ਦਸਮ ਗਰੰਥ । दसम ग्रंथ । |
Page 198 ਕਬਿੱਤ ॥ कबित ॥ ਊਚੇ ਦ੍ਰੁਮ ਸਾਲ ਜਹਾਂ, ਲਾਂਬੇ ਬਟ ਤਾਲ ਤਹਾਂ; ਐਸੀ ਠਉਰ ਤਪ ਕੱਉ ਪਧਾਰੈ ਐਸੋ ਕਉਨ ਹੈ? ॥ ऊचे द्रुम साल जहां, लांबे बट ताल तहां; ऐसी ठउर तप कउ पधारै ऐसो कउन है? ॥ ਜਾ ਕੀ ਛਬ ਦੇਖ ਦੁਤ ਖਾਂਡਵ ਕੀ ਫੀਕੀ ਲਾਗੈ; ਆਭਾ ਤਕੀ ਨੰਦਨ ਬਿਲੋਕ ਭਜੇ ਮੌਨ ਹੈ ॥ जा की छब देख दुत खांडव की फीकी लागै; आभा तकी नंदन बिलोक भजे मौन है ॥ ਤਾਰਨ ਕੀ ਕਹਾ ਨੈਕ? ਨਭ ਨ ਨਿਹਰਾਯੋ ਜਾਇ; ਸੂਰਜ ਕੀ ਜੋਤ ਤਹਾਂ ਚੰਦ੍ਰਕੀ ਨ ਜਉਨ ਹੈ ॥ तारन की कहा नैक? नभ न निहरायो जाइ; सूरज की जोत तहां चंद्रकी न जउन है ॥ ਦੇਵ ਨ ਨਿਹਾਰਯੋ ਕੋਊ, ਦੈਤ ਨ ਬਿਹਾਰਯੋ ਤਹਾਂ; ਪੰਛੀ ਕੀ ਨ ਗੰਮ ਜਹਾਂ ਚੀਟੀ ਕੋ ਨ ਗਉਨ ਹੈ ॥੩੦੦॥ देव न निहारयो कोऊ, दैत न बिहारयो तहां; पंछी की न गम जहां चीटी को न गउन है ॥३००॥ ਅਪੂਰਬ ਛੰਦ ॥ अपूरब छंद ॥ ਲਖੀਏ ਅਲੱਖ ॥ लखीए अलक्ख ॥ ਤਕੀਏ ਸੁਭੱਛ ॥ तकीए सुभच्छ ॥ ਧਾਯੋ ਬਿਰਾਧ ॥ धायो बिराध ॥ ਬੰਕੜਯੋ ਬਿਬਾਦ ॥੩੦੧॥ बंकड़यो बिबाद ॥३०१॥ ਲਖੀਅੰ ਅਵੱਧ ॥ लखीअं अवद्ध ॥ ਸੰਬਹਯੋ ਸਨੱਧ ॥ स्मबहयो सनद्ध ॥ ਸੰਮਲੇ ਹਥਿਆਰ ॥ समले हथिआर ॥ ਉਰੜੇ ਲੁਝਾਰ ॥੩੦੨॥ उरड़े लुझार ॥३०२॥ ਚਿਕੜੀ ਚਾਵੰਡ ॥ चिकड़ी चावंड ॥ ਸੰਮੁਹੇ ਸਾਵੰਤ ॥ समुहे सावंत ॥ ਸੱਜੀਏ ਸੁੱਬਾਹ ॥ सजीए सुबाह ॥ ਅੱਛਰੋ ਉਛਾਹ ॥੩੦੩॥ अच्छरो उछाह ॥३०३॥ ਪੱਖਰੇ ਪਵੰਗ ॥ प्खरे पवंग ॥ ਮੋਹਲੇ ਮਤੰਗ ॥ मोहले मतंग ॥ ਚਾਵਡੀ ਚਿੰਕਾਰ ॥ चावडी चिंकार ॥ ਉਝਰੇ ਲੁਝਾਰ ॥੩੦੪॥ उझरे लुझार ॥३०४॥ ਸਿੰਧਰੇ ਸੰਧੂਰ ॥ सिंधरे संधूर ॥ ਬੱਜਏ ਤੰਦੂਰ ॥ बज्जए तंदूर ॥ ਸੱਜੀਏ ਸੁੱਬਾਹ ॥ सजीए सुबाह ॥ ਅੱਛਰੋ ਉਛਾਹ ॥੩੦੫॥ अच्छरो उछाह ॥३०५॥ ਬਿੱਝੁੜੇ ਉਝਾੜ ॥ बिझुड़े उझाड़ ॥ ਸੰਮਲੇ ਸੁਮਾਰ ॥ समले सुमार ॥ ਹਾਹਲੇ ਹੰਕਾਰ ॥ हाहले हंकार ॥ ਅੰਕੜੇ ਅੰਗਾਰ ॥੩੦੬॥ अंकड़े अंगार ॥३०६॥ ਸੰਮਲੇ ਲੁੱਝਾਰ ॥ समले लुझार ॥ ਛੁੱਟਕੇ ਬਿਸਿਯਾਰ ॥ छुट्टके बिसियार ॥ ਹਾਹਲੇਹੰ ਬੀਰ ॥ हाहलेहं बीर ॥ ਸੰਘਰੇ ਸੁ ਬੀਰ ॥੩੦੭॥ संघरे सु बीर ॥३०७॥ ਅਨੂਪ ਨਰਾਜ ਛੰਦ ॥ अनूप नराज छंद ॥ ਗਜੰ ਗਜੇ ਹਯੰ ਹਲੇ; ਹਲਾ ਹਲੀ ਹਲੋ ਹਲੰ ॥ गजं गजे हयं हले; हला हली हलो हलं ॥ ਬਬੱਜ ਸਿੰਧਰੇ ਸੁਰੰ; ਛੁਟੰਤ ਬਾਣ ਕੇਵਲੰ ॥ बबज्ज सिंधरे सुरं; छुटंत बाण केवलं ॥ ਪਪੱਕ ਪੱਖਰੇ ਤੁਰੇ; ਭਭੱਖ ਘਾਇ ਨਿਰਮਲੰ ॥ पप्क प्खरे तुरे; भभक्ख घाइ निरमलं ॥ ਪਲੁੱਥ ਲੁੱਥ ਬਿੱਥਰੀ; ਅਮੱਥ ਜੁੱਥ ਉੱਥਲੰ ॥੩੦੮॥ पलुत्थ लुत्थ बित्थरी; अमत्थ जुत्थ उत्थलं ॥३०८॥ ਅਜੁੱਥ ਲੁੱਥ ਬਿੱਥਰੀ; ਮਿਲੰਤ ਹੱਥ ਬੱਖਯੰ ॥ अजुत्थ लुत्थ बित्थरी; मिलंत हत्थ बक्खयं ॥ ਅਘੁੱਮ ਘਾਇ ਘੁੱਮ ਏ; ਬਬੱਕ ਬੀਰ ਦੁੱਧਰੰ ॥ अघुम घाइ घुम ए; बबक्क बीर दुद्धरं ॥ ਕਿਲੰ ਕਰੰਤ ਖੱਪਰੀ; ਪਿਪੰਤ ਸ੍ਰੋਣ ਪਾਣਯੰ ॥ किलं करंत खप्परी; पिपंत स्रोण पाणयं ॥ ਹਹੱਕ ਭੈਰਵੰ ਸ੍ਰੁਤੰ; ਉਠੰਤ ਜੁੱਧ ਜ੍ਵਾਲਯੰ ॥੩੦੯॥ हहक्क भैरवं स्रुतं; उठंत जुद्ध ज्वालयं ॥३०९॥ ਫਿਕੰਤ ਫਿੰਕਤੀ ਫਿਰੰ; ਰੜੰਤ ਗਿੱਧ ਬ੍ਰਿੱਧਣੰ ॥ फिकंत फिंकती फिरं; रड़ंत गिद्ध ब्रिद्धणं ॥ ਡਹੱਕ ਡਾਮਰੀ ਉਠੰ; ਬਕਾਰ ਬੀਰ ਬੈਤਲੰ ॥ डहक्क डामरी उठं; बकार बीर बैतलं ॥ ਖਹੱਤ ਖੱਗ ਖੱਤ੍ਰੀਯੰ; ਖਿਮੰਤ ਧਾਰ ਉੱਜਲੰ ॥ खहत खग्ग खत्रीयं; खिमंत धार उज्जलं ॥ ਘਣੰਕ ਜਾਣ ਸਾਵਲੰ; ਲਸੰਤ ਬੇਗ ਬਿੱਜੁਲੰ ॥੩੧੦॥ घणंक जाण सावलं; लसंत बेग बिज्जुलं ॥३१०॥ ਪਿਪੰਤ ਸ੍ਰੋਣ ਖੱਪਰੀ; ਭਖੰਤ ਮਾਸ ਚਾਵਡੰ ॥ पिपंत स्रोण खप्परी; भखंत मास चावडं ॥ ਹਕਾਰ ਵੀਰ ਸੰਭਿੜੈ; ਲੁਝਾਰ ਧਾਰ ਦੁੱਧਰੰ ॥ हकार वीर स्मभिड़ै; लुझार धार दुद्धरं ॥ ਪੁਕਾਰ ਮਾਰ ਕੈ ਪਰੇ; ਸਹੰਤ ਅੰਗ ਭਾਰਯੰ ॥ पुकार मार कै परे; सहंत अंग भारयं ॥ ਬਿਹਾਰ ਦੇਵ ਮੰਡਲੰ; ਕਟੰਤ ਖੱਗ ਧਾਰਯੰ ॥੩੧੧॥ बिहार देव मंडलं; कटंत खग्ग धारयं ॥३११॥ ਪ੍ਰਚਾਰ ਵਾਰ ਪੈਜ ਕੈ; ਖੁਮਾਰਿ ਘਾਇ ਘੂਮਹੀ ॥ प्रचार वार पैज कै; खुमारि घाइ घूमही ॥ ਤਪੀ ਮਨੋ ਅਧੋ ਮੁਖੰ; ਸੁ ਧੂਮ ਆਗ ਧੂਮ ਹੀ ॥ तपी मनो अधो मुखं; सु धूम आग धूम ही ॥ ਤੁਟੰਤ ਅੰਗ ਭੰਗਯੰ; ਬਹੰਤ ਅਸਤ੍ਰ ਧਾਰਯੰ ॥ तुटंत अंग भंगयं; बहंत असत्र धारयं ॥ ਉਠੰਤ ਛਿੱਛ ਇੱਛਯੰ; ਪਿਪੰਤ ਮਾਸ ਹਾਰਯੰ ॥੩੧੨॥ उठंत छिच्छ इच्छयं; पिपंत मास हारयं ॥३१२॥ ਅਘੋਰ ਘਾਇ ਅੱਘਏ; ਕਟੇ ਪਰੇ ਸੁ ਪ੍ਰਾਸਨੰ ॥ अघोर घाइ अघए; कटे परे सु प्रासनं ॥ ਘੁਮੰਤ ਜਾਣ ਰਾਵਲੰ; ਲਗੇ ਸੁ ਸਿੱਧ ਆਸਣੰ ॥ घुमंत जाण रावलं; लगे सु सिद्ध आसणं ॥ ਪਰੰਤ ਅੰਗ ਭੰਗ ਹੁਇ; ਬਕੰਤ ਮਾਰ ਮਾਰਯੰ ॥ परंत अंग भंग हुइ; बकंत मार मारयं ॥ ਬਦੰਤ ਜਾਣ ਬੰਦੀਯੰ; ਸੁਕ੍ਰਿਤ ਕ੍ਰਿਤ ਅਪਾਰਯੰ ॥੩੧੩॥ बदंत जाण बंदीयं; सुक्रित क्रित अपारयं ॥३१३॥ TOP OF PAGE |
Dasam Granth |