ਦਸਮ ਗਰੰਥ । दसम ग्रंथ ।

Page 206

ਰਾਵਣ ਬਾਚ ॥

रावण बाच ॥

ਬਯੂਹ ਸੈਨਾ ਸਜੋ, ਘੋਰ ਬਾਜੇ ਬਜੋ; ਕੋਟਿ ਜੋਧਾ ਗਜੋ ਆਨ ਨੇਰੇ ॥

बयूह सैना सजो, घोर बाजे बजो; कोटि जोधा गजो आन नेरे ॥

ਸਾਜ ਸੰਜੋਅ, ਸੰਬੂਹ ਸੈਨਾ ਸਭੈ; ਆਜ ਮਾਰੋ ਤਰੈ ਦ੍ਰਿਸਟਿ ਤੇਰੇ ॥

साज संजोअ, स्मबूह सैना सभै; आज मारो तरै द्रिसटि तेरे ॥

ਇੰਦ੍ਰ ਜੀਤੋ ਕਰੋ ਜੱਛ ਰੀਤੋ ਧਨੰ; ਨਾਰਿ ਸੀਤਾ ਬਰੰ ਜੀਤ ਜੁੱਧੈ ॥

इंद्र जीतो करो जच्छ रीतो धनं; नारि सीता बरं जीत जुद्धै ॥

ਸੁਰਗ ਪਾਤਾਲ ਆਕਾਸ ਜੁਆਲਾ ਜਰੈ; ਬਾਚਿ ਹੈ ਰਾਮ ਕਾ ਮੋਰ ਕ੍ਰੂੱਧੈ? ॥੩੮੧॥

सुरग पाताल आकास जुआला जरै; बाचि है राम का मोर क्रूद्धै? ॥३८१॥

ਮਦੋਦਰੀ ਬਾਚ ॥

मदोदरी बाच ॥

ਤਾਰਕਾ ਜਾਤ ਹੀ ਘਾਤ ਕੀਨੀ ਜਿਨੈ; ਅਉਰ ਸੁਬਾਹ ਮਾਰੀਚ ਮਾਰੇ ॥

तारका जात ही घात कीनी जिनै; अउर सुबाह मारीच मारे ॥

ਬਯਾਧ ਬੱਧਯੋ, ਖਰੰਦੂਖਣੰ ਖੇਤ ਥੈ; ਏਕ ਹੀ ਬਾਣ ਸੋਂ ਬਾਲ ਮਾਰੇ ॥

बयाध बद्धयो, खरंदूखणं खेत थै; एक ही बाण सों बाल मारे ॥

ਧੁਮ੍ਰ ਅੱਛਾਦ ਅਉ ਜਾਂਬੁਮਾਲੀ ਬਲੀ; ਪ੍ਰਾਣ ਹੀਣੰ ਕਰਯੋ ਜੁੱਧ ਜੈ ਕੈ ॥

धुम्र अच्छाद अउ जांबुमाली बली; प्राण हीणं करयो जुद्ध जै कै ॥

ਮਾਰਿਹੈਂ ਤੋਹਿ ਯੌ, ਸਯਾਰ ਕੇ ਸਿੰਘ ਜਯੋ; ਲੇਹਿਗੇ ਲੰਕ ਕੋ ਡੰਕ ਦੈ ਕੈ ॥੩੮੨॥

मारिहैं तोहि यौ, सयार के सिंघ जयो; लेहिगे लंक को डंक दै कै ॥३८२॥

ਰਾਵਣ ਬਾਚ ॥

रावण बाच ॥

ਚਉਰ ਚੰਦ੍ਰੰ ਕਰੰ, ਛੱਤ੍ਰ ਸੂਰੰ ਧਰੰ; ਬੇਦ ਬ੍ਰਹਮਾ ਰਰੰ ਦੁਆਰ ਮੇਰੇ ॥

चउर चंद्रं करं, छत्र सूरं धरं; बेद ब्रहमा ररं दुआर मेरे ॥

ਪਾਕ ਪਾਵਕ ਕਰੰ, ਨੀਰ ਬਰਣੰ ਭਰੰ; ਜੱਛ ਬਿੱਦਿਆਧਰੰ ਕੀਨ ਚੇਰੇ ॥

पाक पावक करं, नीर बरणं भरं; जच्छ बिद्दिआधरं कीन चेरे ॥

ਅਰਬ ਖਰਬੰ ਪੁਰੰ, ਚਰਬ ਸਰਬੰ ਕਰੇ; ਦੇਖੁ ਕੈਸੇ ਕਰੌ ਬੀਰ ਖੇਤੰ ॥

अरब खरबं पुरं, चरब सरबं करे; देखु कैसे करौ बीर खेतं ॥

ਚਿੰਕ ਹੈ ਚਾਵਡਾ, ਫਿੰਕ ਹੈ ਫਿੱਕਰੀ; ਨਾਚ ਹੈ ਬੀਰ ਬੈਤਾਲ ਪ੍ਰੇਤੰ ॥੩੮੩॥

चिंक है चावडा, फिंक है फिक्करी; नाच है बीर बैताल प्रेतं ॥३८३॥

ਮਦੋਦਰੀ ਬਾਚ ॥

मदोदरी बाच ॥

ਤਾਸ ਨੇਜੇ ਢੁਲੈ, ਘੋਰ ਬਾਜੇ ਬਜੈ; ਰਾਮ ਲੀਨੇ ਦਲੈ ਆਨ ਢੂਕੇ ॥

तास नेजे ढुलै, घोर बाजे बजै; राम लीने दलै आन ढूके ॥

ਬਾਨਰੀ ਪੂਤ ਚਿੰਕਾਰ ਅਪਾਰੰ ਕਰੰ; ਮਾਰ ਮਾਰੰ ਚਹੂੰ ਓਰ ਕੂਕੇ ॥

बानरी पूत चिंकार अपारं करं; मार मारं चहूं ओर कूके ॥

ਭੀਮ ਭੇਰੀ ਬਜੈ, ਜੰਗ ਜੋਧਾ ਗਜੈ; ਬਾਨ ਚਾਪੈ ਚਲੈ ਨਾਹਿ ਜਉ ਲੌ ॥

भीम भेरी बजै, जंग जोधा गजै; बान चापै चलै नाहि जउ लौ ॥

ਬਾਤ ਕੋ ਮਾਨੀਐ, ਘਾਤੁ ਪਹਿਚਾਨੀਐ; ਰਾਵਰੀ ਦੇਹ ਕੀ ਸਾਂਤ ਤਉ ਲੌ ॥੩੮੪॥

बात को मानीऐ, घातु पहिचानीऐ; रावरी देह की सांत तउ लौ ॥३८४॥

ਘਾਟ ਘਾਟੈ ਰੁਕੌ, ਬਾਟ ਬਾਟੈ ਤੁਪੋ; ਐਂਠ ਬੈਠੇ ਕਹਾ? ਰਾਮ ਆਏ ॥

घाट घाटै रुकौ, बाट बाटै तुपो; ऐंठ बैठे कहा? राम आए ॥

ਖੋਰ ਹਰਾਮ ! ਹਰੀਫ ਕੀ ਆਂਖ ਤੈ; ਚਾਮ ਕੇ ਜਾਤ ਕੈਸੇ ਚਲਾਏ? ॥

खोर हराम ! हरीफ की आंख तै; चाम के जात कैसे चलाए? ॥

ਹੋਇਗੋ ਖੁਆਰ, ਬਿਸੀਆਰ ਖਾਨਾ ਤੁਰਾ; ਬਾਨਰੀ ਪੂਤ ਜਉ ਲੌ ਨ ਗਜਿ ਹੈ ॥

होइगो खुआर, बिसीआर खाना तुरा; बानरी पूत जउ लौ न गजि है ॥

ਲੰਕ ਕੋ ਛਾਡਿ ਕੈ, ਕੋਟਿ ਕੇ ਫਾਂਧ ਕੈ; ਆਸੁਰੀ ਪੂਤ ਲੈ ਘਾਸਿ ਭਜਿ ਹੈ ॥੩੮੫॥

लंक को छाडि कै, कोटि के फांध कै; आसुरी पूत लै घासि भजि है ॥३८५॥

ਰਾਵਣ ਬਾਚ ॥

रावण बाच ॥

ਬਾਵਰੀ ਰਾਂਡ ! ਕਿਆ ਭਾਂਡਿ ਬਾਤੈ ਬਕੈ? ਰੰਕ ਸੇ ਰਾਮ ਕਾ ਛੋਡ ਰਾਸਾ ॥

बावरी रांड ! किआ भांडि बातै बकै? रंक से राम का छोड रासा ॥

ਕਾਢਹੋ ਬਾਸਿ ਦੈ ਬਾਨ ਬਾਜੀਗਰੀ; ਦੇਖਿਹੋ ਆਜ ਤਾ ਕੋ ਤਮਾਸਾ ॥

काढहो बासि दै बान बाजीगरी; देखिहो आज ता को तमासा ॥

ਬੀਸ ਬਾਹੇ ਧਰੰ, ਸੀਸ ਦਸਯੰ ਸਿਰੰ; ਸੈਣ ਸੰਬੂਹ ਹੈ ਸੰਗਿ ਮੇਰੇ ॥

बीस बाहे धरं, सीस दसयं सिरं; सैण स्मबूह है संगि मेरे ॥

ਭਾਜ ਜੈ ਹੈ ਕਹਾਂ ਬਾਟਿ ਪੈਹੈਂ? ਊਹਾਂ ਮਾਰਿਹੌ, ਬਾਜ ਜੈਸੇ ਬਟੇਰੇ ॥੩੮੬॥

भाज जै है कहां बाटि पैहैं? ऊहां मारिहौ, बाज जैसे बटेरे ॥३८६॥

ਏਕ ਏਕੰ ਹਿਰੈਂ, ਝੂਮ ਝੂਮੰ ਮਰੈਂ; ਆਪੁ ਆਪੰ ਗਿਰੈਂ ਹਾਕੁ ਮਾਰੇ ॥

एक एकं हिरैं, झूम झूमं मरैं; आपु आपं गिरैं हाकु मारे ॥

ਲਾਗ ਜੈਹੱਉ ਤਹਾਂ, ਭਾਜ ਜੈਹੈ ਜਹਾਂ; ਫੂਲ ਜੈਹੈ ਕਹਾਂ ਤੈ ਉਬਾਰੇ? ॥

लाग जैहउ तहां, भाज जैहै जहां; फूल जैहै कहां तै उबारे? ॥

ਸਾਜ ਬਾਜੇ ਸਭੈ, ਆਜ ਲੈਹੱਉਂ ਤਿਨੈ; ਰਾਜ ਕੈਸੋ ਕਰੈ ਕਾਜ ਮੋ ਸੋ ॥

साज बाजे सभै, आज लैहउं तिनै; राज कैसो करै काज मो सो ॥

ਬਾਨਰੰ ਛੈ ਕਰੋ, ਰਾਮ ਲੱਛੈ ਹਰੋ; ਜੀਤ ਹੌ ਹੋਡ ਤਉ ਤਾਨ ਤੋ ਸੋ ॥੩੮੭॥

बानरं छै करो, राम लच्छै हरो; जीत हौ होड तउ तान तो सो ॥३८७॥

TOP OF PAGE

Dasam Granth