ਦਸਮ ਗਰੰਥ । दसम ग्रंथ ।

Page 205

ਉਤੈ ਦੂਤ ਰਾਵਣੈ ਜਾਇ; ਹਤ ਬੀਰ ਸੁਣਾਯੋ ॥

उतै दूत रावणै जाइ; हत बीर सुणायो ॥

ਇਤ ਕਪਿਪਤ ਅਰੁ ਰਾਮ; ਦੂਤ ਅੰਗਦਹਿ ਪਠਾਯੋ ॥

इत कपिपत अरु राम; दूत अंगदहि पठायो ॥

ਕਹੀ ਕੱਥ ਤਿਹ ਸੱਥ; ਗੱਥ ਕਰਿ ਤੱਥ ਸੁਨਾਯੋ ॥

कही कत्थ तिह सत्थ; गत्थ करि तत्थ सुनायो ॥

ਮਿਲਹੁ ਦੇਹੁ ਜਾਨਕੀ; ਕਾਲ ਨਾਤਰ ਤੁਹਿ ਆਯੋ ॥

मिलहु देहु जानकी; काल नातर तुहि आयो ॥

ਪਗ ਭੇਟ ਚਲਤ ਭਯੋ ਬਾਲ ਸੁਤ; ਪ੍ਰਿਸਟ ਪਾਨ ਰਘੁਬਰ ਧਰੇ ॥

पग भेट चलत भयो बाल सुत; प्रिसट पान रघुबर धरे ॥

ਭਰ ਅੰਕ ਪੁਲਕਤ ਨ ਸਪਜਿਯੋ; ਭਾਂਤ ਅਨਿਕ ਆਸਿਖ ਕਰੇ ॥੩੭੫॥

भर अंक पुलकत न सपजियो; भांत अनिक आसिख करे ॥३७५॥

ਪ੍ਰਤਿ ਉੱਤਰ ਸੰਬਾਦ ॥

प्रति उत्तर स्मबाद ॥

ਛਪੈ ਛੰਦ ॥

छपै छंद ॥

ਦੇਹ ਸੀਆ ਦਸਕੰਧ ! ਛਾਹਿ ਨਹੀ ਦੇਖਨ ਪੈਹੋ ॥

देह सीआ दसकंध ! छाहि नही देखन पैहो ॥

ਲੰਕ ਛੀਨ ਲੀਜੀਐ; ਲੰਕ ਲਖਿ ਜੀਤ ਨ ਜੈਹੋ ॥

लंक छीन लीजीऐ; लंक लखि जीत न जैहो ॥

ਕ੍ਰੁੱਧ ਬਿਖੈ ਜਿਨ ਘੋਰੁ; ਪਿਖ ਕਸ ਜੁੱਧੁ ਮਚੈ ਹੈ ॥

क्रुद्ध बिखै जिन घोरु; पिख कस जुद्धु मचै है ॥

ਰਾਮ ਸਹਿਤ ਕਪਿ ਕਟਕ; ਆਜ ਮ੍ਰਿਗ ਸਯਾਰ ਖਵੈ ਹੈ ॥

राम सहित कपि कटक; आज म्रिग सयार खवै है ॥

ਜਿਨ ਕਰ ਸੁ ਗਰਬੁ, ਸੁਣ ਮੂੜ ਮਤ ! ਗਰਬ ਗਵਾਇ ਘਨੇਰ ਘਰ ॥

जिन कर सु गरबु, सुण मूड़ मत ! गरब गवाइ घनेर घर ॥

ਬਸ ਕਰੇ ਸਰਬ ਘਰ ਗਰਬ ! ਹਮ; ਏ ਕਿਨ ਮਹਿ ਦ੍ਵੈ ਦੀਨ ਨਰ? ॥੩੭੬॥

बस करे सरब घर गरब ! हम; ए किन महि द्वै दीन नर? ॥३७६॥

ਰਾਵਨ ਬਾਚ ਅੰਗਦ ਸੋ ॥

रावन बाच अंगद सो ॥

ਛਪੈ ਛੰਦ ॥

छपै छंद ॥

ਅਗਨ ਪਾਕ ਕਹ ਕਰੈ; ਪਵਨ ਮੁਰ ਬਾਰ ਬੁਹਾਰੈ ॥

अगन पाक कह करै; पवन मुर बार बुहारै ॥

ਚਵਰ ਚੰਦ੍ਰਮਾ ਧਰੈ; ਸੂਰ ਛੱਤ੍ਰਹਿ ਸਿਰ ਢਾਰੈ ॥

चवर चंद्रमा धरै; सूर छत्रहि सिर ढारै ॥

ਮਦ ਲਛਮੀ ਪਿਆਵੰਤ; ਬੇਦ ਮੁਖ ਬ੍ਰਹਮੁ ਉਚਾਰਤ ॥

मद लछमी पिआवंत; बेद मुख ब्रहमु उचारत ॥

ਬਰਨ ਬਾਰ ਨਿਤ ਭਰੇ; ਔਰ ਕੁਲੁਦੇਵ ਜੁਹਾਰਤ ॥

बरन बार नित भरे; और कुलुदेव जुहारत ॥

ਨਿਜ ਕਹਤਿ ਸੁ ਬਲ ਦਾਨਵ ਪ੍ਰਬਲ; ਦੇਤ ਧਨੁਦਿ ਜਛ ਮੋਹਿ ਕਰ ॥

निज कहति सु बल दानव प्रबल; देत धनुदि जछ मोहि कर ॥

ਵੇ ਜੁੱਧ ਜੀਤ ਤੇ ਜਾਂਹਿਗੇ; ਕਹਾਂ ਦੋਇ ਤੇ ਦੀਨ ਨਰ? ॥੩੭੭॥

वे जुद्ध जीत ते जांहिगे; कहां दोइ ते दीन नर? ॥३७७॥

ਕਹਿ ਹਾਰਯੋ ਕਪਿ ਕੋਟਿ; ਦਈਤ ਪਤਿ ਏਕ ਨ ਮਾਨੀ ॥

कहि हारयो कपि कोटि; दईत पति एक न मानी ॥

ਉਠਤ ਪਾਵ ਰੁਪਿਯੋ ਸਭਾ ਮਧਿ; ਸੋ ਅਭਿਮਾਨੀ ॥

उठत पाव रुपियो सभा मधि; सो अभिमानी ॥

ਥਕੇ ਸਕਲ ਅਸੁਰਾਰ; ਪਾਵ ਕਿਨਹੂੰ ਨ ਉਚੱਕਯੋ ॥

थके सकल असुरार; पाव किनहूं न उचक्कयो ॥

ਗਿਰੇ ਧਰਨ ਮੁਰਛਾਇ; ਬਿਮਨ ਦਾਨਵ ਦਲ ਥੱਕਯੋ ॥

गिरे धरन मुरछाइ; बिमन दानव दल थक्कयो ॥

ਲੈ ਚਲਯੋ ਬਭੀਛਨ ਭ੍ਰਾਤ ਤਿਹ; ਬਾਲ ਪੁਤ੍ਰ ਧੂਸਰ ਬਰਨ ॥

लै चलयो बभीछन भ्रात तिह; बाल पुत्र धूसर बरन ॥

ਭਟ ਹਟਕ ਬਿਕਟ ਤਿਹ ਨਾ ਸਕੇ; ਚਲਿ ਆਯੋ ਜਿਤ ਰਾਮ ਰਨ ॥੩੭੮॥

भट हटक बिकट तिह ना सके; चलि आयो जित राम रन ॥३७८॥

ਕਹਿ ਬੁਲਯੋ ਲੰਕੇਸ ਤਾਹਿ; ਪ੍ਰਭ ਰਾਜੀਵ ਲੋਚਨ ॥

कहि बुलयो लंकेस ताहि; प्रभ राजीव लोचन ॥

ਕੁਟਲ ਅਲਕ ਮੁਖ ਛਕੇ; ਸਕਲ ਸੰਤਨ ਦੁਖ ਮੋਚਨ ॥

कुटल अलक मुख छके; सकल संतन दुख मोचन ॥

ਕੁਪੈ ਸਰਬ ਕਪਿਰਾਜ; ਬਿਜੈ ਪਹਲੀ ਰਣ ਚੱਖੀ ॥

कुपै सरब कपिराज; बिजै पहली रण चक्खी ॥

ਫਿਰੈ ਲੰਕ ਗੜਿ ਘੇਰਿ; ਦਿਸਾ ਦੱਛਣੀ ਪਰੱਖੀ ॥

फिरै लंक गड़ि घेरि; दिसा दच्छणी परखी ॥

ਪ੍ਰਭ ਕਰੈ ਬਭੀਛਨ ਲੰਕਪਤਿ; ਸੁਣੀ ਬਾਤਿ ਰਾਵਣ ਘਰਣਿ ॥

प्रभ करै बभीछन लंकपति; सुणी बाति रावण घरणि ॥

ਸੁੱਧਿ ਸੱਤ ਤੱਬਿ ਬਿਸਰਤ ਭਈ; ਗਿਰੀ ਧਰਣ ਪਰ ਹੁਐ ਬਿਮਣ ॥੩੭੯॥

सुद्धि सत्त तब्बि बिसरत भई; गिरी धरण पर हुऐ बिमण ॥३७९॥

ਮਦੋਦਰੀ ਬਾਚ ॥

मदोदरी बाच ॥

ਉਟੰਙਣ ਛੰਦ ॥

उटंङण छंद ॥

ਸੂਰਬੀਰਾ ਸਜੇ, ਘੋਰ ਬਾਜੇ ਬਜੇ; ਭਾਜ ਕੰਤਾ ! ਸੁਣੇ ਰਾਮ ਆਏ ॥

सूरबीरा सजे, घोर बाजे बजे; भाज कंता ! सुणे राम आए ॥

ਬਾਲ ਮਾਰਯੋ ਬਲੀ, ਸਿੰਧ ਪਾਟਯੋ ਜਿਨੈ; ਤਾਹਿ ਸੌ ਬੈਰਿ ਕੈਸੇ ਰਚਾਏ? ॥

बाल मारयो बली, सिंध पाटयो जिनै; ताहि सौ बैरि कैसे रचाए? ॥

ਬਯਾਧ ਜੀਤਯੋ ਜਿਨੈ, ਜੰਭ ਮਾਰਯੋ ਉਨੈ; ਰਾਮ ਅਉਤਾਰ ਸੋਈ ਸੁਹਾਏ ॥

बयाध जीतयो जिनै, ज्मभ मारयो उनै; राम अउतार सोई सुहाए ॥

ਦੇ ਮਿਲੋ ਜਾਨਕੀ, ਬਾਤ ਹੈ ਸਿਆਨ ਕੀ; ਚਾਮ ਕੇ ਦਾਮ ਕਾਹੇ ਚਲਾਏ? ॥੩੮੦॥

दे मिलो जानकी, बात है सिआन की; चाम के दाम काहे चलाए? ॥३८०॥

TOP OF PAGE

Dasam Granth