ਦਸਮ ਗਰੰਥ । दसम ग्रंथ ।

Page 201

ਤਾਰਕਾ ਛੰਦ ॥

तारका छंद ॥

ਰਨਿ ਰਾਜ ਕੁਮਾਰ ਬਿਰੱਚਹਿਗੇ ॥

रनि राज कुमार बिरच्चहिगे ॥

ਸਰ ਸੇਲ ਸਰਾਸਨ ਨੱਚਹਿਗੇ ॥

सर सेल सरासन नच्चहिगे ॥

ਸੁ ਬਿਰੁੱਧ ਅਵੱਧਿ ਸੁ ਗਾਜਹਿਗੇ ॥

सु बिरुद्ध अवद्धि सु गाजहिगे ॥

ਰਣ ਰੰਗਹਿ ਰਾਮ ਬਿਰਾਜਹਿਗੇ ॥੩੪੦॥

रण रंगहि राम बिराजहिगे ॥३४०॥

ਸਰ ਓਘ ਪ੍ਰਓਘ ਪ੍ਰਹਾਰੈਗੇ ॥

सर ओघ प्रओघ प्रहारैगे ॥

ਰਣਿ ਰੰਗ ਅਭੀਤ ਬਿਹਾਰੈਗੇ ॥

रणि रंग अभीत बिहारैगे ॥

ਸਰ ਸੂਲ ਸਨਾਹਰਿ ਛੁੱਟਹਿਗੇ ॥

सर सूल सनाहरि छुट्टहिगे ॥

ਦਿਤ ਪੁੱਤ੍ਰ ਪਰਾ ਪਰ ਲੁੱਟਹਿਗੇ ॥੩੪੧॥

दित पुत्र परा पर लुट्टहिगे ॥३४१॥

ਸਰ ਸੰਕ ਅਸੰਕਤ ਬਾਹਹਿਗੇ ॥

सर संक असंकत बाहहिगे ॥

ਬਿਨੁ ਭੀਤ ਭਯਾ ਦਲ ਦਾਹਹਿਗੇ ॥

बिनु भीत भया दल दाहहिगे ॥

ਛਿਤਿ ਲੁੱਥ ਬਿਲੁੱਥ ਬਿਥਾਰਹਿਗੇ ॥

छिति लुत्थ बिलुत्थ बिथारहिगे ॥

ਤਰੁ ਸਣੈ ਸਮੂਲ ਉਪਾਰਹਿਗੇ ॥੩੪੨॥

तरु सणै समूल उपारहिगे ॥३४२॥

ਨਵ ਨਾਦ ਨਫੀਰਨ ਬਾਜਤ ਭੇ ॥

नव नाद नफीरन बाजत भे ॥

ਗਲ ਗੱਜਿ ਹਠੀ ਰਣ ਰੰਗ ਫਿਰੇ ॥

गल गजि हठी रण रंग फिरे ॥

ਲਗਿ ਬਾਨ ਸਨਾਹ ਦੁਸਾਰ ਕਢੇ ॥

लगि बान सनाह दुसार कढे ॥

ਸੂਅ ਤੱਛਕ ਕੇ ਜਨੁ ਰੂਪ ਮਢੇ ॥੩੪੩॥

सूअ तच्छक के जनु रूप मढे ॥३४३॥

ਬਿਨੁ ਸੰਕ ਸਨਾਹਰਿ ਝਾਰਤ ਹੈ ॥

बिनु संक सनाहरि झारत है ॥

ਰਣਬੀਰ ਨਵੀਰ ਪ੍ਰਚਾਰਤ ਹੈ ॥

रणबीर नवीर प्रचारत है ॥

ਸਰ ਸੁੱਧ ਸਿਲਾ ਸਿਤ ਛੋਰਤ ਹੈ ॥

सर सुद्ध सिला सित छोरत है ॥

ਜੀਅ ਰੋਸ ਹਲਾਹਲ ਘੋਰਤ ਹੈ ॥੩੪੪॥

जीअ रोस हलाहल घोरत है ॥३४४॥

ਰਨ ਧੀਰ ਅਯੋਧਨੁ ਲੁੱਝਤ ਹੈਂ ॥

रन धीर अयोधनु लुझत हैं ॥

ਰਦ ਪੀਸ ਭਲੋ ਕਰ ਜੁੱਝਤ ਹੈਂ ॥

रद पीस भलो कर जुझत हैं ॥

ਰਣ ਦੇਵ ਅਦੇਵ ਨਿਹਾਰਤ ਹੈਂ ॥

रण देव अदेव निहारत हैं ॥

ਜਯ ਸੱਦ ਨਿਨੱਦਿ ਪੁਕਾਰਤ ਹੈਂ ॥੩੪੫॥

जय सद्द निनद्दि पुकारत हैं ॥३४५॥

ਗਣ ਗਿੱਧਣ ਬ੍ਰਿੱਧ ਰੜੰਤ ਨਭੰ ॥

गण गिद्धण ब्रिद्ध रड़ंत नभं ॥

ਕਿਲਕੰਤ ਸੁ ਡਾਕਣ ਉੱਚ ਸੁਰੰ ॥

किलकंत सु डाकण उच्च सुरं ॥

ਭ੍ਰਮ ਛਾਡ ਭਕਾਰਤ ਭੂਤ ਭੂਅੰ ॥

भ्रम छाड भकारत भूत भूअं ॥

ਰਣ ਰੰਗ ਬਿਹਾਰਤ ਭ੍ਰਾਤ ਦੂਅੰ ॥੩੪੬॥

रण रंग बिहारत भ्रात दूअं ॥३४६॥

ਖਰਦੂਖਣ ਮਾਰ ਬਿਹਾਇ ਦਏ ॥

खरदूखण मार बिहाइ दए ॥

ਜਯ ਸੱਦ ਨਿਨੱਦ ਬਿਹੱਦ ਭਏ ॥

जय सद्द निनद्द बिहद्द भए ॥

ਸੁਰ ਫੂਲਨ ਕੀ ਬਰਖਾ ਬਰਖੇ ॥

सुर फूलन की बरखा बरखे ॥

ਰਣ ਧੀਰ ਅਧੀਰ ਦੋਊ ਪਰਖੇ ॥੩੪੭॥

रण धीर अधीर दोऊ परखे ॥३४७॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮ ਅਵਤਾਰ ਕਥਾ ਖਰ ਦੂਖਣ ਦਈਤ ਬਧਹ ਧਿਆਇ ਸਮਾਪਤਮ ਸਤੁ ॥੬॥

इति स्री बचित्र नाटके राम अवतार कथा खर दूखण दईत बधह धिआइ समापतम सतु ॥६॥


ਅਥ ਸੀਤਾ ਹਰਨ ਕਥਨੰ ॥

अथ सीता हरन कथनं ॥

ਮਨੋਹਰ ਛੰਦ ॥

मनोहर छंद ॥

ਰਾਵਣ ਨੀਚ ਮਰੀਚ ਹੂੰ ਕੇ; ਗ੍ਰਿਹ ਬੀਚ ਗਏ ਬੱਧ ਬੀਰ ਸੁਨੈਹੈ ॥

रावण नीच मरीच हूं के; ग्रिह बीच गए बद्ध बीर सुनैहै ॥

ਬੀਸਹੂੰ ਬਾਂਹਿ ਹਥਿਆਰ ਗਹੇ; ਰਿਸ ਮਾਰ ਮਨੈ ਦਸ ਸੀਸ ਧੁਨੈ ਹੈ ॥

बीसहूं बांहि हथिआर गहे; रिस मार मनै दस सीस धुनै है ॥

ਨਾਕ ਕਟਯੋ ਜਿਨ ਸੂਪਨਖਾ; ਕਹਤਉ, ਤਿਹ ਕੋ ਦੁਖ ਦੋਖ ਲਗੈ ਹੈ ॥

नाक कटयो जिन सूपनखा; कहतउ, तिह को दुख दोख लगै है ॥

ਰਾਵਲ ਕੋ ਬਨੁ ਕੈ ਪਲ ਮੋ; ਛਲ ਕੈ ਤਿਹ ਕੀ ਘਰਨੀ ਧਰਿ ਲਯੈ ਹੈ ॥੩੪੮॥

रावल को बनु कै पल मो; छल कै तिह की घरनी धरि लयै है ॥३४८॥

ਮਰੀਚ ਬਾਚ ॥

मरीच बाच ॥

ਮਨੋਹਰ ਛੰਦ ॥

मनोहर छंद ॥

ਨਾਥ ! ਅਨਾਥ ਸਨਾਥ ਕੀਯੋ; ਕਰਿ ਕੈ ਅਤਿ ਮੋਰ ਕ੍ਰਿਪਾ ਕਹ ਆਏ ॥

नाथ ! अनाथ सनाथ कीयो; करि कै अति मोर क्रिपा कह आए ॥

ਭਉਨ ਭੰਡਾਰ ਅਟੀ ਬਿਕਟੀ; ਪ੍ਰਭ ! ਆਜ ਸਭੈ ਘਰ ਬਾਰ ਸੁਹਾਏ ॥

भउन भंडार अटी बिकटी; प्रभ ! आज सभै घर बार सुहाए ॥

ਦ੍ਵੈ ਕਰਿ ਜੋਰ ਕਰਉ ਬਿਨਤੀ; ਸੁਨਿ ਕੈ ਨ੍ਰਿਪਨਾਥ ! ਬੁਰੋ ਮਤ ਮਾਨੋ ॥

द्वै करि जोर करउ बिनती; सुनि कै न्रिपनाथ ! बुरो मत मानो ॥

ਸ੍ਰੀ ਰਘੁਬੀਰ ਸਹੀ ਅਵਤਾਰ; ਤਿਨੈ ਤੁਮ ਮਾਨਸ ਕੈ ਨ ਪਛਾਨੋ ॥੩੪੯॥

स्री रघुबीर सही अवतार; तिनै तुम मानस कै न पछानो ॥३४९॥

TOP OF PAGE

Dasam Granth