ਦਸਮ ਗਰੰਥ । दसम ग्रंथ ।

Page 217

ਬਰਣਣ ਬਾਜੇ ॥

बरणण बाजे ॥

ਗਰਣਣ ਗਾਜੇ ॥

गरणण गाजे ॥

ਸਰਣਣ ਸੁੱਝੇ ॥

सरणण सुझे ॥

ਜਰਣਣ ਜੁੱਝੇ ॥੫੪੦॥

जरणण जुझे ॥५४०॥

ਤ੍ਰਿਗਤਾ ਛੰਦ ॥

त्रिगता छंद ॥

ਤੱਤ ਤੀਰੰ ॥

तत्त तीरं ॥

ਬੱਬ ਬੀਰੰ ॥

बब्ब बीरं ॥

ਢੱਲ ਢਾਲੰ ॥

ढल्ल ढालं ॥

ਜੱਜ ਜੁਆਲੰ ॥੫੪੧॥

जज्ज जुआलं ॥५४१॥

ਤੱਜ ਤਾਜੀ ॥

तज्ज ताजी ॥

ਗੱਗ ਗਾਜੀ ॥

गग्ग गाजी ॥

ਮੱਮ ਮਾਰੇ ॥

मम मारे ॥

ਤੱਤ ਤਾਰੇ ॥੫੪੨॥

तत्त तारे ॥५४२॥

ਜੱਜ ਜੀਤੇ ॥

जज्ज जीते ॥

ਲੱਲ ਲੀਤੇ ॥

लल्ल लीते ॥

ਤੱਤ ਤੋਰੇ ॥

तत्त तोरे ॥

ਛੱਛ ਛੋਰੇ ॥੫੪੩॥

छच्छ छोरे ॥५४३॥

ਰੱਰ ਰਾਜੰ ॥

रर राजं ॥

ਗੱਗ ਗਾਜੰ ॥

गग्ग गाजं ॥

ਧੱਧ ਧਾਯੰ ॥

धद्ध धायं ॥

ਚੱਚ ਚਾਯੰ ॥੫੪੪॥

चच्च चायं ॥५४४॥

ਡੱਡ ਡਿੱਗੇ ॥

डड डिग्गे ॥

ਭੱਭ ਭਿੱਗੇ ॥

भभ भिग्गे ॥

ਸੱਸ ਸ੍ਰੋਣੰ ॥

सस स्रोणं ॥

ਤੱਤ ਤੋਣੰ ॥੫੪੫॥

तत्त तोणं ॥५४५॥

ਸੱਸ ਸਾਧੈਂ ॥

सस साधैं ॥

ਬੱਬ ਬਾਧੈਂ ॥

बब्ब बाधैं ॥

ਅੱਅ ਅੰਗੰ ॥

अअ अंगं ॥

ਜੱਜ ਜੰਗੰ ॥੫੪੬॥

जज जंगं ॥५४६॥

ਕੱਕ ਕ੍ਰੋਧੰ ॥

कक्क क्रोधं ॥

ਜੱਜ ਜੋਧੰ ॥

जज जोधं ॥

ਘੱਘ ਘਾਏ ॥

घघ घाए ॥

ਧੱਧ ਧਾਏ ॥੫੪੭॥

धद्ध धाए ॥५४७॥

ਹੱਹ ਹੂਰੰ ॥

हह हूरं ॥

ਪੱਪ ਪੂਰੰ ॥

पप्प पूरं ॥

ਗੱਗ ਗੈਣੰ ॥

गग्ग गैणं ॥

ਅੱਅ ਐਣੰ ॥੫੪੮॥

अअ ऐणं ॥५४८॥

ਬੱਬ ਬਾਣੰ ॥

बब्ब बाणं ॥

ਤੱਤ ਤਾਣੰ ॥

तत्त ताणं ॥

ਛੱਛ ਛੋਰੈਂ ॥

छच्छ छोरैं ॥

ਜੱਜ ਜੋਰੈਂ ॥੫੪੯॥

जज जोरैं ॥५४९॥

ਬੱਬ ਬਾਜੇ ॥

बब्ब बाजे ॥

ਗੱਗ ਗਾਜੇ ॥

गग्ग गाजे ॥

ਭੱਭ ਭੂਮੰ ॥

भभ भूमं ॥

ਝੱਝ ਝੂਮੰ ॥੫੫੦॥

झझ झूमं ॥५५०॥

ਅਨਾਦ ਛੰਦ ॥

अनाद छंद ॥

ਚੱਲੇ ਬਾਣ ਰੁੱਕੇ ਗੈਣ ॥

चल्ले बाण रुक्के गैण ॥

ਮੱਤੇ ਸੂਰ ਰੱਤੇ ਨੈਣ ॥

मत्ते सूर रत्ते नैण ॥

ਢੱਕੇ ਢੋਲ ਢੁੱਕੀ ਢਾਲ ॥

ढक्के ढोल ढुक्की ढाल ॥

ਛੁੱਟੈ ਬਾਨ ਉੱਠੈ ਜ੍ਵਾਲ ॥੫੫੧॥

छुट्टै बान उठ्ठै ज्वाल ॥५५१॥

ਭਿੱਗੇ ਸ੍ਰੋਣ ਡਿੱਗੇ ਸੂਰ ॥

भिग्गे स्रोण डिग्गे सूर ॥

ਝੁੱਮੇ ਭੂਮ ਘੁੱਮੀ ਹੂਰ ॥

झुमे भूम घुमी हूर ॥

ਬੱਜੇ ਸੰਖ ਸੱਦੰ ਗੱਦ ॥

बज्जे संख सद्दं गद्द ॥

ਤਾਲੰ ਸੰਖ ਭੇਰੀ ਨੱਦ ॥੫੫੨॥

तालं संख भेरी नद्द ॥५५२॥

ਤੁੱਟੇ ਤ੍ਰਣ ਫੁੱਟੇ ਅੰਗ ॥

तुट्टे त्रण फुट्टे अंग ॥

ਜੁੱਝੇ ਵੀਰ ਰੁੱਝੇ ਜੰਗ ॥

जुझे वीर रुझे जंग ॥

ਮੱਚੇ ਸੂਰ ਨੱਚੀ ਹੂਰ ॥

मच्चे सूर नच्ची हूर ॥

ਮੱਤੀ ਧੁਮ ਭੂਮੀ ਪੂਰ ॥੫੫੩॥

मत्ती धुम भूमी पूर ॥५५३॥

ਉੱਠੇ ਅੱਧ ਬੱਧ ਕਮੱਧ ॥

उठ्ठे अद्ध बद्ध कमद्ध ॥

ਪੱਖਰ ਰਾਗ ਖੋਲ ਸਨੱਧ ॥

प्खर राग खोल सनद्ध ॥

ਛੱਕੇ ਛੋਭ ਛੁੱਟੇ ਕੇਸ ॥

छक्के छोभ छुट्टे केस ॥

ਸੰਘਰ ਸੂਰ ਸਿੰਘਨ ਭੇਸ ॥੫੫੪॥

संघर सूर सिंघन भेस ॥५५४॥

ਟੁੱਟਰ ਟੀਕ ਟੁੱਟੇ ਟੋਪ ॥

टुट्टर टीक टुट्टे टोप ॥

ਭੱਗੇ ਭੂਪ ਭੰਨੀ ਧੋਪ ॥

भग्गे भूप भंनी धोप ॥

ਘੁੱਮੇ ਘਾਇ ਝੂਮੀ ਭੂਮ ॥

घुमे घाइ झूमी भूम ॥

ਅਉਝੜ ਝਾੜ ਧੂਮੰ ਧੂਮ ॥੫੫੫॥

अउझड़ झाड़ धूमं धूम ॥५५५॥

ਬੱਜੇ ਨਾਦ ਬਾਦ ਅਪਾਰ ॥

बज्जे नाद बाद अपार ॥

ਸੱਜੇ ਸੂਰ ਵੀਰ ਜੁਝਾਰ ॥

सज्जे सूर वीर जुझार ॥

ਜੁੱਝੇ ਟੂਕ ਟੂਕ ਹ੍ਵੈ ਖੇਤ ॥

जुझे टूक टूक ह्वै खेत ॥

ਮੱਤੇ ਮੱਦ ਜਾਣ ਅਚੇਤ ॥੫੫੬॥

मत्ते मद्द जाण अचेत ॥५५६॥

ਛੁੱਟੇ ਸਸਤ੍ਰ ਅਸਤ੍ਰ ਅਨੰਤ ॥

छुट्टे ससत्र असत्र अनंत ॥

ਰੰਗੇ ਰੰਗ ਭੂਮ ਦੁਰੰਤ ॥

रंगे रंग भूम दुरंत ॥

ਖੁੱਲੇ ਅੰਧ ਧੁੰਧ ਹਥਿਆਰ ॥

खुल्ले अंध धुंध हथिआर ॥

ਬੱਕੇ ਸੂਰ ਵੀਰ ਬਿਕ੍ਰਾਰ ॥੫੫੭॥

बक्के सूर वीर बिक्रार ॥५५७॥

ਬਿਥੁਰੀ ਲੁੱਥ ਜੁੱਥ ਅਨੇਕ ॥

बिथुरी लुत्थ जुत्थ अनेक ॥

ਮੱਚੇ ਕੋਟਿ ਭੱਗੇ ਏਕ ॥

मच्चे कोटि भग्गे एक ॥

ਹੱਸੇ ਭੂਤ ਪ੍ਰੇਤ ਮਸਾਣ ॥

हसे भूत प्रेत मसाण ॥

ਲੁੱਝੇ ਜੁੱਝ ਰੁੱਝ ਕ੍ਰਿਪਾਣ ॥੫੫੮॥

लुझे जुझ रुझ क्रिपाण ॥५५८॥

ਬਹੜਾ ਛੰਦ ॥

बहड़ा छंद ॥

ਅਧਿਕ ਰੋਸ ਕਰ ਰਾਜ; ਪਖਰੀਆ ਧਾਵਹੀ ॥

अधिक रोस कर राज; पखरीआ धावही ॥

ਰਾਮ ਰਾਮ ਬਿਨੁ ਸੰਕ; ਪੁਕਾਰਤ ਆਵਹੀ ॥

राम राम बिनु संक; पुकारत आवही ॥

ਰੁੱਝ ਜੁੱਝ ਝੜ ਪੜਤ; ਭਯਾਨਕ ਭੂਮ ਪਰ ॥

रुझ जुझ झड़ पड़त; भयानक भूम पर ॥

ਰਾਮਚੰਦ੍ਰ ਕੇ ਹਾਥ; ਗਏ ਭਵਸਿੰਧ ਤਰ ॥੫੫੯॥

रामचंद्र के हाथ; गए भवसिंध तर ॥५५९॥

ਸਿਮਟ ਸਾਂਗ ਸੰਗ੍ਰਹੈ; ਸਮੁਹ ਹੁਐ ਜੂਝਹੀ ॥

सिमट सांग संग्रहै; समुह हुऐ जूझही ॥

ਟੂਕ ਟੂਕ ਹੁਐ ਗਿਰਤ; ਨ ਘਰ ਕਹ ਬੂਝਹੀ ॥

टूक टूक हुऐ गिरत; न घर कह बूझही ॥

ਖੰਡ ਖੰਡ ਹੁਐ ਗਿਰਤ; ਖੰਡ ਧਨ ਖੰਡ ਰਨ ॥

खंड खंड हुऐ गिरत; खंड धन खंड रन ॥

ਤਨਕ ਤਨਕ ਲਗ ਜਾਂਹਿ; ਅਸਨ ਕੀ ਧਾਰ ਤਨ ॥੫੬੦॥

तनक तनक लग जांहि; असन की धार तन ॥५६०॥

TOP OF PAGE

Dasam Granth