ਦਸਮ ਗਰੰਥ । दसम ग्रंथ । |
Page 216 ਅਥ ਮਕਰਾਛ ਜੁੱਧ ਕਥਨੰ ॥ अथ मकराछ जुद्ध कथनं ॥ ਪਾਧਰੀ ਛੰਦ ॥ पाधरी छंद ॥ ਤਬ ਰੁਕਯੋ ਸੈਨ ਮਕਰਾਛ ਆਨ ॥ तब रुकयो सैन मकराछ आन ॥ ਕਹ ਜਾਹੁ ਰਾਮ ! ਨਹੀ ਪੈਹੋ ਜਾਨ ॥ कह जाहु राम ! नही पैहो जान ॥ ਜਿਨ ਹਤਯੋ ਤਾਤ ਰਣ ਮੋ ਅਖੰਡ ॥ जिन हतयो तात रण मो अखंड ॥ ਸੋ ਲਰੋ ਆਨ ਮੋ ਸੋਂ ਪ੍ਰਚੰਡ ॥੫੧੮॥ सो लरो आन मो सों प्रचंड ॥५१८॥ ਇਮ ਸੁਣਿ ਕੁਬੈਣ ਰਾਮਾਵਤਾਰ ॥ इम सुणि कुबैण रामावतार ॥ ਗਹਿ ਸਸਤ੍ਰ ਅਸਤ੍ਰ ਕੋਪਯੋ ਜੁਝਾਰ ॥ गहि ससत्र असत्र कोपयो जुझार ॥ ਬਹੁ ਤਾਣ ਬਾਣ ਤਿਹ ਹਣੇ ਅੰਗ ॥ बहु ताण बाण तिह हणे अंग ॥ ਮਕਰਾਛ ਮਾਰਿ ਡਾਰਯੋ ਨਿਸੰਗ ॥੫੧੯॥ मकराछ मारि डारयो निसंग ॥५१९॥ ਜਬ ਹਤੇ ਬੀਰ ਅਰ ਹਣੀ ਸੈਨ ॥ जब हते बीर अर हणी सैन ॥ ਤਬ ਭਜੌ ਸੂਰ ਹੁਐ ਕਰ ਨਿਚੈਨ ॥ तब भजौ सूर हुऐ कर निचैन ॥ ਤਬ ਕੁੰਭ ਔਰ ਅਨਕੁੰਭ ਆਨ ॥ तब कु्मभ और अनकु्मभ आन ॥ ਦਲ ਰੁੱਕਯੋ ਰਾਮ ਕੋ ਤਯਾਗ ਕਾਨ ॥੫੨੦॥ दल रुक्कयो राम को तयाग कान ॥५२०॥ ਇਤਿ ਮਰਾਛ ਬਧਹ ॥ इति मराछ बधह ॥ ਅਜਬਾ ਛੰਦ ॥ अजबा छंद ॥ ਤ੍ਰੱਪੇ ਤਾਜੀ ॥ त्रप्पे ताजी ॥ ਗੱਜੇ ਗਾਜੀ ॥ गज्जे गाजी ॥ ਸੱਜੇ ਸਸਤ੍ਰੰ ॥ सज्जे ससत्रं ॥ ਕੱਛੇ ਅਸਤ੍ਰੰ ॥੫੨੧॥ कच्छे असत्रं ॥५२१॥ ਤੁੱਟੇ ਤ੍ਰਾਣੰ ॥ तुट्टे त्राणं ॥ ਛੁੱਟੇ ਬਾਣੰ ॥ छुट्टे बाणं ॥ ਰੁੱਪੇ ਬੀਰੰ ॥ रुप्पे बीरं ॥ ਬੁੱਠੇ ਤੀਰੰ ॥੫੨੨॥ बुठ्ठे तीरं ॥५२२॥ ਘੁੱਮੇ ਘਾਯੰ ॥ घुमे घायं ॥ ਜੁੱਮੇ ਚਾਯੰ ॥ जुमे चायं ॥ ਰੱਜੇ ਰੋਸੰ ॥ रज्जे रोसं ॥ ਤੱਜੇ ਹੋਸੰ ॥੫੨੩॥ तज्जे होसं ॥५२३॥ ਕੱਜੇ ਸੰਜੰ ॥ कज्जे संजं ॥ ਪੂਰੇ ਪੰਜੰ ॥ पूरे पंजं ॥ ਜੁੱਝੇ ਖੇਤੰ ॥ जुझे खेतं ॥ ਡਿੱਗੇ ਚੇਤੰ ॥੫੨੪॥ डिग्गे चेतं ॥५२४॥ ਘੇਰੀ ਲੰਕੰ ॥ घेरी लंकं ॥ ਬੀਰੰ ਬੰਕੰ ॥ बीरं बंकं ॥ ਭੱਜੀ ਸੈਣੰ ॥ भज्जी सैणं ॥ ਲੱਜੀ ਨੈਣੰ ॥੫੨੫॥ लज्जी नैणं ॥५२५॥ ਡਿੱਗੇ ਸੂਰੰ ॥ डिग्गे सूरं ॥ ਭਿੱਗੇ ਨੂਰੰ ॥ भिग्गे नूरं ॥ ਬਯਾਹੈਂ ਹੂਰੰ ॥ बयाहैं हूरं ॥ ਕਾਮੰ ਪੂਰੰ ॥੫੨੬॥ कामं पूरं ॥५२६॥ ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਮਕਰਾਛ ਕੁੰਭ ਅਨਕੁੰਭ ਬਧਹਿ ਧਯਾਇ ਸਮਾਪਤਮ ਸਤੁ ॥ इति स्री बचित्र नाटके रामवतार मकराछ कु्मभ अनकु्मभ बधहि धयाइ समापतम सतु ॥ ਅਥ ਰਾਵਨ ਜੁੱਧ ਕਥਨੰ ॥ अथ रावन जुद्ध कथनं ॥ ਹੋਹਾ ਛੰਦ ॥ होहा छंद ॥ ਸੁਣਯੋ ਇੱਸੰ ॥ सुणयो इसं ॥ ਜਿਣਯੋ ਕਿੱਸੰ ॥ जिणयो किसं ॥ ਚੱਪਯੋ ਚਿੱਤੰ ॥ चप्पयो चित्तं ॥ ਬੁੱਲਯੋ ਬਿੱਤੰ ॥੫੨੭॥ बुल्लयो बित्तं ॥५२७॥ ਘਿਰਿਯੋ ਗੜੰ ॥ घिरियो गड़ं ॥ ਰਿਸੰ ਬੜੰ ॥ रिसं बड़ं ॥ ਭਜੀ ਤ੍ਰਿਯੰ ॥ भजी त्रियं ॥ ਭ੍ਰਮੀ ਭਯੰ ॥੫੨੮॥ भ्रमी भयं ॥५२८॥ ਭ੍ਰਮੀ ਤਬੈ ॥ भ्रमी तबै ॥ ਭਜੀ ਸਭੈ ॥ भजी सभै ॥ ਤ੍ਰਿਯੰ ਇਸੰ ॥ त्रियं इसं ॥ ਗਹਯੋ ਕਿਸੰ ॥੫੨੯॥ गहयो किसं ॥५२९॥ ਕਰੈਂ ਹਹੰ ॥ करैं हहं ॥ ਅਹੋ ਦਯੰ ! ॥ अहो दयं ! ॥ ਕਰੋ ਗਈ ॥ करो गई ॥ ਛਮੋ ਭਈ ॥੫੩੦॥ छमो भई ॥५३०॥ ਸੁਣੀ ਸ੍ਰੁੱਤੰ ॥ सुणी स्रुत्तं ॥ ਧੁਣੰ ਉਤੰ ॥ धुणं उतं ॥ ਉਠਯੋ ਹਠੀ ॥ उठयो हठी ॥ ਜਿਮੰ ਭਠੀ ॥੫੩੧॥ जिमं भठी ॥५३१॥ ਕਛਯੋ ਨਰੰ ॥ कछयो नरं ॥ ਤਜੇ ਸਰੰ ॥ तजे सरं ॥ ਹਣੇ ਕਿਸੰ ॥ हणे किसं ॥ ਰੁਕੀ ਦਿਸੰ ॥੫੩੨॥ रुकी दिसं ॥५३२॥ ਤ੍ਰਿਣਣਿਣ ਛੰਦ ॥ त्रिणणिण छंद ॥ ਤ੍ਰਿਣਣਿਣ ਤੀਰੰ ॥ त्रिणणिण तीरं ॥ ਬ੍ਰਿਣਣਿਣ ਬੀਰੰ ॥ ब्रिणणिण बीरं ॥ ਢ੍ਰਣਣਣ ਢਾਲੰ ॥ ढ्रणणण ढालं ॥ ਜ੍ਰਣਣਣ ਜ੍ਵਾਲੰ ॥੫੩੩॥ ज्रणणण ज्वालं ॥५३३॥ ਖ੍ਰਣਣਣ ਖੋਲੰ ॥ ख्रणणण खोलं ॥ ਬ੍ਰਣਣਣ ਬੋਲੰ ॥ ब्रणणण बोलं ॥ ਕ੍ਰਣਣਣ ਰੋਸੰ ॥ क्रणणण रोसं ॥ ਜ੍ਰਣਣਣ ਜੋਸੰ ॥੫੩੪॥ ज्रणणण जोसं ॥५३४॥ ਬ੍ਰਣਣਣ ਬਾਜੀ ॥ ब्रणणण बाजी ॥ ਤ੍ਰਿਣਣਣ ਤਾਜੀ ॥ त्रिणणण ताजी ॥ ਜ੍ਰਣਣਣ ਜੂਝੇ ॥ ज्रणणण जूझे ॥ ਲ੍ਰਣਣਣ ਲੂਝੇ ॥੫੩੫॥ ल्रणणण लूझे ॥५३५॥ ਹਰਣਣ ਹਾਥੀ ॥ हरणण हाथी ॥ ਸਰਣਣ ਸਾਥੀ ॥ सरणण साथी ॥ ਭਰਣਣ ਭਾਜੇ ॥ भरणण भाजे ॥ ਲਰਣਣ ਲਾਜੇ ॥੫੩੬॥ लरणण लाजे ॥५३६॥ ਚਰਣਣ ਚਰਮੰ ॥ चरणण चरमं ॥ ਬਰਣਣ ਬਰਮੰ ॥ बरणण बरमं ॥ ਕਰਣਣ ਕਾਟੇ ॥ करणण काटे ॥ ਬਰਣਣ ਬਾਟੇ ॥੫੩੭॥ बरणण बाटे ॥५३७॥ ਮਰਣਣ ਮਾਰੇ ॥ मरणण मारे ॥ ਤਰਣਣ ਤਾਰੇ ॥ तरणण तारे ॥ ਜਰਣਣ ਜੀਤਾ ॥ जरणण जीता ॥ ਸਰਣਣ ਸੀਤਾ ॥੫੩੮॥ सरणण सीता ॥५३८॥ ਗਰਣਣ ਗੈਣੰ ॥ गरणण गैणं ॥ ਅਰਣਣ ਐਣੰ ॥ अरणण ऐणं ॥ ਹਰਣਣ ਹੂਰੰ ॥ हरणण हूरं ॥ ਪਰਣਣ ਪੂਰੰ ॥੫੩੯॥ परणण पूरं ॥५३९॥ |
Dasam Granth |