ਦਸਮ ਗਰੰਥ । दसम ग्रंथ ।

Page 199

ਬਜੰਤ ਤਾਲ ਤੰਬੂਰੰ; ਬਿਸੇਖ ਬੀਨ ਬੇਣਯੰ ॥

बजंत ताल त्मबूरं; बिसेख बीन बेणयं ॥

ਮ੍ਰਿਦੰਗ ਝਾਲਨਾ ਫਿਰੰ; ਸਨਾਇ ਭੇਰ ਭੈ ਕਰੰ ॥

म्रिदंग झालना फिरं; सनाइ भेर भै करं ॥

ਉਠੰਤ ਨਾਦਿ ਨਿਰਮਲੰ; ਤੁਟੰਤ ਤਾਲ ਤੱਥਿਯੰ ॥

उठंत नादि निरमलं; तुटंत ताल तत्थियं ॥

ਬਦੰਤ ਕਿੱਤ ਬੰਦੀਅੰ; ਕਬਿੰਦ੍ਰ ਕਾਬਯ ਕੱਥਿਯੰ ॥੩੧੪॥

बदंत कित्त बंदीअं; कबिंद्र काबय कत्थियं ॥३१४॥

ਢਲੰਤ ਢਾਲ ਮਾਲਯੰ; ਖਹੰਤ ਖੱਗ ਖੇਤਯੰ ॥

ढलंत ढाल मालयं; खहंत खग्ग खेतयं ॥

ਚਲੰਤ ਬਾਣ ਤੀਛਣੰ; ਅਨੰਤ ਅੰਤ ਕੰਕਯੰ ॥

चलंत बाण तीछणं; अनंत अंत कंकयं ॥

ਸਿਮੱਟਿ ਸਾਂਗ ਸੁੰਕੜੰ; ਸਟੱਕ ਸੂਲ ਸੇਲਯੰ ॥

सिमट्टि सांग सुंकड़ं; सटक्क सूल सेलयं ॥

ਰੁਲੰਤ ਰੁੰਡ ਮੁੰਡਯੰ; ਝਲੰਤ ਝਾਲ ਅੱਝਲੰ ॥੩੧੫॥

रुलंत रुंड मुंडयं; झलंत झाल अझलं ॥३१५॥

ਬਚਿੱਤ੍ਰ ਚਿੱਤ੍ਰਤੰ ਸਰੰ; ਬਹੰਤ ਦਾਰੁਣੰ ਰਣੰ ॥

बचित्र चित्रतं सरं; बहंत दारुणं रणं ॥

ਢਲੰਤ ਢਾਲ ਅੱਢਲੰ; ਢੁਲੰਤ ਚਾਰੁ ਚਾਮਰੰ ॥

ढलंत ढाल अढलं; ढुलंत चारु चामरं ॥

ਦਲੰਤ ਨਿਰਦਲੋ ਦਲੰ; ਪਪਾਤ ਭੂਤਲੰ ਦਿਤੰ ॥

दलंत निरदलो दलं; पपात भूतलं दितं ॥

ਉਠੰਤ ਗੱਦਿ ਸੱਦਯੰ; ਨਿਨੱਦਿ ਨੱਦਿ ਦੁੱਭਰੰ ॥੩੧੬॥

उठंत गद्दि सद्दयं; निनद्दि नद्दि दुभरं ॥३१६॥

ਭਰੰਤ ਪੱਤ੍ਰ ਚਉਸਠੀ; ਕਿਲੰਕ ਖੇਚਰੀ ਕਰੰ ॥

भरंत पत्र चउसठी; किलंक खेचरी करं ॥

ਫਿਰੰਤ ਹੂਰ ਪੂਰਯੰ; ਬਰੰਤ ਦੁੱਧਰੰ ਨਰੰ ॥

फिरंत हूर पूरयं; बरंत दुद्धरं नरं ॥

ਸਨੱਧ ਬੱਧ ਗੋਧਯੰ; ਸੁ ਸੋਭ ਅੰਗੁਲੰ ਤ੍ਰਿਣੰ ॥

सनद्ध बद्ध गोधयं; सु सोभ अंगुलं त्रिणं ॥

ਡਕੰਤ ਡਾਕਣੀ ਭ੍ਰਮੰ; ਭਖੰਤ ਆਮਿਖੰ ਰਣੰ ॥੩੧੭॥

डकंत डाकणी भ्रमं; भखंत आमिखं रणं ॥३१७॥

ਕਿਲੰਕ ਦੇਵੀਯੰ ਕਰੰਡ; ਹੱਕ ਡਾਮਰੂ ਸੁਰੰ ॥

किलंक देवीयं करंड; हक्क डामरू सुरं ॥

ਕੜੱਕ ਕੱਤੀਯੰ ਉਠੰ; ਪਰੰਤ ਧੂਰ ਪੱਖਰੰ ॥

कड़क्क कतीयं उठं; परंत धूर प्खरं ॥

ਬਬੱਜਿ ਸਿੰਧਰੇ ਸੁਰੰ; ਨ੍ਰਿਘਾਤ ਸੂਲ ਸੈਹਥੀਯੰ ॥

बबजि सिंधरे सुरं; न्रिघात सूल सैहथीयं ॥

ਭਭੱਜਿ ਕਾਤਰੋ ਰਣੰ; ਨਿਲੱਜ ਭੱਜ ਭੂ ਭਰੰ ॥੩੧੮॥

भभजि कातरो रणं; निलज्ज भज्ज भू भरं ॥३१८॥

ਸੁ ਸਸਤ੍ਰ ਅਸਤ੍ਰ ਸੰਨਿਧੰ; ਜੁਝੰਤ ਜੋਧਣੋ ਜੁੱਧੰ ॥

सु ससत्र असत्र संनिधं; जुझंत जोधणो जुद्धं ॥

ਅਰੁੱਝ ਪੰਕ ਲੱਜਣੰ; ਕਰੰਤ ਦ੍ਰੋਹ ਕੇਵਲੰ ॥

अरुझ पंक लज्जणं; करंत द्रोह केवलं ॥

ਪਰੰਤ ਅੰਗ ਭੰਗ ਹੁਐ; ਉਠੰਤ ਮਾਸ ਕਰਦਮੰ ॥

परंत अंग भंग हुऐ; उठंत मास करदमं ॥

ਖਿਲੰਤ ਜਾਣੁ ਕਦਵੰ; ਸੁ ਮੱਝ ਕਾਨ੍ਹ ਗੋਪਿਕੰ ॥੩੧੯॥

खिलंत जाणु कदवं; सु मझ कान्ह गोपिकं ॥३१९॥

ਡਹੱਕ ਡਉਰ ਡਾਕਣੰ; ਝਲੰਤ ਝਾਲ ਰੋਸੁਰੰ ॥

डहक्क डउर डाकणं; झलंत झाल रोसुरं ॥

ਨਿਨੱਦ ਨਾਦ ਨਾਫਿਰੰ; ਬਜੰਤ ਭੇਰਿ ਭੀਖਣੰ ॥

निनद्द नाद नाफिरं; बजंत भेरि भीखणं ॥

ਘੁਰੰਤ ਘੋਰ ਦੁੰਦਭੀ; ਕਰੰਤ ਕਾਨਰੇ ਸੁਰੰ ॥

घुरंत घोर दुंदभी; करंत कानरे सुरं ॥

ਕਰੰਤ ਝਾਝਰੋ ਝੜੰ; ਬਜੰਤ ਬਾਂਸੁਰੀ ਬਰੰ ॥੩੨੦॥

करंत झाझरो झड़ं; बजंत बांसुरी बरं ॥३२०॥

ਨਚੰਤ ਬਾਜ ਤੀਛਣੰ; ਚਲੰਤ ਚਾਚਰੀ ਕ੍ਰਿਤੰ ॥

नचंत बाज तीछणं; चलंत चाचरी क्रितं ॥

ਲਿਖੰਤ ਲੀਕ ਉਰਬੀਅੰ; ਸੁਭੰਤ ਕੁੰਡਲੀ ਕਰੰ ॥

लिखंत लीक उरबीअं; सुभंत कुंडली करं ॥

ਉਡੰਤ ਧੂਰ ਭੂਰਿਯੰ; ਖੁਰੀਨ ਨਿਰਦਲੀ ਨਭੰ ॥

उडंत धूर भूरियं; खुरीन निरदली नभं ॥

ਪਰੰਤ ਭੂਰ ਭਉਰਣੰ; ਸੁ ਭਉਰ ਠਉਰ ਜਿਉ ਜਲੰ ॥੩੨੧॥

परंत भूर भउरणं; सु भउर ठउर जिउ जलं ॥३२१॥

ਭਜੰਤ ਧੀਰ ਬੀਰਣੰ; ਚਲੰਤ ਮਾਨ ਪ੍ਰਾਨ ਲੈ ॥

भजंत धीर बीरणं; चलंत मान प्रान लै ॥

ਦਲੰਤ ਪੰਤ ਦੰਤੀਯੰ; ਭਜੰਤ ਹਾਰ ਮਾਨ ਕੈ ॥

दलंत पंत दंतीयं; भजंत हार मान कै ॥

ਮਿਲੰਤ ਦਾਂਤ ਘਾਸ ਲੈ; ਰਰੱਛ ਸਬਦ ਉਚਰੰ ॥

मिलंत दांत घास लै; ररच्छ सबद उचरं ॥

ਬਿਰਾਧ ਦਾਨਵੰ ਜੁਝਯੋ; ਸੁ ਹੱਥਿ ਰਾਮ ਨਿਰਮਲੰ ॥੩੨੨॥

बिराध दानवं जुझयो; सु हत्थि राम निरमलं ॥३२२॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਕਥਾ ਬਿਰਾਧ ਦਾਨਵ ਬਧਹ ॥

इति स्री बचित्र नाटके रामवतार कथा बिराध दानव बधह ॥


ਅਥ ਬਨ ਮੋ ਪ੍ਰਵੇਸ ਕਥਨੰ ॥

अथ बन मो प्रवेस कथनं ॥

ਦੋਹਰਾ ॥

दोहरा ॥

ਇਹ ਬਿਧਿ ਮਾਰ ਬਿਰਾਧ ਕਉ; ਬਨ ਮੇ ਧਸੇ ਨਿਸੰਗ ॥

इह बिधि मार बिराध कउ; बन मे धसे निसंग ॥

ਸੁ ਕਬਿ ਸਯਾਮ ਇਹ ਬਿਧਿ ਕਹਿਯੋ; ਰਘੁਬਰ ਜੁੱਧ ਪ੍ਰਸੰਗ ॥੩੨੩॥

सु कबि सयाम इह बिधि कहियो; रघुबर जुद्ध प्रसंग ॥३२३॥

ਸੁਖਦਾ ਛੰਦ ॥

सुखदा छंद ॥

ਰਿਖ ਅਗਸਤ ਧਾਮ ॥

रिख अगसत धाम ॥

ਗਏ ਰਾਜ ਰਾਮ ॥

गए राज राम ॥

ਧੁਜ ਧਰਮ ਧਾਮ ॥

धुज धरम धाम ॥

ਸੀਆ ਸਹਿਤ ਬਾਮ ॥੩੨੪॥

सीआ सहित बाम ॥३२४॥

TOP OF PAGE

Dasam Granth