ਦਸਮ ਗਰੰਥ । दसम ग्रंथ ।

Page 193

ਰਾਮ ਬਾਚ ਸੀਤਾ ਪ੍ਰਤਿ ॥

राम बाच सीता प्रति ॥

ਮਨੋਹਰ ਛੰਦ ॥

मनोहर छंद ॥

ਜਉ ਨ ਰਹਉ ਸਸੁਰਾਰ ਕ੍ਰਿਸੋਦਰ ! ਜਾਹਿ ਪਿਤਾ ਗ੍ਰਿਹ ਤੋਹਿ ਪਠੈ ਦਿਉ ॥

जउ न रहउ ससुरार क्रिसोदर ! जाहि पिता ग्रिह तोहि पठै दिउ ॥

ਨੈਕ ਸੇ ਭਾਨਨ ਤੇ ਹਮ ਕੱਉ; ਜੋਈ ਠਾਟ ਕਹੋ, ਸੋਈ ਗਾਠ ਗਿਠੈ ਦਿਉ ॥

नैक से भानन ते हम कउ; जोई ठाट कहो, सोई गाठ गिठै दिउ ॥

ਜੇ ਕਿਛੁ ਚਾਹ ਕਰੋ ਧਨ ਕੀ; ਟੁਕ ਮੋਹ ਕਹੋ, ਸਭ ਤੋਹਿ ਉਠੈ ਦਿਉ ॥

जे किछु चाह करो धन की; टुक मोह कहो, सभ तोहि उठै दिउ ॥

ਕੇਤਕ ਅਉਧ ਕੋ ਰਾਜ ਸਲੋਚਨ ! ਰੰਕ ਕੋ ਲੰਕ ਨਿਸੰਕ ਲੁਟੈ ਦਿਉ ॥੨੪੭॥

केतक अउध को राज सलोचन ! रंक को लंक निसंक लुटै दिउ ॥२४७॥

ਘੋਰ ਸੀਆ ! ਬਨ, ਤੂੰ ਸੁ ਕੁਮਾਰ; ਕਹੋ ਹਮ ਸੋਂ ਕਸ ਤੈ ਨਿਬਹੈ ਹੈ? ॥

घोर सीआ ! बन, तूं सु कुमार; कहो हम सों कस तै निबहै है? ॥

ਗੁੰਜਤ ਸਿੰਘ, ਡਕਾਰਤ ਕੋਲ; ਭਯਾਨਕ ਭੀਲ ਲਖੈ ਭ੍ਰਮ ਐਹੈ ॥

गुंजत सिंघ, डकारत कोल; भयानक भील लखै भ्रम ऐहै ॥

ਸੁੰਕਤ ਸਾਪ, ਬਕਾਰਤ ਬਾਘ; ਭਕਾਰਤ ਭੂਤ, ਮਹਾ ਦੁਖ ਪੈਹੈ ॥

सुंकत साप, बकारत बाघ; भकारत भूत, महा दुख पैहै ॥

ਤੂੰ ਸੁ ਕੁਮਾਰ, ਰਚੀ ਕਰਤਾਰ; ਬਿਚਾਰ ਚਲੇ, ਤੁਹਿ ਕਿਉਂ ਬਨਿ ਐਹੈ? ॥੨੪੮॥

तूं सु कुमार, रची करतार; बिचार चले, तुहि किउं बनि ऐहै? ॥२४८॥

ਸੀਤਾ ਵਾਚ ਰਾਮ ਸੋਂ ॥

सीता वाच राम सों ॥

ਮਨੋਹਰ ਛੰਦ ॥

मनोहर छंद ॥

ਸੂਲ ਸਹੋਂ, ਤਨ ਸੂਕ ਰਹੋਂ; ਪਰ ਸੀ ਨ ਕਹੋਂ, ਸਿਰ ਸੂਲ ਸਹੋਂਗੀ ॥

सूल सहों, तन सूक रहों; पर सी न कहों, सिर सूल सहोंगी ॥

ਬਾਘ ਬੁਕਾਰ, ਫਨੀਨ ਫੁਕਾਰ; ਸੁ ਸੀਸ ਗਿਰੋ, ਪਰ ਸੀ ਨ ਕਹੋਂਗੀ ॥

बाघ बुकार, फनीन फुकार; सु सीस गिरो, पर सी न कहोंगी ॥

ਬਾਸ ਕਹਾ ਬਨਬਾਸ ਭਲੋ? ਨਹੀ ਪਾਸ ਤਜੋ, ਪੀਯ ਪਾਇ ਗਹੋਂਗੀ ॥

बास कहा बनबास भलो? नही पास तजो, पीय पाइ गहोंगी ॥

ਹਾਸ ਕਹਾ? ਇਹ ਉਦਾਸ ਸਮੈ; ਗ੍ਰਿਹ ਆਸ ਰਹੋ, ਪਰ ਮੈ ਨ ਰਹੋਂਗੀ ॥੨੪੯॥

हास कहा? इह उदास समै; ग्रिह आस रहो, पर मै न रहोंगी ॥२४९॥

ਰਾਮ ਬਾਚ ਸੀਤਾ ਪ੍ਰਤਿ ॥

राम बाच सीता प्रति ॥

ਰਾਸ ਕਹੋ ਤੁਹਿ ਬਾਸ ਕਰੋ; ਗ੍ਰਿਹ ਸਾਸੁ ਕੀ ਸੇਵ ਭਲੀ ਬਿਧਿ ਕੀਜੈ ॥

रास कहो तुहि बास करो; ग्रिह सासु की सेव भली बिधि कीजै ॥

ਕਾਲ ਹੀ ਬਾਸ ਬਨੈ ਮ੍ਰਿਗ ਲੋਚਨਿ ! ਰਾਜ ਕਰੋਂ ਤੁਮ ਸੋ ਸੁਨ ਲੀਜੈ ॥

काल ही बास बनै म्रिग लोचनि ! राज करों तुम सो सुन लीजै ॥

ਜੌ ਨ ਲਗੈ ਜੀਯ ਅਉਧ ਸੁਭਾਨਨਿ ! ਜਾਹਿ ਪਿਤਾ ਗ੍ਰਿਹ, ਸਾਚ ਭਨੀਜੈ ॥

जौ न लगै जीय अउध सुभाननि ! जाहि पिता ग्रिह, साच भनीजै ॥

ਤਾਤ ਕੀ ਬਾਤ ਗਡੀ ਜੀਯ ਜਾਤ; ਸਿਧਾਤ ਬਨੈ, ਮੁਹਿ ਆਇਸ ਦੀਜੈ ॥੨੫੦॥

तात की बात गडी जीय जात; सिधात बनै, मुहि आइस दीजै ॥२५०॥

ਲਛਮਣ ਬਾਚ ॥

लछमण बाच ॥

ਬਾਤ ਇਤੈ ਇਹੁ ਭਾਂਤ ਭਈ ਸੁਨਿ; ਆਇਗੇ ਭ੍ਰਾਤ ਸਰਾਸਨ ਲੀਨੇ ॥

बात इतै इहु भांत भई सुनि; आइगे भ्रात सरासन लीने ॥

ਕਉਨ ਕੁਪੂਤ ਭਯੋ ਕੁਲ ਮੈ? ਜਿਨ ਰਾਮਹਿ ਬਾਸ ਬਨੈ ਕਹੁ ਦੀਨੇ ॥

कउन कुपूत भयो कुल मै? जिन रामहि बास बनै कहु दीने ॥

ਕਾਮ ਕੇ ਬਾਨ ਬਧਿਯੋ ਬਸ ਕਾਮਨਿ; ਕੂਰ ਕੁਚਾਲ ਮਹਾ ਮਤਿ ਹੀਨੇ ॥

काम के बान बधियो बस कामनि; कूर कुचाल महा मति हीने ॥

ਰਾਂਡ ਕੁਭਾਂਡ ਕੇ ਹਾਥ ਬਿਕਿਯੋ; ਕਪਿ ਨਾਚਤ ਨਾਚ ਛਰੀ ਜਿਮ ਚੀਨੇ ॥੨੫੧॥

रांड कुभांड के हाथ बिकियो; कपि नाचत नाच छरी जिम चीने ॥२५१॥

ਕਾਮ ਕੋ ਡੰਡ ਲੀਏ ਕਰ ਕੇਕਈ; ਬਾਨਰ ਜਿਉ ਨ੍ਰਿਪ ਨਾਚ ਨਚਾਵੈ ॥

काम को डंड लीए कर केकई; बानर जिउ न्रिप नाच नचावै ॥

ਐਠਨ ਐਠ ਅਮੈਠ ਲੀਏ; ਢਿਗ ਬੈਠ ਸੂਆ ਜਿਮ ਪਾਠ ਪੜਾਵੈ ॥

ऐठन ऐठ अमैठ लीए; ढिग बैठ सूआ जिम पाठ पड़ावै ॥

ਸਉਤਨ ਸੀਸ ਹ੍ਵੈ ਈਸਕ ਈਸ; ਪ੍ਰਿਥੀਸ ਜਿਉ ਚਾਮ ਕੇ ਦਾਮ ਚਲਾਵੈ ॥

सउतन सीस ह्वै ईसक ईस; प्रिथीस जिउ चाम के दाम चलावै ॥

ਕੂਰ ਕੁਜਾਤ ਕੁਪੰਥ ਦੁਰਾਨਨ; ਲੋਗ ਗਏ ਪਰਲੋਕ ਗਵਾਵੈ ॥੨੫੨॥

कूर कुजात कुपंथ दुरानन; लोग गए परलोक गवावै ॥२५२॥

ਲੋਗ ਕੁਟੇਵ ਲਗੇ ਉਨ ਕੀ; ਪ੍ਰਭ ਪਾਵ ਤਜੇ, ਮੁਹਿ ਕਯੋ ਬਨ ਐਹੈ? ॥

लोग कुटेव लगे उन की; प्रभ पाव तजे, मुहि कयो बन ऐहै? ॥

ਜਉ ਹਟ ਬੈਠ ਰਹੋ ਘਰਿ ਮੋ; ਜਸ ਕਯੋ ਚਲਿਹੈ? ਰਘੁਬੰਸ ਲਜੈਹੈ ॥

जउ हट बैठ रहो घरि मो; जस कयो चलिहै? रघुबंस लजैहै ॥

ਕਾਲ ਹੀ ਕਾਲ ਉਚਾਰਤ ਕਾਲ; ਗਯੋ ਇਹ ਕਾਲ ਸਭੋ ਛਲ ਜੈਹੈ ॥

काल ही काल उचारत काल; गयो इह काल सभो छल जैहै ॥

ਧਾਮ ਰਹੋ ਨਹੀ, ਸਾਚ ਕਹੋਂ; ਇਹ ਘਾਤ ਗਈ, ਫਿਰ ਹਾਥਿ ਨ ਐਹੈ ॥੨੫੩॥

धाम रहो नही, साच कहों; इह घात गई, फिर हाथि न ऐहै ॥२५३॥

TOP OF PAGE

Dasam Granth