ਦਸਮ ਗਰੰਥ । दसम ग्रंथ । |
Page 218 ਸੰਗੀਤ ਬਹੜਾ ਛੰਦ ॥ संगीत बहड़ा छंद ॥ ਸਾਗੜਦੀ ਸਾਂਗ ਸੰਗ੍ਰਹੈ; ਤਾਗੜਦੀ ਰਣ ਤੁਰੀ ਨਚਾਵਹਿ ॥ सागड़दी सांग संग्रहै; तागड़दी रण तुरी नचावहि ॥ ਝਾਗੜਦੀ ਝੂਮ ਗਿਰ ਭੂਮਿ; ਸਾਗੜਦੀ ਸੁਰਪੁਰਹਿ ਸਿਧਾਵਹਿ ॥ झागड़दी झूम गिर भूमि; सागड़दी सुरपुरहि सिधावहि ॥ ਆਗੜਦੀ ਅੰਗ ਹੁਐ ਭੰਗ; ਆਗੜਦੀ ਆਹਵ ਮਹਿ ਡਿਗਹੀ ॥ आगड़दी अंग हुऐ भंग; आगड़दी आहव महि डिगही ॥ ਹੋ ਬਾਗੜਦੀ ਵੀਰ ਬਿਕ੍ਰਾਰ; ਸਾਗੜਦੀ ਸ੍ਰੋਣਤ ਤਨ ਭਿਗਹੀ ॥੫੬੧॥ हो बागड़दी वीर बिक्रार; सागड़दी स्रोणत तन भिगही ॥५६१॥ ਰਾਗੜਦੀ ਰੋਸ ਰਿਪ ਰਾਜ; ਲਾਗੜਦੀ ਲਛਮਣ ਪੈ ਧਾਯੋ ॥ रागड़दी रोस रिप राज; लागड़दी लछमण पै धायो ॥ ਕਾਗੜਦੀ ਕ੍ਰੋਧ ਤਨ ਕੁੜਯੋ; ਪਾਗੜਦੀ ਹੁਐ ਪਵਨ ਸਿਧਾਯੋ ॥ कागड़दी क्रोध तन कुड़यो; पागड़दी हुऐ पवन सिधायो ॥ ਆਗੜਦੀ ਅਨੁਜ ਉਰ ਤਾਤ; ਘਾਗੜਦੀ ਗਹਿ ਘਾਇ ਪ੍ਰਹਾਰਯੋ ॥ आगड़दी अनुज उर तात; घागड़दी गहि घाइ प्रहारयो ॥ ਝਾਗੜਦੀ ਝੂਮਿ ਭੂਅ ਗਿਰਯੋ; ਸਾਗੜਦੀ ਸੁਤ ਬੈਰ ਉਤਾਰਯੋ ॥੫੬੨॥ झागड़दी झूमि भूअ गिरयो; सागड़दी सुत बैर उतारयो ॥५६२॥ ਚਾਗੜਦੀ ਚਿੰਕ ਚਾਂਵਡੀ; ਡਾਗੜਦੀ ਡਾਕਣ ਡੱਕਾਰੀ ॥ चागड़दी चिंक चांवडी; डागड़दी डाकण डक्कारी ॥ ਭਾਗੜਦੀ ਭੂਤ ਭਰ ਹਰੇ; ਰਾਗੜਦੀ ਰਣ ਰੋਸ ਪ੍ਰਜਾਰੀ ॥ भागड़दी भूत भर हरे; रागड़दी रण रोस प्रजारी ॥ ਮਾਗੜਦੀ ਮੂਰਛਾ ਭਯੋ; ਲਾਗੜਦੀ ਲਛਮਣ ਰਣ ਜੁਝਯੋ ॥ मागड़दी मूरछा भयो; लागड़दी लछमण रण जुझयो ॥ ਜਾਗੜਦੀ ਜਾਣ ਜੁਝਿ ਗਯੋ; ਰਾਗੜਦੀ ਰਘੁਪਤ ਇਮ ਬੁਝਯੋ ॥੫੬੩॥ जागड़दी जाण जुझि गयो; रागड़दी रघुपत इम बुझयो ॥५६३॥ ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਲਛਮਨ ਮੂਰਛਨਾ ਭਵੇਤ ਧਿਆਇ ਸਮਾਪਤਮ ਸਤੁ ॥ इति स्री बचित्र नाटके रामवतार लछमन मूरछना भवेत धिआइ समापतम सतु ॥ ਸੰਗੀਤ ਬਹੜਾ ਛੰਦ ॥ संगीत बहड़ा छंद ॥ ਕਾਗੜਦੀ ਕਟਕ ਕਪਿ ਭਜਯੋ; ਲਾਗੜਦੀ ਲਛਮਣ ਜੁੱਝਯੋ ਜਬ ॥ कागड़दी कटक कपि भजयो; लागड़दी लछमण जुझयो जब ॥ ਰਾਗੜਦੀ ਰਾਮ ਰਿਸ ਭਰਯੋ; ਸਾਗੜਦੀ ਗਹਿ ਅਸਤ੍ਰ ਸਸਤ੍ਰ ਸਭ ॥ रागड़दी राम रिस भरयो; सागड़दी गहि असत्र ससत्र सभ ॥ ਧਾਗੜਦੀ ਧਉਲ ਧੜ ਹੜਯੋ; ਕਾਗੜਦੀ ਕੋੜੰਭ ਕੜੱਕਯੋ ॥ धागड़दी धउल धड़ हड़यो; कागड़दी कोड़्मभ कड़क्कयो ॥ ਭਾਗੜਦੀ ਭੂੰਮਿ ਭੜਹੜੀ; ਪਾਗੜਦੀ ਜਨ ਪਲੈ ਪਲੱਟਯੋ ॥੫੬੪॥ भागड़दी भूमि भड़हड़ी; पागड़दी जन पलै पलट्टयो ॥५६४॥ ਅਰਧ ਨਰਾਜ ਛੰਦ ॥ अरध नराज छंद ॥ ਕਢੀ ਸੁ ਤੇਗ ਦੁੱਧਰੰ ॥ कढी सु तेग दुद्धरं ॥ ਅਨੂਪ ਰੂਪ ਸੁੱਭਰੰ ॥ अनूप रूप सुभरं ॥ ਭਕਾਰ ਭੇਰ ਭੈ ਕਰੰ ॥ भकार भेर भै करं ॥ ਬਕਾਰ ਬੰਦਣੋ ਬਰੰ ॥੫੬੫॥ बकार बंदणो बरं ॥५६५॥ ਬਚਿਤ੍ਰ ਚਿਤ੍ਰਤੰ ਸਰੰ ॥ बचित्र चित्रतं सरं ॥ ਤਜੰਤ ਤੀਖਣੋ ਨਰੰ ॥ तजंत तीखणो नरं ॥ ਪਰੰਤ ਜੂਝਤੰ ਭਟੰ ॥ परंत जूझतं भटं ॥ ਜਣੰਕਿ ਸਾਵਣੰ ਘਟੰ ॥੫੬੬॥ जणंकि सावणं घटं ॥५६६॥ ਘੁਮੰਤ ਅਘ ਓਘਯੰ ॥ घुमंत अघ ओघयं ॥ ਬਦੰਤ ਬਕਤ੍ਰ ਤੇਜਯੰ ॥ बदंत बकत्र तेजयं ॥ ਚਲੰਤ ਤਯਾਗਤੇ ਤਨੰ ॥ चलंत तयागते तनं ॥ ਭਣੰਤ ਦੇਵਤਾ ਧਨੰ ॥੫੬੭॥ भणंत देवता धनं ॥५६७॥ ਛੁਟੰਤ ਤੀਰ ਤੀਖਣੰ ॥ छुटंत तीर तीखणं ॥ ਬਜੰਤ ਭੇਰ ਭੀਖਣੰ ॥ बजंत भेर भीखणं ॥ ਉਠੰਤ ਗੱਦ ਸੱਦਣੰ ॥ उठंत गद्द सद्दणं ॥ ਮਸੱਤ ਜਾਣ ਮੱਦਣੰ ॥੫੬੮॥ मसत्त जाण मद्दणं ॥५६८॥ ਕਰੰਤ ਚਾਚਰੋ ਚਰੰ ॥ करंत चाचरो चरं ॥ ਨਚੰਤ ਨਿਰਤਣੋ ਹਰੰ ॥ नचंत निरतणो हरं ॥ ਪੁਅੰਤ ਪਾਰਬਤੀ ਸਿਰੰ ॥ पुअंत पारबती सिरं ॥ ਹਸੰਤ ਪ੍ਰੇਤਣੀ ਫਿਰੰ ॥੫੬੯॥ हसंत प्रेतणी फिरं ॥५६९॥ ਅਨੂਪ ਨਿਰਾਜ ਛੰਦ ॥ अनूप निराज छंद ॥ ਡਕੰਤ ਡਾਕਣੀ ਡੁਲੰ ॥ डकंत डाकणी डुलं ॥ ਭ੍ਰਮੰਤ ਬਾਜ ਕੁੰਡਲੰ ॥ भ्रमंत बाज कुंडलं ॥ ਰੜੰਤ ਬੰਦਿਣੋ ਕ੍ਰਿਤੰ ॥ रड़ंत बंदिणो क्रितं ॥ ਬਦੰਤ ਮਾਗਯੋ ਜਯੰ ॥੫੭੦॥ बदंत मागयो जयं ॥५७०॥ ਢਲੰਤ ਢਾਲ ਉੱਢਲੰ ॥ ढलंत ढाल उढलं ॥ ਖਿਮੰਤ ਤੇਗ ਨਿਰਮਲੰ ॥ खिमंत तेग निरमलं ॥ ਚਲੰਤ ਰਾਜਵੰ ਸਰੰ ॥ चलंत राजवं सरं ॥ ਪਪਾਤ ਉਰਵੀਅੰ ਨਰੰ ॥੫੭੧॥ पपात उरवीअं नरं ॥५७१॥ ਭਜੰਤ ਆਸੁਰੀ ਸੁਤੰ ॥ भजंत आसुरी सुतं ॥ ਕਿਲੰਕ ਬਾਨਰੀ ਪੁਤੰ ॥ किलंक बानरी पुतं ॥ ਬਜੰਤ ਤੀਰ ਤੁੱਪਕੰ ॥ बजंत तीर तुप्पकं ॥ ਉਠੰਤ ਦਾਰੁਣੋ ਸੁਰੰ ॥੫੭੨॥ उठंत दारुणो सुरं ॥५७२॥ ਭਭੱਕ ਭੂਤ ਭੈ ਕਰੰ ॥ भभक्क भूत भै करं ॥ ਚਚੱਕ ਚਉਦਣੋ ਚਕੰ ॥ चचक्क चउदणो चकं ॥ ਤਤੱਖ ਪੱਖਰੰ ਤੁਰੇ ॥ ततक्ख प्खरं तुरे ॥ ਬਜੇ ਨਿਨੱਦ ਸਿੰਧੁਰੇ ॥੫੭੩॥ बजे निनद्द सिंधुरे ॥५७३॥ |
Dasam Granth |