ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 207 ਕੋਟਿ ਬਾਤੈ ਗੁਨੀ, ਏਕ ਕੈ ਨਾ ਸੁਨੀ; ਕੋਪਿ ਮੁੰਡੀ ਧੁਨੀ ਪੁੱਤ ਪੱਠੈ ॥ कोटि बातै गुनी, एक कै ना सुनी; कोपि मुंडी धुनी पुत्त पठ्ठै ॥ ਏਕ ਨਾਰਾਂਤ, ਦੇਵਾਂਤ ਦੂਜੋ ਬਲੀ; ਭੂਮ ਕੰਪੀ ਰਣੰਬੀਰ ਉੱਠੈ ॥ एक नारांत, देवांत दूजो बली; भूम क्मपी रण्मबीर उठ्ठै ॥ ਸਾਰ ਭਾਰੰ ਪਰੇ, ਧਾਰ ਧਾਰੰ ਬਜੀ; ਕ੍ਰੋਹ ਕੈ ਲੋਹ ਕੀ ਛਿੱਟ ਛੁੱਟੈਂ ॥ सार भारं परे, धार धारं बजी; क्रोह कै लोह की छिट्ट छुट्टैं ॥ ਰੁੰਡ ਧੁਕਧੁਕ ਪਰੈ, ਘਾਇ ਭਕਭਕ ਕਰੈ; ਬਿੱਥਰੀ ਜੁੱਥ ਸੋ ਲੁੱਥ ਲੁੱਟੈਂ ॥੩੮੮॥ रुंड धुकधुक परै, घाइ भकभक करै; बित्थरी जुत्थ सो लुत्थ लुट्टैं ॥३८८॥ ਪੱਤ੍ਰ ਜੁੱਗਣ ਭਰੈ, ਸੱਦ ਦੇਵੀ ਕਰੈ; ਨੱਦ ਭੈਰੋ ਰਰੈ ਗੀਤ ਗਾਵੈ ॥ पत्र जुग्गण भरै, सद्द देवी करै; नद्द भैरो ररै गीत गावै ॥ ਭੂਤ ਔ ਪ੍ਰੇਤ ਬੈਤਾਲ ਬੀਰੰ ਬਲੀ; ਮਾਸ ਅਹਾਰ ਤਾਰੀ ਬਜਾਵੈ ॥ भूत औ प्रेत बैताल बीरं बली; मास अहार तारी बजावै ॥ ਜੱਛ ਗੰਧ੍ਰਬ ਅਉ ਸਰਬ ਬਿੱਦਿਆਧਰੰ; ਮੱਧਿ ਆਕਾਸ ਭਯੋ ਸੱਦ ਦੇਵੰ ॥ जच्छ गंध्रब अउ सरब बिद्दिआधरं; मद्धि आकास भयो सद्द देवं ॥ ਲੁੱਥ ਬਿਦੁੱਥਰੀ ਹੂਹ ਕੂਹੰ ਭਰੀ; ਮੱਚੀਯੰ ਜੁੱਧ ਅਨੂਪ ਅਤੇਵੰ ॥੩੮੯॥ लुत्थ बिदुत्थरी हूह कूहं भरी; मच्चीयं जुद्ध अनूप अतेवं ॥३८९॥ ਸੰਗੀਤ ਛਪੈ ਛੰਦ ॥ संगीत छपै छंद ॥ ਕਾਗੜਦੀ ਕੁੱਪਯੋ ਕਪਿ ਕਟਕ; ਬਾਗੜਦੀ ਬਾਜਨ ਰਣ ਬੱਜਿਯ ॥ कागड़दी कुप्पयो कपि कटक; बागड़दी बाजन रण बजिय ॥ ਤਾਗੜਦੀ ਤੇਗ ਝਲਹਲੀ; ਗਾਗੜਦੀ ਜੋਧਾ ਗਲ ਗੱਜਿਯ ॥ तागड़दी तेग झलहली; गागड़दी जोधा गल गजिय ॥ ਸਾਗੜਦੀ ਸੂਰ ਸੰਮੁਹੇ; ਨਾਗੜਦੀ ਨਾਰਦ ਮੁਨਿ ਨੱਚਯੋ ॥ सागड़दी सूर समुहे; नागड़दी नारद मुनि नच्चयो ॥ ਬਾਗੜਦੀ ਬੀਰ ਬੈਤਾਲ; ਆਗੜਦੀ ਆਰਣ ਰੰਗ ਰੱਚਯੋ ॥ बागड़दी बीर बैताल; आगड़दी आरण रंग रच्चयो ॥ ਸੰਸਾਗੜਦੀ ਸੁਭਟ ਨੱਚੇ ਸਮਰ; ਫਾਗੜਦੀ ਫੁੰਕ ਫਣੀਅਰ ਕਰੈਂ ॥ संसागड़दी सुभट नच्चे समर; फागड़दी फुंक फणीअर करैं ॥ ਸੰਸਾਗੜਦੀ ਸਮਟੈ ਸੁੰਕੜੈ; ਫਣਪਤਿ ਫਣਿ ਫਿਰਿ ਫਿਰਿ ਧਰੈਂ ॥੩੯੦॥ संसागड़दी समटै सुंकड़ै; फणपति फणि फिरि फिरि धरैं ॥३९०॥ ਫਾਗੜਦੀ ਫੁੰਕ ਫਿੰਕਰੀ; ਰਾਗੜਦੀ ਰਣ ਗਿੱਧ ਰੜੱਕੈ ॥ फागड़दी फुंक फिंकरी; रागड़दी रण गिद्ध रड़क्कै ॥ ਲਾਗੜਦੀ ਲੁੱਥ ਬਿੱਥੁਰੀ; ਭਾਗੜਦੀ ਭਟ ਘਾਇ ਭਭੱਕੈ ॥ लागड़दी लुत्थ बित्थुरी; भागड़दी भट घाइ भभक्कै ॥ ਬਾਗੜਦੀ ਬਰੱਖਤ ਬਾਣ; ਝਾਗੜਦੀ ਝਲਮਲਤ ਕ੍ਰਿਪਾਣੰ ॥ बागड़दी बरक्खत बाण; झागड़दी झलमलत क्रिपाणं ॥ ਗਾਗੜਦੀ ਗੱਜ ਸੰਜਰੈ; ਕਾਗੜਦੀ ਕੱਛੇ ਕਿੰਕਾਣੰ ॥ गागड़दी गज्ज संजरै; कागड़दी कच्छे किंकाणं ॥ ਬੰਬਾਗੜਦੀ ਬਹਤ ਬੀਰਨ ਸਿਰਨ; ਤਾਗੜਦੀ ਤਮਕਿ ਤੇਗੰ ਕੜੀਅ ॥ ब्मबागड़दी बहत बीरन सिरन; तागड़दी तमकि तेगं कड़ीअ ॥ ਝੰਝਾਗੜਦੀ ਝੜਕ ਦੈ ਝੜ ਸਮੈ; ਝਲਮਲ ਝੁਕਿ ਬਿੱਜੁਲ ਝੜੀਅ ॥੩੯੧॥ झंझागड़दी झड़क दै झड़ समै; झलमल झुकि बिजुल झड़ीअ ॥३९१॥ ਨਾਗੜਦੀ ਨਾਰਾਂਤਕ ਗਿਰਤ; ਦਾਗੜਦੀ ਦੇਵਾਂਤਕ ਧਾਯੋ ॥ नागड़दी नारांतक गिरत; दागड़दी देवांतक धायो ॥ ਜਾਗੜਦੀ ਜੁੱਧ ਕਰਿ ਤੁਮਲ; ਸਾਗੜਦੀ ਸੁਰਲੋਕ ਸਿਧਾਯੋ ॥ जागड़दी जुद्ध करि तुमल; सागड़दी सुरलोक सिधायो ॥ ਦਾਗੜਦੀ ਦੇਵ ਰਹਸੰਤ; ਆਗੜਦੀ ਆਸੁਰਣ ਰਣ ਸੋਗੰ ॥ दागड़दी देव रहसंत; आगड़दी आसुरण रण सोगं ॥ ਸਾਗੜਦੀ ਸਿੱਧ ਸਰ ਸੰਤ; ਨਾਗੜਦੀ ਨਾਚਤ ਤਜਿ ਜੋਗੰ ॥ सागड़दी सिद्ध सर संत; नागड़दी नाचत तजि जोगं ॥ ਖੰਖਾਗੜਦੀ ਖਯਾਹ ਭਏ ਪ੍ਰਾਪਤਿ ਖਲ; ਪਾਗੜਦੀ ਪੁਹਪ ਡਾਰਤ ਅਮਰ ॥ खंखागड़दी खयाह भए प्रापति खल; पागड़दी पुहप डारत अमर ॥ ਜੰਜਾਗੜਦੀ ਸਕਲ ਜੈ ਜੈ ਜਪੈ; ਸਾਗੜਦੀ ਸੁਰਪੁਰਹਿ ਨਾਰ ਨਰ ॥੩੯੨॥ जंजागड़दी सकल जै जै जपै; सागड़दी सुरपुरहि नार नर ॥३९२॥ ਰਾਗੜਦੀ ਰਾਵਣਹਿ ਸੁਨਯੋ; ਸਾਗੜਦੀ ਦੋਊ ਸੁਤ ਰਣ ਜੁੱਝੇ ॥ रागड़दी रावणहि सुनयो; सागड़दी दोऊ सुत रण जुझे ॥ ਬਾਗੜਦੀ ਬੀਰ ਬਹੁ ਗਿਰੇ; ਆਗੜਦੀ ਆਹਵਹਿ ਅਰੁੱਝੇ ॥ बागड़दी बीर बहु गिरे; आगड़दी आहवहि अरुझे ॥ ਲਾਗੜਦੀ ਲੁੱਥ ਬਿੱਥੁਰੀ; ਚਾਗੜਦੀ ਚਾਂਵੰਡ ਚਿੰਕਾਰੰ ॥ लागड़दी लुत्थ बित्थुरी; चागड़दी चांवंड चिंकारं ॥ ਨਾਗੜਦੀ ਨੱਦ ਭਏ ਗੱਦ; ਕਾਗੜਦੀ ਕਾਲੀ ਕਿਲਕਾਰੰ ॥ नागड़दी नद्द भए गद्द; कागड़दी काली किलकारं ॥ ਭੰਭਾਗੜਦੀ ਭਯੰਕਰ ਜੁੱਧ ਭਯੋ; ਜਾਗੜਦੀ ਜੂਹ ਜੁੱਗਣ ਜੁਰੀਅ ॥ भ्मभागड़दी भयंकर जुद्ध भयो; जागड़दी जूह जुग्गण जुरीअ ॥ ਕੰਕਾਗੜਦੀ ਕਿਲੱਕਤ ਕੁਹਰ ਕਰ; ਪਾਗੜਦੀ ਪੱਤ੍ਰ ਸ੍ਰੋਣਤ ਭਰੀਅ ॥੩੯੩॥ कंकागड़दी किलक्कत कुहर कर; पागड़दी पत्र स्रोणत भरीअ ॥३९३॥ ਇਤਿ ਦੇਵਾਂਤਕ ਨਰਾਂਤਕ ਬਧਹਿ ਧਿਆਇ ਸਮਾਪਤਮ ਸਤੁ ॥੯॥ इति देवांतक नरांतक बधहि धिआइ समापतम सतु ॥९॥ |
![]() |
![]() |
![]() |
![]() |
Dasam Granth |