ਦਸਮ ਗਰੰਥ । दसम ग्रंथ ।

Page 208

ਅਥ ਪ੍ਰਹਸਤ ਜੁੱਧ ਕਥਨੰ ॥

अथ प्रहसत जुद्ध कथनं ॥

ਸੰਗੀਤ ਛਪੈ ਛੰਦ ॥

संगीत छपै छंद ॥

ਪਾਗੜਦੀ ਪ੍ਰਹਸਤ ਪਠਿਯੋ; ਦਾਗੜਦੀ ਦੈ ਕੈ ਦਲ ਅਨਗਨ ॥

पागड़दी प्रहसत पठियो; दागड़दी दै कै दल अनगन ॥

ਕਾਗੜਦੀ ਕੰਪ ਭੂਅ ਉਠੀ; ਬਾਗੜਦੀ ਬਾਜੀਯ ਖੁਰੀਅਨ ਤਨ ॥

कागड़दी क्मप भूअ उठी; बागड़दी बाजीय खुरीअन तन ॥

ਨਾਗੜਦੀ ਨੀਲ ਤਿਹ ਝਿਣਯੋ; ਭਾਗੜਦੀ ਗਹਿ ਭੂਮਿ ਪਛਾੜੀਅ ॥

नागड़दी नील तिह झिणयो; भागड़दी गहि भूमि पछाड़ीअ ॥

ਸਾਗੜਦੀ ਸਮਰ ਹਹਕਾਰ; ਦਾਗੜਦੀ ਦਾਨਵ ਦਲ ਭਾਰੀਅ ॥

सागड़दी समर हहकार; दागड़दी दानव दल भारीअ ॥

ਘੰਘਾਗੜਦੀ ਘਾਇ ਭਕਭਕ ਕਰਤ; ਰਾਗੜਦੀ ਰੁਹਿਰ ਰਣ ਰੰਗ ਬਹਿ ॥

घंघागड़दी घाइ भकभक करत; रागड़दी रुहिर रण रंग बहि ॥

ਜੰਜਾਗੜਦੀ ਜੁਯਹ ਜੁੱਗਣ ਜਪੈ; ਕਾਗੜਦੀ ਕਾਕ ਕਰ ਕਰਕਕਹ ॥੩੯੪॥

जंजागड़दी जुयह जुग्गण जपै; कागड़दी काक कर करककह ॥३९४॥

ਫਾਗੜਦੀ ਪ੍ਰਹਸਤ ਜੁਝੰਤ; ਲਾਗੜਦੀ ਲੈ ਚਲਯੋ ਅੱਪ ਦਲ ॥

फागड़दी प्रहसत जुझंत; लागड़दी लै चलयो अप्प दल ॥

ਭਾਗੜਦੀ ਭੂਮਿ ਭੜਹੜੀ; ਕਾਗੜਦੀ ਕੰਪੀ ਦੋਈ ਜਲ ਥਲ ॥

भागड़दी भूमि भड़हड़ी; कागड़दी क्मपी दोई जल थल ॥

ਨਾਗੜਦੀ ਨਾਦ ਨਿੱਹ ਨੱਦ; ਭਾਗੜਦੀ ਰਣ ਭੇਰਿ ਭਯੰਕਰ ॥

नागड़दी नाद निह नद्द; भागड़दी रण भेरि भयंकर ॥

ਸਾਗੜਦੀ ਸਾਂਗ ਝਲਹਲਤ; ਚਾਗੜਦੀ ਚਮਕੰਤ ਚਲਤ ਸਰ ॥

सागड़दी सांग झलहलत; चागड़दी चमकंत चलत सर ॥

ਖੰਖਾਗੜਦੀ ਖੇਤਿ ਖੜਗ ਖਿਮਕਤ ਖਹਤ; ਚਾਗੜਦੀ ਚਟਕ ਚਿਨਗੈਂ ਕਢੈ ॥

खंखागड़दी खेति खड़ग खिमकत खहत; चागड़दी चटक चिनगैं कढै ॥

ਠੰਠਾਗੜਦੀ ਠਾਟ ਠੱਟ ਕਰ ਮਨੋ; ਠਾਗੜਦੀ ਠਣਕ ਠਠਿਅਰ ਗਢੈ ॥੩੯੫॥

ठंठागड़दी ठाट ठट्ट कर मनो; ठागड़दी ठणक ठठिअर गढै ॥३९५॥

ਢਾਗੜਦੀ ਢਾਲ ਉਛਲਹਿ; ਬਾਗੜਦੀ ਰਣ ਬੀਰ ਬਬੱਕਹਿ ॥

ढागड़दी ढाल उछलहि; बागड़दी रण बीर बबक्कहि ॥

ਆਗੜਦੀ ਇਕ ਲੈ ਚਲੈਂ; ਇਕ ਕਹੁ ਇਕ ਉਚੱਕਹਿ ॥

आगड़दी इक लै चलैं; इक कहु इक उचक्कहि ॥

ਤਾਗੜਦੀ ਤਾਲ ਤੰਬੂਰੰ; ਬਾਗੜਦੀ ਰਣ ਬੀਨ ਸੁ ਬੱਜੈ ॥

तागड़दी ताल त्मबूरं; बागड़दी रण बीन सु बज्जै ॥

ਸਾਗੜਦੀ ਸੰਖ ਕੇ ਸਬਦ; ਗਾਗੜਦੀ ਗੈਵਰ ਗਲ ਗੱਜੈ ॥

सागड़दी संख के सबद; गागड़दी गैवर गल गज्जै ॥

ਧੰਧਾਗੜਦੀ ਧਰਣਿ ਧੜ ਧੁਕਿ ਪਰਤ; ਚਾਗੜਦੀ ਚਕਤ ਚਿਤ ਮਹਿ ਅਮਰ ॥

धंधागड़दी धरणि धड़ धुकि परत; चागड़दी चकत चित महि अमर ॥

ਪੰਪਾਗੜਦੀ ਪੁਹਪ ਬਰਖਾ ਕਰਤ; ਜਾਗੜਦੀ ਜੱਛ ਗੰਧ੍ਰਬ ਬਰ ॥੩੯੬॥

प्मपागड़दी पुहप बरखा करत; जागड़दी जच्छ गंध्रब बर ॥३९६॥

ਝਾਗੜਦੀ ਝੁੱਝ ਭਟ ਗਿਰੈਂ; ਮਾਗੜਦੀ ਮੁਖ ਮਾਰ ਉਚਾਰੈ ॥

झागड़दी झुझ भट गिरैं; मागड़दी मुख मार उचारै ॥

ਸਾਗੜਦੀ ਸੰਜ ਪੰਜਰੇ; ਘਾਗੜਦੀ ਘਣੀਅਰ ਜਣੁ ਕਾਰੈ ॥

सागड़दी संज पंजरे; घागड़दी घणीअर जणु कारै ॥

ਤਾਗੜਦੀ ਤੀਰ ਬਰਖੰਤ; ਗਾਗੜਦੀ ਗਹਿ ਗਦਾ ਗਰਿਸਟੰ ॥

तागड़दी तीर बरखंत; गागड़दी गहि गदा गरिसटं ॥

ਮਾਗੜਦੀ ਮੰਤ੍ਰ ਮੁਖ ਜਪੈ; ਆਗੜਦੀ ਅੱਛਰ ਬਰ ਇਸਟੰ ॥

मागड़दी मंत्र मुख जपै; आगड़दी अच्छर बर इसटं ॥

ਸੰਸਾਗੜਦੀ ਸਦਾ ਸਿਵ ਸਿਮਰ ਕਰ; ਜਾਗੜਦੀ ਜੂਝ ਜੋਧਾ ਮਰਤ ॥

संसागड़दी सदा सिव सिमर कर; जागड़दी जूझ जोधा मरत ॥

ਸੰਸਾਗੜਦੀ ਸੁਭਟ ਸਨਮੁਖ ਗਿਰਤ; ਆਗੜਦੀ ਅਪੱਛਰਨ ਕਹ ਬਰਤ ॥੩੯੭॥

संसागड़दी सुभट सनमुख गिरत; आगड़दी अपच्छरन कह बरत ॥३९७॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਇਤੈ ਉੱਚਰੇ ਰਾਮ ਲੰਕੇਸ ਬੈਣੰ ॥

इतै उच्चरे राम लंकेस बैणं ॥

ਉਤੈ ਦੇਵ ਦੇਖੈ ਚੜੈ ਰਥ ਗੈਣੰ ॥

उतै देव देखै चड़ै रथ गैणं ॥

ਕਹੋ ਏਕ ਏਕੰ ਅਨੇਕੰ ਪ੍ਰਕਾਰੰ ॥

कहो एक एकं अनेकं प्रकारं ॥

ਮਿਲੇ ਜੁੱਧ ਜੇਤੇ ਸਮੰਤੰ ਲੁੱਝਾਰੰ ॥੩੯੮॥

मिले जुद्ध जेते समंतं लुझारं ॥३९८॥

ਬਭੀਛਣ ਬਾਚ ਰਾਮ ਸੋ ॥

बभीछण बाच राम सो ॥

ਧੁੰਨੰ ਮੰਡਲਾਕਾਰ ਜਾ ਕੋ ਬਿਰਾਜੈ ॥

धुंनं मंडलाकार जा को बिराजै ॥

ਸਿਰੰ ਜੈਤ ਪੱਤ੍ਰੰ ਸਿਤੰ ਛੱਤ੍ਰ ਛਾਜੈ ॥

सिरं जैत पत्रं सितं छत्र छाजै ॥

ਰਥੰ ਬਿਸਟਤੰ ਬਯਾਘ੍ਰ ਚਰਮੰ ਅਭੀਤੰ ॥

रथं बिसटतं बयाघ्र चरमं अभीतं ॥

ਤਿਸੈ ਨਾਥ ! ਜਾਨੋ ਹਠੀ ਇੰਦ੍ਰ ਜੀਤੰ ॥੩੯੯॥

तिसै नाथ ! जानो हठी इंद्र जीतं ॥३९९॥

ਨਹੈ ਪਿੰਗ ਬਾਜੀ ਰਥੰ ਜੇਨ ਸੋਭੈਂ ॥

नहै पिंग बाजी रथं जेन सोभैं ॥

ਮਹਾਂ ਕਾਇ ਪੇਖੇ ਸਭੈ ਦੇਵ ਛੋਭੈਂ ॥

महां काइ पेखे सभै देव छोभैं ॥

ਹਰੇ ਸਰਬ ਗਰਬੰ ਧਨੰ ਪਾਲ ਦੇਵੰ ॥

हरे सरब गरबं धनं पाल देवं ॥

ਮਹਾਂਕਾਇ ਨਾਮਾ ਮਹਾਂਬੀਰ ਜੇਵੰ ॥੪੦੦॥

महांकाइ नामा महांबीर जेवं ॥४००॥

TOP OF PAGE

Dasam Granth