ਦਸਮ ਗਰੰਥ । दसम ग्रंथ ।

Page 215

ਇੱਕ ਜੂਝ ਭਟ ਗਿਰੈਂ; ਇੱਕ ਬਬਕੰਤ ਮੱਧ ਰਣ ॥

इक्क जूझ भट गिरैं; इक्क बबकंत मद्ध रण ॥

ਇੱਕ ਦੇਵਪੁਰ ਬਸੈ; ਇੱਕ ਭਜ ਚਲਤ ਖਾਇ ਬ੍ਰਣ ॥

इक्क देवपुर बसै; इक्क भज चलत खाइ ब्रण ॥

ਇੱਕ ਜੁੱਝ ਉੱਝੜੇ; ਇੱਕ ਮੁਕਤੰਤ ਬਾਨ ਕਸਿ ॥

इक्क जुझ उझड़े; इक्क मुकतंत बान कसि ॥

ਇੱਕ ਅਨਿਕ ਬ੍ਰਣ ਝਲੈਂ; ਇੱਕ ਮੁਕਤੰਤ ਬਾਨ ਕਸਿ ॥

इक्क अनिक ब्रण झलैं; इक्क मुकतंत बान कसि ॥

ਰਣ ਭੂੰਮ ਘੂਮ ਸਾਵੰਤ ਮੰਡੈ; ਦੀਰਘੁ ਕਾਇ ਲਛਮਣ ਪ੍ਰਬਲ ॥

रण भूम घूम सावंत मंडै; दीरघु काइ लछमण प्रबल ॥

ਥਿਰ ਰਹੇ ਬ੍ਰਿਛ ਉਪਵਨ ਕਿਧੋ; ਉੱਤਰ ਦਿਸ ਦੁਐ ਅਚਲ ॥੫੦੦॥

थिर रहे ब्रिछ उपवन किधो; उत्तर दिस दुऐ अचल ॥५००॥

ਅਜਬਾ ਛੰਦ ॥

अजबा छंद ॥

ਜੁੱਟੇ ਬੀਰੰ ॥

जुट्टे बीरं ॥

ਛੁੱਟੇ ਤੀਰੰ ॥

छुट्टे तीरं ॥

ਢੁੱਕੀ ਢਾਲੰ ॥

ढुक्की ढालं ॥

ਕ੍ਰੋਹੇ ਕਾਲੰ ॥੫੦੧॥

क्रोहे कालं ॥५०१॥

ਢੰਕੇ ਢੋਲੰ ॥

ढंके ढोलं ॥

ਬੰਕੇ ਬੋਲੰ ॥

बंके बोलं ॥

ਕੱਛੇ ਸਸਤ੍ਰੰ ॥

कच्छे ससत्रं ॥

ਅੱਛੇ ਅਸਤ੍ਰੰ ॥੫੦੨॥

अच्छे असत्रं ॥५०२॥

ਕ੍ਰੋਧੰ ਗਲਿਤੰ ॥

क्रोधं गलितं ॥

ਬੋਧੰ ਦਲਿਤੰ ॥

बोधं दलितं ॥

ਗੱਜੈ ਵੀਰੰ ॥

गज्जै वीरं ॥

ਤੱਜੈ ਤੀਰੰ ॥੫੦੩॥

तज्जै तीरं ॥५०३॥

ਰੱਤੇ ਨੈਣੰ ॥

रत्ते नैणं ॥

ਮੱਤੇ ਬੈਣੰ ॥

मत्ते बैणं ॥

ਲੁੱਝੈ ਸੂਰੰ ॥

लुझै सूरं ॥

ਸੁੱਝੈ ਹੂਰੰ ॥੫੦੪॥

सुझै हूरं ॥५०४॥

ਲੱਗੈਂ ਤੀਰੰ ॥

लग्गैं तीरं ॥

ਭੱਗੈਂ ਵੀਰੰ ॥

भग्गैं वीरं ॥

ਰੋਸੰ ਰੁੱਝੈ ॥

रोसं रुझै ॥

ਅੱਸਤ੍ਰੰ ਜੁੱਝੈ ॥੫੦੫॥

असत्रं जुझै ॥५०५॥

ਝੁੱਮੇ ਸੂਰੰ ॥

झुमे सूरं ॥

ਘੁੱਮੇ ਹੂਰੰ ॥

घुमे हूरं ॥

ਚੱਕੈਂ ਚਾਰੰ ॥

चक्कैं चारं ॥

ਬੱਕੈਂ ਮਾਰੰ ॥੫੦੬॥

बक्कैं मारं ॥५०६॥

ਭਿੱਦੇ ਬਰਮੰ ॥

भिद्दे बरमं ॥

ਛਿੱਦੇ ਚਰਮੰ ॥

छिद्दे चरमं ॥

ਤੁੱਟੈ ਖੱਗੰ ॥

तुट्टै खग्गं ॥

ਉੱਠੈ ਅੰਗੰ ॥੫੦੭॥

उठ्ठै अंगं ॥५०७॥

ਨੱਚੇ ਤਾਜੀ ॥

नच्चे ताजी ॥

ਗੱਜੇ ਗਾਜੀ ॥

गज्जे गाजी ॥

ਡਿੱਗੇ ਵੀਰੰ ॥

डिग्गे वीरं ॥

ਤੱਜੇ ਤੀਰੰ ॥੫੦੮॥

तज्जे तीरं ॥५०८॥

ਝੁੱਮੇਂ ਸੂਰੰ ॥

झुमें सूरं ॥

ਘੁੱਮੀ ਹੂਰੰ ॥

घुमी हूरं ॥

ਕੱਛੇ ਬਾਣੰ ॥

कच्छे बाणं ॥

ਮੱਤੇ ਮਾਣੰ ॥੫੦੯॥

मत्ते माणं ॥५०९॥

ਪਾਧਰੀ ਛੰਦ ॥

पाधरी छंद ॥

ਤਹ ਭਯੋ ਘੋਰ ਆਹਵ ਅਪਾਰ ॥

तह भयो घोर आहव अपार ॥

ਰਣ ਭੂੰਮਿ ਝੂਮਿ ਜੁੱਝੇ ਜੁਝਾਰ ॥

रण भूमि झूमि जुझे जुझार ॥

ਇਤ ਰਾਮ ਭ੍ਰਾਤ ਅਤਕਾਇ ਉੱਤ ॥

इत राम भ्रात अतकाइ उत्त ॥

ਰਿਸ ਜੁੱਝ ਉੱਝਰੇ ਰਾਜ ਪੁੱਤ ॥੫੧੦॥

रिस जुझ उझरे राज पुत्त ॥५१०॥

ਤਬ ਰਾਮ ਭ੍ਰਾਤ ਅਤਿ ਕੀਨ ਰੋਸ ॥

तब राम भ्रात अति कीन रोस ॥

ਜਿਮ ਪਰਤ ਅਗਨ ਘ੍ਰਿਤ ਕਰਤ ਜੋਸ ॥

जिम परत अगन घ्रित करत जोस ॥

ਗਹਿ ਬਾਣ ਪਾਣ ਤੱਜੇ ਅਨੰਤ ॥

गहि बाण पाण तज्जे अनंत ॥

ਜਿਮ ਜੇਠ ਸੂਰ ਕਿਰਣੈ ਦੁਰੰਤ ॥੫੧੧॥

जिम जेठ सूर किरणै दुरंत ॥५११॥

ਬ੍ਰਣ ਆਪ ਮੱਧ ਬਾਹਤ ਅਨੇਕ ॥

ब्रण आप मद्ध बाहत अनेक ॥

ਬਰਣੈ ਨ ਜਾਹਿ ਕਹਿ ਏਕ ਏਕ ॥

बरणै न जाहि कहि एक एक ॥

ਉੱਝਰੇ ਵੀਰ ਜੁੱਝਣ ਜੁਝਾਰ ॥

उझरे वीर जुझण जुझार ॥

ਜੈ ਸਬਦ ਦੇਵ ਭਾਖਤ ਪੁਕਾਰ ॥੫੧੨॥

जै सबद देव भाखत पुकार ॥५१२॥

ਰਿਪੁ ਕਰਯੋ ਸੱਸਤ੍ਰ ਅਸਤ੍ਰੰ ਬਿਹੀਨ ॥

रिपु करयो ससत्र असत्रं बिहीन ॥

ਬਹੁ ਸੱਸਤ੍ਰ ਸਾਸਤ੍ਰ ਬਿੱਦਿਆ ਪ੍ਰਬੀਨ ॥

बहु ससत्र सासत्र बिद्दिआ प्रबीन ॥

ਹੱਯ ਮੁਕਟ ਸੂਤ ਬਿਨੁ ਭਯੋ ਗਵਾਰ ॥

हय मुकट सूत बिनु भयो गवार ॥

ਕਛੁ ਚਪੇ ਚੋਰ ਜਿਮ ਬਲ ਸੰਭਾਰ ॥੫੧੩॥

कछु चपे चोर जिम बल स्मभार ॥५१३॥

ਰਿਪੁ ਹਣੇ ਬਾਣ ਬੱਜ੍ਰਵ ਘਾਤ ॥

रिपु हणे बाण बज्ज्रव घात ॥

ਸਮ ਚਲੇ ਕਾਲ ਕੀ ਜੁਆਲ ਤਾਤ ॥

सम चले काल की जुआल तात ॥

ਤਬ ਕੁਪਯੋ ਵੀਰ ਅਤਕਾਇ ਐਸ ॥

तब कुपयो वीर अतकाइ ऐस ॥

ਜਨ ਪ੍ਰਲੈ ਕਾਲ ਕੋ ਮੇਘ ਜੈਸ ॥੫੧੪॥

जन प्रलै काल को मेघ जैस ॥५१४॥

ਇਮ ਕਰਨ ਲਾਗ ਲਪਟੈਂ ਲਬਾਰ ॥

इम करन लाग लपटैं लबार ॥

ਜਿਮ ਜੁੱਬਣ ਹੀਣ ਲਪਟਾਇ ਨਾਰ ॥

जिम जुब्बण हीण लपटाइ नार ॥

ਜਿਮ ਦੰਤ ਰਹਤ ਗਹ ਸ੍ਵਾਨ ਸਸਕ ॥

जिम दंत रहत गह स्वान ससक ॥

ਜਿਮ ਗਏ ਬੈਸ ਬਲ ਬੀਰਜ ਰਸਕ ॥੫੧੫॥

जिम गए बैस बल बीरज रसक ॥५१५॥

ਜਿਮ ਦਰਬ ਹੀਣ ਕਛੁ ਕਰਿ ਬਪਾਰ ॥

जिम दरब हीण कछु करि बपार ॥

ਜਣ ਸਸਤ੍ਰ ਹੀਣ ਰੁੱਝਯੋ ਜੁਝਾਰ ॥

जण ससत्र हीण रुझयो जुझार ॥

ਜਿਮ ਰੂਪ ਹੀਣ ਬੇਸਯਾ ਪ੍ਰਭਾਵ ॥

जिम रूप हीण बेसया प्रभाव ॥

ਜਣ ਬਾਜ ਹੀਣ ਰਥ ਕੋ ਚਲਾਵ ॥੫੧੬॥

जण बाज हीण रथ को चलाव ॥५१६॥

ਤਬ ਤਮਕ ਤੇਗ ਲਛਮਣ ਉਦਾਰ ॥

तब तमक तेग लछमण उदार ॥

ਤਹ ਹਣਯੋ ਸੀਸ ਕਿੱਨੋ ਦੁਫਾਰ ॥

तह हणयो सीस किनो दुफार ॥

ਤਬ ਗਿਰਯੋ ਬੀਰ ਅਤਿਕਾਇ ਏਕ ॥

तब गिरयो बीर अतिकाइ एक ॥

ਲਖ ਤਾਹਿ ਸੂਰ ਭੱਜੇ ਅਨੇਕ ॥੫੧੭॥

लख ताहि सूर भज्जे अनेक ॥५१७॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਅਤਕਾਇ ਬਧਹਿ ਧਿਆਇ ਸਮਾਪਤਮ ਸਤੁ ॥੧੪॥

इति स्री बचित्र नाटके रामवतार अतकाइ बधहि धिआइ समापतम सतु ॥१४॥

TOP OF PAGE

Dasam Granth