ਦਸਮ ਗਰੰਥ । दसम ग्रंथ ।

Page 191

ਨਗ ਸਰੂਪੀ ਅੱਧਾ ਛੰਦ ॥

नग सरूपी अधा छंद ॥

ਨ ਲਾਜੀਐ ॥

न लाजीऐ ॥

ਨ ਭਾਜੀਐ ॥

न भाजीऐ ॥

ਰਘੁਏਸ ਕੋ ॥

रघुएस को ॥

ਬਨੇਸ ਕੋ ॥੨੦੭॥

बनेस को ॥२०७॥

ਬਿਦਾ ਕਰੋ ॥

बिदा करो ॥

ਧਰਾ ਹਰੋ ॥

धरा हरो ॥

ਨ ਭਾਜੀਐ ॥

न भाजीऐ ॥

ਬਿਰਾਜੀਐ ॥੨੦੮॥

बिराजीऐ ॥२०८॥

ਬਸਿਸਟ ਕੋ ॥

बसिसट को ॥

ਦਿਜਿਸਟ ਕੋ ॥

दिजिसट को ॥

ਬੁਲਾਈਐ ॥

बुलाईऐ ॥

ਪਠਾਈਐ ॥੨੦੯॥

पठाईऐ ॥२०९॥

ਨਰੇਸ ਜੀ ॥

नरेस जी ॥

ਉਸੇਸ ਲੀ ॥

उसेस ली ॥

ਘੁਮੇ ਘਿਰੇ ॥

घुमे घिरे ॥

ਧਰਾ ਗਿਰੇ ॥੨੧੦॥

धरा गिरे ॥२१०॥

ਸੁਚੇਤ ਭੇ ॥

सुचेत भे ॥

ਅਚੇਤ ਤੇ ॥

अचेत ते ॥

ਉਸਾਸ ਲੈ ॥

उसास लै ॥

ਉਦਾਸ ਹ੍ਵੈ ॥੨੧੧॥

उदास ह्वै ॥२११॥

ਉਗਾਧ ਛੰਦ ॥

उगाध छंद ॥

ਸਬਾਰ ਨੈਣੰ ॥

सबार नैणं ॥

ਉਦਾਸ ਬੈਣੰ ॥

उदास बैणं ॥

ਕਹਿਯੋ ਕੁਨਾਰੀ ! ॥

कहियो कुनारी ! ॥

ਕੁਬ੍ਰਿੱਤ ਕਾਰੀ ! ॥੨੧੨॥

कुब्रित्त कारी ! ॥२१२॥

ਕਲੰਕ ਰੂਪਾ ! ॥

कलंक रूपा ! ॥

ਕੁਵਿਰਤ ਕੂਪਾ ! ॥

कुविरत कूपा ! ॥

ਨਿਲੱਜ ਨੈਣੀ ! ॥

निलज्ज नैणी ! ॥

ਕੁਬਾਕ ਬੈਣੀ ! ॥੨੧੩॥

कुबाक बैणी ! ॥२१३॥

ਕਲੰਕ ਕਰਣੀ ! ॥

कलंक करणी ! ॥

ਸਮ੍ਰਿੱਧ ਹਰਣੀ ! ॥

सम्रिध हरणी ! ॥

ਅਕ੍ਰਿੱਤ ਕਰਮਾ ! ॥

अक्रित्त करमा ! ॥

ਨਿਲੱਜ ਧਰਮਾ ! ॥੨੧੪॥

निलज्ज धरमा ! ॥२१४॥

ਅਲੱਜ ਧਾਮੰ ! ॥

अलज्ज धामं ! ॥

ਨਿਲੱਜ ਬਾਮੰ ! ॥

निलज्ज बामं ! ॥

ਅਸੋਭ ਕਰਣੀ ! ॥

असोभ करणी ! ॥

ਸਸੋਭ ਹਰਣੀ ! ॥੨੧੫॥

ससोभ हरणी ! ॥२१५॥

ਨਿਲੱਜ ਨਾਰੀ ! ॥

निलज्ज नारी ! ॥

ਕੁਕਰਮ ਕਾਰੀ ! ॥

कुकरम कारी ! ॥

ਅਧਰਮ ਰੂਪਾ ! ॥

अधरम रूपा ! ॥

ਅਕੱਜ ਕੂਪਾ ! ॥੨੧੬॥

अकज्ज कूपा ! ॥२१६॥

ਪਹਪਿਟਆਰੀ ! ॥

पहपिटआरी ! ॥

ਕੁਕਰਮ ਕਾਰੀ ! ॥

कुकरम कारी ! ॥

ਮਰੈ ਨ ਮਰਣੀ ! ॥

मरै न मरणी ! ॥

ਅਕਾਜ ਕਰਣੀ ! ॥੨੧੭॥

अकाज करणी ! ॥२१७॥

ਕੇਕਈ ਬਾਚ ॥

केकई बाच ॥

ਨਰੇਸ ! ਮਾਨੋ ॥

नरेस ! मानो ॥

ਕਹਯੋ ਪਛਾਨੋ ॥

कहयो पछानो ॥

ਬਦਯੋ ਸੁ ਦੇਹੂ ॥

बदयो सु देहू ॥

ਬਰੰ ਦੁ ਮੋਹੂ ॥੨੧੮॥

बरं दु मोहू ॥२१८॥

ਚਿਤਾਰ ਲੀਜੈ ॥

चितार लीजै ॥

ਕਹਯੋ ਸੁ ਦੀਜੈ ॥

कहयो सु दीजै ॥

ਨ ਧਰਮ ਹਾਰੋ ॥

न धरम हारो ॥

ਨ ਭਰਮ ਟਾਰੋ ॥੨੧੯॥

न भरम टारो ॥२१९॥

ਬੁਲੈ ਬਸਿਸਟੈ ॥

बुलै बसिसटै ॥

ਅਪੂਰਬ ਇਸਟੈ ॥

अपूरब इसटै ॥

ਕਹੀ ਸੀਏਸੈ ॥

कही सीएसै ॥

ਨਿਕਾਰ ਦੇਸੈ ॥੨੨੦॥

निकार देसै ॥२२०॥

ਬਿਲਮ ਨ ਕੀਜੈ ॥

बिलम न कीजै ॥

ਸੁ ਮਾਨ ਲੀਜੈ ॥

सु मान लीजै ॥

ਰਿਖੇਸ ਰਾਮੰ ॥

रिखेस रामं ॥

ਨਿਕਾਰ ਧਾਮੰ ॥੨੨੧॥

निकार धामं ॥२२१॥

ਰਹੇ ਨ? ਇਆਨੀ ! ॥

रहे न? इआनी ! ॥

ਭਈ ਦਿਵਾਨੀ? ॥

भई दिवानी? ॥

ਚੁਪੈ ਨ? ਬਉਰੀ ! ॥

चुपै न? बउरी ! ॥

ਬਕੈਤ ਡਉਰੀ ! ॥੨੨੨॥

बकैत डउरी ! ॥२२२॥

ਧ੍ਰਿਗੰਸ ਰੂਪਾ ॥

ध्रिगंस रूपा ॥

ਨਿਖੇਧ ਕੂਪਾ ॥

निखेध कूपा ॥

ਦ੍ਰੁਬਾਕ ਬੈਣੀ ॥

द्रुबाक बैणी ॥

ਨਰੇਸ ਛੈਣੀ ॥੨੨੩॥

नरेस छैणी ॥२२३॥

ਨਿਕਾਰ ਰਾਮੰ ॥

निकार रामं ॥

ਅਧਾਰ ਧਾਮੰ ॥

अधार धामं ॥

ਹਤਯੋ ਨਿਜੇਸੰ ॥

हतयो निजेसं ॥

ਕੁਕਰਮ ਭੇਸੰ ॥੨੨੪॥

कुकरम भेसं ॥२२४॥

ਉਗਾਥਾ ਛੰਦ ॥

उगाथा छंद ॥

ਅਜਿੱਤ ਜਿੱਤੇ ਅਬਾਹ ਬਾਹੇ ॥

अजित जित्ते अबाह बाहे ॥

ਅਖੰਡ ਖੰਡੇ ਅਦਾਹ ਦਾਹੇ ॥

अखंड खंडे अदाह दाहे ॥

ਅਭੰਡ ਭੰਡੇ ਅਡੰਗ ਡੰਗੇ ॥

अभंड भंडे अडंग डंगे ॥

ਅਮੁੰਨ ਮੁੰਨੇ ਅਭੰਗ ਭੰਗੇ ॥੨੨੫॥

अमुंन मुंने अभंग भंगे ॥२२५॥

ਅਕਰਮ ਕਰਮੰ ਅਲੱਖ ਲੱਖੇ ॥

अकरम करमं अलक्ख लक्खे ॥

ਅਡੰਡ ਡੰਡੇ ਅਭੱਖ ਭੱਖੇ ॥

अडंड डंडे अभक्ख भक्खे ॥

ਅਥਾਹ ਥਾਹੇ ਅਦਾਹ ਦਾਹੇ ॥

अथाह थाहे अदाह दाहे ॥

ਅਭੰਗ ਭੰਗੇ ਅਬਾਹ ਬਾਹੇ ॥੨੨੬॥

अभंग भंगे अबाह बाहे ॥२२६॥

ਅਭਿੱਜ ਭਿੱਜੇ ਅਜਾਲ ਜਾਲੇ ॥

अभिज भिजे अजाल जाले ॥

ਅਖਾਪ ਖਾਪੇ ਅਚਾਲ ਚਾਲੇ ॥

अखाप खापे अचाल चाले ॥

ਅਭਿੰਨ ਭਿੰਨੇ ਅਡੰਡ ਡਾਂਡੇ ॥

अभिंन भिंने अडंड डांडे ॥

ਅਕਿੱਤ ਕਿੱਤੇ ਅਮੁੰਡ ਮਾਂਡੇ ॥੨੨੭॥

अकित्त कित्ते अमुंड मांडे ॥२२७॥

ਅਛਿੱਦ ਛਿੱਦੇ ਅਦੱਗ ਦਾਗੇ ॥

अछिद छिद्दे अदग्ग दागे ॥

ਅਚੋਰ ਚੋਰੇ ਅਠੱਗ ਠਾਗੇ ॥

अचोर चोरे अठग्ग ठागे ॥

ਅਭਿੱਦ ਭਿੱਦੇ ਅਫੋੜ ਫੋੜੇ ॥

अभिद भिद्दे अफोड़ फोड़े ॥

ਅਕੱਜ ਕੱਜੇ ਅਜੋੜ ਜੋੜੇ ॥੨੨੮॥

अकज्ज कज्जे अजोड़ जोड़े ॥२२८॥

ਅਦੱਗ ਦੱਗੇ ਅਮੋੜ ਮੋੜੇ ॥

अदग्ग दग्गे अमोड़ मोड़े ॥

ਅਖਿੱਚ ਖਿੱਚੇ ਅਜੋੜ ਜੋੜੇ ॥

अखिच्च खिच्चे अजोड़ जोड़े ॥

ਅਕੱਢ ਕੱਢੇ ਅਸਾਧ ਸਾਧੇ ॥

अकढ कढे असाध साधे ॥

ਅਫੱਟ ਫੱਟੇ ਅਫਾਧ ਫਾਧੇ ॥੨੨੯॥

अफट्ट फट्टे अफाध फाधे ॥२२९॥

TOP OF PAGE

Dasam Granth