਉੱਜਲ ਅਸਿ ਧਾਰੰ ॥੫੮੮॥

झलहलंत उज्जल असि धारं ॥५८८॥

ਤ੍ਰਿਭੰਗੀ ਛੰਦ ॥

त्रिभंगी छंद ॥

ਉੱਜਲ ਅਸ ਧਾਰੰ, ਲਸਤ ਅਪਾਰੰ; ਕਰਣ ਲੁਝਾਰੰ ਛਬਿ ਧਾਰੰ ॥

उज्जल अस धारं, लसत अपारं; करण लुझारं छबि धारं ॥

ਸੋਭਿਤ ਜਿਮੁ ਆਰੰ, ਅਤ ਛਬਿ ਧਾਰੰ; ਸੁ ਬਧ ਸੁਧਾਰੰ ਅਰ ਗਾਰੰ ॥

सोभित जिमु आरं, अत छबि धारं; सु बध सुधारं अर गारं ॥

ਜੈਪੱਤ੍ਰੰ ਦਾਤੀ, ਮਦਿਣੰ ਮਾਤੀ; ਸ੍ਰੋਣੰ ਰਾਤੀ ਜੈ ਕਰਣੰ ॥

जैपत्रं दाती, मदिणं माती; स्रोणं राती जै करणं ॥

ਦੁੱਜਨ ਦਲ ਹੰਤੀ, ਅਛਲ ਜਯੰਤੀ; ਕਿਲਵਿਖ ਹੰਤੀ ਭੈ ਹਰਣੰ ॥੫੮੯॥

दुज्जन दल हंती, अछल जयंती; किलविख हंती भै हरणं ॥५८९॥

ਕਲਸ ॥

कलस ॥

ਭਰਹਰੰਤ ਭੱਜਤ ਰਣ ਸੂਰੰ ॥

भरहरंत भज्जत रण सूरं ॥

ਥਰਹਰ ਕਰਤ ਲੋਹ ਤਨ ਪੂਰੰ ॥

थरहर करत लोह तन पूरं ॥

ਤੜਭੜ ਬਜੈਂ ਤਬਲ ਅਰੁ ਤੂਰੰ ॥

तड़भड़ बजैं तबल अरु तूरं ॥

ਘੁੱਮੀ ਪੇਖ ਸੁਭਟ ਰਨ ਹੂਰੰ ॥੫੯੦॥

घुमी पेख सुभट रन हूरं ॥५९०॥

ਤ੍ਰਿਭੰਗੀ ਛੰਦ ॥

त्रिभंगी छंद ॥

ਘੁੰਮੀ ਰਣ ਹੂਰੰ, ਨਭ ਝੜ ਪੂਰੰ; ਲਖ ਲਖ ਸੂਰੰ ਮਨ ਮੋਹੀ ॥

घुमी रण हूरं, नभ झड़ पूरं; लख लख सूरं मन मोही ॥

ਆਰੁਣ ਤਨ ਬਾਣੰ, ਛਬ ਅਪ੍ਰਮਾਣੰ; ਅਤਿਦੁਤ ਖਾਣੰ ਤਨ ਸੋਹੀ ॥

आरुण तन बाणं, छब अप्रमाणं; अतिदुत खाणं तन सोही ॥

ਕਾਛਨੀ ਸੁਰੰਗੰ, ਛਬਿ ਅੰਗ ਅੰਗੰ; ਲਜਤ ਅਨੰਗੰ ਲਖ ਰੂਪੰ ॥

काछनी सुरंगं, छबि अंग अंगं; लजत अनंगं लख रूपं ॥

ਸਾਇਕ ਦ੍ਰਿਗ ਹਰਣੀ, ਕੁਮਤ ਪ੍ਰਜਰਣੀ; ਬਰਬਰ ਬਰਣੀ ਬੁਧ ਕੂਪੰ ॥੫੯੧॥

साइक द्रिग हरणी, कुमत प्रजरणी; बरबर बरणी बुध कूपं ॥५९१॥

ਕਲਸ ॥

कलस ॥

ਕਮਲ ਬਦਨ ਸਾਇਕ ਮ੍ਰਿਗ ਨੈਣੀ ॥

कमल बदन साइक म्रिग नैणी ॥

ਰੂਪ ਰਾਸ ਸੁੰਦਰ ਪਿਕ ਬੈਣੀ ॥

रूप रास सुंदर पिक बैणी ॥

ਮ੍ਰਿਗਪਤ ਕਟ ਛਾਜਤ ਗਜ ਗੈਣੀ ॥

म्रिगपत कट छाजत गज गैणी ॥

ਨੈਨ ਕਟਾਛ ਮਨਹਿ ਹਰ ਲੈਣੀ ॥੫੯੨॥

नैन कटाछ मनहि हर लैणी ॥५९२॥

ਤ੍ਰਿਭੰਗੀ ਛੰਦ ॥

त्रिभंगी छंद ॥

ਸੁੰਦਰ ਮ੍ਰਿਗ ਨੈਣੀ, ਸੁਰ ਪਿਕ ਬੈਣੀ; ਚਿਤ ਹਰ ਲੈਣੀ ਗਜ ਗੈਣੰ ॥

सुंदर म्रिग नैणी, सुर पिक बैणी; चित हर लैणी गज गैणं ॥

ਮਾਧੁਰ ਬਿਧਿ ਬਦਨੀ, ਸੁਬੁੱਧਿਨ ਸਦਨੀ; ਕੁਮਤਿਨ ਕਦਨੀ ਛਬਿ ਮੈਣੰ ॥

माधुर बिधि बदनी, सुबुद्धिन सदनी; कुमतिन कदनी छबि मैणं ॥

ਅੰਗਕਾ ਸੁਰੰਗੀ, ਨਟਵਰ ਰੰਗੀ; ਝਾਂਝ ਉਤੰਗੀ ਪਗ ਧਾਰੰ ॥

अंगका सुरंगी, नटवर रंगी; झांझ उतंगी पग धारं ॥

ਬੇਸਰ ਗਜਰਾਰੰ, ਪਹੂਚ ਅਪਾਰੰ; ਕਚਿ ਘੁੰਘਰਾਰੰ ਆਹਾਰੰ ॥੫੯੩॥

बेसर गजरारं, पहूच अपारं; कचि घुंघरारं आहारं ॥५९३॥

ਕਲਸ ॥

कलस ॥

ਚਿਬਕ ਚਾਰ ਸੁੰਦਰ ਛਬਿ ਧਾਰੰ ॥

चिबक चार सुंदर छबि धारं ॥

ਠਉਰ ਠਉਰ ਮੁਕਤਨ ਕੇ ਹਾਰੰ ॥

ठउर ठउर मुकतन के हारं ॥

ਕਰ ਕੰਗਨ ਪਹੁਚੀ ਉਜਿਆਰੰ ॥

कर कंगन पहुची उजिआरं ॥

ਨਿਰਖ ਮਦਨ ਦੁਤ ਹੋਤ ਸੁ ਮਾਰੰ ॥੫੯੪॥

निरख मदन दुत होत सु मारं ॥५९४॥

ਤ੍ਰਿਭੰਗੀ ਛੰਦ ॥

त्रिभंगी छंद ॥

ਸੋਭਿਤ ਛਬਿ ਧਾਰੰ, ਕਚ ਘੁੰਘਰਾਰੰ; ਰਸਨ ਰਸਾਰੰ ਉਜਿਆਰੰ ॥

सोभित छबि धारं, कच घुंघरारं; रसन रसारं उजिआरं ॥

ਪਹੁੰਚੀ ਗਜਰਾਰੰ, ਸੁਬਿਧ ਸੁਧਾਰੰ; ਮੁਕਤ ਨਿਹਾਰੰ ਉਰ ਧਾਰੰ ॥

पहुंची गजरारं, सुबिध सुधारं; मुकत निहारं उर धारं ॥

ਸੋਹਤ ਚਖ ਚਾਰੰ, ਰੰਗ ਰੰਗਾਰੰ; ਬਿਬਿਧ ਪ੍ਰਕਾਰੰ ਅਤਿ ਆਂਜੇ ॥

सोहत चख चारं, रंग रंगारं; बिबिध प्रकारं अति आंजे ॥

ਬਿਖ ਧਰ ਮ੍ਰਿਗ ਜੈਸੇ, ਜਲ ਜਨ ਵੈਸੇ; ਸਸੀਅਰ ਜੈਸੇ ਸਰ ਮਾਂਜੇ ॥੫੯੫॥

बिख धर म्रिग जैसे, जल जन वैसे; ससीअर जैसे सर मांजे ॥५९५॥

ਕਲਸ ॥

कलस ॥

ਭਯੋ ਮੂੜ ਰਾਵਣ ਰਣ ਕ੍ਰੁੱਧੰ ॥

भयो मूड़ रावण रण क्रुद्धं ॥

ਮੱਚਿਓ ਆਨ ਤੁਮੱਲ ਜਬ ਜੁੱਧੰ ॥

मच्चिओ आन तुमल्ल जब जुद्धं ॥

ਜੂਝੇ ਸਕਲ ਸੂਰਮਾਂ ਸੁੱਧੰ ॥

जूझे सकल सूरमां सुद्धं ॥

ਅਰ ਦਲ ਮੱਧਿ ਸਬਦ ਕਰ ਉੱਧੰ ॥੫੯੬॥

अर दल मद्धि सबद कर उद्धं ॥५९६॥

TOP OF PAGE

Dasam Granth