ਦਸਮ ਗਰੰਥ । दसम ग्रंथ । |
Page 202 ਰੋਸ ਭਰਯੋ, ਸਭ ਅੰਗ ਜਰਯੋ; ਮੁਖ ਰੱਤ ਕਰਯੋ, ਜੁਗ ਨੈਨ ਤਚਾਏ ॥ रोस भरयो, सभ अंग जरयो; मुख रत्त करयो, जुग नैन तचाए ॥ ਤੈ ਨ ਲਗੈ ਹਮਰੇ ਸਠ ! ਬੋਲਨ; ਮਾਨਸ ਦੁਐ ਅਵਤਾਰ ਗਨਾਏ ॥ तै न लगै हमरे सठ ! बोलन; मानस दुऐ अवतार गनाए ॥ ਮਾਤ ਕੀ ਏਕ ਹੀ ਬਾਤ ਕਹੇ; ਤਜਿ ਤਾਤ, ਘ੍ਰਿਣਾ ਬਨਬਾਸ ਨਿਕਾਰੇ ॥ मात की एक ही बात कहे; तजि तात, घ्रिणा बनबास निकारे ॥ ਤੇ ਦੋਊ ਦੀਨ ਅਧੀਨ ਜੁਗੀਯਾ; ਕਸ ਕੈ ਭਿਰਹੈਂ ਸੰਗ ਆਨ ਹਮਾਰੇ? ॥੩੫੦॥ ते दोऊ दीन अधीन जुगीया; कस कै भिरहैं संग आन हमारे? ॥३५०॥ ਜਉ ਨਹੀ ਜਾਤ ਤਹਾਂ ਕਹ ਤੈ ਸਠਿ ! ਤੋਰ ਜਟਾਨ ਕੋ ਜੂਟ ਪਟੈ ਹੌ ॥ जउ नही जात तहां कह तै सठि ! तोर जटान को जूट पटै हौ ॥ ਕੰਚਨ ਕੋਟ ਕੇ ਊਪਰ ਤੇ ਡਰ; ਤੋਹਿ ਨਦੀਸਰ ਬੀਚ ਡੁਬੈ ਹੌ ॥ कंचन कोट के ऊपर ते डर; तोहि नदीसर बीच डुबै हौ ॥ ਚਿੱਤ ਚਿਰਾਤ ਬਸਾਤ ਕਛੂ ਨ; ਰਿਸਾਤ ਚਲਯੋ ਮੁਨ, ਘਾਤ ਪਛਾਨੀ ॥ चित्त चिरात बसात कछू न; रिसात चलयो मुन, घात पछानी ॥ ਰਾਵਨ ਨੀਚ ਕੀ ਮੀਚ ਅਧੋਗਤ; ਰਾਘਵ ਪਾਨ ਪੁਰੀ ਸੁਰਿ ਮਾਨੀ ॥੩੫੧॥ रावन नीच की मीच अधोगत; राघव पान पुरी सुरि मानी ॥३५१॥ ਕੰਚਨ ਕੋ ਹਰਨਾ ਬਨ ਕੇ; ਰਘੁਬੀਰ ਬਲੀ ਜਹ ਥੋ ਤਹ ਆਯੋ ॥ कंचन को हरना बन के; रघुबीर बली जह थो तह आयो ॥ ਰਾਵਨ ਹ੍ਵੈ ਉਤ ਕੇ ਜੁਗੀਆ; ਸੀਅ ਲੈਨ ਚਲਯੋ ਜਨੁ ਮੀਚ ਚਲਾਯੋ ॥ रावन ह्वै उत के जुगीआ; सीअ लैन चलयो जनु मीच चलायो ॥ ਸੀਅ ਬਿਲੋਕ ਕੁਰੰਕ ਪ੍ਰਭਾ; ਕਹ ਮੋਹਿ ਰਹੀ ਪ੍ਰਭ ਤੀਰ ਉਚਾਰੀ ॥ सीअ बिलोक कुरंक प्रभा; कह मोहि रही प्रभ तीर उचारी ॥ ਆਨ ਦਿਜੈ ਹਮ ਕੱਉ ਮ੍ਰਿਗ ਵਾਸੁਨ; ਸ੍ਰੀ ਅਵਧੇਸ ! ਮੁਕੰਦ ! ਮੁਰਾਰੀ ! ॥੩੫੨॥ आन दिजै हम कउ म्रिग वासुन; स्री अवधेस ! मुकंद ! मुरारी ! ॥३५२॥ ਰਾਮ ਬਾਚ ॥ राम बाच ॥ ਸੀਅ ! ਮ੍ਰਿਗਾ ਕਹੂੰ ਕੰਚਨ ਕੋ; ਨਹਿ ਕਾਨ ਸੁਨਯੋ ਬਿਧਿ ਨੈ ਨ ਬਨਾਯੋ ॥ सीअ ! म्रिगा कहूं कंचन को; नहि कान सुनयो बिधि नै न बनायो ॥ ਬੀਸ ਬਿਸਵੇ ਛਲ ਦਾਨਵ ਕੋ; ਬਨ ਮੈ ਜਿਹ ਆਨ ਤੁਮੈ ਡਹਕਾਯੋ ॥ बीस बिसवे छल दानव को; बन मै जिह आन तुमै डहकायो ॥ ਪਿਆਰੀ ਕੋ ਆਇਸ ਮੇਟ ਸਕੈ ਨ; ਬਿਲੋਕ ਸੀਆ ਕਹੁ ਆਤੁਰ ਭਾਰੀ ॥ पिआरी को आइस मेट सकै न; बिलोक सीआ कहु आतुर भारी ॥ ਬਾਂਧ ਨਿਖੰਗ ਚਲੇ ਕਟਿ ਸੌ; ਕਹਿ ਭ੍ਰਾਤ ਈਹਾਂ ਕਰਿਜੈ ਰਖਵਾਰੀ ॥੩੫੩॥ बांध निखंग चले कटि सौ; कहि भ्रात ईहां करिजै रखवारी ॥३५३॥ ਓਟ ਥਕਯੋ ਕਰਿ ਕੋਟਿ ਨਿਸਾਚਰ; ਸ੍ਰੀ ਰਘੁਬੀਰ ਨਿਦਾਨ ਸੰਘਾਰਯੋ ॥ ओट थकयो करि कोटि निसाचर; स्री रघुबीर निदान संघारयो ॥ ਹੇ ਲਹੁ ਬੀਰ ! ਉਬਾਰ ਲੈ ਮੋਕਹ; ਯੌ ਕਹਿ ਕੈ ਪੁਨਿ ਰਾਮ ਪੁਕਾਰਯੋ ॥ हे लहु बीर ! उबार लै मोकह; यौ कहि कै पुनि राम पुकारयो ॥ ਜਾਨਕੀ ਬੋਲ ਕੁਬੋਲ ਸੁਨਯੋ; ਤਬ ਹੀ ਤਿਹ ਓਰ ਸੁਮਿੱਤ੍ਰ ਪਠਾਯੋ ॥ जानकी बोल कुबोल सुनयो; तब ही तिह ओर सुमित्र पठायो ॥ ਰੇਖ ਕਮਾਨ ਕੀ ਕਾਢ ਮਹਾਬਲ; ਜਾਤ ਭਏ, ਇਤ ਰਾਵਨ ਆਯੋ ॥੩੫੪॥ रेख कमान की काढ महाबल; जात भए, इत रावन आयो ॥३५४॥ ਭੇਖ ਅਲੇਖ ਉਚਾਰ ਕੈ ਰਾਵਣ; ਜਾਤ ਭਏ ਸੀਅ ਕੇ ਢਿਗ ਯੌ ॥ भेख अलेख उचार कै रावण; जात भए सीअ के ढिग यौ ॥ ਅਵਿਲੋਕ ਧਨੀ ਧਨਵਾਨ ਬਡੋ; ਤਿਹ ਜਾਇ ਮਿਲੈ ਮਗ ਮੋ ਠਗ ਜਯੋ ॥ अविलोक धनी धनवान बडो; तिह जाइ मिलै मग मो ठग जयो ॥ ਕਛੁ ਦੇਹੁ ਭਿਛਾ ਮ੍ਰਿਗ ਨੈਨ ! ਹਮੈ; ਇਹ ਰੇਖ ਮਿਟਾਇ ਹਮੈ ਅਬ ਹੀ ॥ कछु देहु भिछा म्रिग नैन ! हमै; इह रेख मिटाइ हमै अब ही ॥ ਬਿਨੁ ਰੇਖ ਭਈ, ਅਵਿਲੋਕ ਲਈ; ਹਰਿ ਸੀਅ, ਉਡਯੋ ਨਭਿ ਕਉ ਤਬ ਹੀ ॥੩੫੫॥ बिनु रेख भई, अविलोक लई; हरि सीअ, उडयो नभि कउ तब ही ॥३५५॥ ਇਤਿ ਸ੍ਰੀ ਬਚਿਤ੍ਰ ਨਾਟਕ ਰਾਮ ਵਤਾਰ ਕਥਾ ਸੀਤਾ ਹਰਨ ਧਿਆਇ ਸਮਾਪਤਮ ॥ इति स्री बचित्र नाटक राम वतार कथा सीता हरन धिआइ समापतम ॥ ਅਥ ਸੀਤਾ ਖੋਜਬੋ ਕਥਨੰ ॥ अथ सीता खोजबो कथनं ॥ ਤੋਟਕ ਛੰਦ ॥ तोटक छंद ॥ ਰਘੁਨਾਥ ਹਰੀ ਸੀਅ ਹੇਰ ਮਨੰ ॥ रघुनाथ हरी सीअ हेर मनं ॥ ਗਹਿ ਬਾਨ ਸਿਲਾ ਸਿਤ ਸੱਜਿ ਧਨੰ ॥ गहि बान सिला सित सजि धनं ॥ ਚਹੂੰ ਓਰ ਸੁਧਾਰ ਨਿਹਾਰ ਫਿਰੇ ॥ चहूं ओर सुधार निहार फिरे ॥ ਛਿਤ ਊਪਰ ਸ੍ਰੀ ਰਘੁਰਾਜ ਗਿਰੇ ॥੩੫੬॥ छित ऊपर स्री रघुराज गिरे ॥३५६॥ |
Dasam Granth |